1

Tuesday, May 1, 2012

r7


  • 350 of 994
    • Lachhman Singh jehri web site di tu gal karda hai oh sodi apni bnayi web site hai jo marji likhi jabo sonu kuan rokan bala hai Rhi gal hisaab di oh tan lokan ne tuhatho hi mangna hai kiunke paise tan sode kol hi ja rhe ne.
      12 hours ago · · 1
    • Lachhman Singh Tu kadi maddat mung riha hai????
      12 hours ago · · 1
    • ਵਰਿੰਦਰ ਸਿੰਘ ਗੋਲਡੀ ਕੇਸ ਤੁਸੀਂ ਲੜਿਆ ਨਹੀਂ ਰਹਮ ਦੀ ਅਪੀਲ ਕਰਨੀ ਨਹੀਂ ...ਫਿਰ ਮਦਦ ਕਾਹਦੇ ਵਾਸਤੇ ਚਾਹੀਦੀ ਆ ?
      12 hours ago · · 1
    • HarPreet Singh BaRnala Ravneet Singh Rajoana ਅੱਜ ਆਪਣੇ ਨਾਮ ਨਾਲ ਰਾਜੋਆਣਾ ਲਿਖ ਕੇ ਕੀ ਕੌਮ ਦੇ ਜਜਬਾਤ ਨੂੰ ਕੈਸ਼ ਨਹੀ ਕੀਤਾ ਜਾ ਰਿਹਾ ???? ਕੀ ਆਪਣੇ ਚਾਚਾ ਜੀ ਦਾ ਨਾਮ ਨਹੀ ਵੇਚਿਆ ਜਾ ਰਿਹਾ ??? ਜਰਾ ਖੁਲ ਕੇ ਦਸਣਾ ,,,,,,
      12 hours ago · · 2
    • Lachhman Singh Dukaan tan tu bi bhut badi khol lyi hai apne perran bare soch!!!!!!!!!!!!!!
      12 hours ago · · 1
    • HarPreet Singh BaRnala ਆਪਣੇ ਨਾਮ ਨਾਲੋ ਰਾਜੋਆਣਾ ਹਟਾ ਕੇ ਦੇਖ ...ਮੇਰੇ ਖਿਆਲ ਨਾਲ ਕਿਸੇ ਨੇ ਬੇਰਾਂ ਵੱਟੇ ਨੀ ਪੂਛਨਾ ...
      12 hours ago · · 1
    • Ravneet Singh Rajoana harpreet singh barnala ehi tn tusin keh k apni ghatiya soch da saboot ditta hai k bhai rajoana de pariwar di halat saheed udham singh de pariwaar di tarah kyu nahi hai............ tuc ehi tn chaunde c jo sangat ne ho nahi ditta
      12 hours ago ·
    • Balraj Singh Spokane ਰਾਜੋਆਣਾ ਜੀ ਜਰਾ ਡਾ ਸੁਖਪ੍ਰੀਤ ਸਿੰਘ ਵਾਰੇ ਵੀ ਵਿਚਾਰ ਦਿਓ |
      12 hours ago · · 1
    • Sukhdeep Singh Ravneet Singh Rajoana ... main kinni madad kitti... bhatija ji .. main tan duani ki dene.. jis din ton eh game shuru hoi he .. oss din ton ehna sab veeran nu rok riha ... ikk paisa na ditta jave... ajj ohna veeran nu nu vi surprise mil giya tere roop vich...
      12 hours ago · · 2
    • HarPreet Singh BaRnala Ravneet Singh Rajoana ਇਹੀ ਨੀ ਚਾਹੁੰਦੇ ਸੀ ...ਜਰਾ ਖੁਲ ਕੇ ਗੱਲ ਕਰੋ ...ਕੀ ਤੁਸੀਂ ਪੈਸੇ ਲਈ ਹੀ ਫਿਰਦੇ ਹੋ ???
      12 hours ago · · 1
    • HarPreet Singh BaRnala ਕੀ ਤੁਸੀਂ ਰਾਜੋਆਣਾ ਦੇ ਸਿਧਾਂਤ ਤੇ ਚਲਦੇ ਹੋ ??
      12 hours ago · · 1
    • HarPreet Singh BaRnala ਮੈ ਇੱਕ ਗੱਲ ਹੀ ਪੁਛੀ ਹੈ ਕੇ ੨੮ ਨੂੰ ਕਿਥੇ ਸੀ ??? ਹੁਣ ਤੱਕ ਕਿੰਨੇ ਬਿਆਨ ਦਿੱਤੇ ਸੀ ਪ੍ਰੇਸ ਨੂੰ ??? ਕੋਈ ਲਿਖਤ ਹੈ ???
      12 hours ago · · 1
    • Ravneet Singh Rajoana gurmukh singfh apni jubaan nu lagaam deh........ kamaldeep kaur te ungli kar k khud nu sardar balwant singh de kehar da nishana na bna...... ekk gll yaad rakhi sardaar balwant singh rajoan apni bhen de wirudh bolan wale kise vi insaan nu kde maaf nahi karde........ yaad rakh lawin.........
      12 hours ago ·
    • HarPreet Singh BaRnala ੨੮ ਨੂੰ ਤੇਰੇ ਪਿੰਡ ਦੇ ਅੱਡੇ ਤੇ ਹੀ ਸੀ ਅਸੀਂ ਤੇਰਾ ਚਿਹਰਾ ਵੀ ਨਜਰ ਨੀ ਆਇਆ ... ਸਟੇਜ ਤੇ ਹੋਰ ਵੀ ਬੋਲਦੇ ਸੀ ..ਕੀ ਤੁਸੀਂ ਕੋਈ ਤਕਰੀਰ ਕੀਤੀ ਸੀ ????
      12 hours ago · · 1
    • HarPreet Singh BaRnala ਗੱਲ ਲਗਾਮ ਦੀ ਨਹੀ ....ਰੋਸ ਨਾ ਕੀਜੇ ਉੱਤਰ ਦੀਜੈ
      12 hours ago · · 1
    • Lachhman Singh Udham Singh de privaar di gal na kar ate na Rajoane di apne bare gal tu ki kran ja riha hai Ja bas bhikhaarian di tran bhuya bhtije paise hi mangi jaane aa????????
      12 hours ago · · 2
    • HarPreet Singh BaRnala ਕਦੇ ਕਿਰਤ ਕੀਤੀ ਹੈ ... ਚੱਲ ਇੱਕ ਗੱਲ ਦੱਸ ਕੇ ਕੀ ਤੂ ਆਪਣੇ ਚਾਚਾ ਜੀ ਦਾ ਸਚਾ ਹਮਦਰਦ ਹੈ ???
      12 hours ago · · 2
    • HarPreet Singh BaRnala ਆਪਣੇ ਨਾਮ ਨਾਲੋ ਰਾਜੋਆਣਾ ਹਟਾ ਕੇ ਆ ...ਦੇਖੀ ਕੇ ਤੇਰੀ ਕਿੰਨੀ ਕੁ ਕਦਰ ਹੁੰਦੀ ਹੈ ... ਪਰ ਤੇਰੇ ਵਰਗੇ ਇੱਕ ਸਚੇ ਬੰਦੇ ਨੂੰ ਵੀ ਰੋਲ ਦਿੰਦੇ ਨੇ
      12 hours ago · · 2
    • HarPreet Singh BaRnala ਮੇਰੇ ਨਾਲ ਸਮਾਂ ਰਖ ਲਈ ....ਖੁਲ ਕੇ ਵਿਚਾਰ ਕਰ ਲ;ਵਗੇ ....
      12 hours ago ·
    • Ravneet Singh Rajoana goldy saab tusin kehdiyan gallan karde ho main thuhanu pusdan k tusin lokan ne kaum da paisa kaum da paisa lga rakhea tuc khud apni gll kro k tuc kinni madad bheji hai.... kiini sharm di gll hai k hun tkk main kinne v swaal utahe.. ohna wicho tu kise ekk da vi jwab daleel de adhaar te nahi de sakea... na hi tere baaki sathi.. awm hwa ch teer mari jande ho........
      12 hours ago ·
    • Ravneet Singh Rajoana ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜ਼ਾਦੀ ਦੇ ਸ਼ੰਘਰਸ਼ ਦਾ ਸੂਰਜ ਹਨ। ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਲੋਕ ਇਸ ਸੂਰਜ ਤੇ ਲੱਗੇ ਹੋਏ ਇੱਕ ਗ੍ਰਹਿਣ ਵਾਂਗ ਹਨ। ਤੁਸੀ ਲੋਕ 15 ਸਾਲਾਂ ਤੋਂ ਅਖ਼ਬਾਰਾਂ ਰਸਾਲਿਆਂ ਰਾਹੀਂ ਇਹ ਪ੍ਰਚਾਰ ਕਰਦੇ ਰਹੇ ਕਿ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਤ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਉਸ ਦੀ ਕੁਰਬਾਨੀ ਨੂੰ ਨੋਚ-ਨੋਚ ਕੇ ਖਾਂਦੇ ਰਹੇ, ਕੌਮ ਨੂੰ ਗੁੰਮਰਾਹ ਕਰਦੇ ਰਹੇ।
      12 hours ago ·
    • Lachhman Singh Gursikh kade kehar nhi karde....
      12 hours ago ·
    • ਨਰਿੰਦਰ ਸਿੰਘ Uhna da parvar kaon a ..ki tusi lok...
      12 hours ago via mobile ·
    • Ravneet Singh Rajoana aja barnala tu vi maidaan ch aja tenu fr dassde an k ravnrrt singh kinna ku chall sakea te tusin kinna ku chall ske ho.......
      12 hours ago ·
    • HarPreet Singh BaRnala Ravneet Singh Rajoana ਮੇਰੇ ਇੱਕ ਸਵਾਲ ਦਾ ਜਵਾਬ ਤਾ ਦੇਵੋ ..ਕੇ ਤੁਸੀਂ ੧੫ ਸਾਲ ਤੋ ਕੀ ਕੀਤਾ ਹੈ
      12 hours ago ·
    • Balraj Singh Spokane ਰਵਨੀਤ ਸਿੰਘ ਜੀ ਤੁਸੀਂ ਵੀ ਸਾਡੇ ਸਵਾਲਾ ਦੇ ਜਵਾਬ ਨਹੀ ਦੇ ਰਹੇ | ਡਾ ਸੁਖਪ੍ਰੀਤ ਸਿੰਘ ਡਾ ਕੀ ਚਕ੍ਰ ਹੈ ?
      12 hours ago ·
    • ਵਰਿੰਦਰ ਸਿੰਘ ਗੋਲਡੀ ਤੇਰੇ ਵਰਗੇ ਹੱਟੇ ਕੱਟੇ ਨੂ ਜਿਹੜਾ ਇਸੇ ਉਮਰ ਵਿਚ ਟਿੱਡ ਛੱਡੀ ਫਿਰਦਾ ਕਿਉਂ ਮਦਦ ਭੇਜੀਏ ..ਕੀ ਗਲ ਆ ਕਿਰਤ ਕਰਨ ਤੋਂ ਡਰ ਲਗਦਾ ?
      12 hours ago · · 3
    • HarPreet Singh BaRnala ਕਿਸੇ ਗੱਲ ਦਾ ਜਵਾਬ ਹੈ ???
      12 hours ago ·
    • Ravneet Singh Rajoana narinder singh eh sek tn ohna dukandaran de pairan hetho nikklna chahida. ki tu vi ohna wich shamil hai........
      12 hours ago ·
    • HarPreet Singh BaRnala ਗੱਲ ਚਾਚੇ ਨਾਲ ਪਿਆਰ ਦੀ ਨਹੀਂ ....ਚਾਚੇ ਕਰਕੇ ਪੈਸੇ ਦੀ ਹੈ ....ਕਿਓਂ Ravneet Singh Rajoana ਜੀ ਸਚ ਹੈ ਨਾ
      12 hours ago ·
    • Lachhman Singh Hraam di khaan di jis nu aadat pai jave fir tan rab raakha////////////
      12 hours ago · · 1
    • HarPreet Singh BaRnala Ravneet Singh Rajoana ਜਵਾਬ ਦੋ ੨੮ ਵਾਲੇ ਦਿਨ ਕਿਥੇ ਸੀ
      12 hours ago ·
    • ਨਰਿੰਦਰ ਸਿੰਘ Dhamkia badia denda koi na koi gal tan jroor a...ena man ni karida kaka ...
      12 hours ago via mobile ·
    • HarPreet Singh BaRnala ਕਿਸੇ ਗੱਲ ਦਾ ਵੀ ਜਵਾਬ ਨਹੀ ਹੈ ??? ਕਿਓਂ ਕੇ ਪਿਆਰ ਚਾਚੇ ਪਿਛੇ ਆ ਰਹੇ ਪੈਸੇ ਨਾਲ ਹੈ .... ਕਿਓਂ ਸਚ ਹੈ ਨਾ Ravneet Singh Rajoana ਜੀ
      12 hours ago ·
    • Daljit Singh ਛਡੋ ਇਸ ਫਰਾਡ ਕੋਲ ਕੋਈ ਜਵਾਬ ਨਹੀ ...ਸਾਰੀ ਸੰਗਤ ਸਾਵਧਾਨ ਰਹੇ ਇਹਨਾ ਧੋਖੇਬਾਜਾਂ ਤੋ
      12 hours ago · · 1
    • Lachhman Singh pishle 15 saal biyont bnayi gyi ke kuom nu kiven moorakh bnona///
      12 hours ago ·
    • HarPreet Singh BaRnala Ravneet Singh Rajoana ਜੀ .... ਕੁਝ ਤਾ ਜਵਾਬ ਦੇਵੋ ....
      12 hours ago ·
    • Ravneet Singh Rajoana balraaj singh kamaldeep koi tere ghar diyan aurtan wargi aurat nahi balki oh bhai balwant singh rajoan da doosra roop hai.......... kahani sunni hai tn ja k apne guwand wiccon apniyan ghar wichliyan auratn di sunn..........
      12 hours ago ·
    • HarPreet Singh BaRnala ਸਭ ਪੈਸੇ ਦੇ ਪੀਰ ਨੇ ...ਪਿਆਰ ਦਿਖਾਵਾ
      12 hours ago ·
    • HarPreet Singh BaRnala ਬੋਲ ਵੀ ਕੁਝ Ravneet Singh Rajoana ਜੀ ...ਜਵਾਬ ਦਾ ਇੰਤਜਾਰ ਹੈ ੨੮ ਵਾਲੇ ਦਾ
      12 hours ago ·
    • Daljit Singh ਰਵਨੀਤ ਸਿੰਘ ਜਿਹੜੇ ਪੈਸੇ ਤੂ ਅਤੇ ਤੇਰੀ ਆਪੇ ਬਣੀ ਭੂਆ ਨੇ ਕਮਾਏ ਹਨ ਕੀ ਓਹਨਾ ਵਿਚੋ ਕੋਈ ਦਵਾਨੀ ਭਾਈ ਰਾਜੋਆਣਾ ਦੀ ਮਾ ਨੂ ਵੀ ਦਿਤੀ ਹੈ ਕਿ ਤੁੱਸੀ ਆਪ ਹੀ ਜਮ ਕਰ ਲਾਏ ਹਨ
      12 hours ago · · 1
    • Balraj Singh Spokane ਰਵਨੀਤ ਸਿੰਘ ਜੀ ਜਵਾਬ ਦਿਓ ਗੁਸੇ ਨਾ ਹੋਵੋ ,ਭਾਈ ਗੁਰਮਖ ਸਿੰਘ ਦੇ ਸਵਾਲਾ ਦੇ |
      12 hours ago · · 1
    • Daljit Singh ਮੈਨੂ ਤਾ ਇਕ ਗੱਲ ਹੋਰ ਦੱਸੀ ਹੈ ਕਿਸੇ ਨੇ ਕਿ ਕਵਲਦੀਪ ਕੌਰ ਦੇ ਪਤੀ ਸਾਹਿਬਾਨ ਸੁਖਵੀਰ ਦੇ ਕਾਫੀ ਨੇੜੇ ਹਨ
      12 hours ago ·
    • Ravneet Singh Rajoana gurmukh singh vaise teri kudi de yaar kinne ne oh vi dassega....... tenu sharm auni chahidi ae.. khud nu panthak dass de ho te balwant singh rajoana di bhen JISNU K AKAAL TAKHAT SAHIB TON PANTH DI DHEE DA KHITAB de k niwajea gya hai........ oss bare teri ah soch,....... sadke jawan tenu jamman wali te.............. oe je tu panth di dhee bare eddan keh sakdan tn fr teri apnia betiyan bare soch ki howegi.......
      12 hours ago ·
    • Balraj Singh Spokane ਤੁਸੀਂ ਜਥੇਦਾਰ ਦੇ ਮੁੰਡੇ ਨੂੰ ਨਵੀ ਕਾਰ ਕਿਓ ਦਿਤੀ ਡਾ ਸੁਖਪ੍ਰੀਤ ਦੇ ਰਾਹੀ?
      12 hours ago ·
    • Ravneet Singh Rajoana ਮੇਰੇ ਚਾਚਾ ਜੀ,ੇ 16 ਸਾਲਾਂ ਤੋਂ ਬਿਨਾਂ ਕਿਸੇ ਬਾਹਰੀ ਮੱਦਦ ਦੇ ਆਪਣੇ ਬਲਬੂਤੇ ਤੇ ਦੁਸਮਣਾਂ ਨਾਲ ਸੰਘਰਸ਼ ਕਰਦੇ ‐ ਕਰਦੇ ਉਹ ਇਸ ਇਸ ਮੌੜ ਤੇ ਆ ਪਹੁੰਚੇ ਸਨ ਕਿ ਉਨ੍ਹਾਂ ਨੂੰ ਆਪਣੇ ਸੰਘਰਸ਼ ਨੂੰ ਅੱਗੇ ਤੋਰਨ ਲਈ ਖਾਲਸਾ ਪੰਥ ਤੋਂ ਆਰਥਿਕ ਸਹਿਯੋਗ ਮੰਗਿਆ । ਤਾਂ ਕਿ ਦਿੱਲੀ ਦੇ ਮੱਥੇ ਤੇ ਜ਼ੁਲਮ ਦੀ ਕਹਾਣੀ ਲਿਖ ਸਕਣ ਤੇ ਤੁਹਾਡੇ ਵਰਗੇ ਪੰਥ ਦੋਖੀਆਂ ਦਾ ਅਸਲੀ ਚਿਹਰੇ ਪੰਥ ਦੇ ਸਾਹਮਣੇ ਨੰਗੇ ਕਰ ਸਕਣ ।
      12 hours ago ·
    • Lachhman Singh Badal nu vi Fakrekuom da khitab bi us jathedaar ne dita ??????????
      12 hours ago · · 1
    • Daljit Singh ਜਿਹੜੀਆਂ ਚਿਠੀਆ ਤੁਸੀਂ ਭਾਈ ਰਾਜੋਂਅਨਾ ਦੇ ਨਾਮ ਥੱਲੇ ਲਿਖ ਲਿਖ ਕੇ ਜਥੇਦਰਾਂ ਦੇ ਨਬਰ ਬਣਾਏ ਹਨ ਓਹਨਾ ਦਾ ਇਨਾਮ ਦਿਤਾ ਜਥੇਦਰਾਂ ਨੇ ..ਤੁਸੀਂ ਲੋਕਾਂ ਨੇ ਬਾਦਲ ਅਤੇ ਬਾਦਲ ਦੇ ਬਣਾਏ ਜਥੇਦਰਾਂ ਨਾਲ ਮਿਲ ਕੇ ਸਾਰੀ ਖੇਡ ਖੇਡੀ ਹੈ
      12 hours ago · · 2
    • Lachhman Singh jail vich paise di ki lode pai gyi
      12 hours ago ·
    • Balraj Singh Spokane ਵਕੀਲ ਤਾਂ ਤੁਸੀਂ ਕੋਈ ਕੀਤਾ ਨਹੀ
      12 hours ago ·
    • Lachhman Singh reham di apeel koyi nahi
      12 hours ago ·
    • Balraj Singh Spokane ਨਾਲੇ ਆਹ ਪੰਜਾਬੀ ਵਾਲੇ ਕੋਮੇਂਟ ਕਿਦਰੋ ਆ ਰਹੇ ਹਨ ?
      12 hours ago ·
    • HarPreet Singh BaRnala ਚਾਚਾ ਜੀ ਤਾ ਜੇਲ ਚ ਨੇ ...ਪੈਸਾ ਕੀ ਘਰ ਬਣ ਰਹੀ ਨਵੀ ਕੋਠੀ ਲਈ ਹੀ ਚਾਹੀਦਾ ਹੈ ????
      12 hours ago ·
    • Daljit Singh ਰਵਨੀਤ ਸਿੰਘ ਤੂ ਕੀ ਕੀਤਾ ਕੌਮ ਵਾਸਤੇ ਕੀ ਇਸ ਤੋ ਪਹਿਲਾਂ ਵੀ ਤੂ ਆਪਣੇ ਨਾਮ ਨਾਲ ਰਾਜੋਆਣਾ ਲਿਖਦਾ ਸੀ ? ਕਿ ਜਦੋਂ ਦੁਕਾਨਦਾਰੀ ਚੱਲੀ ਹੈ ਉਸ ਤੋ ਬਾਹਦ ਲਾਇਆ ਹੈ
      12 hours ago ·
    • Lachhman Singh He is not alone there!!!!!!!!
      12 hours ago · · 1
    • HarPreet Singh BaRnala ਇਹ ਪੰਜਾਬੀ ਵਾਲੇ ਕਮੇੰਟ ਕੀਤੋ ਹੋਰ ਆ ਰਹੇ ਨੇ .... ਮਤਲਬ ਦਾਲ ਪੂਰੀ ਹੀ ਕਾਲੀ ਹੈ
      12 hours ago ·
    • ਵਰਿੰਦਰ ਸਿੰਘ ਗੋਲਡੀ ਆਹ ਕੋਣ ਟਾਈਪ ਕਰ ਕੇ ਭੇਜ ਰਿਹਾ ਬੋਲੀ ਦਾ ਜਮੀਨ ਅਸਮਾਨ ਦਾ ਫਰਕ ਆ
      12 hours ago · · 1
    • Daljit Singh ਇਹ ਲਗਦਾ ਚਿਠੀਆਂ ਦੀ ਤਰਾਂ ਹੋਰ ਕੋਈ ਲਿਖ ਰਿਹਾ ਕੋਮ੍ਨੇਟ
      12 hours ago · · 1
    • Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
      12 hours ago ·
    • Balraj Singh Spokane ਸ਼ਾਇਦ ਭੂਆ ਜੀ
      12 hours ago ·
    • Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
      12 hours ago ·
    • Daljit Singh ਇਹ ਸੇਮ ਆਈਡੀ ਤੋ ਹੋਰ ਬੰਦਾ ਹੈ ਕਿਓਂ ਕਿ ਬੋਲਬਾਣੀ ਵਿਚ ਫਰਕ ਹੈ
      12 hours ago ·
    • HarPreet Singh BaRnala Ravneet Singh Rajoana ਬਿਲਕੁਲ ਪਤਾ ਹੈ .... ਕਿਓਂ ਕੇ ਉਸਦੇ ਸਿਧਾਂਤ ਤੇ ਤੇ ਉਸਦਾ ਭਤੀਜਾ ਤਾ ਨਹੀ ਚੱਲ ਸਕਦਾ
      12 hours ago ·
    • Balraj Singh Spokane ਕੀ ਰਾਜੋਆਣਾ ਪਰਮਾਤਮਾ ਨਾਲੋ ਬੜਾ ਹੈ ?ਜੋ ਪਰਮਾਤਮਾ ਓਨਾ ਡੇ ਨਾਲ ਚੱਲ ਰਿਹਾ ਹੈ ?
      12 hours ago · · 1
    • ਵਰਿੰਦਰ ਸਿੰਘ ਗੋਲਡੀ ਇਕ ਫੋਨ ਤੋਂ ਹੈ ਤੇ ਇਕ ਕਮ੍ਪੁਟਰ ਤੋਂ ....
      12 hours ago ·
    • HarPreet Singh BaRnala ਫਰਕ ਦੇਖੋ ਜੀ

      Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
      about a minute ago · Like

      Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
      about a minute ago · Like
      12 hours ago ·
    • HarPreet Singh BaRnala ਦੋ ਜਣੇ ...ਮਤਲਬ ਇੱਕ ਡਾਕਟਰ ਸਾਹਬ ਵੀ ਹੋ ਸਕਦੇ ਨੇ
      12 hours ago ·
    • Daljit Singh ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦਾ ਇਕ ਵੀ ਮੈਬਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਹੀ ਨਿਕਲਿਆ ..ਇਸ ਤਰਾਂ ਭਾਈ ਰਾਜੋਆਣਾ ਵਰਗਾ ਓਹਨਾ ਦਾ ਕੋਈ ਜੀ ਨਹੀ ਹੋ ਸਕਦਾ
      12 hours ago · · 1
    • Balraj Singh Spokane ਚੋਰਾਂ ਦੀ ਚੋਰੀ ਫੜੀ ਗਈ |ਸਭ ਕੁਝ ਸਾਹਮਣੇ ਆ ਗਿਆ |
      12 hours ago ·
    • ਨਰਿੰਦਰ ਸਿੰਘ Ah hor sap niklea doohre comments eh tan bhai kai rale lagdea ...
      12 hours ago via mobile · · 1
    • Daljit Singh ਇਹਨਾ ਦੀ ਦੁਕਾਨਦਾਰੀ ਬੰਦ ਹੋਣ ਕਿਨਾਰੇ ਪਹੁਚ ਗਈ ਹੈ
      12 hours ago ·
    • Cool Singh Thanda chupppp kar jooo rab de vaste kio ous saheeed de kurbani rolll rahe ooo
      12 hours ago ·
    • Daljit Singh ਕਹੰਦੇ ਹੁੰਦੇ ਹਨ ਕਈ ਓਵਰ ਐਕਟਿੰਗ ਵੀ ਬੰਦੇ ਨੂ ਫਸਾ ਦਿੰਦੀ ਹੈ
      12 hours ago ·
    • Lachhman Singh ajj ehna di jhooth di dukaan da shater band karna hi karna
      12 hours ago ·
    • Cool Singh Thanda computer de pise luk ke sab bol sakhde a ,,tuahde cho koi ve bai rajoana nu milan tak ne gia hega te hun eithe beth ke bole ja rahe ne
      12 hours ago ·
    • HarPreet Singh BaRnala ਦਲਜੀਤ ਸਿੰਘ ਜੀ ਸਾਰੀ ਪੋਸਟ ਪ੍ਰਿੰਟ ਸਕ੍ਰੀਨ ਕਰ ਦਵੋ ਜੀ ..
      12 hours ago · · 1
    • Sukhdeep Singh eh dono comment same tym te post hoye han .. jo ikk banda nahi kar sakda...
      Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
      about a minute ago · Like

      Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
      about a minute ago · Like
      12 hours ago · · 2
    • HarPreet Singh BaRnala ਏਹੋ ਜੇਹੇ ਬੰਦੇ ਮੁਕਰ ਵੀ ਜਾਂਦੇ ਹੁੰਦੇ ਆ ..ਕਿਓਕੇ ਰਾਜੋਆਨੇ ਦੇ ਸਿਧਾਤ ਤੇ ਚਲ ਰਿਹਾ ਨਾ ..???
      12 hours ago ·
    • Ravneet Singh Rajoana ki gall hun darr vi bdi cheti gye......
      12 hours ago ·
    • Lachhman Singh Thanda ji tusi rojana milde rehne ho
      12 hours ago ·
    • Cool Singh Thanda sikh kom kio ne apne land bna sakhe ,,coz apne ch unity ne hege
      12 hours ago ·
    • Daljit Singh ਕੂਲ ਸਿੰਘ ਜੀ ਓਹਨਾ ਨੂ ਕੋਈ ਨਹੀ ਮਿਲ ਸਕਦਾ ਇਹਨਾ ਦੀ ਇਜਾਜ਼ਤ ਤੋ ਬਿਨਾ ਇਕ ਦਿਨ ਅਤਿੰਦਰ ਸਿੰਘ ਖਾਲਸਤਾਨੀ ਨੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਕਵਲਜੀਤ ਕੌਰ ਨੇ ਗਾਲਾਂ ਕਢੀਆਂ ਅਤਿੰਦਰ ਸਿੰਘ ..ਇਹਨਾ ਨੂ ਪਤਾ ਹੈ ਜੇਕਰ ਇਹਨਾ ਤੋ ਬਿਨਾ ਕੋਈ ਹੋਰ ਭਾਈ ਰਾਜੋਆਣਾ ਨੂ ਮਿਲੇਗਾ ਤਾ ਇਹਨਾ ਦਾ ਪਰਦਾ ਫਾਸ ਹੋ ਜਾਵੇਗਾ
      12 hours ago · · 4
    • Daljit Singh ਇਹਨਾ ਭੂਆ ਭਤੀਜੇ ਦਾ ਜੋਰ ਲਗਿਆ ਹੋਇਆ ਹੈ ਕਿ ਭਾਈ ਰਾਜੋਆਣਾ ਜਲਦੀ ਫਾਂਸੀ ਚੜੇ ਤਾ ਕਿ ਸਾਡਾ ਡਰਾਮਾ ਲੁਕਿਆ ਰਹੇ ਜੇਕਰ ਭਾਈ ਰਾਜੋਆਣਾ ਬਾਹਰ ਆ ਗਿਆ ਤੇ ਇਹਨਾ ਦਾ ਪਰਦਾ ਚੁਕਿਆ ਜਾਵੇਗਾ ਤੇ ਸਿਖ ਕੌਮ ਇਹਨਾ ਦੇ ਜੁਤੀਆਂ ਮਾਰੇਗੀ
      12 hours ago ·
    • Satnam Singh Rajoana bai ji sare khat asli han ...sardar kirpal singh bathinda ne apne lekh wich likhia hai k ......eh khat bhai rajoana ji ne apne hathin pariwaar nu fadaaia...
      12 hours ago ·
    • ਨਰਿੰਦਰ ਸਿੰਘ Cool singh ji bhai saab naal hamesa khade rhange par uhna di kurbani te rotia karn Arkansas valea da pardafas kardie
      12 hours ago via mobile · · 1
    • HarPreet Singh BaRnala ਵੀਰ ਦਲਜੀਤ ਸਿੰਘ ਜੀ ਇਹਨਾ ਨੂੰ ਪੈਸੇ ਤਕ ਮਤਲਬ ਹੈ ..ਇਹਨਾ ਦੀ ਹਰ ਗੱਲ ਪੈਸੇ ਤੇ ਆ ਕੇ ਖੜਦੀ ਹੈ .. ਜਿਸ ਤੋਂ ਇਹਨਾ ਦਾ ਆਪਣੇ ਚਾਚਾ ਜੀ ਪ੍ਰਤੀ ਪਿਆਰ ਸਾਫ਼ ਝਲਕਦਾ ਹੈ ..ਕੀ ਪੈਸਾ ਕਮਾਉਣਾ ਹੀ ਰਾਜੋਆਣੇ ਦਾ ਸਿਧਾਤ ਹੈ ?????
      11 hours ago · · 1
    • Lachhman Singh Satnaam singh ji apni asli photo lao fir gal karni
      11 hours ago · · 1
    • Daljit Singh ਕਿਹੜੇ ਪਰਿਵਾਰ ਨੂ ਫੜਾਏ ਹਨ ?
      11 hours ago ·
    • Satnam Singh Rajoana ik mint bai ji ...lagauna...
      11 hours ago ·
    • Daljit Singh ਸਤਨਾਮ ਸਿੰਘ ਜੀ ਕਿਨੀਆ ਚਿਠੀਆਂ ਆ ਰਹੀਆਂ ਹਨ ਇਕ ਹਫਤੇ ਵਿਚ ?
      11 hours ago ·
    • Satnam Singh Rajoana bai ji hun kr skda gal?
      11 hours ago ·
    • Satnam Singh Rajoana main lga ditti hai foto
      11 hours ago ·
    • Daljit Singh ਸਤਨਾਮ ਸਿੰਘ ਜੀ ਤੁਸੀਂ ਕੀ ਲਗਦੇ ਹੋ ਭਾਈ ਰਾਜੋਆਣਾ ਜੀ ਦੇ ?
      11 hours ago ·
    • Satnam Singh Rajoana main uhna de pind ton haan
      11 hours ago ·
    • Satnam Singh Rajoana bai daljeet singh ji har shnitcherwaar nu ik chithi aundi hai jd pariwaar uhna nu miln janda hai
      11 hours ago ·
    • Lachhman Singh punjab vich asli packet vich nakli chheej pai sakdi hai tan letter kive nhi bdle ja sakde
      11 hours ago ·
    • Balraj Singh Spokane ਕਈ ਵਾਰ ਤਾਂ ਇਕ ਅਫਤੇ ਵਿਚ ਦੋ ਦੋ ਤਿਨ ਵੀ ਆ ਜਾਂਦੀਆ ਹਨ
      11 hours ago ·
    • Ravneet Singh Rajoana ਦਲਜੀਤ ਸਿੰਘ ਤੈਨੂੰ ਪਤਾ ਹੋਣਾ ਚਾਹੀਦਾ ਸ.ਬਲਵੰਤ ਸਿੰਘ ਰਾਜੋਆਣਾ 15 ਜਨਵਰੀ 2010 ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਤੇ ਢਾਈ ਸਾਲ ਪਟਿਆਲਾ ਕਚਹਿਰੀਆ ਵਿੱਚ ਤਰੀਕਾ ਤੇ ਜਾਂਦੇ ਰਹੇ । ਤੁਹਾਡੇ ਪਿਆਰੇ ਅਤਿੰਦਰ ਅਖੌਤੀ (ਦਿੱਲੀ ਸਰਕਾਰ ਦਾ ਖਾਲਿਸਤਾਨੀ) ਪਟਿਆਲਾ ਹੀ ਰਹਿੰਦਾ ਸੀ । ਕੀ ਉਹਨੂੰ ਦਿੱਲੀ ਤੋਂ ਹੁਕਮ ਨਹੀ ਸੀ ਆਇਆ । ਅਚਾਨਕ ਮਲਾਕਾਤ ਦਾ ਖਿਆਲ ( ਢਿੱਡੀ ਮਰੋੜ )ਕਿਉਂ ਆਇਆ ਜਦੋਂ ਸਾਰੇ ਖਾਲਸਾ ਪੰਥ ਦੀ ਜਿੱਤ ਹੋਈ ।
      11 hours ago ·
    • Daljit Singh ਇਹ ਲਿਖਤ ਤੇਰੀ ਨਹੀ ਹੈ
      11 hours ago ·
    • Balraj Singh Spokane ਰਵਨੀਤ ਸਿੰਘ ਜੀ ਡਾ ਸੁਖਪ੍ਰੀਤ ਸਿੰਘ ਵਾਰੇ ਤੁਸੀਂ ਕੁਝ ਨਹੀ ਕਿਹਾ ਹਾਲੇ ਤਕ |
      11 hours ago ·
    • Satnam Singh Rajoana nhi bai ji hr hafte ikk hi chithi aundi hai ....jd di fansi tali hai...us ton baad har chithi sundey nu akhbaar wich aundi hai ,,,tuc kd di gal kr rhe ho....?
      11 hours ago ·
    • Balraj Singh Spokane ਕੀ ਡਾ ਸੁਖਪ੍ਰੀਤ ਵੀ ਕੈਟ ਹੈ ?
      11 hours ago ·
    • Daljit Singh ਸਤਨਾਮ ਸਿੰਘ ਜੀ ਕੀ ਤੁਸੀਂ ਵੀ ਨਾਲ ਜਾਂਦੇ ਹੋ ਮਿਲਣ ਵਾਸਤੇ
      11 hours ago ·
    • ਸਤਿੰਦਰਜੀਤ ਸਿੰਘ ‎17 ਸਾਲ ਬਾਅਦ 'ਅਚਾਨਕ' ਹੀ ਭਤੀਜਾ ਵੀ ਸਰਗਰਮ ਹੋ ਗਿਆ, ਪਹਿਲਾਂ ਕਿਉਂ ਨਹੀਂ...?
      11 hours ago ·
    • Satnam Singh Rajoana bai ji main ikk waar mulakaat krk aia haan 2 ku saal pehlan
      11 hours ago ·
    • Lachhman Singh pela kihre paise milde si...
      11 hours ago ·
    • HarPreet Singh BaRnala ਸਾਰੇ ਜਾਣੇ ਧਿਆਨ ਨਾਲ ਦੇਖੋ ਕੇ Ravneet Singh Rajoana ਜੋ ਇਨਗਲਿਸ ਵਿਚ ਲਿਖ ਰਿਹਾ ਸੀ ਓਹੀ ਹੁਣ Satnam Singh Rajoana ਬਣ ਕੇ ਕੁਮੈਂਟ ਕਰ ਰਿਹਾ ਹੈ ...
      11 hours ago ·
    • Satnam Singh Rajoana bai satindrjit singh ji pariwaar taan pehlan da hi srgarm hai ..hun tk kise ne awaaj bahr ni aun ditti....
      11 hours ago ·
    • Sukhdeep Singh Satnam Singh Rajoana ji... bhaji tusi te pehla vi ess grp vich hazri lavande rahe ho... tusi tan jande ho ess group ne bhai rajoana de haq vich stand lia ... hun eh Ravneet Singh Rajoana varge aa ke... jihna ne madad kitti ohna de thale agg balan lagg paye ne...
      11 hours ago ·
    • ਸਤਿੰਦਰਜੀਤ ਸਿੰਘ ਆਵਾਜ਼ ਬਾਹਰ ਕਿਸੇਨ ਆਉਣ ਦੇਣੀ ਸੀ...☬ 'ਤੇ ਹੁਣ ਕਿਵੇਂ ਆਉਣ ਦੇ ਦਿੱਤੀ...?
      11 hours ago ·
    • Satnam Singh Rajoana bai ji main iss waqt newzealand wich haan te ...itho gal kr riha haan .....
      11 hours ago ·
    • Balraj Singh Spokane ਹੁਣ ਤਾਂ ਹਰ ਇਟ ਚਕਿਓ ਰਾਜੋਆਣਾ ਨਾਮ ਨਿਕਲਦਾ ਹੈ | ਓਸ ਅਸਲੀ ਯੋਧੇ ਨੂੰ ਨੀਵਾਂ ਦਖਾਉਣ ਲਈ|
      11 hours ago ·
    • Ravneet Singh Rajoana ਦਲਜੀਤ ਸਿੰਘ ਜੀ ਕੇਸਰੀ ਨਿਸ਼ਾਨ ਦੀ ਇੱਕ ਹੀ ਫੌਜ ਹੈ ਉਸਦੀ ਇੱਕ ਹੀ ਪਹਿਚਾਨ ਹੈ ।
      11 hours ago ·
    • Balraj Singh Spokane ਇਸ ਦਾ ਮਤਲਬ ਤੁਸੀਂ ਵੀ ਸੁਨੀ ਸੁਣਾਈ ਗੱਲ ਹੀ ਕਰਦੇ ਹੋ |
      11 hours ago ·
    • Satnam Singh Rajoana bai balraj singh ji mainu keh rhe ho?
      11 hours ago ·
    • Balraj Singh Spokane ਰਵਨੀਤ ਸਿੰਘ ਜੀ ਓਹ ਕਹਿੜੀ ਫੋਜ ਹੈ ਜਰਾ ਸਾਨੂ ਵੀ ਦਸਿਓ
      11 hours ago ·
    • Balraj Singh Spokane ਹਾਂਜੀ ਸਤਨਾਮ ਸਿੰਘ ਵੀਰ ਜੀ
      11 hours ago ·
    • ਸਤਿੰਦਰਜੀਤ ਸਿੰਘ ਜੇਲ੍ਹ ਵਿੱਚ ਬੰਦ ਉਸ ਸੂਰਮੇ ਦੀ ਸ਼ਹਾਦਤ ਅਤੇ ਕੁਰਬਾਨੀ ਨੂੰ 'ਸਵਾਰਥ' ਹੇਠ ਦਫਨ ਕਰਨ ਦੀ ਕਾਰਵਾਈ ਚੱਲ ਰਹੀ ਹੈ, ਸਾਰੀ ਕੌਮ ਸੁਚੇਤ ਹੋਵੇ...!
      11 hours ago · · 1
    • Daljit Singh ਸਤਨਾਮ ਸਿੰਘ ਜੀ ਜਿਹੜੇ ਖਤ ਹਨ ਇਹ ਤਾ ਹੁਣ ਆ ਰਹੇ ਹਨ ਤੁਸੀਂ ਦੋ ਸਾਲ ਪਹਿਲਾਂ ਮਿਲੇ ਸੀ .ਸੋ ਤੁਸੀਂ ਕਿਵੇ ਅਖ ਸ੍ਕੇਦੇ ਹੋ ਕਿ ਇਹ ਚਿਠੀਆਂ ਅੰਦਰੋ ਆ ਰਹੀਆਂ ਹਨ
      11 hours ago · · 2
    • Satnam Singh Rajoana bai ji main rajoana bhai rajoana ji de naam krk hi lgaia hai aj ton kujh 7-8 ku mahine pehlan
      11 hours ago ·
    • Balraj Singh Spokane ਠੀਕ ਹੈ ਵੀਰ ਜੀ ਫਿਰ ਦਸੋ ਰਾਜੋਆਣਾ ਦੀ ਜਮੀਨ ਕਿਸ ਨੇ ਵਿਕਵਾਈ ?
      11 hours ago · · 1
    • Satnam Singh Rajoana bai ji kyun k main bhai sahb naal lagbhag 2 ku ghnte gallan kitian.....te ehna chithian wichle wichar uhna dian gallan naal mel khande han.....
      11 hours ago ·
    • ਸਤਿੰਦਰਜੀਤ ਸਿੰਘ ਆਮ ਲੋਕਾਂ ਤੱਕ ਤਾਂ ਉਹੀ ਗੱਲ ਪਹੁੰਚਦੀ ਹੈ ਜੋ 'ਪਹੁੰਚਾਈ' ਜਾ ਰਹੀ ਹੈ, ਸਤਨਾਮ ਸਿੰਘ ਜੀ ਆਪਾਂ ਨੂੰ ਤਾਂ ਇਹੀ ਦਰਸਾਇਆ ਜਾ ਰਿਹਾ ਕਿ ਚਿੱਠੀਆਂ ਸ.ਬਲਵੰਤ ਸਿੰਘ ਨੇ ਲਿਖੀਆਂ ਪਰ ....!
      11 hours ago · · 1
    • ਸਤਿੰਦਰਜੀਤ ਸਿੰਘ ‎17 ਸਾਲ ਜਿਹੜਾ ਬੰਦਾ ਜੇਲ੍ਹ ਵਿੱਚ ਬੰਦ ਹੋਵੇ 'ਤੇ ਉਸ ਨਾਲ ਮੁਲਾਕਾਤ ਵੀ 'ਮਰਜ਼ੀ' ਦੇ ਲੋਕਾਂ ਦੀ ਹੋਵੇ, ਉਸ ਇਨਸਾਨ ਨੂੰ ਬਾਹਰ ਦੇ ਹਲਾਤਾਂ ਦਾ ਪੂਰੀ ਤਰ੍ਹਾਂ ਜਾਣੂ ਹੋਣਾ ਔਖਾ ਹੁੰਦਾ...!
      11 hours ago · · 1
    • Daljit Singh ਤੁਸੀਂ ਦੋ ਘੰਟੇ ਵਿਚ ਦੋ ਮਹੀਨਿਆ ਦੀਆਂ ਚਿਠੀਆਂ ਦਾ ਕਿਵੇ ਅੰਦਾਜਾ ਲਾ ਲਿਆ
      11 hours ago · · 1
    • Daljit Singh ਸਤਨਾਮ ਸਿੰਘ ਫੇਰ ਤੁਹਾਨੂ ਤਾ ਪਤਾ ਹੋਊ ਕਿ ਰਾਜੋਆਣਾ ਦੀ ਜਮੀਨ ਕਿਨੀ ਸੀ ਤੇ ਓਹ ਕਿਸ ਨ ਵੇਚੀ ਹੈ ?
      11 hours ago · · 1
    • Gurmukh Singh satnam singh te ravneet singh ikk gal dasso ki bhai rajoana di mata ajkal kithey hei ?
      11 hours ago · · 1
    • Satnam Singh Rajoana bai ji jd 1995-96 wich bhai sahb de bhra kulwant singh nu police ne chk lia c taan us sme saari fasal ate kujh jmeen wech k uhna nu chhadaia gya c.....fer hun tk uh bimaar rehnde han .....fer 3 kille hun 2 ku saal pehlan wechi hai
      11 hours ago ·
    • Ravneet Singh Rajoana ਸਤਿੰਦਰਜੀਤ ਸਿੰਘ ਤੇਰੀ ਜਾਣਕਾਰੀ ਵਿੱਚ ਵਾਧਾ ਕਰ ਦੇਈਏ ਸ.ਬਲਵੰਤ ਸਿੰਘ ਰਾਜੋਆਣਾ ਦਾ ਮੁਕਾਬਲਾ ਜਿੱਥੇ 17 ਸਾਲ ਦਿੱਲੀ ਦਰਬਾਰ ਨਾਲ ਚੱਲਿਆ ਤੇ ਚਲ ਰਿਹਾ ਹੈ ਉਥੇ ਦੂਸਰੇ ਪਾਸੇ ਦਿੱਲੀ ਦਰਬਾਰ ਦੇ ਪਾਲੇ ਹੋਏ ਟੁੱਕੜਬੋਚਾਂ ਨਾਲ ਵੀ ਚੱਲਿਆ । ਪਹਿਲਾਂ ਵੀ ਘਰ ਫੂਕ ਕੇ ਜਿੰਨੀ ਆਵਾਜ ਬਾਹਰ ਆ ਸਕਦੀ ਸੀ ਅਸੀਂ ਕੱਢੀ । ਹੁਣ ਖਾਲਸਾ ਪੰਥ ਨੇ ਸ਼ਕਤੀ ਦਿੱਤੀ ਤਾਂ ਫਿਰ ਅਸੀਂ ਉਸ ਆਵਾਜ਼ ਨੂੰ ਹਵਾ ਵਿੱਚ ਲਹਿਰਾ ਦਿੱਤਾ । ਖਾਲਸਾ ਪੰਥ ਦਾ ਸੜਕਾਂ ਤੇ ਕੇਸਰੀ ਨਿਸ਼ਾਨ ਲੈਕੇ ਨਿਕਲਣਾ ਸ਼ਾਇਦ ਸ਼ਹੀਦਾਂ ਦੀਆਂ ਲਾਸਾਂ ਤੇ ਤਵੀ ਰੱਖ ਕੇ ਰੋਟੀ ਸੇਕਣ ਵਾਲਿਆ ਨੂੰ ਰਾਸ ਨਹੀਂ ਆ ਰਿਹਾ।
      11 hours ago ·
    • ਨਰਿੰਦਰ ਸਿੰਘ Satnam singh ji tusi bhai rajona nu mile ho sache man naal dasna jo sabdawli hun letters ch a rehi a ki uhojaho bhai saab likh sakde a...
      11 hours ago via mobile ·
    • ਸਤਿੰਦਰਜੀਤ ਸਿੰਘ ਜਿਹੜਾ ਇਨਸਾਨ ਕੌੰ ਲਈ ਜਾਨ ਵਾਰਨ ਨੂੰ ਤਿਆਰ ਹੈ, ਉਹ ਕੌਮੀ ਨੁਕਸਾਨ ਕਰਦੀਆਂ ਚਿੱਠੀਆਂ ਕਦੇ ਨਹੀਂ ਲਿਖ ਕੇ ਅਖਬਾਰਾਂ ਨੂੰ ਭੇਜੇਗਾ ਭਾਵੇਂ ਜਿੰਨਾਂ ਮਰਜ਼ੀ 'ਸਾਥੀਆਂ' ਨਾਲ ਵਿਰੋਧ ਹੋਵੇ...!
      11 hours ago · · 1

  • No comments:

    Post a Comment