ravneet
"ਅਖੌਤੀ
ਸੰਤਾਂ ਦੇ ਕੌਤਕ " ਇੱਕ ਜਿਮੇਵਾਰ ਫੋਰਮ ਹੈ ਜਿਸਦਾ ਮਕਸਦ ਡੇਰਾਵਾਦ ਅਤੇ ਹੋਰ ਕੌਮੀ
ਮੁੱਦਿਆਂ ਤੇ ਉਸਾਰੂ ਪਹੁੰਚ ਅਪਣਾਕੇ ਜਾਗ੍ਰਿਤੀ ਪੈਦਾ ਕਰਨਾ ਹੈ ।ਇਸ ਪਲੇਟਫਾਰਮ ਸਾਰੇ
ਪੰਥਿਕ ਯੋਧਿਆਂ ਦਾ ਸਤਿਕਾਰ ਕਰਦਾ ਹੈ ਅਤੇ ਕਰਦਾ ਰਹੇਗਾ ।ਕਿਸੇ ਵੀ ਵਿਹਲੜ ਅਤੇ ਫੁਟਪਾਉ
ਅਨਸਰ ਨੂੰ ਇਹ ਪਲੇਟਫਾਰਮ ਕਿਸੇ ਹੋਰ ਮੈਂਬਰ ਨੂੰ ਗਾਲੀ ਗਲੋਚ ਜਾਂ ਨੀਵਾਂ ਦਿਖਾਉਣ ਲਈ
ਵਰਤਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ।ਰਵਨੀਤ ਸਿੰਘ ਰਾਜੋਆਣਾ ਨਾਮ ਦੇ ਸ਼ਰਾਰਤੀ ਅਨਸਰ
ਨੂੰ ਗਰੁਪ ਵਿੱਚੋਂ ਬਾਹਰ ਕਢਿਆ ਜਾਂਦਾ ਹੈ ।ਇਹ ਸਖਸ਼ ਨਾ ਸਿਰਫ ਭਾਈ ਰਾਜੋਆਣਾ ਦਾ ਨਾਮ
ਵਰਤਕੇ ਗਰੁਪ ਵਿੱਚ ਭੰਬਲਭੂਸਾ ਪੈਦਾ ਕਰ ਰਿਹਾ ਸੀ ਸਗੋਂ ਕੌਮ ਦਾ ਮਾਣ ਭਾਈ ਹਵਾਰਾ ਵਰਗੇ
ਯੋਧੇ ਤੇ ਚਿਕੜ ਉਛਾਲਣ ਦੀ ਵੀ ਕੋਸਿਸ਼ ਕਰ ਰਿਹਾ ਸੀ ।ਇਸ ਗਰੁਪ ਵਿੱਚ ਜੇ ਕੋਈ ਹੋਰ ਵੀ
ਕਮਲਜੀਤ ਕੌਰ ਦਾ ਇਜੇੰਟ ਬੈਠਾ ਹੋਵੇ ਤਾਂ ਬੜੀ ਖੁਸ਼ੀ ਨਾਲ ਜਾ ਸਕਦਾ ਹੈ ।ਸਾਨੂ ਏਹੋ ਜਿਹੇ
ਅਨਸਰ ਦੀ ਲੋੜ ਨਹੀਂ ।https://www.facebook.com/rajoanaboyz
No comments:
Post a Comment