- Inder Jeet Singh Prof Darshan Singh, Herjinder Singh Dilgeer, Tatt Gurmat Parivaar,Herdev Singh Jammu, Sarean nu loola Langra Apahij kehin wala canada da sabh to vadd vidvaanjo Sactret te matha tekan valeakhuti kathakaar da diwana hoya te sarkan te khartalan vaja vaja ke gaunda reha" Dhunda Dhunda kardi ni mai ape hi jkhalli ho gai". Hun keo bolti band ho gai. Pujarivaad de khilaf chiri jang nu neste nabood karan valean vich college walean ate Dhunde to baad tisre no. te is truck Driver da naaam vi itihas lavega.
- Inder Jeet Singh dujean panth dardian nu nu galha kadan wala driver ki kranti lea sakda hai. te kis quality da vidvan hai ?
- Gurpreet Singh ਇਹ ਕੈਨੇਡਾ ਦਾ ਬੰਦਾ ਹੈ ਜੀ ਇਸਦੀ ਕਾਛੇਹਰੇ ਧੋਣ ਤੇ ਪ੍ਰੇਸ ਕਰਨ ਦੀ ਦੁਕਾਨ ਹੈ ਜੀ
- Amrik Singh ih dhundha di slahkar kamaty da mukh member ha ik harnek singh newzealand wala ha
- Amarjit Singh Jadla ਇਹ ਕਛਹਿਰੇ ਨਹੀਨ ਕੱਛੇ ਧੋਂਦਾ ਹੈ ਕਿਉਂ ਕਿ ਇਹ ਪਾਹੁਲੀਆ ਨਹੀਂ ਤੇ ਕਛਹਿਰੇ ਦੀ ਥਾਂ ਕੱਛਾ (ਅਸਲ ਵਿਚ ਜਾਂਘੀਆ ਪਾਂਦਾ ਹੈ) ਇਸ ਕੋਲ ਦਲੀਲ ਨਾ ਹੋਵੇ ਅਤੇ ਨੂੰ ਜਵਾਬ ਨਾ ਸੁੱਝੇ ਤਾਂ ਮਰੋੜ ਲਗ ਜਾਂਦੇ ਹਨ ਸੋ ਕੱਛਾ ਵਾਰ ਵਾਰ ਧੋਣਾ ਪੈਂਦਾ ਹੈ23 hours ago · ·
1
- Amarjit Singh Jadla ਬਰੈਂਪਟਨ ਦੇ ਬੂਝੜ ਗੁਰਚਰਨ ਸਿੰਘ ਜਾਂਘੀਆਵਾਲਾ ਉਰਫ਼ ਜਿਊਣਵਾਲਾ ਨੂੰ ਉਤਰ:
(ਗੁਰਚਰਨ ਸਿੰਘ ਜਾਂਘੀਆਵਾਲਾ ਨੇ ਆਪਣੇ ਵੈਬਸਾਈਟ (ਜਿਸ ਨੂੰ 500 ਲੋਕੀਂ ਵੀ ਨਹੀਂ ਵੇਖਦੇ) ਤੇ ਇਸ ਨੇ "ਤੁਸੀਂ ਬਰੈਂਪਟਨ ਦੇ ਮੂਰਖ ਨੂੰ ਫਿਰ ਤੋਂ ਛੇੜ ਕੇ ਚੰਗਾ ਨਹੀਂ ਕੀਤਾ" ਸਿਰਲੇਖ ਹੇਠ ਭੜਾਸ ਕੱਢੀ ਹੈ। ਮੈਂ ਉਸ ਦਾ ਉਤਰ ਲਿਖ ਕੇ ਭੇਜਿਆ ਸੀ; ਉਸ ਨੇ ਮੇਰੇ ਪਹਿਲੇ ਉਤਰ ਵਾਂਗ ਇਸ ਨੂੰ ਵੀ ਨਹੀਂ ਛਾਪਿਆ। ਇਸ ਕਰ ਕੇ ਹੋਰ ਜਗਹ ਭੇਜਣ ਲਈ ਮਜਬੂਰ ਹੋਇਆ ਹਾਂ)।
ਵੈਸੇ ਤਾਂ ਕੋਈ ਭੌਂਕੇ ਤਾਂ ਇੱਟ ਮਾਰਨੀ ਠੀਕ ਨਹੀਂ ਕਿਉਂਕਿ ਇਹ ਤਾਾਂ ਉਸ ਦੇ ਸੁਭਾ ਵਿਚ ਹੀ ਹੁੰਦਾ ਹੈ ਪਰ ਫਿਰ ਵੀ ਕੁਝ ਨੁਕਤਿਆਂ ਦਾ ਜਵਾਬ ਦੇਣਾ ਤਾਂ ਬਣਦਾ ਹੀ ਹੈ। ਇਸ ਗੁਰਚਰਨ ਸਿੰਘ ਜਾਂਘੀਆਵਾਲਾ (ਜਿਊਣਵਾਲਾ ਨਹੀਂ) ਦੀਆਂ ਗੱਲਾਂ ਸੁਣ ਲਓ। ਕਹਿੰਦਾ ਹੈ:
1. ਇਸ ਨੇ ਕੰਜਰਾਂ ਦੇ ਘਰ ਜਾਣ ਵਾਲੀ ਗੱਲ ਕੀਤੀ ਹੈ। ਮੈਨੂਮ ਪਤਾ ਲਗਾ ਹੈ ਕਿ ਦਿਲਗੀਰ ਜੀ ਇਸ ਦੇ ਘਰ ਕਦੇ ਨਹੀਂ ਗਏ ਸੀ ਤੇ ਇਸ ਨੇ ਜਿਥੇ ਦਿਲਗੀਰ ਜੀ ਸਨ ਉਥੇ ਜਾ ਕੇ ਉਨ੍ਹਾਂ ਦੀ ਫ਼ਿਲਮ ਬਣਾਈ ਸੀ। ਜੇ ਟੀਚਰ ਵਿਦਿਆਰਥੀ ਨਾਲ ਬੈਠਦਾ ਹੇ ਤਾਂ ਉਹ ਵਿਦਿਆਰਥੀ ਨਹੀਨ ਬਣ ਜਾਂਦਾ। ਜੇ ਡਾਕਟਰ ਪਾਗਲ ਦੇ ਨਾਲ ਬੈਠਦਾ ਹੈ ਤਾਂ ਉਹ ਪਾਗਲ ਨਹੀਂ ਬਣ ਜਾਂਦਾ। ਗੁਰਚਰਨ ਸਿੰਘ ਜਾਂਘੀਆਵਾਲਾ ਨਾਲ ਬੈਠ ਕੇ ਦਿਲਗੀਰ ਸਾਹਿਬ ਨੂੰ ਕੋਈ ਫ਼ਰਕ ਨਹੀਂ ਪੈਂਦਾ ਉਨ੍ਹਾਂ ਨੂੰ ਇਹੋ ਜਿਹੇ ਕਈ ਘਟੀਆ ਬੰਦਿਆਂ ਨਾਲ ਵੀ ਬੈਠਣਾ ਪੈਂਦਾ ਹੈ ਪਰ ਉਨ੍ਹਾਂ ਦੀ ਕਲਮ ਜਾਂਘੀਆਵਾਲਾ ਵਾਂਗ ਕਿਸੇ ਪੁਜਾਰੀ ਜਾਂ ਕਿਸੇ ਹੋਰ ਨਾਲ ਸਮਝੌਤਾ ਨਹੀਂ ਕਰਦੀ ਤੇ ਨਾ ਦਲਾਲੀ ਕਰਦੀ ਹੈ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
2. ਤੁਸੀਂ ਕਹਿੰਦੇ ਹੋ ਕਿ ਪ੍ਰੋ ਦਰਸ਼ਨ ਸਿੰਘ ਤੇ ਡਾ: ਦਿਲਗੀਰ ਨੇ ਸਿਰਫ਼ ਸਟੇਜਾਂ ਤੇ ਲੈਕਚਰ ਹੀ ਕੀਤੇ ਹਨ ਤੇ ਉਨ੍ਹਾਂ ਦਾ ਕੋਈ ਹੋਰ ਰੋਲ ਨਹੀਂ। ਜਾਂਘੀਆਵਾਲਾ ਜੀ ਇਕੱਲੇ ਦਿਲਗੀਰ ਸਾਹਿਬ ਦੀ ਕਲਮ ਨੇ ਹੀ ਅਕਾਲ ਤਖ਼ਤ ਦੇ ਪੁਜਾਰੀਆਂ ਨੂੰ ਵਖਤ ਪਾਇਆ ਹੋਇਆ ਹੈ। ਉਹ ਤਾਂ 1988 ਤੋਂ ਪੁਜਾਰੀ ਲਾਣੇ ਦੇ ਵਿਰੁਧ ਜੂਝ ਰਹੇ ਹਨ। ਉਨ੍ਹਾਂ ਨੇ ਝੰਡਾ ਚੁਕਿਆ ਸੀ, 24 ਸਾਲ ਪਹਿਲਾਂ ਉਹ ਇਕੱਲੇ ਸਨ। ਹੁਣ ਲੱਖਾਂ ਲੋਕ ਪੁਜਾਰੀਆਂ ਨੂੰ ਰੱਦ ਕਰਦੇ ਹਨ। ਉਸੀਂ ਆਪ ਉਨ੍ਹਾਂ ਦੇ ਅਕਾਲ ਤਖ਼ਤ ਬਾਰੇ ਟਰਾਂਟੋ ਵਿਚਲੇ ਲੈਕਚਰ ਦੀਆ ਸੀ.ਡੀ. ਬਣਾ ਕੇ ਵੰਡੀਆਂ ਸਨ। ਇਹ ਵਖਰੀ ਗੱਲ ਹੈ ਕਿ ਉਸੀਨ ਆਪ ਉਸ ਦਾ ਪਰਚਾਰ ਕਰ ਕੇ ਫਿਰ ਧੂੰਦਾ ਨੂੰ ਪੁਜਾਰੀਆਂ ਥੱਲੇ ਲੰਮਾ ਪਾ ਦਿੱਤਾ। ਦੋਗਲੇ ਜਾਂਘੀਆਵਾਲਾ ਜੀ ਠੀਕ ਹੈ ਨਾ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
3. ਤੁਸੀਂ ਕਹਿੰਦੇ ਹੋ ਕਿ ਤੁਸੀਂ "ਲੱਖ ਤੋਂ ਵਧ ਐਮਪੀ.ਥਿਰੀ. ਤੇ ਡੀ.ਵੀ.ਡੀਜ਼ ਸਿੱਖ ਧਰਮ ਦੇ ਪ੍ਰਚਾਰ ਲਈ ਬਣਾਈਆਂ ਗਈਆਂ". ਪਹਿਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਸੀ.ਡੀ-ਆਂ ਦਾ ਮੁਕਾਬਲਾ ਜੇ ਸਰੂਪ ਸਿੰਘ ਅਲਗ ਨਾਲ ਕੀਤਾ ਜਾਵੇ ਤਾਂ ਉਸ ਦਾ ਦਾਅਵਾ ਹੈ ਉਸ ਨੇ 10 ਲੱਖ ਟਰੈਕਟ ਛਾਪ ਕੇ ਮੁਫ਼ਤ ਵੰਡੇ ਹਨ। ਫਿਰ ਉਹ ਤਾਂ ਇਸ ਤੋਂ ਦਸ ਗੁਣਾ ਵੱਡਾ ਹੋ ਗਿਆ। ਦੂਜਾ ਇਨ੍ਹਾਂ ਸੀ.ਡੀ.ਆਂ ਦਾ ਨਤੀਜਾ ਕੀ ਨਿਕਲਿਆ? ਜੇ ਦਿਲਗੀਰ ਜੀ ਤੇ ਪ੍ਰੋ ਜੀ ਨੇ ਸਿਰਫ਼ ਲੈਕਚਰ ਕੀਤੇ (ਤੁਹਾਡੇ ਅਨੁਸਾਰ) ਤਾਂ ਤੁਸੀਂ ਵੀ ਤਾਂ ਸੀਡੀ ਹੀ ਵੰਡੀਆਂ। ਤੁਹਾਡੀਆਂ ਸੀਡੀਆਂ ਤਾਂ ਘਰਾਂ ਵਿਚ ਪਈਆ ਰਹਿ ਗਈਆਂ ਪਰ ਦਿਲਗੀਰ ਜੀ ਨੇ ਤਾਂ ਰੋਜ਼ ਇਤਿਹਾਸ ਲਿਖ ਕੇ ਲੱਖਾਂ ਲੋਕਾਂ ਨੂੰ ਜਾਗਰੂਕ ਕੀਤਾ ਤੇ ਕਰ ਰਹੇ ਹਨ ਤੇ ਪ੍ਰੋ ਜੀ ਨੇ ਕੀਰਤਨ ਰਾਹੀਂ ਲੱਖਾਂ ਲੋਕਾਂ ਵਿਚ ਜਾਗਰਤੀ ਲਿਆਂਦੀ ਤੇ ਲਿਆ ਰਹੇ ਹਨ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।21 hours ago · ·1
- Amarjit Singh Jadla 4. ਤੁਸੀਂ ਦਿਲਗੀਰ ਜੀ ਦੀਆਂ ਲਿਖਤਾਂ ਤੇ ਹੁਣ ਹਮਲਾ ਕਰਨ ਦੀ ਕਰਤੂਤ ਕਰ ਰਹੇ ਹੋ। ਜੇ ਉਹ ਤੁਹਾਨੂੰ ਸਹੀ ਨਹੀਂ ਲਗਦੇ ਤਾਂ ਉਨ੍ਹਾਂ ਨੂੰ 'ਪਿਤਾ ਜੀ' ਤੇ 'ਮਹਾਨ ਵਿਦਵਾਨ' ਤੇ 'ਮਹਾਨ ਇਤਿਹਾਸਕਾਰ' ਕਹਿ ਕੇ (ਇਹ ਸਭ ਤੁਹਾਡੀਆਂ ਕੈਸਟਾਂ ਵਿਚ ਹੀ ਕਿਹਾ ਮਿਲਦਾ ਹੈ) ਉਨ੍ਹਾਂ ਦੀਆਂ ਸੀਡੀਆਂ ਕਿਉਂ ਬਣਾਈਆਂ। ਤੁਸੀਂ ਉਨ੍ਹਾਂ ਦੇ ਇਤਿਹਾਸ ਤੇ ਜੋ ਕਿੰਤੂ ਜਾਂ ਪ੍ਰਸ਼ਨ ਕੀਤੇ ਹਨ ਉਹ ਤਾਂ ਉਨ੍ਹਾਂ ਦੀਆਂ 2008 ਦੀਆਂ ਲਿਖਤਾਂ ਹਨ। ਪਰ ਜਾਂਘੀਆਵਾਲਾ ਜੀ ਜੇ ਉਹ ਗਲਤ ਹਨ ਤਾਂ ਤੁਸੀਂ ਪੂਛ ਚੁਕ ਕੇ ਉਨ੍ਹਾਂ ਦੇ ਪਿੱਛੇ ਕਿਉਂ ਗਏ ਸੀ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
5. ਤੁਸੀ ਲਿਖਿਆ ਹੈ ਕਿ ਦਿਲਗੀਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਲਿਖੇ ਹਨ। ਜਾਂਘੀਆਵਾਲਾ ਜੀ ਕੀ ਇਹ ਦਿਲਗੀਰ ਜੀ ਨੇ ਕੋਲੋਂ ਲਿਖਿਆ ਹੈ? ਇਹ ਸਭ ਪਹਿਲਾਂ 90% ਇਤਿਹਾਸ ਪੁਸਤਕਾਂ ਵਿਚ ਲਿਖਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਤੇ ਪੰਜਾਬੀ ਯੂਨੀਵਰਸਿਟੀ ਨੇ ਵੀ ਮੰਨਿਆ ਹੈ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
6. ਤੁਸੀਂ ਪੁਛਿਆ ਹੈ ਕਿ ਦਿੱਲੀ ਵਿਚ ਪਾਤਾ ਸਾਹਿਬ ਕੌਰ ਦੀ ਕੋਈ ਯਾਦਗਾਰ ਨਹੀਂ। ਤੁਹਾਨੂੰ ਦਿਲਗੀਰ ਜੀ ਨੇ ਮੂਰਖ ਲਿਖ ਕੇ ਗਲਤ ਨਹੀਂ ਕੀਤਾ। ਜਾਂਘੀਆਵਾਲਾ ਜੀ ਦਿੱਲੀ ਵਿਚ ਮਾਤਾ ਸਾਹਿਬ ਕੌਰ ਦਾ ਦੇਹੁਰਾ ਮੌਜੂਦ ਹੈ। ਪਾਕਿਸਤਾਨ ਵਿਚ ਤਾਂ ਅਜੇ ਕੁਝ ਦਿਨ ਪਹਿਲਾਂ ਹੀ ਉਸ ਦੇ ਘਰ ਵਾਲੇ ਸਥਾਨ ਤੇ ਕਬਜ਼ਾ ਕਰਨ ਦੀਆਂ ਖਬਰਾਂ ਛਪੀਆਂ ਸਨ। ਦਿੱਲੀ ਵਿਚ ਮਾਤਾ ਸੁੰਦਰੀ ਕਾਲਜ ਵਿਚ ਹਾਲ ਦਾ ਨਾਂ ਮਾਤਾ ਸਾਹਿਬ ਕੌਰ ਹਾਲ ਹੈ। ਮੈਂ ਪਿੱਛੇ ਜਿਹੇ ਦਿੱਲੀ ਗਿਆ ਤਾਂ ਉਸ ਹਾਲ ਵਿਚ ਇਕ ਸਮਾਗਮ ਵਿਚ ਸ਼ਾਮਿਲ ਹੋਇਆ ਸੀ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
7. ਜਾਂਘੀਆਵਾਲਾ ਜੀ ਤੁਸੀਂ ਗੁਰੂ ਨਾਨਕ ਜੀ ਦੇ ਜਨਮ ਦਿਨ ਕਤਕ ਦਾ ਪ੍ਰਸ਼ਨ ਛੇੜਿਆ ਹੈ। ਕੀ ਇਹ ਵੀ ਦਿਲਗੀਰ ਜੀ ਦੀ ਕਾਢ ਹੈ? ਇਸ ਤਾਂ ਤਿੰਨ ਚੌਥਾਈ ਪੁਸਤਕਾਂ ਵਿਚ ਲਿਖਿਆ ਮਿਲਦਾ ਹੈ। ਦਿੱਲੀ ਗੁਰਦੁਆਰਾ ਕਮੇਟੀ ਦੀ ਡਾ ਤਰਲੋਚਨ ਸਿੰਘ ਦੀ ਪੁਸਤਕ ਵਿਚ ਦਿੱਲੀ ਕਮੇਟੀ ਨੇ ਆਫੀਸ਼ੀਅਲੀ ਮੰਨਿਆ ਹੋਇਆ ਹੈ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
8. ਤੁਸੀਂ ਇਸ਼ਾਰਾ ਹੋਰ ਤਰੀਕਾਂ ਦਾ ਵੀ ਕੀਤਾ ਹੈ। ਲਿਆਓ ਮੈਂ ਉਤਰ ਦੇਂਦਾ ਹਾਂ ਤੁਹਾਡੇ ਹਰ ਪ੍ਰਸ਼ਨ ਦਾ। ਪਰ ਫਿਰ ਪੁੱਛਦਾ ਹਾਂ ਜੇ ਦਿਲਗੀਰ ਜੀ ਇਤਿਹਸਾਕਾਰ ਦੇ ਤੌਰ ਤੇ ਤੁਹਾਨੂੰ ਸਹੀ ਨਹੀਂ ਲਗਦੇ ਤਾਂ ਉਨ੍ਹਾਂ ਨੂੰ 'ਪਿਤਾ ਜੀ' ਤੇ 'ਮਹਾਨ ਵਿਦਵਾਨ' ਤੇ 'ਮਹਾਨ ਇਤਿਹਾਸਕਾਰ' ਕਹਿ ਕੇ (ਇਹ ਸਭ ਤੁਹਾਡੀਆਂ ਕੈਸਟਾਂ ਵਿਚ ਹੀ ਕਿਹਾ ਮਿਲਦਾ ਹੈ) ਉਨ੍ਹਾਂ ਦੀਆਂ ਸੀਡੀਆਂ ਕਿਉਂ ਬਣਾਈਆਂ। ਤੁਸੀਂ ਉਨ੍ਹਾਂ ਦੇ ਇਤਿਹਾਸ ਤੇ ਜੋ ਕਿੰਤੂ ਜਾਂ ਪ੍ਰਸ਼ਨ ਕੀਤੇ ਹਨ ਉਹ ਤਾਂ ਉਨ੍ਹਾਂ ਦੀਆਂ 2008 ਦੀਆਂ ਲਿਖਤਾਂ ਹਨ। ਪਰ ਜਾਂਘੀਆਵਾਲਾ ਜੀ ਜੇ ਉਹ ਗਲਤ ਹਨ ਤਾਂ ਤੁਸੀਂ ਪੂਛ ਚੁਕ ਕੇ ਉਨ੍ਹਾਂ ਦੇ ਪਿੱਛੇ ਕਿਉਂ ਗਏ ਸੀ। (ਜਾਂਘੀਆਵਾਲਾ ਜੀ ਜੇ ਜਾਂਘੀਆ ਗਿੱਲਾ ਹੋ ਗਿਆ ਹੋਵੇ ਤਾਂ ਧੋ ਲਓ। ਅਗਲੀ ਗੱਲ ਫੇਰ ਕਰਦਾ ਹਾਂ)।
ਇਹ ਕਛਹਿਰੇ ਨਹੀਂ ਕੱਛੇ ਧੋਂਦਾ ਹੈ ਕਿਉਂ ਕਿ ਇਹ ਪਾਹੁਲੀਆ ਨਹੀਂ ਤੇ ਕਛਹਿਰੇ ਦੀ ਥਾਂ ਕੱਛਾ (ਅਸਲ ਵਿਚ ਜਾਂਘੀਆ ਪਾਂਦਾ ਹੈ) ਇਸ ਕੋਲ ਦਲੀਲ ਨਾ ਹੋਵੇ ਅਤੇ ਨੂੰ ਜਵਾਬ ਨਾ ਸੁੱਝੇ ਤਾਂ ਮਰੋੜ ਲਗ ਜਾਂਦੇ ਹਨ ਸੋ ਕੱਛਾ ਵਾਰ ਵਾਰ ਧੋਣਾ ਪੈਂਦਾ ਹੈ।
1
Sunday, May 6, 2012
Amarjit Singh Jadla
Subscribe to:
Post Comments (Atom)
No comments:
Post a Comment