1

Tuesday, May 15, 2012

Radio Sher-i-Punjab talk show, 8.5.2012

ਢੱਡਰੀਆਂ ਵਾਲਾ ਦੀ ਗੱਪ ਕਿ ਮੈਂ 6 ਲੱਖ ਲੋਕਾਂ ਨੂੰ ਪਾਹੁਲ ਦਿੱਤੀ ਤੇ ਉਸ ਵਿਚੋਂ 3 ਤੋਂ 4 ਲੱਖ ਲੋਕ ਅਜੇ ਵੀ ਪਾਹੁਲ਼ੀਏ ਹਨ। ਇਹ ਮਹਾਂ ਗੱਪ ਜੇ ਸੱਚ ਮੰਨ ਲਈਏ ਤੇ ਬਾਕੀ ਸਾਧਾਂ (ਕਲੇਰਾਂ, ਰਾੜਾ, ਮਸਤੂਆਣਾ, ਚੌਕ ਮਹਿਤਾਵਗ਼ੈਰਾ) ਦੇ ਅਤੇ ਸ਼੍ਰੋਮਣੀ ਕਮੇਟੀ ਦੇ ਦਾਅਵੇ ਵੀ ਜਮ੍ਹਾਂ ਕਰ ਲਈਏ ਤਾਂ ਹੁਣ ਪੰਜਾਬ ਵਿਚ 50 ਲੱਖ ਤੋਂ ਵਧ ਸਿੱਖ ਹੋਣੇ ਚਾਹੀਦੇ ਹਨ। ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ 10 ਲੱਖ ਤੋਂ ਵਧ ਪਾਹੁਲੀਏ ਨਹੀਂ ਹਨ ਤੇ ਇਨ੍ਹਾਂ ਵਿਚੋਂ 5 ਲੱਖ ਮਿਸ਼ਨਰੀ ਹਨ ਜੋ ਕਿਸੇ ਸਾਧ ਨੂੰ ਨਹੀਂ ਮੰਨਦੇ। ਬਾਕੀ ਪੰਜ ਲੱਖ ਵਿਚੋਂ ਢਡਰੀਆਂ ਵਾਲੇ ਦੇ ਕਿੰਨੇ ਹਨ ਤੇ ਦੂਜਿਆਂ ਦੇ ਕਿੰਨੇ ਹਨ; ਇਹ ਉਹ ਆਪਸ ਵਿਚ ਫ਼ੈਸਲਾ ਕਰ ਲੈਣ। ਪਰ ਇਕ ਗੱਲ ਸਾਫ਼ ਹੈ ਕਿ ਲੱਖਾਂ ਦੀ ਗਿਣਤੀ ਵਾਲੀ ਗੱਲ ਹੈ ਨਿਰੀ ਗੱਪ।
  • Gur Inderpreet Singh Cheema BILKUL SACHI GAL KAHI E ,,,,,,,,, IM AGREE WITH U SARDAAR SAHIB
    May 8 at 8:55pm · · 1
  • Harjinder Singh Dilgeer ਮੈਂ ਕਲ੍ਹ ਸੁਖਵਿੰਦਰ ਸਿੰਘ ਵੱਲੋਂ ਢਡਰੀਆਂਵਾਲਾ ਤੇ ਲਾਏ ਦੋਸ਼ਾਂ ਨੂੰ ਨਾ ਸੱਚ ਕਹਿੰਦਾ ਹਾਂ ਤੇ ਨਾ ਝੂਠਾ ਪਰ ਏਨੇ ਲੋਕਾਂ ਨੂੰ ਪਾਹੁਲ ਦੇਣ ਦੀ ਗੱਲ ਗੱਪ ਹੈ ਤੇ ਕੋਰਾ ਝੂਠ ਹੈ।
    May 8 at 8:57pm · · 1
  • Gur Inderpreet Singh Cheema BILKUL KORA JHOOTH HAI J
    May 8 at 8:59pm · · 1
  • Harvinder Singh agree with dr harjindersingh dilgeer ji eh lokh phole sangat nu kalpanik de jouthe kahiniya, sunna ke una da arthik te mansik sousan kaarde hun ena de gappa da koi ant nai
    May 8 at 9:00pm · · 2
  • ਦੁੱਖੀ ਆਤਮਾ ਇਹ ਲੋਕ ਵੀ ਹੁਣ ਬਾਦਲ ਵਾਂਗ ਝੂਠ ਬੋਲਣ ਲਗੇ ਹੱਦ ਪਾਰ ਕਰ ਜਾਂਦੇ ਆ , ਹਾਹਾਹ
    May 8 at 9:01pm · · 1
  • Munish Singh Sat sri akal... Dr. Saab sikh jado tak suchet nahi howega udo tak eh business empire ( deras ) inj he chalde rehange
    May 8 at 9:01pm via mobile · · 1
  • Laliteshwar Singh Bedi Sach kehna te sun na bahut okha hai eh taan od vaale baabe han maaya de laalchi
    May 8 at 9:02pm via mobile · · 1
  • ਦਲਜੀਤ ਸਿੰਘ i m agree with, Dr. Sahib,

    Kithe ne ih 5 lakh amritdhari lok, .. je itne lok hunde vee ne phir Punjab ch sikhi kyon Nigaar hai, kion Patit puna-Nashe aadi ne khokla kiaa hai ... niri gapp ton siwa kuch nahin
    May 8 at 9:30pm · · 1
  • Harjit Singh ਜੀ ਹਾਂ, ਨਿਰੀ ਗੱਪ ਹੈ ਪਰ ਅਕਲ ਦੇ ਅੰਨ੍ਹੇ ਲੋਕਾਂ ਨੂੰ ਕੌਣ ਸਮਝਾਵੇ ?
    May 8 at 9:51pm · · 1
  • Sukhvinder Singh Dilgeer Ji Ki Tusi proof kaar sakde o Ki Baaki de 5 lakh Amritdhari Sikh missionary de ne.
    May 8 at 10:10pm via mobile · · 1
  • Avtar Singh Missionary ਗੁਰੂ ਸਾਹਿਬ ਨੇ ਅੰਮਿ੍ਤ ਗਿਣਤੀ ਵਧਾਉਣ ਲਈ ਨਹੀਂ ਸੀ ਛਕਾਇਆ ਸਗੋਂ ਡਸਿਪਲਨ ਲਈ ਛਕਾਇਆ ਸੀ। ਉਹ ਅਖੌਤੀ ਸਿੱਖ ਹੀ ਮੂਰਖ ਹਨ ਜੋ ਗੁਰੂ ਨੂੰ ਛੱਡ ਕੇ ਸਾਧਾਂ ਦੇ ਮੱਗਰ ਲੱਗੇ ਫਿਰਦੇ ਹਨ-ਗੁਰੂ ਦਾ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ ਜਾਂ ਗੁਰੂ ਮਾਨਿਓਂ ਸੰਤ? ਜਦ ਕਿ ਗੁਰ ਅਤੇ ਸਿੱਖ ਇਤਿਹਾਸ ਵਿੱਚ ਬਾਬਾ, ਭਾਈ, ਜਥੇਦਾਰ ਅਤੇ ਸਰਦਾਰ ਸ਼ਬਦਾਂ ਦੀ ਵਰਤੋਂ ਹੀ ਮਿਲਦੀ ਹੈ। ਖੂੰਬਾਂ ਵਾਂਗ ਸਾਧ ਤਾਂ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਅਤੇ ਅੰਗ੍ਰੇਜਾਂ ਦੇ ਰਾਜ ਵੇਲੇ ਉਠੇ ਹਨ।
    May 8 at 10:20pm · · 3
  • Gursevak Singh baapu ji. Ranjit singh hona de diwaan haryana ch v lagde ne. Bhut sangat ne othe v onha de diwan cho pahul layi c. I attended many diwans of ranjit singh. Counting is ok but j mere varge bande nhi bande ta ranjit singh da ki kasoor
  • Amrik Singh ih ji apne chele bnuoda ha amritdhari nhi
  • Grewal Garry par ranjit singh tan kehnda ... eh list vich hai ... kai lok kali vich shak lainde .. te baad vich chad dinde ... thik hi kehnda ho .. eve gal badoon nal ki milna ... oh tan aap kehnda lok chad dinde shak ke amrit ... fer oh gapi kive
  • Harjinder Singh Dilgeer Gursewal Singh Ji tusin kiha hai: mere varge bande nhi bande ta ranjit singh da ki kasoor. Please read what I have siad then reply: ਢੱਡਰੀਆਂ ਵਾਲਾ ਦੀ ਗੱਪ ਕਿ ਮੈਂ 6 ਲੱਖ ਲੋਕਾਂ ਨੂੰ ਪਾਹੁਲ ਦਿੱਤੀ ਤੇ ਉਸ ਵਿਚੋਂ 3 ਤੋਂ 4 ਲੱਖ ਲੋਕ ਅਜੇ ਵੀ ਪਾਹੁਲ਼ੀਏ ਹਨ। ਇਹ ਮਹਾਂ ਗੱਪ ਜੇ ਸੱਚ ਮੰਨ ਲਈਏ ਤੇ ਬਾਕੀ ਸਾਧਾਂ (ਕਲੇਰਾਂ, ਰਾੜਾ, ਮਸਤੂਆਣਾ, ਚੌਕ ਮਹਿਤਾਵਗ਼ੈਰਾ) ਦੇ ਅਤੇ ਸ਼੍ਰੋਮਣੀ ਕਮੇਟੀ ਦੇ ਦਾਅਵੇ ਵੀ ਜਮ੍ਹਾਂ ਕਰ ਲਈਏ ਤਾਂ ਹੁਣ ਪੰਜਾਬ ਵਿਚ 50 ਲੱਖ ਤੋਂ ਵਧ ਸਿੱਖ ਹੋਣੇ ਚਾਹੀਦੇ ਹਨ। ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ 10 ਲੱਖ ਤੋਂ ਵਧ ਪਾਹੁਲੀਏ ਨਹੀਂ ਹਨ ਤੇ ਇਨ੍ਹਾਂ ਵਿਚੋਂ 5 ਲੱਖ ਮਿਸ਼ਨਰੀ ਹਨ ਜੋ ਕਿਸੇ ਸਾਧ ਨੂੰ ਨਹੀਂ ਮੰਨਦੇ। ਬਾਕੀ ਪੰਜ ਲੱਖ ਵਿਚੋਂ ਢਡਰੀਆਂ ਵਾਲੇ ਦੇ ਕਿੰਨੇ ਹਨ ਤੇ ਦੂਜਿਆਂ ਦੇ ਕਿੰਨੇ ਹਨ; ਇਹ ਉਹ ਆਪਸ ਵਿਚ ਫ਼ੈਸਲਾ ਕਰ ਲੈਣ। ਪਰ ਇਕ ਗੱਲ ਸਾਫ਼ ਹੈ ਕਿ ਲੱਖਾਂ ਦੀ ਗਿਣਤੀ ਵਾਲੀ ਗੱਲ ਹੈ ਨਿਰੀ ਗੱਪ।. Sorry you dont read and begin being an AGENT of Daddarianwala.
    May 8 at 11:18pm · · 2
  • Amrik Singh jinae vi sadh han oh apnae chela bnauoda ha amritdhari nhi
    May 8 at 11:18pm · · 1
  • Harjinder Singh Dilgeer Grewal Garry first read my posting and then comment. I repeat my wording for you: ਢੱਡਰੀਆਂ ਵਾਲਾ ਦੀ ਗੱਪ ਕਿ ਮੈਂ 6 ਲੱਖ ਲੋਕਾਂ ਨੂੰ ਪਾਹੁਲ ਦਿੱਤੀ ਤੇ ਉਸ ਵਿਚੋਂ 3 ਤੋਂ 4 ਲੱਖ ਲੋਕ ਅਜੇ ਵੀ ਪਾਹੁਲ਼ੀਏ ਹਨ। ਇਹ ਮਹਾਂ ਗੱਪ ਜੇ ਸੱਚ ਮੰਨ ਲਈਏ ਤੇ ਬਾਕੀ ਸਾਧਾਂ (ਕਲੇਰਾਂ, ਰਾੜਾ, ਮਸਤੂਆਣਾ, ਚੌਕ ਮਹਿਤਾਵਗ਼ੈਰਾ) ਦੇ ਅਤੇ ਸ਼੍ਰੋਮਣੀ ਕਮੇਟੀ ਦੇ ਦਾਅਵੇ ਵੀ ਜਮ੍ਹਾਂ ਕਰ ਲਈਏ ਤਾਂ ਹੁਣ ਪੰਜਾਬ ਵਿਚ 50 ਲੱਖ ਤੋਂ ਵਧ ਸਿੱਖ ਹੋਣੇ ਚਾਹੀਦੇ ਹਨ। ਜਦ ਕਿ ਅਸਲੀਅਤ ਇਹ ਹੈ ਕਿ ਪੰਜਾਬ ਵਿਚ 10 ਲੱਖ ਤੋਂ ਵਧ ਪਾਹੁਲੀਏ ਨਹੀਂ ਹਨ ਤੇ ਇਨ੍ਹਾਂ ਵਿਚੋਂ 5 ਲੱਖ ਮਿਸ਼ਨਰੀ ਹਨ ਜੋ ਕਿਸੇ ਸਾਧ ਨੂੰ ਨਹੀਂ ਮੰਨਦੇ। ਬਾਕੀ ਪੰਜ ਲੱਖ ਵਿਚੋਂ ਢਡਰੀਆਂ ਵਾਲੇ ਦੇ ਕਿੰਨੇ ਹਨ ਤੇ ਦੂਜਿਆਂ ਦੇ ਕਿੰਨੇ ਹਨ; ਇਹ ਉਹ ਆਪਸ ਵਿਚ ਫ਼ੈਸਲਾ ਕਰ ਲੈਣ। ਪਰ ਇਕ ਗੱਲ ਸਾਫ਼ ਹੈ ਕਿ ਲੱਖਾਂ ਦੀ ਗਿਣਤੀ ਵਾਲੀ ਗੱਲ ਹੈ ਨਿਰੀ ਗੱਪ। S orry you dont read and begin being an AGENT of Daddarianwala.
    May 8 at 11:19pm · · 2
  • Harjinder Singh Dilgeer Sukhvinder Singh Dilgeer Ji Ki Tusi proof kaar sakde o Ki Baaki de 5 lakh Amritdhari Sikh missionary de ne. QUESTION: Sukhwinder Ji are you a Sikh? Ask yourself and then proceed further.
    May 8 at 11:24pm · · 1
  • Grewal Garry hnji oh tan ohne ohda hi keh ta ... oh kehra gin ke aayeya kine hale vi pakke ne ... ohne aapni list de hisaab nal keh dita .. 500 vi ho sakda ... 2 lakh vi ho sakda // eh tan thnu vi pata jithe janda ranjit singh kine lok auonde us de magar .. je baad vich badal jinde fer us da ta koi kasoor nhi ... me ranjit singh da wala fan nhi aa .. bas ohdo ton hi us nu like karn lageya jado ton oh .. sikh kom layi bolan lageya ... tusi eve har kise di bejti na kareya karo ...
    May 9 at 12:19am · · 1
  • Amrik Singh garry ji is nu sun ke dasna ke us di beizati karni chahidi ha ke nhi
  • Sukhvinder Singh Dilgeer Ji,main Apne app nu puch Lea Ki main kina Sikh ha,Huun Tusi mere sawal da Jawab Dao.
    May 9 at 2:07am via mobile · · 1
  • Shaminder Paul sach ta eh hai ki lok kise de kahe amrit shak lande han,fir sheti hi amrit shad dinde han. Agar is gal di ghokh kiti jawe ta asani naal eh pata lag jawega ki amrit shakan bad kujh sala bad hi so vicho 60-70 % lok amrit shad gaye. santa da diwan sun ja prerna naal ja sante de kahe ki amrit shak lawo lok jawab vi nahi dinde.
  • Shaminder Paul santa ne bina shak amrit ta jaroor lakha nu shakaiya hi hai par lok shad sheti hi dinde han
  • Arvinder Paul Singh amrit ya pahul abhilakheya nu hee chakauna chahida hai,os dee icha pargat hon ton pehla nahi,
  • Harjinder Singh Dilgeer ਸਾਧਾਂ ਦਾ 'ਅੰਮ੍ਰਿਤ ਛਕਾਉਣਾ' ਡਰਾਮਾ ਤੇ ਕਾਗ਼ਜ਼ੀ ਕਾਰਵਾਈ ਹੁੰਦੀ ਹੈ ਇਸ ਕਰ ਕੇ ਉਹ ਛੱਡ ਦੇਂਦੇ ਹਨ।
    May 9 at 7:28am · · 2
  • Harjinder Singh Dilgeer Sukhwinder Singh Ji pehlan apni soorat savaro phir missionary Sikhan di ginto puchhio.
  • Sukhvinder Singh Dilgeer Ji Ajj main Tuhanu koi sawal kita ta Tuhanu Meri soorat yaad a gae,pehla Kyun nahi ae,mere sawal da Jawab Dao bahane na banao.
  • Harjinder Singh Dilgeer Tusin jis point tay sawaal keeta hai us point vich tuhadi soorat da point important hai. Politics, literatue, music, life tay gall karogay taan eh point nahin aawegaa.
  • Sukhvinder Singh Right of information dilgeer Ji :-)
    May 9 at 3:01pm via mobile · · 1
  • Arvinder Paul Singh kinni haasoheenee gal hai ke je saadi kaum vich ene tiarbar tiar amritdhaari yodhe maujood han ta fir ramraheem,aashutosh,bhaniara walla is dhartee te maujood kuon han ????? eh jaroor dhadreya walle de sikh honge "SAHIB SRI GURU GOBIND SINGH JEE DE NAHI"
    May 9 at 7:20pm · · 1

No comments:

Post a Comment