1

Tuesday, May 1, 2012

r2


  • 100 of 994
    • Satnam Singh Rajoana aje bhai rajoana ji de pehle khat wale swaal vi uthe hi khde han ....aine khat aye par jwaab nhi kise ne ditta
      9 hours ago ·
    • Ravneet Singh Rajoana ਸਤਿੰਦਰਜੀਤ ਸਿੰਘ ਤੁਹਾਨੂੰ ਯਾਦ ਕਰਵਾ ਦੇਈਏ ਜਦੋਂ ਪੰਜਾਬ ਦਾ ਹਰ ਸਿਵਾ ਬੇਕਸੂਰ ਨੌਜਵਾਨਾਂ ਦੀਆਂ ਲਾਸਾਂ ਨਾਲ ਬਲ ਰਿਹਾ ਸੀ । ਹਰ ਪੁਲ , ਹਰ ਨਹਿਰ ਵਿੱਚ ਸਿੱਖ ਨੌਜਵਾਨਾਂ ਦੀਆ ਲਾਸ਼ਾਂ ਰੋੜੀਆਂ ਗਈਆਂ ਸੀ । ਦਿੱਲੀ ਦਰਬਾਰ ਦਾ ਬੇਅੰਤਾ ਸਾਡੇ ਵੀਰਾਂ ਦੀਆਂ ਲਾਸਾਂ ਤੇ ਕੰਜਰੀਆ ਨਚਾ ਰਿਹਾ ਸੀ । ਖੁਸੀਆਂ ਮਨਾ ਰਿਹਾ ਸੀ । ਉਸ ਵਕਤ ਕਾਂਗਰਸ ਦੇ ਬੇਅੰਤੇ ਨੂੰ ਖਤਮ ਕਰਨ ਲਈ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਆਪਣੀ ਬੋਟੀ ਬੋਟੀ ਕਰਵਾ ਕੇ ਇਨਸਾਨੀਆ ਦਾ ਬੀਜ ਬੀਜਿਆ। ਜਿਸ ਕਾਂਗਰਸ ਦੇ ਜ਼ੁਲਮ ਨੂੰ ਖਤਮ ਕਰਨ ਲਈ ਭਾਈ ਸਾਹਬ ਨੇ ਬੋਟੀ ‐ਬੋਟੀ ਕਰਵਾਈ । ਤੁਸੀ ਕਾਂਗਰਸ ਨੂੰ ਪੰਜਾਬ ਵਿੱਚ ਲਿਆਉਣ ਲਈ ਬਹੁਤ ਕੋਸ਼ਿਸਾ ਕਰ ਰਹੇ ਹੋ ।ਇਹਨਾਂ ਕਾਤਲ ਤਾਕਤਾਂ ਕਾਂਗਰਸ ਨੂੰ ਹਰਾਉਣ ਲਈ ਹੀ ਅਕਾਲੀ ਦਲ ਦੀ ਹਮਾਇਤ ਕੀਤੀ ਸੀ ।ਜਿਸ ਦੀ ਤੁਸੀ ਮੱਦਦ ਕਰ ਰਹੇ ਸੀ ।
      ਤੁਸੀ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਹੋ ਤੇ ਕਾਤਲ ਦੇ ਨਾਲ ਵੀ ਖੜਦੇ ਹੋ । ਕੈਟਾ ਦਾ ਪੱਖ ਵੀ ਲੈਂਦੇ ਹੋ । ਕੀ ਤੁਹਾਨੂੰ ਇਹ ਸਵਾਲ ਸਮਝ ਨਹੀਂ ਆਉਂਦੇ । ਕਿ ਰੇਸ਼ਮ ਦੇ ਰਵੀ ਕੈਟ ਨਾਲ ਕੀ ਸਬੰਧ ਹਨ ? ਤੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਤੋਂ ਤੁਸੀ ਲੋਕ ਕਿਉਂ ਮੁਨਕਰ ਹੋ ? ਜਿਸ ਦਾ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ?
      9 hours ago · · 1
    • Harjeevanjot Singh Rajoana bhai balwant singh ehi tn kaum nu samjhaun di kosish kar rhe hann k sach nu samjho...... akkhan meech k kise uppar vishwas na kro.........
      9 hours ago ·
    • Harpal Singh ਸਿੱਖ ਕੌਮ ਦੀ ਸ਼ੁਰੂ ਤੋਂ ਕਮਜੋਰੀ ਰਹੀ ਹੈ ਕਿ ਕੌਮ ਦਿਲ ਦੀ ਵਰਤੋਂ ਦਿਮਾਗ ਤੋਂ ਜਿਆਦਾ ਕਰਦੀ ਆਈ ਹੈ ।ਇਸ ਸਭ ਕਾਸੇ ਦਾ ਮੌਕਾਪ੍ਰਸਤ ਅਤੇ ਮਤਲਬਪ੍ਰਸਤ ਲੋਕਾਂ ਨੇ ਬੇਹੱਦ ਫਾਇਦਾ ਉਠਾਇਆ ਹੈ ਅਤੇ ਸ਼ਾਇਦ ਭਵਿਖ ਵਿੱਚ ਵੀ ਉਠਾਉਂਦੇ ਰਹਿਣਗੇ ।ਜਿੱਥੇ ਹਵਾਰੇ ਵਰਗੇ ਵੀਰਾਂ ਤੋਂ ਲੋਕਾਂ ਨੂੰ ਏਨਾ ਦੂਰ ਰੱਖਿਆ ਜਾ ਰਿਹਾ ਹੈ ਓਥੇ ਭਾਈ ਰਾਜੋਆਣਾ ਵਲੋਂ ਨਿੱਤ ਜਾਰੀ ਹੁੰਦੀਆਂ ਚਿੱਠੀਆਂ ਅਤੇ ਨਿੱਤ ਨਵੇਂ ਬਿਆਨ ਜਾਰੀ ਕਰਨਾ ਮੰਦਭਾਗਾ ਅਤੇ ਰਹਸਮਈ ਹੈ ।ਭਾਈ ਰਾਜੋਆਣਾ ਦੇ ਮੁੱਦੇ ਉੱਤੇ ਪੂਰੀ ਕੌਮ ਇੱਕ ਹੋਈ ਅਤੇ ਉਸਤੇ ਕੌਮ ਨੂੰ ਫਖਰ ਹੈ ਪਰ ਇਸਦਾ ਮਤਲਬ ਇਹ ਨਹੀ ਕਿ ਤਾਰੇ ,ਹਵਾਰੇ ਕੌਮ ਨੂੰ ਘੱਟ ਪਿਆਰੇ ਹਨ ।ਕਮਲਜੀਤ ਕੌਰ ਵਲੋਂ ਜਾਰੀ ਕੀਤੇ ਗਏ ਨਿੱਤ ਦੇ ਬਿਆਨ ਕਿਸਨੇ ਲਿਖੇ ਹਨ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਓਹ ਕੌਮ ਨੂੰ ਭੰਬਲਭੂਸੇ ਵਿੱਚ ਪਾਉਣ ਵਾਲੇ ਹੀ ਸਾਬਤ ਹੋਏ ਹਨ ।ਮਾਮਲਾ ਸ਼ਾਇਦ ਕੁਝ ਹੋਰ ਹੋ ਸਕਦਾ ਹੈ ਪਰ ਜੋ ਦਿਸ ਰਿਹਾ ਹੈ ਓਹ ਕਮਲਜੀਤ ਕੌਰ ਨੂੰ ਸ਼ੱਕ ਦੇ ਦਾਇਰੇ ਵਿੱਚ ਖੜਾ ਕਰਦਾ ਹੈ ।
      9 hours ago · · 4
    • Khalsa Sarkar me ik gal jaroor puchna chava ga..ki paramjit singh joo har jaga bhai sahib nal dekda hai.oda ki rol hai...metha fedration to vada cat koi nahi hai jina ne kafi singh mukhbari kar ke sheedh karviye..oh banda kise vee time mil sakda hai par koi panthic dheer nahi mil sakde....bhai sahib te sanoo maan hai...par bhai sahib de aas pass joo jal bane da hai...oh koum lai sab too jada khatar nak hai.........
      9 hours ago · · 2
    • Sukhdeep Singh Harjeevanjot Singh Rajoana ji.. tusi bilkul sahi likhia... akkhan meech k kise uppar vishwas na kro...... beshak oh bibi kamaljeet kaur kion na hove.. veer ji eh hi 4 ghante to gal ho rahi he ... ke akhan meech ke kisse nu duani na deo... beshak koi hove..
      9 hours ago · · 3
    • Harpal Singh ਕਿੰਨੀ ਹੈਰਾਨੀ ਦੀ ਗੱਲ ਹੈ ਜਿਹੜੀ ਕੇਂਦਰ ਸਰਕਾਰ ਸਿੱਖਾਂ ਦਾ ਖੁਰਾ ਖੌਜ ਕਿਤਾਉਣ ਤੇ ਤੁਲੀ ਹੋਈ ਹੈ ਓਹ ਇੱਕ ਵੈਬਸਾਈਟ ਰਹੀ ਅਤੇ ਇੱਕ ਬੈਂਕ ਦੇ ਅਕਾਉੰਟ ਰਹੀ ਸੰਘਰਸ਼ ਚਲਾਉਣ ਦੀ ਇਜਾਜਤ ਦੇ ਰਹੀ ਹੈ ।ਕਹਾਨੀ ਉਲਝੀ ਹੋਈ ਨਹੀਂ ਸਗੋਂ ਬੜੀ ਸਪਸਟ ਹੈ ਅਸੀਂ ਜਾਣ ਬੁਝਕੇ ਨਾ ਸਮਝੀਏ ਤਾਂ ਵਖਰੀ ਗੱਲ ਹੈ ।
      9 hours ago · · 4
    • ਸਤਿੰਦਰਜੀਤ ਸਿੰਘ ਰਵਨੀਤ ਸਿੰਘ ਮੇਰਾ ਇੱਕ ਵੀ ਸ਼ਬਦ ਕਾਂਗਰਸ ਦੀ ਹਮਾਇਤ ਵਿੱਚ ਦਿਖਾ ਦੇ, ਜੇ ਨਹੀਂ ਦਿਖਾ ਸਕਦਾ ਤਾਂ ਝੂਠ ਤੋਂ ਪ੍ਰਹੇਜ਼ ਕਰ ਵੀਰ ਅਜੇ ਬਹੁਤ ਦੂਰ ਤੱਕ ਜਾਣਾ ਹੈ...!
      9 hours ago · · 1
    • Ravneet Singh Rajoana ਖਾਲਸਾ ਸਰਕਾਰ ???ਤੈਨੂੰ ਪਤਾ ਹੋਣਾ ਚਾਹੀਦਾ ਸ.ਬਲਵੰਤ ਸਿੰਘ ਰਾਜੋਆਣਾ 15 ਜਨਵਰੀ 2010 ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਤੇ ਢਾਈ ਸਾਲ ਪਟਿਆਲਾ ਕਚਹਿਰੀਆ ਵਿੱਚ ਤਰੀਕਾ ਤੇ ਜਾਂਦੇ ਰਹੇ । ਤੁਹਾਡੇ ਪਿਆਰੇ ਅਤਿੰਦਰ ਅਖੌਤੀ (ਦਿੱਲੀ ਸਰਕਾਰ ਦਾ ਖਾਲਿਸਤਾਨੀ) ਪਟਿਆਲਾ ਹੀ ਰਹਿੰਦਾ ਸੀ । ਕੀ ਉਹਨੂੰ ਦਿੱਲੀ ਤੋਂ ਹੁਕਮ ਨਹੀ ਸੀ ਆਇਆ । ਅਚਾਨਕ ਮਲਾਕਾਤ ਦਾ ਖਿਆਲ ( ਢਿੱਡੀ ਮਰੋੜ )ਕਿਉਂ ਆਇਆ ਜਦੋਂ ਸਾਰੇ ਖਾਲਸਾ ਪੰਥ ਦੀ ਜਿੱਤ ਹੋਈ ।
      9 hours ago · · 1
    • ਸਤਿੰਦਰਜੀਤ ਸਿੰਘ ਰਵਨੀਤ ਸਿੰਘ ਜੀ ਚਲੋ ਮੰਨਿਆ ਕਿ ਅਤਿੰਦਰਪਾਲ ਸਿੰਘ ਹੁਣਾਂ ਨੂੰ ਪਹਿਲਾਂ ਵੀ ਜਾਣਾ ਚਾਹੀਦਾ ਸੀ ਪਰ ਫਿਰ ਜਦੋਂ ਉਹ ਗਏ ਤਾਂ ਉਹਨਾਂ ਨੂੰ ਲੁਕਵੇਂ ਢੰਗ ਨਾਲ ਮਿਲਣ ਕਿਉਂ ਨਹੀਂ ਦਿੱਤਾ ਗਿਆ...?
      9 hours ago ·
    • Jatinder Singh Ravneet Singh jee agar Bhai Balwant singh jail which band hun taan hor vee Hazaran Sikh jailan which Band hun kee asni ohna noon bhul jaya jee. SIKH KOM DA FAYDA KARWAN DEE BAJYA AAH CHITHIYA JINA NUKSAN KAR RAHYAN HUN SAB JANDE HO.
      9 hours ago · · 1
    • Jatinder Singh Ravneet singh jee eh Chityan BHAI BALWANT SINGH JEE Nahin Likh rahe. Aap jee noon vee pata hai ate sanu vee pata hai.
      9 hours ago · · 2
    • Jatinder Singh SIKH KOM DA ENA NUKSAN NA KARO KE ASNI UTH HE NA SAKIYA EHO KAM 84 toon bad kharkoona noon apas which lada ke sarkar ne kita see. OH HEE HUN TUNSI SHURU KAR DITA HAI.
      9 hours ago · · 2
    • ਸਤਿੰਦਰਜੀਤ ਸਿੰਘ ਇੱਕ ਗੱਲ ਹੋਰ ਯਾਦ ਆਈ ਕਿ ਪਿਛਲੇ ਦਿਨੀਂ ਪੰਜਾਬ ਅਤੇ ਚੰਡੀਗੜ੍ਹ ਵਿੱਚਲੇ 'ਸਮਝੌਤੇ' ਨੂੰ ਪੰਜਾਬ ਵੱਲੋਂ ਰੱਦ ਕਰ ਦੇਣ ਦਿਆਂ ਖਬਰਾਂ ਛਪੀਆਂ ਸਨ ਜਿ ਸਕਾਰਨ ਚੰਡੀਗੜ੍ਹ ਦੇ ਸਾਰੇ ਕੈਦੀ ਜੋ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਨੂੰ ਵਾਪਿਸ ਚੰਡੀਗੜ੍ਹ ਭੇਜਿਆ ਜਾਣਾ ਸੀ 'ਤੇ ਸ਼ਾਇਦ ਰੋਪੜ ਸਾਇਡ ਤੋਂ ਇੱਕ ਨੂੰ ਭੇਜਿਆ ਵੀ ਗਿਆ ਫਿਰ ਭਾਈ ਬਲਵੰਤ ਸਿੰਘ ਜਿਸਨੂੰ ਪੰਜਾਬ ਸਰਕਾਰ ਨੇ ਚੰਡੀਗੜ੍ਹ ਦਾ ਮਸਲਾ ਕਹਿ ਫਾਂਸੀ ਤੋਂ ਇਨਕਾਰ ਕੀਤਾ ਸੀ ੜਾਪਿਸ ਕਿਉਂ ਨਹੀਂ ਭੇਜ ਰਹੀ...? ਇਸਦਾ ਕਾਰਨ ਕਿਤੇ 'ਕੇਂਦਰ' ਦਾ ਕੰਟਰੋਲ ਹੋਣ ਕਾਰਨ ਮਨਮਰਜ਼ੀ ਦਾ ਬੰਦ ਹੋਣਾਂ ਤਾਂ ਨਹੀਂ...?
      9 hours ago · · 1
    • Satnam Singh Rajoana jatinder singh ji ohi taan gal kehni chauhnde a k saade aaggu shaheedan de pariwaaran nu sirf rotian sekn lai kyun milde han ..kise kaumi bhawna naal kyun nhi?
      9 hours ago ·
    • Harjeevanjot Singh Rajoana harpal singh ji tusin awn fazool wich byan na dewo...... jra letters di ghokh karna k letters kadd jari hundiyan ne........... eh har shaniwar nu jari kiti jandi hai......... naale jo tusin veer bhai sahib nu sanghat wallon bhakshe gye pyar di gll karde ho tn main thuhanu nu dass dinda hn ki bhai rajoana ne fansi de takhte te khadd k maut nu wangarea hai...... eh pyar balwant singh nu nahi bali ohna di khalsai soch nu millea hai.................. har koi eh mukaam hasil nahi karr sakda.... bhai sab de uppar jithe bahut jeada kathor interrogation kita gya....... jis kar k ohna di ikk desk vi kaddni pyi ate othe dooje paase ohna ne bhai sabb nu 17 saal tkk bilkull ikklla rakhea..... ohna di soch nu jail di 4 diwari wich hi kaid rakkhan di kosish kiti gyi........ odo thuhade wicchon kise ne balwant singh lyi haw da nayra v nahi marea.... f ajj jekr akaal purakh ne bhai rajoana nu ohna di 17 salan di bhagti da ball bakshea hai tn iss uppar kitu prantu karna koi bahuti wadhia gall nahi......
      9 hours ago ·
  • No comments:

    Post a Comment