400 of 994
- Gurmukh Singh udoke da sab ton wadh jor hunda si RSS khilaf ajj oh jathedar de munde nu car gift kion kar riha jo sidhe tour te RSS badal de bande ne13 hours ago · ·
1
- Gurmukh Singh kayi var jathedar de munde nu call kardey bandey tan usda phone udoke naswer karda kion ?13 hours ago ·
- HarPreet Singh BaRnala ਇੱਕ ਗੱਲ ਹੋਰ ਕੇ ਸ਼ਬ੍ਦਾਵਲੀ ਤੇ ਗੌਰ ਕਰਨਾ ਕਦੇ ..... ਇੱਕ ਇੱਕ ਸ਼ਬਦ ਬਿੰਦੀ ਟਿੱਪੀ ਨਾਲ ਲੈਸ਼ ਹੁੰਦਾ ...ਜੰਝਕੀ ਤੱਕ ਵੀ ਲੱਗੀ ਹੁੰਦੀ ਹੈ ... ਤੇ ਬੋਲੀ , ਸ਼ਬਦਾਵਲੀ ਬਹੁਤ ਖਿਚਵੀ ... ਕੀ ਰਾਜੋਆਣਾ ਸਚਮੁਚ ਹੀ ਲਿਖ ਸਕਦਾ .... ਕੀ ਉਸਨੂੰ ਸਰਕਾਰ ਇੰਨਾ ਕੁਝ ਮੁਹਇਆ ਕਰਵਾ ਸਕਦੀ ਹੈ ?????13 hours ago ·
- Balraj Singh Spokane ਬਿਲਕੁਲ ਠੀਕ ਕਿਹਾ ਵੀਰ ਜੀ ਤਾਹੀ ਅੱਜ ਤਕ ਭੂਆ ਜੀ ਨੇ ਡਾ ਸੁਖਪ੍ਰੀਤ ਸਿੰਘ ਨੂੰ ਕੈਟ ਨਹੀ ਕਿਹਾ |13 hours ago ·
- Gurmukh Singh veerji tusi udoke dian likhtan te rajoana dian nakli chithian sahmney rakh ke pado pata lag javega13 hours ago ·
- Daljit Singh ਇਹ ਤਾ ਨਵੀਆਂ ਨਵੀਆਂ ਪਰਤਾਂ ਖੁਲ ਰਹੀਆਂ ਹਨ .ਇਹ ਸਾਰੀਆਂ ਚਿਠੀਆਂ ਜਥੇਦਾਰਾਂ ਅਤੇ ਬਾਦਲ ਨੂ ਬਚਾਉਂਦੀਆਂ ਨਜਰ ਆਉਂਦਿਆ ਹਨ13 hours ago · ·
1
- Gurmukh Singh ohnu pushio 23 tareek nu jathedaran di meeting si rajoana bare odon tu jathedar de mundey de munde da PA wala phone answer karda si jathedar de godey naal betha ander13 hours ago ·
- Daljit Singh ਗੁਰਮੁਖ ਸਿੰਘ ਜੀ ਹੋ ਸਕਦਾ ਸੁਖਪ੍ਰੀਤ ਸਿੰਘ ਜਥੇਦਾਰਾਂ ਨੂ ਆਖਣ ਗਿਆ ਹੋਵੇ ਕਿ ਕੁਝ ਕਰੋ13 hours ago · ·
1
- HarPreet Singh BaRnala ਵੀਰੋ ਸੋਚੋ ਇਹੋ ਜਿਹੀਆਂ ਲਿਖਤਾ ਹੀ ਬਾਹਰ ਕਿਓਂ ਆ ਰਹੀਆਂ ਨੇ ??? ਕੀ ੮੪ ਤੋ ਬਾਅਦ ਦੇ ਹਾਲਾਤ ਭੁੱਲ ਗਏ ਹੋ ???13 hours ago ·
- Sukhdeep Singh ..par agar dr.udhoke ne jathedar de munde nu car gift kitti he tan tan dal vich kuch kala te jaroor he...13 hours ago ·
- Ravneet Singh Rajoana balwant singh rajoana kde vi ehna dehli de kuttea nu saadi naujwani da ghaan karn nai dewange......... eh gall tuc vi yaad rakheo goldy saab....... chacha g lyi sare panth dokhi brabr de doshi hann.. par laggda thuhada sara dyan badl wall hi lagga hoea thoda jor apni congress wall vi laa lao....... eh congress hi c na jo jissne saadiyan maawan bhaina nu saade hi sahmne nirwaster kar k ohna diyan izztan luttiyan... eh congress hi c na jiss ne sade veeran de galan wich balde tyre paa k jeundean saaaadea... oss nu tn tusin asslon hi visaar ditta........... goldy g jra apne girebaan ch jhaati maro k tusin kitthe khde ho.........13 hours ago ·
- Daljit Singh ਇਕ ਵੀਡਿਓ ਸੀ ਜਿਸ ਵਿਚ ਭਾਈ ਰਾਜੋਆਣਾ ਦਾ ਘਰ ਦਿਖਾਇਆ ਗਿਆ ਕਾਫੀ ਹਾਲਤ ਖਸਤਾ ਸੀ ਤੇ ਰਵਨੀਤ ਸਿੰਘ ਤੂ ਸਾਰੀ ਰਾਤ ਦਾ ਨੇਟ ਤੇ ਲਗਿਆ ਹੋਇਆ ਹੈ ..ਗੱਲ ਕੁਝ ਸਮਝ ਨਹੀ ਲੱਗੀ13 hours ago · ·
1
- Ravneet Singh Rajoana jasspret singh ji tusin eh kiddan keh sakde ho k s. balwant singh uppar siyasat da rang chad gya hai......... bhai rajoana poori tarah sikhi paramparawan nu samrpit hann..... ohna dehli de kuttea wang ohna nu naam di bhukh nahi balki ohna da maksad tn sach da sach ate jhooth karna hai......12 hours ago ·
- Sukhdeep Singh Ravneet Singh Rajoana.. bhatija ji... tuhadiyan ehna galan da hun koi mul nahi paina... khat lia tusi jo khatna si... hun karo ash tusi..12 hours ago ·
- Ravneet Singh Rajoana goldy tu menu dass sakdan k tu pariwaar nu kinnu paise bheje ne........... naaale tu kaun hunda hai paise da hisab mangan wala........ pehlan tn khud ooss paise da hisab deo jo tuc kaum da khada hai. sada hisab tn sheeshe di tarah saaf hai.... ki thuhade warge lok kaum de paise da hisab de sakde ne..........12 hours ago ·
- Daljit Singh ਆਹ ਜਿਹੜਾ ਖਤ ਉਪਰ ਲਿਖੀਆ ਹੋਇਆ ਇਹ ਤਾ ਰਵਨੀਤ ਸਿੰਘ ਰਾਜੋਆਣਾ ਦਾ ਹੀ ਲਿਖੀਆ ਹੋਇਆ ਹੈ ..ਇਸ ਦੇ ਸਾਰੇ ਕੋਮੇੰਟ ਦੀ ਸ਼ਬਦਾਵਲੀ ਦੇਖੋ ਅਤੇ ਇਸ ਲੈਟਰ ਦੀ ਸ਼ਬਦਾਵਲੀ ਦੇਖੋ ਤੁਹਾਨੂ ਸਾਫ਼ ਪਤਾ ਲੱਗ ਜਾਵੇਗਾ ਕਿ ਇਹ ਲੈਟਰ ਇਸਦਾ ਹੀ ਲਿਖੀਆ ਹੋਇਆ ਹੈ12 hours ago · ·
1
- Ravneet Singh Rajoana harpreet singh barnala shayad tenu vi kuj nai pta tu vi awn aaa k bheed ch beh gya........ pehli gall meri eh suno k sangharshdasach.com uppar jao te chacha ji diyan puraniyan letter pdo. eh jo thuhanu laggda k chacha g jj keh rhe ne eh sabb ohna ne 17 saal ton keha.... par thuhade dehli de kuttean ne apna poora jor lga lea k balwant singh di awaaz bahar na aaa jawe... par guru di rza dekho k jadd 10 dina wich saari kaum ikkthi ho gyi tn ehna lokan nu samj hi ni aya k eh ki ho gya............ dehli hila k rakh ditti aam lokan ne............12 hours ago ·
- HarPreet Singh BaRnala ਰਾਜੋਆਣੇ ਦੇ ਅੱਡੇ ਤੇ ਦੋ ਸਿੰਘ ਪੁਲਿਸ ਨੇ ਫੜ ਲਏ ਸੀ ਉਦੋ ਕਿਥੇ ਸੀ ...ਆਪਣੇ ਚਾਚੇ ਦੀ ਤਰਾਂ ਅੱਗੇ ਆ ਕੇ ਕਿਓਂ ਨਾ ਬੋਲਿਆ ???12 hours ago ·
- ਵਰਿੰਦਰ ਸਿੰਘ ਗੋਲਡੀ ਕੋਮ ਦਾ ਪੈਸਾ ਅਸੀਂ ਖਾਦਾ ਤੇਰੀ ਕੋਈ ਗਲ ਸਮਝ ਨਹੀ ਆ ਰਹੀ ? ਤੇਰੀ ਬਦਤਮੀਜੀ ਦਾ ਤਾਂ ਤੇਰੀ ਬੋਲੀ ਤੋਂ ਪਤਾ ਲੱਗ ਗਿਆ ਸੀ ਹੁਣ ਤੇਰੇ ਦਮਾਗ ਦਾ ਵੀ ਪਤਾ ਲਗ ਰਿਹਾ .....12 hours ago ·
- Ravneet Singh Rajoana sukhdeep singh ji tusin raula paun nu aa tn gye. thuhanu vi same question hai k tuc kinni madad kiti hai........ naale deewe asin kaum de pairan heth nahi balki ohna dukaandaran de pairan heth bale jange jihna ne saheedan diyan kubaaniyan uppar apniyan dukana kholiyan...........12 hours ago ·
- HarPreet Singh BaRnala Ravneet Singh Rajoana ਇੱਕ ਗੱਲ ਦਾ ਜਵਾਬ ਦੇਣਾ ਕੇ ਤੇਰੀ ਉਮਰ ਕਿੰਨੀ ਕੁ ਹੈ ??? ਤੇ ਅੱਜ ਤੱਕ ਕਿੰਨਾ ਕੁ ਬੋਲਿਆ ਹੈ ਆਪਣੇ ਚਾਚਾ ਜੀ ਦੇ ਹੱਕ ਚ ....??? ਕੋਈ ਪਹਿਲਾ ਦਾ ਪ੍ਰੇਸ ਨੋਟ ਹੈ ਤੇਰੇ ਕੋਲ ਕਿਸੇ ਵੀ ਅਖਬਾਰ ਨੂੰ ਦਿੱਤਾ ਹੋਇਆ12 hours ago · ·
1
- Lachhman Singh jehri web site di tu gal karda hai oh sodi apni bnayi web site hai jo marji likhi jabo sonu kuan rokan bala hai Rhi gal hisaab di oh tan lokan ne tuhatho hi mangna hai kiunke paise tan sode kol hi ja rhe ne.12 hours ago · ·
1
- ਵਰਿੰਦਰ ਸਿੰਘ ਗੋਲਡੀ ਕੇਸ ਤੁਸੀਂ ਲੜਿਆ ਨਹੀਂ ਰਹਮ ਦੀ ਅਪੀਲ ਕਰਨੀ ਨਹੀਂ ...ਫਿਰ ਮਦਦ ਕਾਹਦੇ ਵਾਸਤੇ ਚਾਹੀਦੀ ਆ ?12 hours ago · ·
1
- HarPreet Singh BaRnala Ravneet Singh Rajoana ਅੱਜ ਆਪਣੇ ਨਾਮ ਨਾਲ ਰਾਜੋਆਣਾ ਲਿਖ ਕੇ ਕੀ ਕੌਮ ਦੇ ਜਜਬਾਤ ਨੂੰ ਕੈਸ਼ ਨਹੀ ਕੀਤਾ ਜਾ ਰਿਹਾ ???? ਕੀ ਆਪਣੇ ਚਾਚਾ ਜੀ ਦਾ ਨਾਮ ਨਹੀ ਵੇਚਿਆ ਜਾ ਰਿਹਾ ??? ਜਰਾ ਖੁਲ ਕੇ ਦਸਣਾ ,,,,,,12 hours ago · ·
2
- Lachhman Singh Dukaan tan tu bi bhut badi khol lyi hai apne perran bare soch!!!!!!!!!!!!!!12 hours ago · ·
1
- HarPreet Singh BaRnala ਆਪਣੇ ਨਾਮ ਨਾਲੋ ਰਾਜੋਆਣਾ ਹਟਾ ਕੇ ਦੇਖ ...ਮੇਰੇ ਖਿਆਲ ਨਾਲ ਕਿਸੇ ਨੇ ਬੇਰਾਂ ਵੱਟੇ ਨੀ ਪੂਛਨਾ ...12 hours ago · ·
1
- Ravneet Singh Rajoana harpreet singh barnala ehi tn tusin keh k apni ghatiya soch da saboot ditta hai k bhai rajoana de pariwar di halat saheed udham singh de pariwaar di tarah kyu nahi hai............ tuc ehi tn chaunde c jo sangat ne ho nahi ditta12 hours ago ·
- Sukhdeep Singh Ravneet Singh Rajoana ... main kinni madad kitti... bhatija ji .. main tan duani ki dene.. jis din ton eh game shuru hoi he .. oss din ton ehna sab veeran nu rok riha ... ikk paisa na ditta jave... ajj ohna veeran nu nu vi surprise mil giya tere roop vich...12 hours ago · ·
2
- HarPreet Singh BaRnala Ravneet Singh Rajoana ਇਹੀ ਨੀ ਚਾਹੁੰਦੇ ਸੀ ...ਜਰਾ ਖੁਲ ਕੇ ਗੱਲ ਕਰੋ ...ਕੀ ਤੁਸੀਂ ਪੈਸੇ ਲਈ ਹੀ ਫਿਰਦੇ ਹੋ ???12 hours ago · ·
1
- HarPreet Singh BaRnala ਮੈ ਇੱਕ ਗੱਲ ਹੀ ਪੁਛੀ ਹੈ ਕੇ ੨੮ ਨੂੰ ਕਿਥੇ ਸੀ ??? ਹੁਣ ਤੱਕ ਕਿੰਨੇ ਬਿਆਨ ਦਿੱਤੇ ਸੀ ਪ੍ਰੇਸ ਨੂੰ ??? ਕੋਈ ਲਿਖਤ ਹੈ ???12 hours ago · ·
1
- Ravneet Singh Rajoana gurmukh singfh apni jubaan nu lagaam deh........ kamaldeep kaur te ungli kar k khud nu sardar balwant singh de kehar da nishana na bna...... ekk gll yaad rakhi sardaar balwant singh rajoan apni bhen de wirudh bolan wale kise vi insaan nu kde maaf nahi karde........ yaad rakh lawin.........12 hours ago ·
- HarPreet Singh BaRnala ੨੮ ਨੂੰ ਤੇਰੇ ਪਿੰਡ ਦੇ ਅੱਡੇ ਤੇ ਹੀ ਸੀ ਅਸੀਂ ਤੇਰਾ ਚਿਹਰਾ ਵੀ ਨਜਰ ਨੀ ਆਇਆ ... ਸਟੇਜ ਤੇ ਹੋਰ ਵੀ ਬੋਲਦੇ ਸੀ ..ਕੀ ਤੁਸੀਂ ਕੋਈ ਤਕਰੀਰ ਕੀਤੀ ਸੀ ????12 hours ago · ·
1
- Lachhman Singh Udham Singh de privaar di gal na kar ate na Rajoane di apne bare gal tu ki kran ja riha hai Ja bas bhikhaarian di tran bhuya bhtije paise hi mangi jaane aa????????12 hours ago · ·
2
- HarPreet Singh BaRnala ਕਦੇ ਕਿਰਤ ਕੀਤੀ ਹੈ ... ਚੱਲ ਇੱਕ ਗੱਲ ਦੱਸ ਕੇ ਕੀ ਤੂ ਆਪਣੇ ਚਾਚਾ ਜੀ ਦਾ ਸਚਾ ਹਮਦਰਦ ਹੈ ???12 hours ago · ·
2
- HarPreet Singh BaRnala ਆਪਣੇ ਨਾਮ ਨਾਲੋ ਰਾਜੋਆਣਾ ਹਟਾ ਕੇ ਆ ...ਦੇਖੀ ਕੇ ਤੇਰੀ ਕਿੰਨੀ ਕੁ ਕਦਰ ਹੁੰਦੀ ਹੈ ... ਪਰ ਤੇਰੇ ਵਰਗੇ ਇੱਕ ਸਚੇ ਬੰਦੇ ਨੂੰ ਵੀ ਰੋਲ ਦਿੰਦੇ ਨੇ12 hours ago · ·
2
- Ravneet Singh Rajoana goldy saab tusin kehdiyan gallan karde ho main thuhanu pusdan k tusin lokan ne kaum da paisa kaum da paisa lga rakhea tuc khud apni gll kro k tuc kinni madad bheji hai.... kiini sharm di gll hai k hun tkk main kinne v swaal utahe.. ohna wicho tu kise ekk da vi jwab daleel de adhaar te nahi de sakea... na hi tere baaki sathi.. awm hwa ch teer mari jande ho........12 hours ago ·
- Ravneet Singh Rajoana ਸ਼ਹੀਦ ਭਾਈ ਦਿਲਾਵਰ ਸਿੰਘ ਸਿੱਖ ਕੌਮ ਦੀ ਅਜ਼ਾਦੀ ਦੇ ਸ਼ੰਘਰਸ਼ ਦਾ ਸੂਰਜ ਹਨ। ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ ਲੋਕ ਇਸ ਸੂਰਜ ਤੇ ਲੱਗੇ ਹੋਏ ਇੱਕ ਗ੍ਰਹਿਣ ਵਾਂਗ ਹਨ। ਤੁਸੀ ਲੋਕ 15 ਸਾਲਾਂ ਤੋਂ ਅਖ਼ਬਾਰਾਂ ਰਸਾਲਿਆਂ ਰਾਹੀਂ ਇਹ ਪ੍ਰਚਾਰ ਕਰਦੇ ਰਹੇ ਕਿ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਬੰਬ ਬਣਨ ਲਈ ਪ੍ਰੇਰਿਤ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਆਪਣਾ ਨਾਮ ਜੋੜ ਕੇ ਉਸ ਦੀ ਕੁਰਬਾਨੀ ਨੂੰ ਨੋਚ-ਨੋਚ ਕੇ ਖਾਂਦੇ ਰਹੇ, ਕੌਮ ਨੂੰ ਗੁੰਮਰਾਹ ਕਰਦੇ ਰਹੇ।12 hours ago ·
- Ravneet Singh Rajoana aja barnala tu vi maidaan ch aja tenu fr dassde an k ravnrrt singh kinna ku chall sakea te tusin kinna ku chall ske ho.......12 hours ago ·
- HarPreet Singh BaRnala Ravneet Singh Rajoana ਮੇਰੇ ਇੱਕ ਸਵਾਲ ਦਾ ਜਵਾਬ ਤਾ ਦੇਵੋ ..ਕੇ ਤੁਸੀਂ ੧੫ ਸਾਲ ਤੋ ਕੀ ਕੀਤਾ ਹੈ12 hours ago ·
- Balraj Singh Spokane ਰਵਨੀਤ ਸਿੰਘ ਜੀ ਤੁਸੀਂ ਵੀ ਸਾਡੇ ਸਵਾਲਾ ਦੇ ਜਵਾਬ ਨਹੀ ਦੇ ਰਹੇ | ਡਾ ਸੁਖਪ੍ਰੀਤ ਸਿੰਘ ਡਾ ਕੀ ਚਕ੍ਰ ਹੈ ?12 hours ago ·
- ਵਰਿੰਦਰ ਸਿੰਘ ਗੋਲਡੀ ਤੇਰੇ ਵਰਗੇ ਹੱਟੇ ਕੱਟੇ ਨੂ ਜਿਹੜਾ ਇਸੇ ਉਮਰ ਵਿਚ ਟਿੱਡ ਛੱਡੀ ਫਿਰਦਾ ਕਿਉਂ ਮਦਦ ਭੇਜੀਏ ..ਕੀ ਗਲ ਆ ਕਿਰਤ ਕਰਨ ਤੋਂ ਡਰ ਲਗਦਾ ?12 hours ago · ·
3
- Ravneet Singh Rajoana narinder singh eh sek tn ohna dukandaran de pairan hetho nikklna chahida. ki tu vi ohna wich shamil hai........12 hours ago ·
- HarPreet Singh BaRnala ਗੱਲ ਚਾਚੇ ਨਾਲ ਪਿਆਰ ਦੀ ਨਹੀਂ ....ਚਾਚੇ ਕਰਕੇ ਪੈਸੇ ਦੀ ਹੈ ....ਕਿਓਂ Ravneet Singh Rajoana ਜੀ ਸਚ ਹੈ ਨਾ12 hours ago ·
- Lachhman Singh Hraam di khaan di jis nu aadat pai jave fir tan rab raakha////////////12 hours ago · ·
1
- ਨਰਿੰਦਰ ਸਿੰਘ Dhamkia badia denda koi na koi gal tan jroor a...ena man ni karida kaka ...12 hours ago via mobile ·
- HarPreet Singh BaRnala ਕਿਸੇ ਗੱਲ ਦਾ ਵੀ ਜਵਾਬ ਨਹੀ ਹੈ ??? ਕਿਓਂ ਕੇ ਪਿਆਰ ਚਾਚੇ ਪਿਛੇ ਆ ਰਹੇ ਪੈਸੇ ਨਾਲ ਹੈ .... ਕਿਓਂ ਸਚ ਹੈ ਨਾ Ravneet Singh Rajoana ਜੀ12 hours ago ·
- Daljit Singh ਛਡੋ ਇਸ ਫਰਾਡ ਕੋਲ ਕੋਈ ਜਵਾਬ ਨਹੀ ...ਸਾਰੀ ਸੰਗਤ ਸਾਵਧਾਨ ਰਹੇ ਇਹਨਾ ਧੋਖੇਬਾਜਾਂ ਤੋ12 hours ago · ·
1
- Ravneet Singh Rajoana balraaj singh kamaldeep koi tere ghar diyan aurtan wargi aurat nahi balki oh bhai balwant singh rajoan da doosra roop hai.......... kahani sunni hai tn ja k apne guwand wiccon apniyan ghar wichliyan auratn di sunn..........12 hours ago ·
- HarPreet Singh BaRnala ਬੋਲ ਵੀ ਕੁਝ Ravneet Singh Rajoana ਜੀ ...ਜਵਾਬ ਦਾ ਇੰਤਜਾਰ ਹੈ ੨੮ ਵਾਲੇ ਦਾ12 hours ago ·
- Daljit Singh ਰਵਨੀਤ ਸਿੰਘ ਜਿਹੜੇ ਪੈਸੇ ਤੂ ਅਤੇ ਤੇਰੀ ਆਪੇ ਬਣੀ ਭੂਆ ਨੇ ਕਮਾਏ ਹਨ ਕੀ ਓਹਨਾ ਵਿਚੋ ਕੋਈ ਦਵਾਨੀ ਭਾਈ ਰਾਜੋਆਣਾ ਦੀ ਮਾ ਨੂ ਵੀ ਦਿਤੀ ਹੈ ਕਿ ਤੁੱਸੀ ਆਪ ਹੀ ਜਮ ਕਰ ਲਾਏ ਹਨ12 hours ago · ·
1
- Balraj Singh Spokane ਰਵਨੀਤ ਸਿੰਘ ਜੀ ਜਵਾਬ ਦਿਓ ਗੁਸੇ ਨਾ ਹੋਵੋ ,ਭਾਈ ਗੁਰਮਖ ਸਿੰਘ ਦੇ ਸਵਾਲਾ ਦੇ |12 hours ago · ·
1
- Daljit Singh ਮੈਨੂ ਤਾ ਇਕ ਗੱਲ ਹੋਰ ਦੱਸੀ ਹੈ ਕਿਸੇ ਨੇ ਕਿ ਕਵਲਦੀਪ ਕੌਰ ਦੇ ਪਤੀ ਸਾਹਿਬਾਨ ਸੁਖਵੀਰ ਦੇ ਕਾਫੀ ਨੇੜੇ ਹਨ12 hours ago ·
- Ravneet Singh Rajoana gurmukh singh vaise teri kudi de yaar kinne ne oh vi dassega....... tenu sharm auni chahidi ae.. khud nu panthak dass de ho te balwant singh rajoana di bhen JISNU K AKAAL TAKHAT SAHIB TON PANTH DI DHEE DA KHITAB de k niwajea gya hai........ oss bare teri ah soch,....... sadke jawan tenu jamman wali te.............. oe je tu panth di dhee bare eddan keh sakdan tn fr teri apnia betiyan bare soch ki howegi.......12 hours ago ·
- Ravneet Singh Rajoana ਮੇਰੇ ਚਾਚਾ ਜੀ,ੇ 16 ਸਾਲਾਂ ਤੋਂ ਬਿਨਾਂ ਕਿਸੇ ਬਾਹਰੀ ਮੱਦਦ ਦੇ ਆਪਣੇ ਬਲਬੂਤੇ ਤੇ ਦੁਸਮਣਾਂ ਨਾਲ ਸੰਘਰਸ਼ ਕਰਦੇ ‐ ਕਰਦੇ ਉਹ ਇਸ ਇਸ ਮੌੜ ਤੇ ਆ ਪਹੁੰਚੇ ਸਨ ਕਿ ਉਨ੍ਹਾਂ ਨੂੰ ਆਪਣੇ ਸੰਘਰਸ਼ ਨੂੰ ਅੱਗੇ ਤੋਰਨ ਲਈ ਖਾਲਸਾ ਪੰਥ ਤੋਂ ਆਰਥਿਕ ਸਹਿਯੋਗ ਮੰਗਿਆ । ਤਾਂ ਕਿ ਦਿੱਲੀ ਦੇ ਮੱਥੇ ਤੇ ਜ਼ੁਲਮ ਦੀ ਕਹਾਣੀ ਲਿਖ ਸਕਣ ਤੇ ਤੁਹਾਡੇ ਵਰਗੇ ਪੰਥ ਦੋਖੀਆਂ ਦਾ ਅਸਲੀ ਚਿਹਰੇ ਪੰਥ ਦੇ ਸਾਹਮਣੇ ਨੰਗੇ ਕਰ ਸਕਣ ।12 hours ago ·
- Lachhman Singh Badal nu vi Fakrekuom da khitab bi us jathedaar ne dita ??????????12 hours ago · ·
1
- Daljit Singh ਜਿਹੜੀਆਂ ਚਿਠੀਆ ਤੁਸੀਂ ਭਾਈ ਰਾਜੋਂਅਨਾ ਦੇ ਨਾਮ ਥੱਲੇ ਲਿਖ ਲਿਖ ਕੇ ਜਥੇਦਰਾਂ ਦੇ ਨਬਰ ਬਣਾਏ ਹਨ ਓਹਨਾ ਦਾ ਇਨਾਮ ਦਿਤਾ ਜਥੇਦਰਾਂ ਨੇ ..ਤੁਸੀਂ ਲੋਕਾਂ ਨੇ ਬਾਦਲ ਅਤੇ ਬਾਦਲ ਦੇ ਬਣਾਏ ਜਥੇਦਰਾਂ ਨਾਲ ਮਿਲ ਕੇ ਸਾਰੀ ਖੇਡ ਖੇਡੀ ਹੈ12 hours ago · ·
2
- HarPreet Singh BaRnala ਚਾਚਾ ਜੀ ਤਾ ਜੇਲ ਚ ਨੇ ...ਪੈਸਾ ਕੀ ਘਰ ਬਣ ਰਹੀ ਨਵੀ ਕੋਠੀ ਲਈ ਹੀ ਚਾਹੀਦਾ ਹੈ ????12 hours ago ·
- Daljit Singh ਰਵਨੀਤ ਸਿੰਘ ਤੂ ਕੀ ਕੀਤਾ ਕੌਮ ਵਾਸਤੇ ਕੀ ਇਸ ਤੋ ਪਹਿਲਾਂ ਵੀ ਤੂ ਆਪਣੇ ਨਾਮ ਨਾਲ ਰਾਜੋਆਣਾ ਲਿਖਦਾ ਸੀ ? ਕਿ ਜਦੋਂ ਦੁਕਾਨਦਾਰੀ ਚੱਲੀ ਹੈ ਉਸ ਤੋ ਬਾਹਦ ਲਾਇਆ ਹੈ12 hours ago ·
- HarPreet Singh BaRnala ਇਹ ਪੰਜਾਬੀ ਵਾਲੇ ਕਮੇੰਟ ਕੀਤੋ ਹੋਰ ਆ ਰਹੇ ਨੇ .... ਮਤਲਬ ਦਾਲ ਪੂਰੀ ਹੀ ਕਾਲੀ ਹੈ12 hours ago ·
- Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ12 hours ago ·
- Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......12 hours ago ·
- HarPreet Singh BaRnala Ravneet Singh Rajoana ਬਿਲਕੁਲ ਪਤਾ ਹੈ .... ਕਿਓਂ ਕੇ ਉਸਦੇ ਸਿਧਾਂਤ ਤੇ ਤੇ ਉਸਦਾ ਭਤੀਜਾ ਤਾ ਨਹੀ ਚੱਲ ਸਕਦਾ12 hours ago ·
- Balraj Singh Spokane ਕੀ ਰਾਜੋਆਣਾ ਪਰਮਾਤਮਾ ਨਾਲੋ ਬੜਾ ਹੈ ?ਜੋ ਪਰਮਾਤਮਾ ਓਨਾ ਡੇ ਨਾਲ ਚੱਲ ਰਿਹਾ ਹੈ ?12 hours ago · ·
1
- HarPreet Singh BaRnala ਫਰਕ ਦੇਖੋ ਜੀ
Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
about a minute ago · Like
Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
about a minute ago · Like12 hours ago · - Daljit Singh ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦਾ ਇਕ ਵੀ ਮੈਬਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਹੀ ਨਿਕਲਿਆ ..ਇਸ ਤਰਾਂ ਭਾਈ ਰਾਜੋਆਣਾ ਵਰਗਾ ਓਹਨਾ ਦਾ ਕੋਈ ਜੀ ਨਹੀ ਹੋ ਸਕਦਾ12 hours ago · ·
1
- Cool Singh Thanda chupppp kar jooo rab de vaste kio ous saheeed de kurbani rolll rahe ooo12 hours ago ·
- Cool Singh Thanda computer de pise luk ke sab bol sakhde a ,,tuahde cho koi ve bai rajoana nu milan tak ne gia hega te hun eithe beth ke bole ja rahe ne12 hours ago ·
- Sukhdeep Singh eh dono comment same tym te post hoye han .. jo ikk banda nahi kar sakda...
Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
about a minute ago · Like
Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
about a minute ago · Like12 hours ago · ·2
- HarPreet Singh BaRnala ਏਹੋ ਜੇਹੇ ਬੰਦੇ ਮੁਕਰ ਵੀ ਜਾਂਦੇ ਹੁੰਦੇ ਆ ..ਕਿਓਕੇ ਰਾਜੋਆਨੇ ਦੇ ਸਿਧਾਤ ਤੇ ਚਲ ਰਿਹਾ ਨਾ ..???12 hours ago ·
- Daljit Singh ਕੂਲ ਸਿੰਘ ਜੀ ਓਹਨਾ ਨੂ ਕੋਈ ਨਹੀ ਮਿਲ ਸਕਦਾ ਇਹਨਾ ਦੀ ਇਜਾਜ਼ਤ ਤੋ ਬਿਨਾ ਇਕ ਦਿਨ ਅਤਿੰਦਰ ਸਿੰਘ ਖਾਲਸਤਾਨੀ ਨੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਕਵਲਜੀਤ ਕੌਰ ਨੇ ਗਾਲਾਂ ਕਢੀਆਂ ਅਤਿੰਦਰ ਸਿੰਘ ..ਇਹਨਾ ਨੂ ਪਤਾ ਹੈ ਜੇਕਰ ਇਹਨਾ ਤੋ ਬਿਨਾ ਕੋਈ ਹੋਰ ਭਾਈ ਰਾਜੋਆਣਾ ਨੂ ਮਿਲੇਗਾ ਤਾ ਇਹਨਾ ਦਾ ਪਰਦਾ ਫਾਸ ਹੋ ਜਾਵੇਗਾ12 hours ago · ·
4
- Daljit Singh ਇਹਨਾ ਭੂਆ ਭਤੀਜੇ ਦਾ ਜੋਰ ਲਗਿਆ ਹੋਇਆ ਹੈ ਕਿ ਭਾਈ ਰਾਜੋਆਣਾ ਜਲਦੀ ਫਾਂਸੀ ਚੜੇ ਤਾ ਕਿ ਸਾਡਾ ਡਰਾਮਾ ਲੁਕਿਆ ਰਹੇ ਜੇਕਰ ਭਾਈ ਰਾਜੋਆਣਾ ਬਾਹਰ ਆ ਗਿਆ ਤੇ ਇਹਨਾ ਦਾ ਪਰਦਾ ਚੁਕਿਆ ਜਾਵੇਗਾ ਤੇ ਸਿਖ ਕੌਮ ਇਹਨਾ ਦੇ ਜੁਤੀਆਂ ਮਾਰੇਗੀ12 hours ago ·
- Satnam Singh Rajoana bai ji sare khat asli han ...sardar kirpal singh bathinda ne apne lekh wich likhia hai k ......eh khat bhai rajoana ji ne apne hathin pariwaar nu fadaaia...12 hours ago ·
- ਨਰਿੰਦਰ ਸਿੰਘ Cool singh ji bhai saab naal hamesa khade rhange par uhna di kurbani te rotia karn Arkansas valea da pardafas kardie
- HarPreet Singh BaRnala ਵੀਰ ਦਲਜੀਤ ਸਿੰਘ ਜੀ ਇਹਨਾ ਨੂੰ ਪੈਸੇ ਤਕ ਮਤਲਬ ਹੈ ..ਇਹਨਾ ਦੀ ਹਰ ਗੱਲ ਪੈਸੇ ਤੇ ਆ ਕੇ ਖੜਦੀ ਹੈ .. ਜਿਸ ਤੋਂ ਇਹਨਾ ਦਾ ਆਪਣੇ ਚਾਚਾ ਜੀ ਪ੍ਰਤੀ ਪਿਆਰ ਸਾਫ਼ ਝਲਕਦਾ ਹੈ ..ਕੀ ਪੈਸਾ ਕਮਾਉਣਾ ਹੀ ਰਾਜੋਆਣੇ ਦਾ ਸਿਧਾਤ ਹੈ ?????11 hours ago · ·
1
- Satnam Singh Rajoana bai daljeet singh ji har shnitcherwaar nu ik chithi aundi hai jd pariwaar uhna nu miln janda hai11 hours ago ·
- Lachhman Singh punjab vich asli packet vich nakli chheej pai sakdi hai tan letter kive nhi bdle ja sakde11 hours ago ·
- Ravneet Singh Rajoana ਦਲਜੀਤ ਸਿੰਘ ਤੈਨੂੰ ਪਤਾ ਹੋਣਾ ਚਾਹੀਦਾ ਸ.ਬਲਵੰਤ ਸਿੰਘ ਰਾਜੋਆਣਾ 15 ਜਨਵਰੀ 2010 ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਤੇ ਢਾਈ ਸਾਲ ਪਟਿਆਲਾ ਕਚਹਿਰੀਆ ਵਿੱਚ ਤਰੀਕਾ ਤੇ ਜਾਂਦੇ ਰਹੇ । ਤੁਹਾਡੇ ਪਿਆਰੇ ਅਤਿੰਦਰ ਅਖੌਤੀ (ਦਿੱਲੀ ਸਰਕਾਰ ਦਾ ਖਾਲਿਸਤਾਨੀ) ਪਟਿਆਲਾ ਹੀ ਰਹਿੰਦਾ ਸੀ । ਕੀ ਉਹਨੂੰ ਦਿੱਲੀ ਤੋਂ ਹੁਕਮ ਨਹੀ ਸੀ ਆਇਆ । ਅਚਾਨਕ ਮਲਾਕਾਤ ਦਾ ਖਿਆਲ ( ਢਿੱਡੀ ਮਰੋੜ )ਕਿਉਂ ਆਇਆ ਜਦੋਂ ਸਾਰੇ ਖਾਲਸਾ ਪੰਥ ਦੀ ਜਿੱਤ ਹੋਈ ।11 hours ago ·
- Balraj Singh Spokane ਰਵਨੀਤ ਸਿੰਘ ਜੀ ਡਾ ਸੁਖਪ੍ਰੀਤ ਸਿੰਘ ਵਾਰੇ ਤੁਸੀਂ ਕੁਝ ਨਹੀ ਕਿਹਾ ਹਾਲੇ ਤਕ |11 hours ago ·
- Satnam Singh Rajoana nhi bai ji hr hafte ikk hi chithi aundi hai ....jd di fansi tali hai...us ton baad har chithi sundey nu akhbaar wich aundi hai ,,,tuc kd di gal kr rhe ho....?11 hours ago ·
- HarPreet Singh BaRnala ਸਾਰੇ ਜਾਣੇ ਧਿਆਨ ਨਾਲ ਦੇਖੋ ਕੇ Ravneet Singh Rajoana ਜੋ ਇਨਗਲਿਸ ਵਿਚ ਲਿਖ ਰਿਹਾ ਸੀ ਓਹੀ ਹੁਣ Satnam Singh Rajoana ਬਣ ਕੇ ਕੁਮੈਂਟ ਕਰ ਰਿਹਾ ਹੈ ...11 hours ago ·
- Satnam Singh Rajoana bai satindrjit singh ji pariwaar taan pehlan da hi srgarm hai ..hun tk kise ne awaaj bahr ni aun ditti....11 hours ago ·
- Sukhdeep Singh Satnam Singh Rajoana ji... bhaji tusi te pehla vi ess grp vich hazri lavande rahe ho... tusi tan jande ho ess group ne bhai rajoana de haq vich stand lia ... hun eh Ravneet Singh Rajoana varge aa ke... jihna ne madad kitti ohna de thale agg balan lagg paye ne...11 hours ago ·
- Satnam Singh Rajoana bai ji main iss waqt newzealand wich haan te ...itho gal kr riha haan .....11 hours ago ·
- Balraj Singh Spokane ਹੁਣ ਤਾਂ ਹਰ ਇਟ ਚਕਿਓ ਰਾਜੋਆਣਾ ਨਾਮ ਨਿਕਲਦਾ ਹੈ | ਓਸ ਅਸਲੀ ਯੋਧੇ ਨੂੰ ਨੀਵਾਂ ਦਖਾਉਣ ਲਈ|11 hours ago ·
- Ravneet Singh Rajoana ਦਲਜੀਤ ਸਿੰਘ ਜੀ ਕੇਸਰੀ ਨਿਸ਼ਾਨ ਦੀ ਇੱਕ ਹੀ ਫੌਜ ਹੈ ਉਸਦੀ ਇੱਕ ਹੀ ਪਹਿਚਾਨ ਹੈ ।11 hours ago ·
- ਸਤਿੰਦਰਜੀਤ ਸਿੰਘ ਜੇਲ੍ਹ ਵਿੱਚ ਬੰਦ ਉਸ ਸੂਰਮੇ ਦੀ ਸ਼ਹਾਦਤ ਅਤੇ ਕੁਰਬਾਨੀ ਨੂੰ 'ਸਵਾਰਥ' ਹੇਠ ਦਫਨ ਕਰਨ ਦੀ ਕਾਰਵਾਈ ਚੱਲ ਰਹੀ ਹੈ, ਸਾਰੀ ਕੌਮ ਸੁਚੇਤ ਹੋਵੇ...!11 hours ago · ·
1
- Daljit Singh ਸਤਨਾਮ ਸਿੰਘ ਜੀ ਜਿਹੜੇ ਖਤ ਹਨ ਇਹ ਤਾ ਹੁਣ ਆ ਰਹੇ ਹਨ ਤੁਸੀਂ ਦੋ ਸਾਲ ਪਹਿਲਾਂ ਮਿਲੇ ਸੀ .ਸੋ ਤੁਸੀਂ ਕਿਵੇ ਅਖ ਸ੍ਕੇਦੇ ਹੋ ਕਿ ਇਹ ਚਿਠੀਆਂ ਅੰਦਰੋ ਆ ਰਹੀਆਂ ਹਨ11 hours ago · ·
2
- Satnam Singh Rajoana bai ji main rajoana bhai rajoana ji de naam krk hi lgaia hai aj ton kujh 7-8 ku mahine pehlan11 hours ago ·
- Satnam Singh Rajoana bai ji kyun k main bhai sahb naal lagbhag 2 ku ghnte gallan kitian.....te ehna chithian wichle wichar uhna dian gallan naal mel khande han.....11 hours ago ·
- ਸਤਿੰਦਰਜੀਤ ਸਿੰਘ ਆਮ ਲੋਕਾਂ ਤੱਕ ਤਾਂ ਉਹੀ ਗੱਲ ਪਹੁੰਚਦੀ ਹੈ ਜੋ 'ਪਹੁੰਚਾਈ' ਜਾ ਰਹੀ ਹੈ, ਸਤਨਾਮ ਸਿੰਘ ਜੀ ਆਪਾਂ ਨੂੰ ਤਾਂ ਇਹੀ ਦਰਸਾਇਆ ਜਾ ਰਿਹਾ ਕਿ ਚਿੱਠੀਆਂ ਸ.ਬਲਵੰਤ ਸਿੰਘ ਨੇ ਲਿਖੀਆਂ ਪਰ ....!11 hours ago · ·
1
- ਸਤਿੰਦਰਜੀਤ ਸਿੰਘ 17 ਸਾਲ ਜਿਹੜਾ ਬੰਦਾ ਜੇਲ੍ਹ ਵਿੱਚ ਬੰਦ ਹੋਵੇ 'ਤੇ ਉਸ ਨਾਲ ਮੁਲਾਕਾਤ ਵੀ 'ਮਰਜ਼ੀ' ਦੇ ਲੋਕਾਂ ਦੀ ਹੋਵੇ, ਉਸ ਇਨਸਾਨ ਨੂੰ ਬਾਹਰ ਦੇ ਹਲਾਤਾਂ ਦਾ ਪੂਰੀ ਤਰ੍ਹਾਂ ਜਾਣੂ ਹੋਣਾ ਔਖਾ ਹੁੰਦਾ...!11 hours ago · ·
1
- Daljit Singh ਸਤਨਾਮ ਸਿੰਘ ਫੇਰ ਤੁਹਾਨੂ ਤਾ ਪਤਾ ਹੋਊ ਕਿ ਰਾਜੋਆਣਾ ਦੀ ਜਮੀਨ ਕਿਨੀ ਸੀ ਤੇ ਓਹ ਕਿਸ ਨ ਵੇਚੀ ਹੈ ?11 hours ago · ·
1
- Gurmukh Singh satnam singh te ravneet singh ikk gal dasso ki bhai rajoana di mata ajkal kithey hei ?11 hours ago · ·
1
- Satnam Singh Rajoana bai ji jd 1995-96 wich bhai sahb de bhra kulwant singh nu police ne chk lia c taan us sme saari fasal ate kujh jmeen wech k uhna nu chhadaia gya c.....fer hun tk uh bimaar rehnde han .....fer 3 kille hun 2 ku saal pehlan wechi hai11 hours ago ·
- Ravneet Singh Rajoana ਸਤਿੰਦਰਜੀਤ ਸਿੰਘ ਤੇਰੀ ਜਾਣਕਾਰੀ ਵਿੱਚ ਵਾਧਾ ਕਰ ਦੇਈਏ ਸ.ਬਲਵੰਤ ਸਿੰਘ ਰਾਜੋਆਣਾ ਦਾ ਮੁਕਾਬਲਾ ਜਿੱਥੇ 17 ਸਾਲ ਦਿੱਲੀ ਦਰਬਾਰ ਨਾਲ ਚੱਲਿਆ ਤੇ ਚਲ ਰਿਹਾ ਹੈ ਉਥੇ ਦੂਸਰੇ ਪਾਸੇ ਦਿੱਲੀ ਦਰਬਾਰ ਦੇ ਪਾਲੇ ਹੋਏ ਟੁੱਕੜਬੋਚਾਂ ਨਾਲ ਵੀ ਚੱਲਿਆ । ਪਹਿਲਾਂ ਵੀ ਘਰ ਫੂਕ ਕੇ ਜਿੰਨੀ ਆਵਾਜ ਬਾਹਰ ਆ ਸਕਦੀ ਸੀ ਅਸੀਂ ਕੱਢੀ । ਹੁਣ ਖਾਲਸਾ ਪੰਥ ਨੇ ਸ਼ਕਤੀ ਦਿੱਤੀ ਤਾਂ ਫਿਰ ਅਸੀਂ ਉਸ ਆਵਾਜ਼ ਨੂੰ ਹਵਾ ਵਿੱਚ ਲਹਿਰਾ ਦਿੱਤਾ । ਖਾਲਸਾ ਪੰਥ ਦਾ ਸੜਕਾਂ ਤੇ ਕੇਸਰੀ ਨਿਸ਼ਾਨ ਲੈਕੇ ਨਿਕਲਣਾ ਸ਼ਾਇਦ ਸ਼ਹੀਦਾਂ ਦੀਆਂ ਲਾਸਾਂ ਤੇ ਤਵੀ ਰੱਖ ਕੇ ਰੋਟੀ ਸੇਕਣ ਵਾਲਿਆ ਨੂੰ ਰਾਸ ਨਹੀਂ ਆ ਰਿਹਾ।11 hours ago ·
- ਨਰਿੰਦਰ ਸਿੰਘ Satnam singh ji tusi bhai rajona nu mile ho sache man naal dasna jo sabdawli hun letters ch a rehi a ki uhojaho bhai saab likh sakde a...11 hours ago via mobile ·
- ਸਤਿੰਦਰਜੀਤ ਸਿੰਘ ਜਿਹੜਾ ਇਨਸਾਨ ਕੌੰ ਲਈ ਜਾਨ ਵਾਰਨ ਨੂੰ ਤਿਆਰ ਹੈ, ਉਹ ਕੌਮੀ ਨੁਕਸਾਨ ਕਰਦੀਆਂ ਚਿੱਠੀਆਂ ਕਦੇ ਨਹੀਂ ਲਿਖ ਕੇ ਅਖਬਾਰਾਂ ਨੂੰ ਭੇਜੇਗਾ ਭਾਵੇਂ ਜਿੰਨਾਂ ਮਰਜ਼ੀ 'ਸਾਥੀਆਂ' ਨਾਲ ਵਿਰੋਧ ਹੋਵੇ...!11 hours ago · ·
1
- Satnam Singh Rajoana bai narindr singh ji bhai sahb dian chithian je apan dhyan naal nal padhiea ta koi galat sbdawali nhi hai ....oh sirf sikhi ate kurbaanni di paribhasa .jo ac bdl ditti hai uh smjhauna chaunhde han11 hours ago ·
- Gurmukh Singh kise nu pata ki isdi bhua bahuti aukhi kion hei ajkal khadku singhan te ?11 hours ago ·
- ਨਰਿੰਦਰ ਸਿੰਘ Chithi dhian naal pado likhea vdhava singh babar tuhada dady ...11 hours ago via mobile ·
- Gurmukh Singh kionki jad action hona si ihna ne shart rakhi si ki isdi bhua ne sharat rakhvayi si havarey huran di jathebandi kol ki is karj badley menu bahar set kareyo jo kise karan karkey nahi ho sakiya hun chacha vadhava singh embassy vich te nahi lagga , bas is gal ton raula pe giya11 hours ago · ·
1
- Satnam Singh Rajoana bai balraj singh ji police ne bhai sahb de bhra te enna tasaddad kita c ki koi km krn laik nhi chhaddia taan krk ghr wich koi aamdan da sadhn nhi c ..ate 2 bachia di pdhai da khrch ate hor ghrelu kharchian karn bauht krja pariwaar te chdh gya c......11 hours ago ·
- Daljit Singh ੭੧੧ ਕੋਮ੍ਨੇਟ ਹੋਏ ਹ ਇਸ ਪੋਸਟ ਤੇ ਸਭ ਕਾਪੀ ਕਰ ਲਵੋ ..ਇਸ ਪੋਸਟ ਨੂ ਹਜਰਾਂ ਸਿਖ ਪੜ ਰਹੇ ਹਨ ਜਿਹਨਾ ਨੂ ਅਜ ਇਹਨਾ ਫਰੇਬੀਆਂ ਦਾ ਫਰੇਬ ਸਾਹਮਣੇ ਆ ਗਿਆ ਹੈ ..ਸੋ ਸਭ ਕੁਝ ਸੰਗਤ ਦੇ ਸਾਹਮਣੇ ਹੈ ..ਫੈਸਲਾ ਸੰਗਤ ਕਰੇ ਕੀ ਸਚ ਕੀ ਹੈ ?11 hours ago · ·
2
- Ravneet Singh Rajoana ਨਰਿੰਦਰ ਸਿੰਘ ਤੇ ਸਤਿੰਦਰਜੀਤ ਸਿੰਘ ਇੱਕ ਵਾਰ ਤੁਹਾਨੂੰ ਫਿਰ ਤੋਂ ਸ.ਰਾਜੋਆਣਾ ਦੀਆ ਚਿੱਠੀਆ ਪੜਣੀਆਂ ਪੈਣਗੀਆਂ ਜੇਕਰ ਇੱਕ ਵਾਰ ਸਮਝ ਨਾ ਆਵੇ ਤਾਂ 10 ਵਾਰ ਪੜ੍ਹੋ । ਤੇ ਪਹਿਲਾ ਵਾਲੀਆਂ ਵੀ ਚਿੱਠੀਆਂ ਪੜਣੀਆਂ ਹਾਈਕੋਰਟ ਦਾ ਬਿਆਨ ਪੜਣਾ । ਜਿਸਨੂੰ ਹਾਈਕੋਰਟ ਦੇ ਫੈਸਲੇ ਵਿੱਚ ਵੀ ਉਸੇ ਤਰ੍ਹਾਂ ਦਰਜ ਹਨ ।11 hours ago ·
- ਸਤਿੰਦਰਜੀਤ ਸਿੰਘ ਵੀਰ ਰਵਨੀਤ ਸਿੰਘ ਜੀ ਕਿਸੇ ਦੀ ਨਕਲ ਕਰ 'ਸ਼ਬਦਾਂ ਦਾ ਜਾਲ' ਬੁਣਨਾ ਔਖਾ ਨ੍ਹੀਂ ਹੁੰਦਾ ਨਾਲੇ ਕੌਮ ਨੂੰ ਟਪਲਾ ਦੇਣ ਲੱਗੇ ਤਾਂ 'ਕਾਰੀਗਰਾਂ' ਵਾਂਗ ਬਾਰੀਕੀ ਨਾਲ ਸਿੱਖ ਕੇ ਹੀ ਕੋਈ ਕੰਮ ਕੀਤਾ ਜਾਵੇਗਾ...!11 hours ago ·
- Satnam Singh Rajoana bai daljit singh ji tuc sare guru granth sahib ji naal jude hoye ho ......mainu koi bauhta gyan nhi hai ....par bai ji bhai rajoana ji ehi gal keh rhe ne k wagdi hwa de naal chlna chhddo singho ......sach de naal chllna sikho.........11 hours ago ·
- ਸਤਿੰਦਰਜੀਤ ਸਿੰਘ ਗੱਲ ਨਾਲੇ ਬੀਬੀ ਕਮਲਦੀਪ ਕੌਰ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ 'ਐਕਸ਼ਨ' ਤੱਕ ਇਹਨਾਂ (ਦਿਲਾਵਰ ਸਿੰਘ ਅਤੇ ਬਲਵੰਤ ਸਿੰਘ) ਦਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਸੀ ਫਿਰ ਤਾਰਾ, ਹਵਾਰਾ, ਰੇਸ਼ਮ ਕਿੱਥੋਂ ਆ ਗਏ ਇਸ ਖਿੱਚੋ-ਤਾਣ ਵਿੱਚ....?11 hours ago · ·
1
- Daljit Singh ਅਸੀਂ ਭਾਈ ਰਾਜੋਆਣਾ ਵਾਰੇ ਕੋਈ ਗੱਲ ਨਹੀ ਕਰ ਰਹੇ ਅਸੀਂ ਗੱਲ ਕਰ ਰਹੇ ਹਾ ਜੋ ਓਹਨਾ ਦਾ ਨਾਮ ਵਰਤਕੇ ਓਹਨਾ ਦਾ ਅਕਸ ਖਰਾਬ ਕਰ ਰਹੇ ਹਨ11 hours ago · ·
2
- Balraj Singh Spokane ਵੀਰ ਸਤਨਾਮ ਸਿੰਘ ਜੀ ਤੁਹਾਡੇ ਵਿਚਾਰ ਭੂਆ ਜੀ ਨਾਲ ਨਹੀ ਮਿਲਦੇ |ਓਹ ਤਾਂ ਕਹ ਰਹੀ ਹੈ ਕੇ ਜਮੀਨ ਵੇਚ ਕੇ ਰਾਜੋਆਣਾ ਡੇ ਕੇਸ ਤੇ ਲਾਈ ਹੈ |11 hours ago ·
- Daljit Singh ਕੀ ਭਾਈ ਰਾਜੋਆਣਾ ਬਾਦਲ ਵਰਗੀਆਂ ਨੂ ਵੋਟਾਂ ਵਾਸਤੇ ਕਹੇਗਾ ਨਹੀ ..ਇਹ ਸਭ ਇਹਨਾ ਸਰਕਾਰੀਆ ਬੰਦਿਆਂ ਦੀ ਕਾਢ ਜਿਹੜੇ ਓਸਦੇ ਆਸੇ ਪਾਸੇ ਘੇਰਾ ਪਾਈ ਫਿਰਦੇ ਹਨ11 hours ago ·
- Satnam Singh Rajoana bai ji je appan har ikk gal nu shakk de ghre wich lia k sochange taan sab kujh galt lgda hai ......main sirf apne wichaar sanjhe kr riha haan ld nhi riha11 hours ago ·
- Balraj Singh Spokane ਸਾਡੇ ਲਾਈ ਭਾਈ ਰਾਜੋਆਣਾ ,ਤਾਰਾ .ਹਵਾਰਾ ਹਰ ਯੋਧਾ ਸਤਕਾਰ ਦਾ ਪਾਤਰ ਹੈ ,ਪਰ ਕੁਝ ਮੋਕਾ ਪ੍ਰਸਤ ਲੋਕ ਨਹੀ |11 hours ago ·
- ਸਤਿੰਦਰਜੀਤ ਸਿੰਘ ਰਵਨੀਤ ਸਿੰਘ ਹੁਣਾਂ ਦੱਸਿਆ ਕਿ 2 ਕੁ ਸਾਲ ਪਟਿਆਲੇ ਕਚਹਿਰਆਂ ਵਿੱਚ ਤਰੀਕ 'ਤੇ ਆਉਣਾ ਪੈਂਦਾ ਸੀ ਪਰ ਲੈ ਕੇ ਤਾਂ ਸਰਕਾਰੀ ਬੱਸ ਆਉਂਦੀ ਸੀ ਭਾਈ ਸਾਹਿਬ ਨੂੰ ਕਿਉਂਕਿ ਉਹ ਤਾਂ ਸ਼ੁਰੂ ਤੋਂ ਹੀ ਬਿਨਾਂ ਵਕੀਲ ਦੇ 'ਕੀਤੇ ਨੂੰ ਮੰਨ' ਕੇ ਚੱਲ ਰਹੇ ਹਨ, ਫਿਰ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਲਿਆਵੇ ਉਹਨਾਂ ਨੂੰ ਜਿੱਥੇ ਮਰਜ਼ੀ ਪ ਰ ਉਹਨਾਂ ਦਾ ਵਕੀਲ ਤਾਂ ਕੋਈ ਨਹੀਂ...!11 hours ago · ·
2
- Satnam Singh Rajoana bai ji main pehlan ikk waar sardar parmeshr singh berkalan di post te apna wichar dssia c ke..bhai sahib ne baadlan nu vote di gal kyun kahi...11 hours ago ·
- Sukhdeep Singh @daljit singh ... main le riha screen shot har jankari bharpoor comments di... hor veer vi screen shot lain ess post de... agar windows7 vart rahe ho tan oss vich SNIPPING TOOL future nu vart ke screen shot le sakde ho...11 hours ago ·
- Ravneet Singh Rajoana ਗੁਰਮੁਖ ਸਿੰਘ ,ਦਲਜੀਤ ਸਿੰਘ , ਨਰਿੰਦਰ ਸਿੰਘ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਸ. ਬਲਵੰਤ ਸਿੰਘ ਰਾਜੋਆਣਾ ਦੀਆਂ ਆਪਣੀ ਭੈਣ ਦੇ ਨਾਮ ਤੇ ਪਾਈਆ ਗਈਆ ਚਿੱਠੀਆ ਹਨ । ਤੁਹਾਡੀ ਮੁਸਕਲ ਇਹ ਹੈ ਕਿ ਤੁਸੀ ਤਾਂ ਕਦੇ ਆਪਣੀ ਭੈਣ ਦੀ ਇੱਜਤ ਨਹੀ ਕੀਤੀ ਹੋਣੀ । ਇਸ ਲਈ ਸ. ਬਲਵੰਤ ਸਿੰਘ ਰਾਜੋਆਣਾ ਦੀ ਉੱਚੀ ਸੋਚ ਨੂੰ ਸਲਾਮ ਕਰਨ ਦੀ ਬਜਾਏ ਆਪਣੇ ਸਾੜੇ ਦਾ ਚਿੱਕੜ ਸੁੱਟਣ ਤੁਰ ਪਏ । ਤੁਸੀ ਕਿਹੜੀ ਖਾੜਕੂ ਜਥੇਬੰਦੀ ਦਾ ਹਿੱਸਾ ਹੋ। ਕੌਮ ਨੂੰ ਇਸ ਬਾਰੇ ਜ਼ਰੂਰ ਚਾਨਣਾ ਪਾਓ।11 hours ago ·
- Satnam Singh Rajoana mere khyal wich bhai rajoana ne badlan nu vote paun di gal iss lai kahi c kyun k cangress taan shuru ton hi panth virodhi party hai ,,,,p.p.p. wargia partian de jittn di koi umeed nhi c....te iss krk 2 annia chon kaana chun na pia....k shaid panthk kahaun krk badl shrmo-shrmi panth da kujh kr jave...11 hours ago ·
- Daljit Singh ਨਾਲੇ ਅਸੀਂ ਕਿਸੇ ਦੇ ਰਿਸ਼ਤੇ ਤੇ ਸ਼ੱਕ ਨਹੀ ਕਰ ਰਹੇ ਅਸੀਂ ਇਹ ਅਖ ਰਹੇ ਹਾ ਕਿ ਇਹ ਚਿਠੀਆਂ ਭਾਈ ਰਾਜੋਆਣਾ ਦੀਆਂ ਨਹੀ ਸਭ ਧੋਖਾ ਹਿਆ ਕੌਮ ਨਾਲ ..ਕੌਣ ਕਰ ਰਿਹਾ ਸੰਗਤ ਸਿਆਣੀ ਹੈ ਅੰਦਾਜਾ ਲਾ ਰਹਿਆ ਹੈ11 hours ago ·
- ਸਤਿੰਦਰਜੀਤ ਸਿੰਘ ਇਹ ਚਿੱਠੀਆਂ ਦੀ ਰਾਜਨੀਤੀ ਕੌਮੀ ਏਕਤਾ ਨੂੰ ਤਾਰ-ਤਾਰ ਕਰਨ ਵਿੱਚ 'ਅਹਿਮ' ਭੂਮਿਕਾ ਨਿਭਾਏਗੀ...!11 hours ago ·
- Daljit Singh ਸਤਨਾਮ ਸਿੰਘ ਫੇਰ ਅਕਾਲੀਆਂ ਦੀ ਭਾਈਵਾਲੀ ਪਾਰਟੀ ਭਾਜਪਾ ਵੀ ਕਾਂਗਰਸ ਜਿਨੀ ਦੋਸ਼ੀ ਹੈ .ਭਾਈ ਰਾਜੋਂਅਨਾ ਇਹੋ ਜਿਹੀ ਅਪੀਲ ਕਦੇ ਕਰ ਸਕਦੇ ..ਇਹ ਦਲਾਲਾਂ ਦੀ ਕਾਢ ਹੈ11 hours ago ·
- Balraj Singh Spokane ਵੀਰ ਸਤਨਾਮ ਸਿੰਘ ਜੀ ਮੇਰੇ ਇਕ ਸਵਾਲ ਦਾ ਜਵਾਬ ਨਹੀ ਦਿੱਤਾ ਤੁਸੀਂ ਹਾਲੇ ਤਕ |11 hours ago ·
- Satnam Singh Rajoana bai ji bhai rajoana ji ne taahin taan hun bhajpa naal rishta rkhn vale lokan nu gaddar ghosht krn di benti kiti hai...11 hours ago ·
- Satnam Singh Rajoana bai daljeet singh ji main tuhade naal ikk wichaar snjhi krni chauhnda haan .....chlo fer kl shi11 hours ago ·
- Naginder Singh ਭਾਈ ਦਲਜੀਤ ਸਿੰਘ ਜੀ ? ਕੀ ਕਮਲਜੀਤ ਕੌਰ ਯਾਂ ਹੋਰ ਆਲੇ ਦੁਆਲੇ ਦੇ ਲੋਗ ਇਹ ਸਭ ਕਰ ਰਹੇ ਨੇੰ ? ਅਗਰ ਇੰਝ ਹੈ ਤਾਂ ਦੱਸੋ ਜੀ ਇੰਨੀਆਂ ਚਿਠੀਆਂ ਬਾਹਰ ਆ ਗਈਆਂ ਨੇੰ ਕਿਸੇ ਇਕ ਚਿਠੀ ਬਾਰੇ ਵੀ ਭਾਈ ਰਾਜੋਆਣਾ ਨਹੀਂ ਜਾਣਦਾ ? ਯਾਰ ਹੈਰਾਨੀ ਦੀ ਗੱਲ ਹੈ | ਕੋਈ ਇਕ ਅਧਾ ਪੁਲਿਸ ਮੁਲਾਜਮ ਯਾਂ ਕੋਈ ਨੇੜੇ ਰਹਿਣ ਵਾਲਾ ਯਾਂ ਜੋ ਖਬਰਾਂ ਜੇਲ ਵਿਚ ਵੀ ਪਹੁੰਚਦੀਆਂ ਹੋਣਗੀਆਂ ਇਕ ਅਧੀ ਚਿਠੀ ਦਾ ਤੇ ਜਰੂਰ ਪਤਾ ਲਗਨਾ ਚਾਹਿਦਾ ਹੈ | ਇਸ ਬਾਰੇ ਸਾਫ਼ ਹੋਣਾ ਚਾਹਿਦਾ ਹੈ | ਅਸੀਂ ਵੀ ਕਈ ਸਿੰਘ ਇਸ ਬਾਰੇ ਵਿਚਾਰ ਕਰ ਰਹੇ ਸਾਂ ਕਿ ਭਾਈ ਰਾਜੋਆਣਾ ਆਪਣਾ ਅਕਸ ਖਰਾਬ ਕਰ ਰਹੇ ਨੇ ਮਗਰ ਥੋੜੀ ਜਿਹੀ ਗੱਲ ਅੰਡਰ ਗਰਾਊਂਡ ਤੋ ਆਈ ਹੈ ਕਿ ਭਾਈ ਰਾਜੋਆਣਾ ਅਤੇ ਬ੍ਬਰਾਂ ਵਿਚ ਖਿਚੋਤਾਣ ਹੈ ? ਕੀ ਇਹ ਸਚ ਹੈ ਸਾਹਮਣੇ ਆਉਣਾ ਚਾਹਿਦਾ ਹੈ ਯਾਂ ਫਿਰ ਝੂਠੀਆਂ ਚਿਠੀਆਂ ਬਾਰੇ ਰਾਜੋਆਣਾ ਸਾਬ ਨੂੰ ਸਾਫ਼ ਕਰਨਾ ਚਾਹਿਦਾ ਹੈ |11 hours ago · ·
1
- ਵਰਿੰਦਰ ਸਿੰਘ ਗੋਲਡੀ ਜੇ ਗਲ ਸਿਰਫ ਬ੍ਬਰਾਂ ਦੇ ਨਾਲ ਖਿਚੋਤਾਣ ਦੀ ਹੈ ਤਾਂ ਕੋਈ ਵਡੀ ਗਲ ਨਹੀਂ ਪਰ ਲੋਕਾਂ ਸਾਹਮਣੇ ਜਰੂਰ ਆਉਣੀ ਚਾਹੀਦੀ ਹੈ ਇਸ ਤਰਾਂ ਇਕ ਦੂਜੇ ਉਤੇ ਚਿੱਕੜਸੁਟਣ ਨਾਲ ਕੋਮ ਦਾ ਬਹੁਤ ਨੁਕਸਾਨ ਹੋ ਜਾਵੇਗਾ10 hours ago ·
- Ravneet Singh Rajoana ਦਲਜੀਤ ਸਿੰਘ ਇਹ ਸ. ਬਲਵੰਤ ਸਿੰਘ ਰਾਜੋਆਣਾ ਦੀਆ ਇਹ ਚਿੱਠੀਆ ਖਾਲਸਾ ਪੰਥ ਨੂੰ ਤਾਂ ਸੱਚੀਆ ਲੱਗਦੀਆਂ ਹਨ ਪਰ ਸਾਡੇ ਸ਼ਹੀਦ ਹੋਏ ਵੀਰਾਂ ਦੇ ਸਿਰਾਂ ਦੀ ਦਿੱਲੀ ਨਾਲ ਦਲਾਲੀ ਕਰਨ ਵਾਲੇ ਲੋਕਾਂ ਨੂੰ ਸੱਚੀਆ ਨਹੀ ਲੱਗਦੀਆ।10 hours ago · ·
1
- Gurmukh Singh kash kite babbar america di embassy vich lagge hundey 1995 vich te bibi da visa lava dendey tan raula nahi si pena10 hours ago · ·
1
- Balraj Singh Spokane ਇਨ੍ਹਾ ਚਿਠੀਆਂ ਤੋ ਤਾਂ ਇਸ ਤਰਾਂ ਲੱਗ ਰਿਹਾ ਹੈ ਜਿਵੇਂ ੧੯੯੫ ਤੋ ਪਹਿਲਾ ਕੋਈ ਸੰਗਰਸ਼ ਨਾਮ ਦੀ ਚੀਜ ਨਹੀ ਸੀ ਸਿਰਫ ੧੯੯੫ ਤੋ ਬਾਹਦ ਹੀ ਸੰਗਰਸ਼ ਸੁਰੂ ਹੋਇਆ |10 hours ago · ·
1
- Naginder Singh gurmukh sijngh ji kis bibi di gall kar rahe ho ji naam dssn di kirpalta krni ji ....10 hours ago ·
- Satnam Singh Rajoana sangharsh taan pehlan hi chl riha c,,,,par 1995 ton baad kujh lokan ne sikhi ate kurbaani di paribhasha bdl k rakh ditti10 hours ago ·
- Harjeevanjot Singh Rajoana gl ethe babbran nal khiccho taan di nahi blki sach ate dehli de agge maut nu vekh k jhukk jan wale darpok lokan ate bhai dilawer singh saheed nu sikh naujwani da role modl banan ton rokna c..........10 hours ago ·
- Ravneet Singh Rajoana ਗੁਰਮੁੱਖ ਸਿੰਘ ਜੀ ਇਹ ਸਲਾਹ ਤੁਸੀ ਸ਼ਹੀਦਾਂ ਦੀ ਜਥੇਬੰਦੀ ਬੱਬਰ ਖਾਲਸਾ ਵਿੱਚ ਘੁਸਪੈਠ ਕੀਤੇ ਹੋਏ ਕਾਂਗਰਸ ਦੇ ਏਜੰਟਾਂ ਨੂੰ ਦੇ ਰਹੇ ਹੋ। ਜਿਸ ਨੂੰ ਤੁਸੀ ਰੌਲੇ ਦਾ ਨਾਮ ਦੇ ਰਹੇ ਹੋ ਇਹ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਦਾ ਸੱਚ ਹੈ । ਇਹ ਸ. ਬਲਵੰਤ ਸਿੰਘ ਵੱਲੋ ਲੜੇ 17 ਸਾਲਾਂ ਦੇ ਸੰਘਰਸ਼ ਦਾ ਸੱਚ ਹੈ । ਜਿਸ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨ ਹੋ ਜਾਣਾ ਖਾਲਸਾ ਪੰਥ ਦੀ ਕਚਹਿਰੀ ਵਿੱਚ ਸ਼ਹਾਦਤ ਨੂੰ ਰੋਲਣ ਵਾਲਿਆ ਦੇ ਮੂੰਹ ਤੇ ਕਰਾਰੀ ਚਪੇੜ ਹੈ ।10 hours ago ·
- Kamaljit Kaur jinda ,sukha and satwant singh sarai jhuthai see jina nai case lrhe hun10 hours ago ·
- Harjeevanjot Singh Rajoana balwant singh rajoan kise de case ladn te aitraaz nahi kar rhe... ohna nu aitraaz hai tn iss gll da k eh lok case eh keh k ladd rhe ne k eh case manukhi bamb da case hi nahi hai...... edda kehna oss saheed bhai dilawer singh di kurbani nu mitti wich rolna c..... oh case eh keh k vi tn ladd sakde c k asin shamil hi nahi c........ bass simple... ohna ne eh kyu keha k eh case manukhiu bamb da case nahi hai......10 hours ago ·
- Balraj Singh Spokane ਜੇ ਕਾਂਗਰਸ ਦੇ ਏਜੇਂਟ ਬਬਰ ਖਾਲਸਾ ਵਿਚ ਹਨ ਤਾਂ ਆਹ ਚਿਠੀਆਂ ਵੀ ਕਾਂਗਰਸ ਦੇ ਏਜੰਟ ਹੀ ਲਿਖ ਰਹੇ ਹਨ ਅਤੇ ਭਾਈ ਰਾਜੋਆਣਾ ਦਾ ਨਾਮ ਬਰਤ ਰਹੇ ਹਨ10 hours ago ·
- Harjeevanjot Singh Rajoana tuc lokan nu eddan keh k sacchai te parda nahi pa sankde....... sacchai ehi hai jo bhai balwant singh rajoan ne apnia chitthia wich keha hai............10 hours ago ·
- Ravneet Singh Rajoana ਭੈਣ ਕਮਲਜੀਤ ਕੌਰ ਇਹ ਵਿਚਾਰ ਤੁਸੀ ਆਪਣੇ ਮਨ ਨਾਲ ਕਰੋ ਕਿ ਕੀ ਇੱਕ ਸ਼ੰਘਰਸੀ ਯੋਧੇ ਨੂੰ ਦੁਸ਼ਮਣ ਦੀ ਅਦਾਲਤ ਵਿੱਚ ਰਹਿਮ ਮੰਗਣਾ ਚਾਹੀਦਾ ਜਾਂ ਨਹੀਂ । ਅਸੀਂ ਛੋਟੇ ਸਾਹਿਬਯਾਦਿਆਂ ਨੂੰ ਅੱਜ ਤੱਕ ਇਸੇ ਲਈ ਸਿਰ ਝੁਕਾ ਕੇ ਸਲਾਮ ਕਰਦੇ ਹਾਂ ਕਿ ਉਹਨਾਂ ਬੱਚੇ ਹੋਣ ਦੇ ਬਾਵਯੂਦ ਵੀ ਦੁਸ਼ਮਣ ਦੇ ਅੱਗੇ ਝੁਕੇ ਨਹੀਂ । ਇੱਕ ਸੂਬਾ ਸਰਹਿੰਦ ਦੀ ਅਦਾਲਤ ਸੀ ਅਤੇ ਇਹ ਦਿੱਲੀ ਦਰਬਾਰ ਦੀ ਅਦਾਲਤ ਹੈ ।10 hours ago ·
- Satnam Singh Rajoana congress de agent oh lok han jo bhai rajoana ji di soch nu lokan tak pauhchan ton rok rhe han10 hours ago ·
- Satnam Singh Rajoana bai ji 834 cmnt ho gye....ehi gal ravneet singh puch riha hai.....usda kise ne jwaab kyun nhi ditta?10 hours ago ·
- Harjeevanjot Singh Rajoana gll tn satte teri thik hai veer ehna ne aje takk ravneet de oss swaal da jwaab nai ditta.........10 hours ago ·
- Satnam Singh Rajoana bauht sare yodhe hoye ne jihna di soch te bhai rajoana ji pehra de rhe ne......ate sir nhi jhuka rhe ....10 hours ago ·
- Ravneet Singh Rajoana ਬਲਰਾਜ ਸਿੰਘ ਸਪੋਕਨੇ ਸ. ਬਲਵੰਤ ਸਿੰਘ ਰਾਜੋਆਣਾ ਦੀਆ ਸਾਰੇ ਅਦਾਲਤੀ ਬਿਆਨ ਕਾਂਗਰਸ ਦੇ ਜ਼ੁਲਮਾਂ ਦੀ ਕਹਾਣੀ ਬਿਆਨ ਕਰਦੇ ਹਨ । ਇਹਨਾਂ ਚਿੱਠੀਆਂ ਨੂੰ ਕਾਂਗਰਸੀ ਏਜੰਟਾ ਲਿਖੀਆ ਕਹਿਣਾ ਤੁਸੀ ਸਿੱਖ ਕੌਮ ਦੇ ਸਾਹਮਣੇ ਆਪਣੀ ਘੱਟ ਅਕਲੀ ਦੇ ਕਾਰਣ ਸਾਰੀ ਸੰਗਤ ਦੇ ਸਾਹਮਣੇ ਖੁਦ ਹੀ ਆਪਣੇ ਮੂੰਹ ਤੇ ਚਪੇੜ ਮਾਰ ਰਹੇ ਹੋ।10 hours ago · ·
1
- Harjeevanjot Singh Rajoana tuc sade challan di fikkar na kro bhain g sada challna tn waheguru de charna wich parwan ho chukka hai.........10 hours ago ·
- Satnam Singh Rajoana kamaljit kaur ji .....ac bhai rajoana ji di soch te chaln di koshish kr rhe haan ,,,,par kujh lokan ne akhan te parde paye hoye han....ekta di gal kr k sachai nu bahr aun ton rok rhe ne...10 hours ago · ·
1
- Harjeevanjot Singh Rajoana sanu mann hai k bhai balwant singh rajoana ne saari kaum nu ikk jhande thalle ikk akaal takhat thalle ikktha kar ditta........ jo k hor koi nai c kar sakea...... ajj ohi lok akaal takhat de wirudh kufar tol rhe ne jinna nu kaum da ikk akaal takhat thalle ikktha hona hajam nahi ho reha........10 hours ago ·
- Balraj Singh Spokane ਸਾਨੂ ਭਾਈ ਰਾਜੋਆਣਾ ਤੇ ਫਕਰ ਹੈ ਓਹ ਸਾਡੀ ਕੋਮ ਦੇ ਹੀਰੇ ਹਨ ,ਗੱਲ ਚਿਠੀਆਂ ਦੀ ਅਤੇ ਓਨ੍ਹਾ ਦੇ ਨਾਮ ਤੇ ਇਕਠੇ ਹੋ ਰਹੇ ਪੈਸੇ ਦੀ ਹੋ ਰਹੀ ਹੈ ,ਜਿਸ ਵਿਚ ਭਾਈ ਰਾਜੋਆਣਾ ਦਾ ਨਾਮ ਵਰਤਿਆ ਜਾ ਰਿਹਾ ਹੈ | ਵੀਰ ਜੀ ਹੁਣ ਸਾਰੀ ਕੋਮ ਤੁਹਾਡੀ ਸੋਚ ਤੋ ਜਾਣੁ ਹੋ ਚੁਕੀ ਹੈ ਕੇ ਆਖਰ ਤੁਹਾਡਾ ਨਿਸ਼ਾਨਾਂ ਕੀ ਹੈ |10 hours ago ·
- Satnam Singh Rajoana balraj singh ji jad resham singh babbr ne bhai rajoana te ungli chukki c taan kise ne us nu swaal kion nhi kita ....?jd bhai taare ne bhai rajoana te badlan nal jude hon di toohmt lai c taan kise ne koi swaal kion nhi kita?>jd k bhai rajoana ji ne badlan nu ainia lhnta paian han ?10 hours ago ·
- Ravneet Singh Rajoana ਭੈਣ ਕਮਲਜੀਤ ਕੌਰ ਜੀ ਕੇਸਰੀ ਵਰਤਾਰੇ ਨੇ ਤੁਹਾਨੂੰ ਦੱਸਿਆ ਨਹੀਂ ਕਿ ਸ.ਬਲਵੰਤ ਸਿੰਘ ਰਾਜੋਆਣੇ ਦਾ ਸੰਘਰਸ਼ ਵਿੱਚ ਕੀ ਯੋਗਦਾਨ ਹੈ ।ਸਾਇਦ ਤੁਸੀ ਉਹਨਾਂ ਦਿਨਾਂ ਵਿੱਚ ਸੁੱਤੇ ਪਏ ਸੀ ।10 hours ago ·
- ਸਤਿੰਦਰਜੀਤ ਸਿੰਘ ਜੇ ਕਾਂਗਰਸ ਦੀ ਆਲੋਚਨਾ ਭਾਈ ਰਾਜੋਆਣਾ ਪੰਥ ਦੋਖੀ ਹੋਣ ਕਰਕੇ ਕਰਦੇ ਆ ਤਾਂ ਬਾਦਲ ਦਲ 'ਤੇ ਉਹਦੀ ਭਾਈਵਾਲ ਪਾਰਟੀ ਦਾ ਸਿੱਖਾਂ ਦੀ ਚੜ੍ਹਦੀ ਕਲਾ ਲਈ ਕੀਤਾ ਕਿਹੜਾ ਕੰਮ ਆ ਜਿਸ ਕਾਰਨ ਉਹਨਾਂ ਦੀ ਤਰਫਦਾਰੀ ਦਿਆਂ ਚਿੱਠੀਆਂ ਆਈਆਂ...?
ਅਸੀਂ ਭਾਈ ਰਾਜੋਆਣਾ ਦੀ ਕੁਰਬਾਨੀ ਨੂੰ ਛੁਟਿਆਉਣਾ ਨਹੀਂ ਚਾਹੁੰਦੇ, ਇਸ ਤਰ੍ਹਾਂ ਕਰਨਾ ਬੇਵਕੂਫੀ ਹੋਵੇਗੀ...ਪਰ ਵੀਰੋ ਅੱਜ ਦੇ ਸਮੈਂ ਜਿਸ ਤਰ੍ਹਾਂ ਇਹਨਾਂ ਚਿੱਠੀਆਂ ਨੂੰ ਕੌੰ-ਮਾਰੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਸੋਚਣ ਵਾਲਾ ਵਿਸ਼ਾ ਹੈ...ਜਦੋਂ ਸਾਰੀ ਕੌਮ 'ਇੱਕ' ਹੋ ਕੇ ਵਧੀ, ਉਦੋਂ ਹੀ ਕਿਉਂ ਇਹਨਾਂ ਇਲਜ਼ਾਮਾਂ ਦਾ ਹੜ੍ਹ ਆਇਆ...? ਕੀ ਭਾਈ ਰਾਜੋਆਣਾ ਵਰਗਾ ਯੋਧਾ 'ਸਿੱਖੀ ਲਈੌ ਮਾਰੂ' ਕੋਈ ਕੰਮ ਕਰ ਸਕਦਾ ਹੈ...? ਬਿਨਾਂ ਸ਼ੱਕ ਨਹੀਂ ਫਿਰ ਇਹ ਚਿੱਠੀਆਂ ਉਹ ਅਜਿਹੇ ਨਾਜ਼ੁਕ ਮੋੜ 'ਤੇ ਕਿਉਂ ਭੇਜਣਗੇ...? ਪਤਾ ਨਹੀਂ...!10 hours ago · ·1
- Balraj Singh Spokane ਸਤਨਾਮ ਸਿੰਘ ਜੀ ਅਸੀਂ ਸਿਰਫ ਅਕਾਲ ਪੁਰਖ ਦੀ ਸੋਚ ਨਾਲ ਹੀ ਚਲ ਸਕਦੇ ਹਾਂ ਕਿਸੇ ਇਨਸਾਨ ਦੀ ਨਹੀ |10 hours ago · ·
1
- Balraj Singh Spokane ਭਾਈ ਰਵਨੀਤ ਸਿੰਘ ਜੀ ਕੇਸਰੀ ਨਿਸ਼ਾਨ ਆਰ ਐਸ ਐਸ ਦਾ ਹੈ ਸਿਖਾ ਦਾ ਨਹੀ ,ਜਰਾ ਸਿਖ ਰਹਤ ਮਰਯਾਦਾ ਪੜ ਕੇ ਵੇਖੋ |10 hours ago ·
- Harjeevanjot Singh Rajoana satinderjeet tusin dass sakde ho k kehdi chitthi ohna di tarafdari wich ayi hai...... bhai rajoana ne ajj ton 8 mahine pehlan resham jarmani ton ravi kat bare sambhdan bare ate dilawer singh di saheedi bare ossda stand pucchea c.....10 hours ago ·
- Satnam Singh Rajoana balraj singh ji bilkul sehmat haan ...bhai rajoana v guru granth sahib naal hi chl rhe han....10 hours ago ·
- ਸਤਿੰਦਰਜੀਤ ਸਿੰਘ ਕੀ ਭਾਈ ਰਾਜੋਆਣਾ ਨੇ ਬਾਦਲ ਦਲ ਦੀ ਹਮਾਇਤ ਲਈ ਨਹੀਂ ਕਿਹਾ ਕਦੇ...?
ਕੀ ਰੇਸ਼ਮ ਕੈਟ ਨੂੰ ਲਿਖੀ ਚਿੱਠੀ ਸਾਰੇ ਅਖਬਾਰਾਂ ਵਿੱਚ ਛਪੀ ਸੀ...?10 hours ago · - Satnam Singh Rajoana par 2006 wich bhai haware ne bhai rajoana nu police da bnda kiha hai ....ohda ki sach hai...10 hours ago ·
- Harjeevanjot Singh Rajoana bhai saaaab jra dassonge k nishaan saaab uppar kis rang de chola sahib hunda hai10 hours ago ·
- Khalsa Sarkar Ravneet Singh Rajoana ji jadoo atinderpal singh ji milan ge ona noo milan kyoo nahi dita gaya.....jo atinderpal apne chitthe vich keh riya tusi ode ta koi jawab dita nahi......10 hours ago ·
- Ravneet Singh Rajoana ਬਲਰਾਜ ਸਿੰਘ ਸਪੋਕਨੇ ਇਹ ਪੈਸੇ ਤੁਹਾਡੀਆਂ ਝੂਠ ਤੇ ਧੋਖੇ ਦੀਆਂ ਦੁਕਾਨਾਂ ਬੰਦ ਕਰਾਉਣ ਲਈ ਹੀ ਵਰਤੇ ਜਾਣਗੇ । ਤੁਸੀ ਚਿੰਤਾ ਨਾ ਕਰੋ। ਇਹ ਪੈਸੇ ਸ਼ਹੀਦਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੀ ਵਰਤੇ ਜਾਣਗੇ ।10 hours ago ·
- Harjeevanjot Singh Rajoana nale jra itihaas frol k vekhna k bghail singh warge singhan ne dehli uppar kehde rang da nishaan saab jhulea c.......10 hours ago ·
- Satnam Singh Rajoana balraj singh ji apan sare eh kyun keh rhe saan k RAJOANA TERI SOCH TE,PEHRA DIANGE THOK KE......kyun k bhai rajoana ji guru granth sahib ji naal hi chal erhe han ,,,taan krk ...9 hours ago ·
- ਸਤਿੰਦਰਜੀਤ ਸਿੰਘ ਆਪਾਂ ਕਿਉਂ ਕਿਸੇ ਉਸਾਰੂ ਪਹੁੰਚ ਤਹਿਤ ਸਾਰੇ ਪੱਖਾਂ ਦੇ ਵਿਸ਼ਲੇਸ਼ਣ ਨੂੰ ਤਰਜੀਹ ਨਹੀਂ ਦਿੰਦੇ...?
ਭਾਈ ਰਾਜੋਆਣਾ ਦੀ ਕੁਰਬਾਨੀ ਬਹੁਤ ਵੱਡੀ ਹੈ, ਉਹਨਾਂ ਦੇ ਰੇਸ਼ਮ ਹੁਣਾਂ ਨਾਲ ਮੱਤਭੇਦ ਹੋ ਸਕਦੇ ਨੇ, ਸਾਰੇ ਕੇਸ ਦੀਆਂ ਅੰਦਰਲੀਆਂ ਗੱਲਾਂ ਆਮ ਲੋਕਾਂ ਨੂੰ ਨਹੀਂ ਪਤਾ ਪਰ ਇਹ ਤਾਂ ਸਾਰੇ ਸਮਝ ਸਕਦੇ ਆ ਕਿ ਅਚਾਨਕ ਚਿੱਠੀ-ਪੱਤਰ ਰਾਹੀਂ ਸੱਚ-ਝੂਠ ਦਾ ਹੜ੍ਹ ਕਿਉਂ ਆ ਗਿਆ...! ਅਸੀਂ ਤਾਂ ਆਮ ਲੋਕ ਸਾਰੀ ਕੌਮ ਨੂੰ ਇੱਕ ਦੇਖਣ ਦੇ ਚਾਹਵਾਨ ਹਾਂ, ਨਿੱਜੀ ਰੂਪ ਵਿੱਚ ਕਿਸੇ ਨਾਲ ਕੋਈ ਵਿਰੋਧ ਨਹੀਂ ਜੇ ਅਸੀਂ ਇਹ ਸੋਚ ਸਕਦੇ ਹਾਂ ਤਾਂ ਭਾਈ ਰਾਜੋਆਣਾ ਤਾਂ ਸਾਡੇ ਨਾਲੋਂ ਕਿਤੇ ਉੱਚੀ ਥਾਂ 'ਤੇ ਹੈ...!9 hours ago ·
No comments:
Post a Comment