1

Tuesday, May 1, 2012

r3


 · 20 hours ago
  • 150 of 994
    • Harjeevanjot Singh Rajoana tuc sade challan di fikkar na kro bhain g sada challna tn waheguru de charna wich parwan ho chukka hai.........
      10 hours ago ·
    • Satnam Singh Rajoana kamaljit kaur ji .....ac bhai rajoana ji di soch te chaln di koshish kr rhe haan ,,,,par kujh lokan ne akhan te parde paye hoye han....ekta di gal kr k sachai nu bahr aun ton rok rhe ne...
      10 hours ago · · 1
    • Harjeevanjot Singh Rajoana sanu mann hai k bhai balwant singh rajoana ne saari kaum nu ikk jhande thalle ikk akaal takhat thalle ikktha kar ditta........ jo k hor koi nai c kar sakea...... ajj ohi lok akaal takhat de wirudh kufar tol rhe ne jinna nu kaum da ikk akaal takhat thalle ikktha hona hajam nahi ho reha........
      10 hours ago ·
    • Balraj Singh Spokane ਸਾਨੂ ਭਾਈ ਰਾਜੋਆਣਾ ਤੇ ਫਕਰ ਹੈ ਓਹ ਸਾਡੀ ਕੋਮ ਦੇ ਹੀਰੇ ਹਨ ,ਗੱਲ ਚਿਠੀਆਂ ਦੀ ਅਤੇ ਓਨ੍ਹਾ ਦੇ ਨਾਮ ਤੇ ਇਕਠੇ ਹੋ ਰਹੇ ਪੈਸੇ ਦੀ ਹੋ ਰਹੀ ਹੈ ,ਜਿਸ ਵਿਚ ਭਾਈ ਰਾਜੋਆਣਾ ਦਾ ਨਾਮ ਵਰਤਿਆ ਜਾ ਰਿਹਾ ਹੈ | ਵੀਰ ਜੀ ਹੁਣ ਸਾਰੀ ਕੋਮ ਤੁਹਾਡੀ ਸੋਚ ਤੋ ਜਾਣੁ ਹੋ ਚੁਕੀ ਹੈ ਕੇ ਆਖਰ ਤੁਹਾਡਾ ਨਿਸ਼ਾਨਾਂ ਕੀ ਹੈ |
      10 hours ago ·
    • Satnam Singh Rajoana balraj singh ji jad resham singh babbr ne bhai rajoana te ungli chukki c taan kise ne us nu swaal kion nhi kita ....?jd bhai taare ne bhai rajoana te badlan nal jude hon di toohmt lai c taan kise ne koi swaal kion nhi kita?>jd k bhai rajoana ji ne badlan nu ainia lhnta paian han ?
      10 hours ago ·
    • Ravneet Singh Rajoana ਭੈਣ ਕਮਲਜੀਤ ਕੌਰ ਜੀ ਕੇਸਰੀ ਵਰਤਾਰੇ ਨੇ ਤੁਹਾਨੂੰ ਦੱਸਿਆ ਨਹੀਂ ਕਿ ਸ.ਬਲਵੰਤ ਸਿੰਘ ਰਾਜੋਆਣੇ ਦਾ ਸੰਘਰਸ਼ ਵਿੱਚ ਕੀ ਯੋਗਦਾਨ ਹੈ ।ਸਾਇਦ ਤੁਸੀ ਉਹਨਾਂ ਦਿਨਾਂ ਵਿੱਚ ਸੁੱਤੇ ਪਏ ਸੀ ।
      10 hours ago ·
    • ਸਤਿੰਦਰਜੀਤ ਸਿੰਘ ਜੇ ਕਾਂਗਰਸ ਦੀ ਆਲੋਚਨਾ ਭਾਈ ਰਾਜੋਆਣਾ ਪੰਥ ਦੋਖੀ ਹੋਣ ਕਰਕੇ ਕਰਦੇ ਆ ਤਾਂ ਬਾਦਲ ਦਲ 'ਤੇ ਉਹਦੀ ਭਾਈਵਾਲ ਪਾਰਟੀ ਦਾ ਸਿੱਖਾਂ ਦੀ ਚੜ੍ਹਦੀ ਕਲਾ ਲਈ ਕੀਤਾ ਕਿਹੜਾ ਕੰਮ ਆ ਜਿਸ ਕਾਰਨ ਉਹਨਾਂ ਦੀ ਤਰਫਦਾਰੀ ਦਿਆਂ ਚਿੱਠੀਆਂ ਆਈਆਂ...?

      ਅਸੀਂ ਭਾਈ ਰਾਜੋਆਣਾ ਦੀ ਕੁਰਬਾਨੀ ਨੂੰ ਛੁਟਿਆਉਣਾ ਨਹੀਂ ਚਾਹੁੰਦੇ, ਇਸ ਤਰ੍ਹਾਂ ਕਰਨਾ ਬੇਵਕੂਫੀ ਹੋਵੇਗੀ...ਪਰ ਵੀਰੋ ਅੱਜ ਦੇ ਸਮੈਂ ਜਿਸ ਤਰ੍ਹਾਂ ਇਹਨਾਂ ਚਿੱਠੀਆਂ ਨੂੰ ਕੌੰ-ਮਾਰੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਸੋਚਣ ਵਾਲਾ ਵਿਸ਼ਾ ਹੈ...ਜਦੋਂ ਸਾਰੀ ਕੌਮ 'ਇੱਕ' ਹੋ ਕੇ ਵਧੀ, ਉਦੋਂ ਹੀ ਕਿਉਂ ਇਹਨਾਂ ਇਲਜ਼ਾਮਾਂ ਦਾ ਹੜ੍ਹ ਆਇਆ...? ਕੀ ਭਾਈ ਰਾਜੋਆਣਾ ਵਰਗਾ ਯੋਧਾ 'ਸਿੱਖੀ ਲਈੌ ਮਾਰੂ' ਕੋਈ ਕੰਮ ਕਰ ਸਕਦਾ ਹੈ...? ਬਿਨਾਂ ਸ਼ੱਕ ਨਹੀਂ ਫਿਰ ਇਹ ਚਿੱਠੀਆਂ ਉਹ ਅਜਿਹੇ ਨਾਜ਼ੁਕ ਮੋੜ 'ਤੇ ਕਿਉਂ ਭੇਜਣਗੇ...? ਪਤਾ ਨਹੀਂ...!
      10 hours ago · · 1
    • Balraj Singh Spokane ਸਤਨਾਮ ਸਿੰਘ ਜੀ ਅਸੀਂ ਸਿਰਫ ਅਕਾਲ ਪੁਰਖ ਦੀ ਸੋਚ ਨਾਲ ਹੀ ਚਲ ਸਕਦੇ ਹਾਂ ਕਿਸੇ ਇਨਸਾਨ ਦੀ ਨਹੀ |
      10 hours ago · · 1
    • Balraj Singh Spokane ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੋਚ
      10 hours ago · · 1
    • Balraj Singh Spokane ਭਾਈ ਰਵਨੀਤ ਸਿੰਘ ਜੀ ਕੇਸਰੀ ਨਿਸ਼ਾਨ ਆਰ ਐਸ ਐਸ ਦਾ ਹੈ ਸਿਖਾ ਦਾ ਨਹੀ ,ਜਰਾ ਸਿਖ ਰਹਤ ਮਰਯਾਦਾ ਪੜ ਕੇ ਵੇਖੋ |
      9 hours ago ·
    • Kamaljit Kaur manoolgda tunsi hun jagai ho
      9 hours ago ·
    • Harjeevanjot Singh Rajoana satinderjeet tusin dass sakde ho k kehdi chitthi ohna di tarafdari wich ayi hai...... bhai rajoana ne ajj ton 8 mahine pehlan resham jarmani ton ravi kat bare sambhdan bare ate dilawer singh di saheedi bare ossda stand pucchea c.....
      9 hours ago ·
    • Satnam Singh Rajoana balraj singh ji bilkul sehmat haan ...bhai rajoana v guru granth sahib naal hi chl rhe han....
      9 hours ago ·
    • ਸਤਿੰਦਰਜੀਤ ਸਿੰਘ ਕੀ ਭਾਈ ਰਾਜੋਆਣਾ ਨੇ ਬਾਦਲ ਦਲ ਦੀ ਹਮਾਇਤ ਲਈ ਨਹੀਂ ਕਿਹਾ ਕਦੇ...?

      ਕੀ ਰੇਸ਼ਮ ਕੈਟ ਨੂੰ ਲਿਖੀ ਚਿੱਠੀ ਸਾਰੇ ਅਖਬਾਰਾਂ ਵਿੱਚ ਛਪੀ ਸੀ...?
      9 hours ago ·
    • Satnam Singh Rajoana par 2006 wich bhai haware ne bhai rajoana nu police da bnda kiha hai ....ohda ki sach hai...
      9 hours ago ·
    • Harjeevanjot Singh Rajoana bhai saaaab jra dassonge k nishaan saaab uppar kis rang de chola sahib hunda hai
      9 hours ago ·
    • Balraj Singh Spokane ਭਾਈ ਜੀ ਤੁਸੀਂ ਤਾਂ ਉਪਰ ਕਹ ਰਹੇ ਸੀ ਭਾਈ ਰਾਜੋਆਣਾ ਦੀ ਸੋਚ ਨਾਲ ਖੜੇ ਹਾਂ
      9 hours ago ·
    • Khalsa Sarkar Ravneet Singh Rajoana ji jadoo atinderpal singh ji milan ge ona noo milan kyoo nahi dita gaya.....jo atinderpal apne chitthe vich keh riya tusi ode ta koi jawab dita nahi......
      9 hours ago ·
    • Ravneet Singh Rajoana ਬਲਰਾਜ ਸਿੰਘ ਸਪੋਕਨੇ ਇਹ ਪੈਸੇ ਤੁਹਾਡੀਆਂ ਝੂਠ ਤੇ ਧੋਖੇ ਦੀਆਂ ਦੁਕਾਨਾਂ ਬੰਦ ਕਰਾਉਣ ਲਈ ਹੀ ਵਰਤੇ ਜਾਣਗੇ । ਤੁਸੀ ਚਿੰਤਾ ਨਾ ਕਰੋ। ਇਹ ਪੈਸੇ ਸ਼ਹੀਦਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੀ ਵਰਤੇ ਜਾਣਗੇ ।
      9 hours ago ·
    • Kamaljit Kaur hun tunsi kurbani da mull laina lgda hai
      9 hours ago ·
    • Harjeevanjot Singh Rajoana nale jra itihaas frol k vekhna k bghail singh warge singhan ne dehli uppar kehde rang da nishaan saab jhulea c.......
      9 hours ago ·
    • Satnam Singh Rajoana balraj singh ji apan sare eh kyun keh rhe saan k RAJOANA TERI SOCH TE,PEHRA DIANGE THOK KE......kyun k bhai rajoana ji guru granth sahib ji naal hi chal erhe han ,,,taan krk ...
      9 hours ago ·
    • ਸਤਿੰਦਰਜੀਤ ਸਿੰਘ ਆਪਾਂ ਕਿਉਂ ਕਿਸੇ ਉਸਾਰੂ ਪਹੁੰਚ ਤਹਿਤ ਸਾਰੇ ਪੱਖਾਂ ਦੇ ਵਿਸ਼ਲੇਸ਼ਣ ਨੂੰ ਤਰਜੀਹ ਨਹੀਂ ਦਿੰਦੇ...?

      ਭਾਈ ਰਾਜੋਆਣਾ ਦੀ ਕੁਰਬਾਨੀ ਬਹੁਤ ਵੱਡੀ ਹੈ, ਉਹਨਾਂ ਦੇ ਰੇਸ਼ਮ ਹੁਣਾਂ ਨਾਲ ਮੱਤਭੇਦ ਹੋ ਸਕਦੇ ਨੇ, ਸਾਰੇ ਕੇਸ ਦੀਆਂ ਅੰਦਰਲੀਆਂ ਗੱਲਾਂ ਆਮ ਲੋਕਾਂ ਨੂੰ ਨਹੀਂ ਪਤਾ ਪਰ ਇਹ ਤਾਂ ਸਾਰੇ ਸਮਝ ਸਕਦੇ ਆ ਕਿ ਅਚਾਨਕ ਚਿੱਠੀ-ਪੱਤਰ ਰਾਹੀਂ ਸੱਚ-ਝੂਠ ਦਾ ਹੜ੍ਹ ਕਿਉਂ ਆ ਗਿਆ...! ਅਸੀਂ ਤਾਂ ਆਮ ਲੋਕ ਸਾਰੀ ਕੌਮ ਨੂੰ ਇੱਕ ਦੇਖਣ ਦੇ ਚਾਹਵਾਨ ਹਾਂ, ਨਿੱਜੀ ਰੂਪ ਵਿੱਚ ਕਿਸੇ ਨਾਲ ਕੋਈ ਵਿਰੋਧ ਨਹੀਂ ਜੇ ਅਸੀਂ ਇਹ ਸੋਚ ਸਕਦੇ ਹਾਂ ਤਾਂ ਭਾਈ ਰਾਜੋਆਣਾ ਤਾਂ ਸਾਡੇ ਨਾਲੋਂ ਕਿਤੇ ਉੱਚੀ ਥਾਂ 'ਤੇ ਹੈ...!
      9 hours ago ·
    • Balraj Singh Spokane ਸਿਖ ਰਹਤ ਮਰਯਾਦਾ ਪੜੋ ਜੀ ਪਹਿਲਾ
      9 hours ago ·
    • Harjeevanjot Singh Rajoana atinderpal di kaum nu koi den dass sakde ho... ki tusin eh dass sakde ho k atinderpal hun tkk fansi ton pehlan kinni ku wari bhai rajoana di mulakat karn lyi gya c jo osnu milaea janda
      9 hours ago ·
    • Balraj Singh Spokane ਇਸਦਾ ਮਤਲਬ ਤੁਸੀਂ ਲੋਕ ਕੁਰਬਾਨੀ ਦਾ ਮੂਲ ਵਟ ਰਹੇ ਹੋ |
      9 hours ago ·
    • Satnam Singh Rajoana balraj singh ji meri gal da jwaab ni ditta ji?
      9 hours ago ·
    • Harjeevanjot Singh Rajoana bhai satinder singh eh hadd resham huna kar k hi aya hai..... bhai rajoana ne ajj ton 8 mahine pehlan ohna ton jo sapastikarn mange c ohna da jwab den di jgah 8 mahine baad bhai rajoana uppar ohna olte ilzaam kyu laaye........
      9 hours ago ·
    • Naginder Singh ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ ਬੱਸ ਇਕ ਹੀ ਸਵਾਲ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿਤੀ ਗਈ , ਸਾਚੀ ਸਾਖੀ ਵਿਚ ਲਿਖਿਆ ਹੈ ਕਿ ਭਗਤ ਸਿੰਘ ਸ਼ਹੀਦ ਨਹੀਂ ! ਮਗਰ ਜਦੋਂ ਉਹ ਵੀ ਅਦਾਲਤ ਵਿਚ ਪੇਸ਼ ਹੁੰਦਾ ਹੈ ਉਦੋਂ ਕਬੂਲ ਕਰਦਾ ਹੈ ਕਿ ਅਸੀਂ ਕਿਓਂ ਇਹ ਸਭ ਕਰ ਰਹੇ ਹਾਂ ਅੰਗਰੇਜਾਂ ਕੋਲ ਇਸ ਧਰਤੀ ਨੂੰ ਗੁਲਾਮ ਨਹੀਂ ਰਹਿਣ ਦੇਣਾ ! ਆਪਣੇ ਵੱਲੋਂ ਕੀਤੇ ਹੋਏ ਐਕਸ਼ਨ ਨੂੰ ਕਬੂਲ ਕਰਨਾ ਹੀ ਸੰਘਰਸ਼ੀ ਯੋਧੇ ਦੀ ਦਲੇਰੀ ਹੁੰਦੀ ਹੈ | ਯਾਂ ਇਹ ਗੱਲ ਤੇ ਸਾਫ਼ ਹੀ ਹੈ ਆਪਣੇ ਵੱਲੋਂ ਕੀਤੇ ਹੋਏ ਕੰਮਾਂ ਨੂੰ ਕਬੂਲ ਕਰਨਾ ਜੁਝਾਰੂ ਸਿੰਘਾਂ ਦਾ ਕੰਮ ਹੁੰਦਾ ਹੈ ਜਿਵੇਂ ਕਿ ਬੇਅੰਤ ਸਿੰਘ ਸਤਵੰਤ ਸਿੰਘ , ਜਿੰਦਾ ਸੁਖਾ ਜੀ ,, , , , ਮੈਂ ਕੋਈ ਕਿਸੇ ਕੈਟ ਨਾਲ ਮਿਲਿਆ ਹੋਇਆ ਬੰਦਾ ਨਹੀਂ ਇਕ ਆਮ ਜਿਹਾ ਹਾਂ | ਅਤੇ ਇਸ ਚਿਠੀ ਨੂੰ ਪੜ੍ਹਨ ਦੇ ਬਾਅਦ ਜੋ ਸਵਾਲ ਪੈਦਾ ਹੋਇਆ ਹੈ ਉਸ ਬਾਰੇ ਜਿਕਰ ਕਰਨ ਲਈ ਹੀ ਇਹ ਕੌਮੈੰਟ ਕਰਨ ਲੱਗਾ ਹਾਂ | ਜੋ ਸਿੰਘ ਇਹ ਕਹਿ ਰਹੇ ਨੇੰ ਕਿ ਇਹ ਚਿਠੀ ਸਚ ਨਹੀਂ ਹੈ ਉਨ੍ਹਾਂ ਨੂੰ ਬੇਨਤੀ ਹੈ ਇਸ ਚਿਠੀ ਨੂੰ ਝੂਠਾ ਸਾਬਿਤ ਕਰਨ ਲਈ ਇਕ ਹੀ ਯਤਨ ਹੈ | ਜੋ ਅੱਜ ਤਕ ਭਾਈ ਹਵਾਰਾ ਦੇ ਕੇਸ ਦੀ ਕਾਰਵਾਯੀ ਹੈ ਉਸਨੂੰ ਜਨਤਕ ਕਰ ਦੇਣਾ ਕਿ ਆਹ ਦੇਖ ਲੋ ਭਾਈ ਹਵਾਰਾ ਨੇੰ ਇਸ ਕੇਸ ਵਿਚ ਅਦਾਲਤ ਵਿਚ ਆਹ ਕਿਹਾ ਹੈ ਕਿ ਉਹ ਇਸ ਕੇਸ ਵਿਚ ਸ਼ਾਮਿਲ ਹੈ ਯਾਂ ਨਹੀਂ ਜੇ ਸ਼ਾਮਿਲ ਹੈ ਤਾਂ ਉਹ ਇਹ ਮੰਨ ਰਿਹਾ ਹੈ ਕਿ ਭਾਈ ਦਿਲਾਵਰ ਸਿੰਘ ਨੇੰ ਬੰਬ ਬੰਨ੍ਹ ਕੇ ਬੇਅੰਤੇ ਨੂੰ ਮਾਰਿਆ , ,, , , ਜੇ ਭਾਈ ਹਵਾਰਾ ਸ਼ਾਮਿਲ ਨਹੀਂ ਸੀ ਇਸ ਕੇਸ ਵਿਚ ਆਹ ਦੇਖ ਲੋ ਭਾਈ ਹਵਾਰੇ ਨੇੰ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਦਿਲਾਵਰ ਸਿੰਘ ਕੌਣ ਸੀ ਯਾਂ ਕਿਸ ਨੇੰ ਬੇਅੰਤੇ ਨੂੰ ਮਾਰਿਆ ਮੈਂ ਇਸ ਵਿਚ ਸ਼ਾਮਿਲ ਹੀ ਨਹੀਂ ਫਿਰ ਮੈਨੂ ਕਿਵੇਂ ਪਤਾ ਹੋ ਸਕਦਾ ਹੈ || ਜੇ ਇਹ ਚਿਠੀ ਸਚੀ ਹੈ ਫਿਰ ਇਹ ਵੀ ਪਤਾ ਲੱਗ ਜਾਊਗਾ ਕਿ ਭਾਈ ਹਵਾਰਾ ਇਹ ਕਹਿ ਰਿਹਾ ਹੈ ਕਿ ਇਹ ਕੇਸ ਮਨੁਖੀ ਬੰਬ ਕੇਸ ਨਹੀਂ ਹੈ ਭਾਈ ਹਵਾਰੇ ਨੇੰ ਕਿੰਝ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਮਨੁਖੀ ਬੰਬ ਕੇਸ ਨਹੀਂ ਹੈ ਉਹ ਵੀ ਦਲੀਲ ਭਾਈ ਹਵਾਰੇ ਨੂੰ ਦੱਸਣੀ ਪਵੇਗੀ ਕਿ ਕਿੰਝ ਇਹ ਕੇਸ ਮਨੁਖੀ ਬੰਬ ਕੇਸ ਨਹੀਂ ਹੈ ਇੰਝ ਇਹ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਬਾਕੀ ਮੇਰਾ ਵਿਚਾਰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ / ਸੀ | ਮੈਂ ਕੋਈ ਐਸਾ ਬੰਦਾ ਨਹੀਂ ਜੋ ਆਪਣੀ ਕੌਮ ਨੂੰ ਯਾਂ ਆਪਣੀ ਕੌਮ ਦੇ ਸ਼ਹੀਦ ਹੀਰਿਆਂ ਵਰਗੇ ਨੌਜਵਾਨਾ ਉਪਰ ਤਰਕ ਕਰਨ ਵਾਲਾ ! ਜੋ ਸਚ ਹੈ ਉਹ ਵੀ ਕੌਮ ਦੇ ਸਾਹਮਣੇ ਆਉਣਾ ਚਾਹੀਦਾ ਹੈ | ਮੈਂ ਕਦੇ ਵੀ ਰਾਜੋਆਣੇ ਨੂੰ ਨਹੀਂ ਮਿਲਿਆ ਯਾਂ ਹਵਾਰੇ ਨੇ ਮੇਰੇ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਨਾਂ ਹੀ ਵਧਾਵਾ ਸਿੰਘ ਸਾਬ ਮੇਰੇ ਜਾਣੂ ਨੇੰ , ਮੈਂ ਇਕ ਆਮ ਸਿਖ ਹਾਂ | ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਤੁਹਾਡੇ ਲਈ ਫਲਾਣੇ ਸਿੰਘ ਨੇ ਕੁਰਬਾਨੀ ਕੀਤੀ ਤੁਹਾਡੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦਿਤਾ | ਤੁਹਾਡੇ ਲਈ ਬੇਅੰਤੇ ਨੂੰ ਮਾਰਿਆ ਸਿੰਘਾਂ ਨੇੰ | ਮੈਂ ਉਹੋ ਹੀ ਆਮ ਸਿਖ ਹਾਂ | ਮੈਨੂੰ ਵੀ ਹੱਕ ਹੈ ਇਸ ਗੱਲ ਨੂੰ ਪੁਛਣ ਦਾ ਕਿ ਦੱਸੋ ਭਾਈ ਜਗਤਾਰ ਸਿੰਘ ਜੀ , ਭਾਈ ਬਲਵੰਤ ਸਿੰਘ ਜੀ , ਭਾਈ ਜਗਤਾਰ ਸਿੰਘ ਤਾਰਾ ਜੀ , ਜੋ ਇਹ ਬਹਿੰਸ ਚਲ ਰਹੀ ਹੈ | ਉਸ ਬਾਰੇ ਤੁਸੀਂ ਵੀ ਆਪਣੇ ਕੇਸਾਂ ਨੂੰ ਜਨਤਕ ਕਰੋ ਲੋਕਾਂ ਨੂੰ ਦੱਸੋ ਕਿ ਅਸੀਂ ਕੀ ਕੀ ਕੀਤਾ ਹੈ ਇਸ ਕੇਸ ਵਿਚ ਭਾਈ ਹਵਾਰੇ ਨੂੰ ਬਚਾਉਣ ਲਈ , , ,,, , , , ,ਯਾਂ ਹੋਰ ਸਚਾਈਆਂ , ,, , ਭੁੱਲ ਚੁਕ ਦੀ ਖਿਮਾ ਦੇਣਾ ਜੀ
      9 hours ago ·
    • Khalsa Sarkar mere khiyal nal tusi ode lok sabha de te uno vich de leacture par loo ki atinder pal singh ne ki kita hai...twade badal sahib de noo rani vee othe hagi ki kita oda vee record vekh loo...
      9 hours ago ·
    • Harjeevanjot Singh Rajoana bhai rajoana ne kise uppar ilzaam nahi lgaea....... balki ohna uppar lgaye gye ilzama da jwaab matr ditta hai...........
      9 hours ago ·
    • Khalsa Sarkar Atinderpal singh :-- jadon mein rajoana di mulakat karan giya = ਅਖੀਰ ਮੈਂ ਇਹ ਗੱਲਾਂ ਸਿੱਧਿਆਂ ਭਾਈ ਰਾਜੋਆਣਾ ਨਾਲ ਕਰਨ ਦਾ ਮਨ ਬਣਾ ਲਿਆ ਤੇ ਪਹਿਲਾਂ 27 ਮਾਰਚ ਨੂੰ ਜੇਲ੍ਹ ਵਿੱਚ ਮਿਲਣ ਗਿਆ। ਅਧਿਕਾਰੀਆਂ ਨੇ ਮਿਲਣ ਨਾ ਦਿੱਤਾ ਤੇ 28 ਤਰੀਕ ਨੂੰ ਆਉਣ ਲਈ ਕਿਹਾ। ਮੈਂ 28 ਮਾਰਚ 2012 ਨੂੰ ਪੌਣੇ ਗਿਆਰਾਂ ਵਜੇ ਜਾ ਕੇ ਆਪਣੀ ਮੁਲਾਕਾਤ ਅਤੇ ਆਪਣੀ ਜੀਵਨ ਸੰਗਨੀ ਦੀ ਮੁਲਾਕਾਤ ਲਿਖਵਾ ਦਿੱਤੀ। ਇਸ ਸਮੁੱਚੇ ਘਟੇ ਘਟਨਾਕ੍ਰਮ ਅਤੇ ਵਾਰਦਾਤ ਤੇ ਗੰਭੀਰਤਾ ਨਾਲ ਗੌਰ ਕਰਨ ਦੀ ਲੋੜ ਹੈ । ਇੰਝ ਵਾਪਰਿਆ -

      ਅਸੀਂ ਪਟਿਆਲਾ ਜੇਲ੍ਹ ਵਿੱਚ ਪਹਿਲਾਂ ਤੋਂ ਬੈਠੇ ਹਾਂ ਤੇ ਭਾਈ ਰਾਜੋਆਣਾ ਦੀ ਭੈਣ ਆਉਂਦੀ ਹੈ। ਉਹ ਸਾਨੂੰ ਦੇਖ ਕੇ ਵਾਪਸ ਜੇਲ੍ਹ ਦੇ ਬਾਹਰ ਮੁੜ ਜਾਂਦੀ ਹੈ। ਬਾਹਰ ਜਾ ਕੇ ਉਹ ਖ਼ਾਸ ਤੌਰ ਤੇ ਕਿਸੇ ਨਾਲ ਫੋਨ ਤੇ ਗੱਲ ਕਰਦੀ ਹੈ। ਉਹ ਬਾਹਰ ਦਰਵਾਜੇ ਤੋਂ ਇਕ ਪਾਸੇ ਖੜ ਕੇ ਗੱਲ ਕਰਕੇ ਫਿਰ 10 ਮਿੰਟ ਬਾਅਦ ਅੰਦਰ ਆਉਂਦੀ ਹੈ। ਅਸੀਂ ਦੋਵੇਂ ਉਸ ਨੂੰ ਫ਼ਤਹਿ ਬੁਲਾਉਂਦੇ ਹਾਂ। ਉਹ ਕੋਈ ਜਵਾਬ ਨਹੀਂ ਦਿੰਦੀ ਤੇ ਸਾਹਮਣੇ ਬੈਠ ਜਾਂਦੀ ਹੈ। ਉਸ ਨਾਲ ਇਕ ਛੋਟੀ ਬੱਚੀ ਹੈ ਅਤੇ ਬੱਚਾ ਹੈ। ਨਾਲ ਇਕ ਹੋਰ ਬੀਬੀ ਜੀ ਹਨ ਜਿਨ੍ਹਾਂ ਬਾਰੇ ਮੁਲਾਕਾਤ ਲਿਖਣ ਤੋਂ ਬਾਅਦ ਮੁਲਾਜ਼ਮ ਵਲੋਂ ਪੁੱਛੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਭਾਈ ਸਾਹਿਬ ਦੇ ਚਚੇਰੀ ਭੈਣ ਹੈ। ਥੋੜੀ ਦੇਰ ਬਾਅਦ ਦਾੜ੍ਹੀ ਮੁੰਨਿਆਂ ਇਕ ਸ਼ਖਸ ਆਉਂਦਾ ਹੈ ਤੇ ਕਹਿੰਦਾ ਹੈ ਸਾਡੀ ਸਭ ਪਰਿਵਾਰ ਦੀ ਮੁਲਾਕਾਤ ਲਿਖ ਲਓ। ਮੈਂ ਉਸ ਦਾ ਮੁਹਾਂਦਰਾ ਪਹਿਚਾਣਦਾ ਹਾਂ ਤੇ ਉਸ ਨੂੰ ਕਹਿੰਦਾ ਹਾਂ ‘ਬਲਜੀਤ ਸਿੰਘ ਜੀ ਫ਼ਤਹਿ; ਮੈਂ ਤਾਂ ਦਸਤਾਰ ਵਿੱਚ ਪਹਿਚਾਣਿਆ ਹੀ ਬੜੀ ਮੁਸ਼ਕਲ ਹੈ। ਇਹ ਸ਼ਖ਼ਸ ਬੀਬੀ ਕੁਲਦੀਪ ਕੌਰ ਦਾ ਪਤੀ ਹੈ। ਜੋ ਕੇਸ ਵਹੀਣ ਹੈ ਤੇ ਮੈਂ ਉਸ ਨੂੰ ਉਨ੍ਹਾਂ ਦੇ ਘਰੇ ਲੁਧਿਆਣਾ ਦੋ ਸਾਲ ਪਹਿਲਾਂ ਓਦੋਂ 2 ਵਾਰ ਮਿਲਿਆ ਸੀ ਜਦੋਂ ਭਾਈ ਦਿਲਾਵਰ ਸਿੰਘ ਅਤੇ ਭਾਈ ਬਲਵੰਤ ਸਿੰਘ ਤੇ ਮੈਂ ਆਪਣੇ ਰਸਾਲੇ ਦਾ ਵਿਸ਼ੇਸ਼ ਅੰਕ ਕੱਢਣਾ ਸੀ। ਬੀਬੀ ਕਮਲਦੀਪ ਕੌਰ ਤੇ ਜਦ ਚੰਡੀਗੜ੍ਹ ਦੇ ਵਕੀਲਾਂ ਨੇ ਕੇਸ ਕਰ ਦਿੱਤਾ ਤਾਂ ਯਥਾ ਸ਼ਕਤੀ ਪੂਰੀ ਦਲੀਲ, ਸੋਚ ਅਤੇ ਗਾਈਡੈਂਸ ਦਾਸ ਤੋਂ ਲੈਣ ਇਹ ਪਟਿਆਲਾ ਮੇਰੇ ਘਰੇ ਵੀ ਆਈ ਹੈ ਅਤੇ ਕੇਸ ਵਿੱਚੋਂ ਬਾਇਜੱਤ ਅਤੇ ਸਵੈਮਾਨ ਨਾਲ ਇਹ ਬਾਹਰ ਨਿਕਲੀ, ਇਸ ਨੇ ਖੁਦ ਇਸ ਨੂੰ ਸਵੀਕਾਰ ਕੀਤਾ ਸੀ। ਜਿਸ ਨੇ ਹੁਣ ਫ਼ਤਹਿ ਦਾ ਜਵਾਬ ਦੇਣ ਦੀ ਜਰੂਰਤ ਨਹੀਂ ਸਮਝੀ ।

      ਬੀਬੀ ਕਮਲਦੀਪ ਕੌਰ ਨੇ ਮੈਨੂੰ ਮੁਖ਼ਾਤਬ ਹੋ ਕੇ ਕਿਹਾ ਕਿ ਹੁਣ ਤਾਂ ਸਿਰਫ਼ ਦੋ ਦਿਨ ਰਹਿ ਗਏ ਹਨ। ਸਿਰਫ਼ ਪਰਿਵਾਰ ਨੂੰ ਹੀ ਮਿਲਣ ਦਾ ਸਮਾਂ ਮਿਲਦਾ ਹੈ ਤੇ ਇਹ ਸਮਾਂ ਪਰਿਵਾਰ ਵਾਸਤੇ ਹੀ ਰਹਿਣ ਦੇਣਾ ਚਾਹੀਦਾ ਹੈ। ਮੈਂ ਕਿਹਾ ਕਿ ਇਸ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਅਸੀਂ ਮਿਲਣ ਦੀ ਦਰਖ਼ਾਸਤ ਵਿੱਚ ਪਰਿਵਾਰ ਤੋਂ ਅੱਡ ਸਮਾਂ ਮੰਗਿਆ ਹੈ। ਤੁਹਾਡੇ ਸਮੇਂ ਵਿੱਚ ਕੋਈ ਘਾਟ ਨਹੀਂ ਹੈ। ਉਹ ਬੋਲੀ ਪਹਿਲਾਂ ਤਾਂ ਆਏ ਨਹੀਂ ਤੇ ਹੁਣ ……

      ਵਿੱਚੇ ਹੀ ਜੇਲ੍ਹ ਮੁਲਾਜ਼ਮ ਨੇ ਆਪੇ ਹੀ ਆਪਣੇ ਤੌਰ ਤੇ ਜਵਾਬ ਦੇ ਦਿੱਤਾ ‘ਇਹ ਤਾਂ ਕੱਲ ਵੀ ਆਏ ਸਨ ਵਾਪਸ ਭੇਜ ਦਿੱਤੇ ਸਨ’… ਫਿਰ ਬੋਲਿਆ ‘ਕਿਸੇ ਹੋਰ ਨੇ ਵੀ ਆਉਣਾ ਹੈ ?’ ਤਾਂ ਬਲਜੀਤ ਸਿੰਘ ਨੇ ਕਿਹਾ ਕਿ ਭਵਾਨੀ ਗੜ੍ਹ ਪਹੁੰਚੇ ਹਨ ਥੋੜ੍ਹਾ ਇੰਤਜ਼ਾਰ ਕਰ ਲਵੋ 6 ਬੰਦੇ ਹੋਰ ਹਨ …… ਉਨ੍ਹਾਂ ਦੀ ਪਰਚੀ ਦੀ ਲੋੜ ਨਹੀ । ਬਸ ਠੀਕ ਹੈ।
      9 hours ago ·
    • Khalsa Sarkar ਮੈਂ ਬੀਬੀ ਕਮਲਦੀਪ ਕੌਰ ਨੂੰ ਦੱਸਿਆ ਕਿ ਮੈਂ ਤਾਂ ਮੁਲਾਕਾਤ ਲਈ ਦਰਖ਼ਾਸਤਾਂ ਦਿੱਤੀਆਂ ਹਨ । ਤਿੰਨ ਮਹੀਨੇ ਪਹਿਲਾਂ ਵੀ ਆਈ ਜੀ ਜੇਲ੍ਹ ਨੂੰ ਵੀ ਬੇਨਤੀ ਕੀਤੀ ਸੀ। ਪਰ ਸਾਡੀ ਤਾਂ ਕੋਈ ਗੱਲ ਭਾਈ ਬਲਵੰਤ ਸਿੰਘ ਤਕ ਪੁੱਜਦਾ ਹੀ ਨਹੀਂ ਕਰਦਾ।

      ਬਲਜੀਤ ਸਿੰਘ ਦੇ ਕਹਿਣ ਤੇ ਸਾਡੀ ਦੁਬਾਰਾ ਮੁਲਾਕਾਤ ਇਕ ਸਫ਼ੈਦ ਕਾਗ਼ਜ਼ ਤੇ ਲਿਖੀ ਜਾਂਦੀ ਹੈ। ਮੈਂ ਆਪਣਾ ਨਾਮ ਲਿਖਵਾਉਂਦਾ ਹਾਂ ‘ਅਤਿੰਦਰ ਪਾਲ ਸਿੰਘ ਖ਼ਾਲਸਤਾਨੀ’

      ਬਲਜੀਤ ਸਿੰਘ ਚੌਂਕ ਕੇ ਪੁੱਛਦਾ ਹੈ ਕੀ ? ਮੈਂ ਕਿਹਾ ‘ਖ਼ਾਲਸਤਾਨੀ’ ਇਸ ਦਾ ਸ਼ਨਾਖ਼ਤੀ ਕਾਰਡ ਇਨ੍ਹਾਂ ਨੂੰ ਦਿੱਤਾ ਜਾ ਚੁਕਾ ਹੈ। ਮੁਲਾਜ਼ਮ ਕਹਿੰਦਾ ਹੈ ਹਾਂ ਜੀ ਲਿਖ ਲਿਆ ਹੈ।

      ਬਲਜੀਤ ਸਿੰਘ ਕਹਿੰਦਾ ਹੈ ਇਨ੍ਹਾਂ ਦਾ ਸਬੰਧ ਵੀ ਜਰੂਰ ਲਿਖੋ ਤਾਂ ਕਿ ਉਨ੍ਹਾਂ ਨੂੰ ਅੰਦਰ ਪਤਾ ਹੋਵੇ ਕੀ ਕੌਣ ਆਇਆ ਹੈ। ਮੁਲਾਜ਼ਮ ਕਹਿੰਦਾ ਹੈ ਸਾਬਕਾ ਐਮ.ਪੀ. ਲਿਖਿਆ ਹੈ। ਉਹ ਕਹਿੰਦਾ ਹੈ ਰਿਸ਼ਤਾ ਪੁੱਛੋ…

      ਮੈਂ ਕਿਹਾ ਰਿਸ਼ਤਾ ਤਾਂ ਪੰਥਕ ਹੈ ਨਿਜੀ ਨਹੀਂ। ਤੁਸੀ ਪੰਥਕ ਦੋਸਤੀ ਕਹਿ ਸਕਦੇ ਹੋ ……

      ਫੱਟ ਕਮਲਦੀਪ ਕੌਰ ਬੋਲੀ- ਦੋਸਤੀ ਤਾਂ ਬੜੀ ਵੱਡੀ ਗੱਲ ਹੁੰਦੀ ਹੈ। ਤੁਸੀ ਆਮ ਆਦਮੀ ਲਿਖੋ ਬਸ! ਪਟਿਆਲੇ ਹੀ ਤੋਂ ਹਨ ਲਿਖੋ। ਮੈਂ ਉਸ ਨੂੰ ਕਹਿੰਦਾ ਹਾਂ ਥਾਣੇ ਸਮੇਤ ਪੂਰਾ ਪਤਾ ਲਿਖਵਾਇਆ ਹੈ । ਤੁਸੀਂ ਇੰਝ ਕਿਉਂ ਕਰ ਰਹੇ ਹੋ ? ਤਾਂ ਉਸ ਨੇ ਜਵਾਬ ਦਿੱਤਾ “ਕੱਲਰ ਭੈਣੀ ਵਾਲੀ ਸਵਰਨਜੀਤ ਕੌਰ ਆਈ ਸੀ ਤੇ ਗਲਤ ਨਾਮ ਤੇ ਮੁਲਾਕਾਤ ਕਰਨੀ ਚਾਹੁੰਦੀ ਸੀ। ਅਸੀਂ ਮਨਾ ਕਰ ਦਿੱਤਾ।” ਮੈਂ ਉਸ ਦੀ ਇਸ ਗੱਲ ਤੇ ਕਿਹਾ ਕਿ ਮੈਂ ਕਿਹੜਾ ਗਲਤ ਨਾਮ ਤੇ ਪਤਾ ਲਿਖਵਾ ਰਿਹਾ ਹਾਂ ?

      ਮੇਰੀ ਜੀਵਨ ਸਾਥਣ ਕਮਲਜੀਤ ਕੌਰ ਬੋਲੀ ਕਿ ਇੰਝ ਗਲਤ ਨਾਮਾਂ ਤੇ ਮਿਲਣ ਦੀ ਕੀ ਲੋੜ ਹੈ ਸਾਨੂੰ ਨਹੀਂ ਪਤਾ ਤੇ ਇਹ ਵੀ ਠੀਕ ਨਹੀਂ ਕਿ ਉਨ੍ਹਾਂ ਨੂੰ ਕਿਸੇ ਨਾਲ ਮਿਲਣ ਹੀ ਨਾ ਦਿਓ।

      ਮਾਹੌਲ ਸ਼ਾਂਤ ਹੋ ਗਿਆ। ਮੁਲਾਜ਼ਮ ਜਦੋਂ ਪਰਚੀਆਂ ਲੈ ਕੇ ਤੁਰਨ ਲੱਗਾ ਤਾਂ ਬਲਜੀਤ ਸਿੰਘ ਨੇ ਉਸ ਨੂੰ ਕਿਹਾ ਕਿ ਇਨ੍ਹਾਂ ਵਾਲੀ ਪਰਚੀ ਦਿਖਾਇਓ…

      ਮੁਲਾਜ਼ਮ ਨੇ ਸਾਡੇ ਵਾਲੀ ਪਰਚੀ ਉਸ ਦੇ ਹੱਥ ਵਿੱਚ ਫੜਾਈ। ਬਲਜੀਤ ਸਿੰਘ ਨੇ ਉਸ ਉਪਰ ਕੁਝ ਲਿਖਿਆ ਅਤੇ ਉਸ ਨੂੰ ਅੰਡਰ ਲਾਈਨ ਕੀਤਾ ਤੇ ਨਾਲ ਹੀ ਹਿਦਾਇਤ ਕੀਤੀ ਕਿ ਇਹ ਉਨ੍ਹਾਂ ਨੂੰ ਦਿਖਾ ਦੇਣੀ। ਮੁਲਾਜ਼ਮ ਥੋੜ੍ਹਾ ਜਿਹਾ ਮੁਸਕਰਾਇਆ ਤੇ ਚਲਾ ਗਿਆ।

      ਥੋੜੀ ਦੇਰ ਬਾਅਦ ਜਿਨ੍ਹਾਂ ਹੋਰਾਂ ਦੇ ਆਉਣ ਦੀ ਗੱਲ ਕਹੀ ਜਾ ਰਹੀ ਸੀ ਉਹ 6 ਮੋਨੇ ਬੰਦੇ ਇਕ ਪਗੜੀ ਧਾਰੀ ਸਿੱਖ ਨੌਜਵਾਨ ਨਾਲ ਆਏ। ਤੇ ਸਾਡੇ ਸਮੇਤ ਸਭ ਨੂੰ ਮਿਲ ਕੇ ਬੈਠ ਗਏ। ਉਹ ਪਹਿਲੀ ਵਾਰ ਜੇਲ੍ਹ ਆਏ ਸਨ।

      ਅੱਜ ਤੋਂ 2 ਅਪ੍ਰੈਲ ਤਕ ਪਟਿਆਲਾ ਜੇਲ੍ਹ ਵਿੱਚ ਸੁਰੱਖਿਆ ਕਾਰਨਾਂ ਕਰਕੇ ਸਭ ਕੈਦੀਆਂ ਦੀਆਂ ਮੁਲਾਕਾਤਾਂ ਬੰਦ ਕਰ ਦਿੱਤੀਆਂ ਗਈਆਂ ਸਨ। ਇਸ ਲਈ ਸਿਰਫ਼ ਅਸੀਂ ਹੀ ਸਾਂ ਜੋ ਮੁਲਾਕਾਤ ਲਈ ਜੇਲ੍ਹ ਵਿੱਚ ਹਾਜ਼ਰ ਸਾਂ। ਜੇਲ੍ਹ ਦੇ ਅੰਦਰ ਬਾਹਰ ਪ੍ਰੈਸ ਵਾਲੇ ਆ ਜਾ ਰਹੇ ਸਨ। ਉਨ੍ਹਾਂ ਮੈਨੂੰ ਸਵਾਲ ਵੀ ਕੀਤੇ ਪਰ ਮੈਂ ਇਕੋ ਜਵਾਬ ਦਿੱਤਾ ਕਿ ਅਸੀਂ ਕੋਈ ਵੀ ਗੱਲ ਕਰਨ ਲਈ ਅਧਿਕਾਰਤ ਨਹੀਂ ਹਾਂ । ਇਸ ਲਈ ਸਾਨੂੰ ਕੁਝ ਨਾ ਪੁੱਛੋ।

      ਪੱਤਰਕਾਰਾਂ ਨੇ ਕਿਹਾ ਆਪਣੇ ਤੌਰ ਤੇ ਕੁਝ ਕਹੋਗੇ ? ਮੈਂ ਕਿਹਾ “ਅਸੀਂ ਸਭ ਪੂਰੀ ਕੌਮ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੇ ਪਾਬੰਦ ਹਾਂ ਤੇ ਤਖ਼ਤ ਸਾਹਿਬ ਨਾਲ ਖੜੇ ਹਾਂ”।

      ਡਿਓੜੀ ਤੋਂ ਲਗਭਗ 11.30 ਵਜੇ ਮੁਲਾਜ਼ਮ ਆਉਂਦਾ ਹੈ ਤੇ ਬਲਜੀਤ ਸਿੰਘ ਨੂੰ ਕਹਿੰਦਾ ਹੈ ਕੋਈ ਚਾਰ ਪਰਿਵਾਰਕ ਮੈਂਬਰ ਮਿਲਣ ਜਾਓ। ਬੀਬੀ ਕਮਲਦੀਪ ਕੌਰ ਕਹਿੰਦੀ ਹੈ “ਸਾਡੇ ਨਾਲ ਹੋਰ ਵੀ ਪਰਿਵਾਰਕ ਮੈਂਬਰ ਹਨ”…ਤਾਂ ਮੁਲਾਜ਼ਮ ਕਹਿੰਦਾ ਹੈ ਪ੍ਰਸ਼ਾਸਨ ਦਾ ਚਾਰ ਲਈ ਹੁਕਮ ਹੈ। ਉਹ ਚਾਰ ਛਾਂਟਦੀ ਹੈ ਜਿਸ ਵਿੱਚ ਆਪਣੇ ਨਾਲ ਚਚੇਰੀ ਭੈਣ ਨੂੰ ਤੇ ਬੱਚਿਆਂ ਨੂੰ ਲੈਂਦੀ ਹੈ ਤੇ ਚਲੀ ਜਾਂਦੀ ਹੈ। ਬਾਕੀ ਸਭ ਨੂੰ ਕਹਿੰਦੀ ਹੈ ਤੁਸੀ ਇੱਥੇ ਹੀ ਇਨ੍ਹਾਂ (ਸਾਡੇ) ਤੋਂ ਅੱਡ ਬੈਠੋ।
      9 hours ago ·
    • Khalsa Sarkar ਸਾਡੇ ਲਈ ਮੁਲਾਜ਼ਮ ਕਹਿੰਦਾ ਹੈ ਕਿ ਇਨ੍ਹਾਂ ਤੋਂ ਬਾਅਦ ਦਾ ਹੁਕਮ ਹੈ। ਦੁਪਹਿਰ ਦੇ 1 ਵਜੇ ਉਨ੍ਹਾਂ ਦੀ ਮੁਲਾਕਾਤ ਖਤਮ ਹੋ ਜਾਂਦੀ ਹੈ ਤੇ ਉਹ ਵਾਪਸ ਆ ਜਾਂਦੇ ਹਨ। ਸਾਰੀ ਪ੍ਰੈਸ ਜੇਲ੍ਹ ਦੇ ਮੁੱਖ ਗੇਟ ਤੇ ਇਕੱਠੀ ਹੋ ਜਾਂਦੀ ਹੈ ਤਾਂ ਜੋ ‘ਜਿੰਦਾ ਸ਼ਹੀਦ’ ਦਾ ਸੰਦੇਸ਼ ਪਤਾ ਚੱਲ ਸਕੇ। ਪਰ ਇਹ ਕੀ !! ਸਾਨੂੰ ਬੈਠਿਆ ਵੇਖ ਕੇ ਬੀਬੀ ਅਤੇ ਉਸ ਦਾ ਪਤੀ ਖਿਝ ਜਾਂਦੇ ਹਨ ਤੇ ਵਾਪਸ ਫਿਰ ਡਿਓੜੀ ਵੱਲ ਮੁੜ ਕੇ ਸਾਈਡ ਤੇ ਚਲੇ ਜਾਂਦੇ ਹਨ ਤਾਂ ਜੋ ਸਾਨੂੰ ਦਿਖਣਾ ਬੰਦ ਹੋ ਜਾਣ। ਉਹ ਇਕ ਘੰਟਾ ਉੱਥੇ ਹੀ ਖੜੇ ਰਹਿੰਦੇ ਹਨ।

      ਅਸੀਂ ਆਪਣੀ ਵਾਰੀ ਦੀ ਉਡੀਕ ਵਿੱਚ ਹਾਂ । ਲਗਭਗ 2 ਵਜੇ ਮੁਲਾਜ਼ਮ ਆ ਕੇ ਕਹਿੰਦਾ ਹੈ ਕਿ ਤੁਹਾਡੀ ਮੁਲਾਕਾਤ ਨਹੀਂ ਹੋ ਸਕੇਗੀ। ਮੈਂ ਕਾਰਨ ਪੁੱਛਦਾ ਹਾਂ ਤਾਂ ਉਹ ਚੁੱਪ ਰਹਿੰਦਾ ਹੈ। ਮੇਰੇ ਜੋਰ ਪਾਉਣ ਤੇ ਉਹ ਕਹਿੰਦਾ ਹੈ ਕਿ ਅਫਸਰਾਂ ਨਾਲ ਗੱਲ ਕਰ ਲਵੋ। ਮੈਂ ਡਿਊਟੀ ਸੁਪਰਡੈਂਟ ਨੂੰ ਉਸ ਦੇ ਮੋਬਾਈਲ ਤੇ ਫੋਨ ਕਰਕੇ ਉਸ ਨੂੰ ਮਿਲਣ ਲਈ ਕਹਿੰਦਾ ਹਾਂ । ਉਨ੍ਹਾਂ ਦਾ ਜਵਾਬ ਹੈ “ਮੈਂ ਰਾਉਂਡ ਤੇ ਹਾਂ ਅਤੇ ਘੰਟਾ ਲੱਗ ਜਾਵੇਗਾ”…

      ਮੈਂ ਕਹਿੰਦਾ ਹਾਂ “ਕੋਈ ਗੱਲ ਨਹੀਂ ਅਸੀਂ ਵਿਜ਼ਟਰ ਗੈਲਰੀ ਵਿੱਚ ਇੰਤਜ਼ਾਰ ਕਰਦੇ ਹਾਂ”

      ਉਸ ਦਾ ਜਵਾਬ ਹੈ “ਠੀਕ ਹੈ ਮੈਂ ਰਾਉਂਡ ਖ਼ਤਮ ਕਰਕੇ ਤੁਹਾਨੂੰ ਬੁਲਾਉਂਦਾ ਹਾਂ”

      ਬੀਬੀ ਕਮਲਦੀਪ ਕੌਰ ਅਤੇ ਬਲਜੀਤ ਸਿੰਘ ਨੂੰ ਸਾਡੀ ਇਹ ਵਾਰਤਾ ਵਿਚਲਿਤ ਕਰਦੀ ਹੈ। ਉਹ ਇੰਝ ਕਿਉਂ ਹੋ ਜਾਂਦੇ ਹਨ ਇਸ ਦੀ ਮੈਨੂੰ ਸਮਝ ਨਹੀਂ ਆਉਂਦੀ। ਅਸੀਂ ਵਿਜ਼ਟਰ ਗੈਲਰੀ ਵਿੱਚ ਮੁੜ ਆਉਂਦੇ ਹਾਂ।

      ਜਿਹੜੇ ਹੋਰ ਮੋਨੇ ਨੌਜਵਾਨ ‘ਜਿੰਦਾ ਸ਼ਹੀਦ’ ਨੂੰ ਪਰਿਵਾਰਕ ਮੈਂਬਰ ਦੇ ਤੌਰ ਤੇ ਮਿਲਣ ਆਏ ਸਨ ਉਨ੍ਹਾਂ ਨੂੰ ਮੁਲਾਜ਼ਮਾਂ ਦੀ ਮੇਜ਼ ਕੁਰਸੀਆਂ ਤੇ ਬਿਠਾ ਕੇ ਠੰਡਾ-ਨਮਕੀਨ ਪਾਰਟੀ ਕਰਵਾਈ ਜਾ ਰਹੀ ਸੀ।

      ਅਸੀਂ ਪਹਿਲਾਂ ਵਾਂਗ ਹੀ ਸੀਮੰਟ ਦੀ ਬਣੀ ਲੰਮੀ ਬੈਂਚ ਤੇ ਬੈਠ ਜਾਂਦੇ ਹਾਂ। ਜਦੋਂ ਉਨ੍ਹਾਂ ਦੀ ਪਾਰਟੀ ਮੁੱਕ ਜਾਦੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਅਥਾਰਟੀ ਇਹ ਕਹਿ ਕੇ ਜੇਲ੍ਹ ਤੋਂ ਬਾਹਰ ਭੇਜ ਦਿੰਦੀ ਹੈ ਕਿ ਹੁਣ ਤੁਹਾਡੀ ਮੁਲਾਕਾਤ ਨਹੀਂ ਹੋ ਸਕਦੀ ਤੁਸੀ ਬਾਹਰ ਜਾਓ। ਇਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਦਰਵਾਜਾ ਬੰਦ ਕਰ ਲਿਆ ਜਾਦਾ ਹੈ।

      ਬਲਜੀਤ ਸਿੰਘ ਲਗਭਗ 2 ਵੱਜੇ ਅਸਿਸਟੈਂਟ ਡਿਪਟੀ ਨਾਲ ਆਉਂਦਾ ਹੈ ਤੇ ਆਪ ਇਕ ਪਾਸੇ ਨੀਵੀ ਪਾ ਕੇ ਖੜ ਜਾਂਦਾ ਹੈ। ਉਹ ਅਸਿਸਟੈਂਟ ਡਿਪਟੀ ਮੈਨੂੰ ਬੁੱਝੇ ਜਿਹੇ ਮੰਨ ਨਾਲ ਕਹਿੰਦਾ ਹੈ ਕਿ ਤੁਹਾਡੀ ਮੁਲਾਕਾਤ ਲਈ ‘ਨਾ’ ਹੋ ਗਈ ਹੈ। ਤੁਸੀ ਜਾ ਸਕਦੇ ਹੋ। ਮੈਂ ਕਿਹਾ ਕਾਰਨ। ਉਸ ਦਾ ਜਵਾਬ ਹੈ ‘ਮੈਂ ਮਜਬੂਰ ਹਾਂ’, ‘ਆਪ ਜੀ ਜਾਓ’।

      ਬਲਜੀਤ ਸਿੰਘ ਇਸ ਤੋਂ ਬਾਅਦ ਬਾਹਰ ਜਾਂਦਾ ਹੈ ਤੇ ਉਨ੍ਹਾਂ 6 ਠੰਡਾ-ਨਮਕੀਨ ਪਾਰਟੀ ਕਰਨ ਵਾਲਿਆਂ ਨੂੰ ਬੰਦਿਆਂ ਨੂੰ ਆਪਣੇ ਨਾਲ ਲੈ ਆਂਦਾ ਹੈ ਤੇ ਡਿਓੜੀ ਵੱਲ ਵੱਧ ਜਾਂਦਾ ਹੈ।

      ਮੈਂ ਅਸਿਸਟੈਂਟ ਡਿਪਟੀ ਨੂੰ ਕਹਿੰਦਾ ਹਾਂ ਕਿ ਮੇਰੀ ਡਿਊਟੀ ਸੁਪਰਡੈਂਟ ਨਾਲ ਗੱਲ ਹੋਈ ਹੈ ਉਨ੍ਹਾਂ ਇਕ ਘੰਟੇ ਬਾਅਦ ਮਿਲਣ ਲਈ ਕਿਹਾ ਹੈ। ਉਹ ਹੈਰਾਨ ਹੋ ਜਾਂਦਾ ਹੈ। ਕਹਿੰਦਾ ਹੈ ਮੈਂ ਪੁੱਛਦਾ ਹਾਂ । ਇਕ ਪਾਸੇ, ਕਮਰਿਆਂ ਦੇ ਪਿੱਛੇ ਜਾ ਕੇ ਉਹ ਫੋਨ ਤੇ ਗੱਲ ਕਰਦਾ ਹੈ। ਪੰਜ ਮਿੰਟ ਗੱਲ ਚਲਦੀ ਰਹਿੰਦੀ ਹੈ। ਫਿਰ ਆ ਕੇ ਕਹਿੰਦਾ ਹੈ “ਉਹ ਬਿਜ਼ੀ ਹਨ ਅੱਜ ਨਹੀਂ ਮਿਲ ਸਕਣਗੇ” ਅਸੀਂ ਦੋਵੇਂ ਜੀ ਕਹਿੰਦੇ ਹਾਂ ਕੋਈ ਗੱਲ ਨਹੀਂ । ਸਾਨੂੰ ਮਜਬੂਰੀਆਂ ਸਮਝ ਆ ਗਈਆਂ ਹਨ। ਉਹ ਜਿਹੜਾ ਪਹਿਲਾਂ ਤਨਾਅ ਸੀ ਥੋੜਾ ਜਿਹਾ ਮੁਸਕਰਾਉਂਦਾ ਹੈ ਤੇ ਮੇਰੇ ਨਾਲ ਹੱਥ ਮਿਲਾਉਂਦਾ ਹੈ। ਮੈਂ ਉਸ ਨੂੰ ਕਹਿੰਦਾ ਹਾਂ ਕਿ ਕੀ ਤੁਸੀ ਸੁਪਰਡੈਂਟ ਸਾਹਿਬ ਨੂੰ ਮੇਰੇ ਵੱਲੋਂ ਮੇਰੀ ਇਕ ਕਿਤਾਬ ਦੇ ਦਿਓਗੇ ? ਉਹ ਕਹਿੰਦਾ ਹੈ ‘ਜਾਖੜ ਸਾਹਿਬ ਨੂੰ” …ਹਾਂ,…… ‘ਦੇ ਦੇਵਾਂ ਗਾ’।

      ਮੈਂ ਆਪਣੇ ਨਾਲ ਲਿਆਂਦੀ ਕਿਤਾਬ “ਖ਼ਾਲਸਤਾਨ: ਉਸ ਦਾ ਸੰਕਲਪ ਅਤੇ ਪ੍ਰਣਾਲੀ” ਤੇ ਸੁਪਰਡੈਂਟ ਲਈ ਨੋਟ ਲਿਖ ਕੇ ਦੇ ਦਿੰਦਾ ਹਾਂ ਤੇ ਲਗਭਗ ਸਵਾ ਤਿੰਨ ਵਜੇ ਜੇਲ੍ਹ ਤੋਂ ਬਾਹਰ ਆ ਜਾਂਦੇ ਹਾਂ। ਸ਼ਾਮ ਨੂੰ ਜਿਹੜਾ ਸਮਾਂ ਸਾਡੇ ਲਈ ਨਿਰਧਾਰਤ ਸੀ ਉਸ ਸਮੇਂ ਵਿੱਚ ਭੈਣ ਅਤੇ ਜੀਜੇ ਦੇ ਇਸ਼ਾਰੇ ਤੇ ਸਾਡਾ ਸਮਾਂ ਕੈਂਸਲ ਕਰਵਾ ਕੇ ਉਨ੍ਹਾਂ 6 ਬੰਦਿਆਂ ਦੀ ਮੁਲਾਕਾਤ ਉਨ੍ਹਾਂ ਨੂੰ ਜੇਲ੍ਹ ਦੇ ਬਾਹਰੋਂ ਬੁਲਵਾ ਕੇ ਕਰਵਾਈ ਜਾਂਦੀ ਹੈ।
      9 hours ago ·
    • Khalsa Sarkar ਬੜੀ ਅਜੀਬ ਵਿਡੰਬਣਾ ਨਾਲ ਇਹ ਬੜਾ ਭੇਦ ਭਰਿਆ ਰਹੱਸਮਈ ਵਾਪਰਦਾ ਹੈ।

      ਸਪਸ਼ਟ ਸਾਹਮਣੇ ਹੈ ਕਿ ਭਾਈ ਰਾਜੋਆਣਾ ਦੀ ਭੈਣ, ਸਿੰਘ ਸਾਹਿਬਾਨ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਤੇ ਸਤਾ ਧਾਰੀ ਅਕਾਲੀ ਦਲ ਸਭ ਇਕ ਮਤ ਅਤੇ ਇਕ ਮੁੱਠ ਹਨ। ਭਾਈ ਬਲਵੰਤ ਸਿੰਘ ਮੁੱਦੇ ਤੇ ਇਹ ਆਪ ਵੀ ਕਿਸੇ ਨੂੰ ਮਿਲਦੇ ਨਹੀਂ ਹਨ। ਬਾਕੀ ਸਭ ਤੋਂ ‘ਜਿੰਦਾ ਸ਼ਹੀਦ’ ਨੂੰ ਇਨ੍ਹਾਂ ਨੇ ਕੱਟਿਆ ਹੋਇਆ ਹੈ ਤੇ ਕੌਮ ਨੂੰ ਸਿਰਫ਼ ਸੰਦੇਸ਼ਾਂ ਤਕ ਸੀਮਤ ਕਰ ਕੇ ਰੱਖ ਦਿੱਤਾ ਹੈ।

      ਇਸ ਪਿੱਛੇ ਕੀ ਰਹੱਸ ਹੈ ਇਹ ਇਹੋ ਜਾਣਦੇ ਹਨ। ਪਰ ਸੰਘਰਸ਼ ਦੇ ਸੱਚ ਦਾ ਇਹ ਇਕ ਕੌੜਾ ਅਨੁਭਵ ਅਤੇ ਸੱਚ ਹੈ ਜਿਸ ਨੂੰ ਪਰਖਣ ਤੋਂ ਬਾਅਦ ਅੱਗੇ ਤੁਰਨਾ ਸਾਡਾ ਸਭ ਦਾ ਫ਼ਰਜ਼ ਹੈ।
      9 hours ago ·
    • Harjeevanjot Singh Rajoana badl koi meri masi da putt nahi............ na hi atinderpal ne bhai rajoana lyi hun tkk kuj kita... fr jd fansi da din ty ho janda hai tn ikk dmm eh miln aa jande hann....... sirf apnian dukana garam karn lyi........
      9 hours ago ·
    • Khalsa Sarkar ki karna chai da see..tusi milan tak ta dita nahi kise noo aaj tak
      9 hours ago ·
    • Khalsa Sarkar sangarsh da sach sangarsh vich jooj reh veera noo hi pata hunda...ave ik duje te iljam laga ke gala nahi hundiya..
      9 hours ago ·
    • Satnam Singh Rajoana aj tak 17 saal bhai rajoana ji nu miln di koshish kis ne kiti hai?
      9 hours ago ·
    • Harjeevanjot Singh Rajoana eh jhoot hai.......... tusin sarkaar g khud eh dasso k tuc pariwar naal kde miln lyi sampark kita hai....???
      9 hours ago ·
    • Khalsa Sarkar aaj tak ona mava nal ona bhena nal joo is santap vich sab kuj gwa chukiya han ona nal milan de kis ne kosishi kite hai...eh ta jail vich hi san naa...jina da kuj nahi riya ona nal kis ne mulakat kite hai..
      9 hours ago ·
    • Harjeevanjot Singh Rajoana fr tuc jo gll kar rhe ho ki jinna mawan di ki tuc ohna nu jaa k mile ho......
      9 hours ago ·
    • Satnam Singh Rajoana ohi ta dukh hai k atindrpal singh khalistani ohna maavan-bhaina noon miln kyun nhi gya......
      9 hours ago ·
    • Naginder Singh ਮੈਂ ਬਹੁਤੀਆਂ ਗੱਲਾਂ ਨਹੀਂ ਜਾਣਦਾ ਬੱਸ ਇਕ ਹੀ ਸਵਾਲ ਹੈ ਕਿ ਜਦੋਂ ਭਗਤ ਸਿੰਘ ਨੂੰ ਫਾਂਸੀ ਦਿਤੀ ਗਈ , ਸਾਚੀ ਸਾਖੀ ਵਿਚ ਲਿਖਿਆ ਹੈ ਕਿ ਭਗਤ ਸਿੰਘ ਸ਼ਹੀਦ ਨਹੀਂ ! ਮਗਰ ਜਦੋਂ ਉਹ ਵੀ ਅਦਾਲਤ ਵਿਚ ਪੇਸ਼ ਹੁੰਦਾ ਹੈ ਉਦੋਂ ਕਬੂਲ ਕਰਦਾ ਹੈ ਕਿ ਅਸੀਂ ਕਿਓਂ ਇਹ ਸਭ ਕਰ ਰਹੇ ਹਾਂ ਅੰਗਰੇਜਾਂ ਕੋਲ ਇਸ ਧਰਤੀ ਨੂੰ ਗੁਲਾਮ ਨਹੀਂ ਰਹਿਣ ਦੇਣਾ ! ਆਪਣੇ ਵੱਲੋਂ ਕੀਤੇ ਹੋਏ ਐਕਸ਼ਨ ਨੂੰ ਕਬੂਲ ਕਰਨਾ ਹੀ ਸੰਘਰਸ਼ੀ ਯੋਧੇ ਦੀ ਦਲੇਰੀ ਹੁੰਦੀ ਹੈ | ਯਾਂ ਇਹ ਗੱਲ ਤੇ ਸਾਫ਼ ਹੀ ਹੈ ਆਪਣੇ ਵੱਲੋਂ ਕੀਤੇ ਹੋਏ ਕੰਮਾਂ ਨੂੰ ਕਬੂਲ ਕਰਨਾ ਜੁਝਾਰੂ ਸਿੰਘਾਂ ਦਾ ਕੰਮ ਹੁੰਦਾ ਹੈ ਜਿਵੇਂ ਕਿ ਬੇਅੰਤ ਸਿੰਘ ਸਤਵੰਤ ਸਿੰਘ , ਜਿੰਦਾ ਸੁਖਾ ਜੀ ,, , , , ਮੈਂ ਕੋਈ ਕਿਸੇ ਕੈਟ ਨਾਲ ਮਿਲਿਆ ਹੋਇਆ ਬੰਦਾ ਨਹੀਂ ਇਕ ਆਮ ਜਿਹਾ ਹਾਂ | ਅਤੇ ਇਸ ਚਿਠੀ ਨੂੰ ਪੜ੍ਹਨ ਦੇ ਬਾਅਦ ਜੋ ਸਵਾਲ ਪੈਦਾ ਹੋਇਆ ਹੈ ਉਸ ਬਾਰੇ ਜਿਕਰ ਕਰਨ ਲਈ ਹੀ ਇਹ ਕੌਮੈੰਟ ਕਰਨ ਲੱਗਾ ਹਾਂ | ਜੋ ਸਿੰਘ ਇਹ ਕਹਿ ਰਹੇ ਨੇੰ ਕਿ ਇਹ ਚਿਠੀ ਸਚ ਨਹੀਂ ਹੈ ਉਨ੍ਹਾਂ ਨੂੰ ਬੇਨਤੀ ਹੈ ਇਸ ਚਿਠੀ ਨੂੰ ਝੂਠਾ ਸਾਬਿਤ ਕਰਨ ਲਈ ਇਕ ਹੀ ਯਤਨ ਹੈ | ਜੋ ਅੱਜ ਤਕ ਭਾਈ ਹਵਾਰਾ ਦੇ ਕੇਸ ਦੀ ਕਾਰਵਾਯੀ ਹੈ ਉਸਨੂੰ ਜਨਤਕ ਕਰ ਦੇਣਾ ਕਿ ਆਹ ਦੇਖ ਲੋ ਭਾਈ ਹਵਾਰਾ ਨੇੰ ਇਸ ਕੇਸ ਵਿਚ ਅਦਾਲਤ ਵਿਚ ਆਹ ਕਿਹਾ ਹੈ ਕਿ ਉਹ ਇਸ ਕੇਸ ਵਿਚ ਸ਼ਾਮਿਲ ਹੈ ਯਾਂ ਨਹੀਂ ਜੇ ਸ਼ਾਮਿਲ ਹੈ ਤਾਂ ਉਹ ਇਹ ਮੰਨ ਰਿਹਾ ਹੈ ਕਿ ਭਾਈ ਦਿਲਾਵਰ ਸਿੰਘ ਨੇੰ ਬੰਬ ਬੰਨ੍ਹ ਕੇ ਬੇਅੰਤੇ ਨੂੰ ਮਾਰਿਆ , ,, , , ਜੇ ਭਾਈ ਹਵਾਰਾ ਸ਼ਾਮਿਲ ਨਹੀਂ ਸੀ ਇਸ ਕੇਸ ਵਿਚ ਆਹ ਦੇਖ ਲੋ ਭਾਈ ਹਵਾਰੇ ਨੇੰ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਦਿਲਾਵਰ ਸਿੰਘ ਕੌਣ ਸੀ ਯਾਂ ਕਿਸ ਨੇੰ ਬੇਅੰਤੇ ਨੂੰ ਮਾਰਿਆ ਮੈਂ ਇਸ ਵਿਚ ਸ਼ਾਮਿਲ ਹੀ ਨਹੀਂ ਫਿਰ ਮੈਨੂ ਕਿਵੇਂ ਪਤਾ ਹੋ ਸਕਦਾ ਹੈ || ਜੇ ਇਹ ਚਿਠੀ ਸਚੀ ਹੈ ਫਿਰ ਇਹ ਵੀ ਪਤਾ ਲੱਗ ਜਾਊਗਾ ਕਿ ਭਾਈ ਹਵਾਰਾ ਇਹ ਕਹਿ ਰਿਹਾ ਹੈ ਕਿ ਇਹ ਕੇਸ ਮਨੁਖੀ ਬੰਬ ਕੇਸ ਨਹੀਂ ਹੈ ਭਾਈ ਹਵਾਰੇ ਨੇੰ ਕਿੰਝ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਮਨੁਖੀ ਬੰਬ ਕੇਸ ਨਹੀਂ ਹੈ ਉਹ ਵੀ ਦਲੀਲ ਭਾਈ ਹਵਾਰੇ ਨੂੰ ਦੱਸਣੀ ਪਵੇਗੀ ਕਿ ਕਿੰਝ ਇਹ ਕੇਸ ਮਨੁਖੀ ਬੰਬ ਕੇਸ ਨਹੀਂ ਹੈ ਇੰਝ ਇਹ ਸਾਰੀਆਂ ਗੱਲਾਂ ਸਾਫ਼ ਹੋ ਜਾਣਗੀਆਂ ਬਾਕੀ ਮੇਰਾ ਵਿਚਾਰ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਦਾ ਨਹੀਂ ਹੈ / ਸੀ | ਮੈਂ ਕੋਈ ਐਸਾ ਬੰਦਾ ਨਹੀਂ ਜੋ ਆਪਣੀ ਕੌਮ ਨੂੰ ਯਾਂ ਆਪਣੀ ਕੌਮ ਦੇ ਸ਼ਹੀਦ ਹੀਰਿਆਂ ਵਰਗੇ ਨੌਜਵਾਨਾ ਉਪਰ ਤਰਕ ਕਰਨ ਵਾਲਾ ! ਜੋ ਸਚ ਹੈ ਉਹ ਵੀ ਕੌਮ ਦੇ ਸਾਹਮਣੇ ਆਉਣਾ ਚਾਹੀਦਾ ਹੈ | ਮੈਂ ਕਦੇ ਵੀ ਰਾਜੋਆਣੇ ਨੂੰ ਨਹੀਂ ਮਿਲਿਆ ਯਾਂ ਹਵਾਰੇ ਨੇ ਮੇਰੇ ਨਾਲ ਕੋਈ ਗੱਲ ਬਾਤ ਨਹੀਂ ਕੀਤੀ ਨਾਂ ਹੀ ਵਧਾਵਾ ਸਿੰਘ ਸਾਬ ਮੇਰੇ ਜਾਣੂ ਨੇੰ , ਮੈਂ ਇਕ ਆਮ ਸਿਖ ਹਾਂ | ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਰਹਿੰਦੇ ਹੋ ਕਿ ਤੁਹਾਡੇ ਲਈ ਫਲਾਣੇ ਸਿੰਘ ਨੇ ਕੁਰਬਾਨੀ ਕੀਤੀ ਤੁਹਾਡੇ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦਿਤਾ | ਤੁਹਾਡੇ ਲਈ ਬੇਅੰਤੇ ਨੂੰ ਮਾਰਿਆ ਸਿੰਘਾਂ ਨੇੰ | ਮੈਂ ਉਹੋ ਹੀ ਆਮ ਸਿਖ ਹਾਂ | ਮੈਨੂੰ ਵੀ ਹੱਕ ਹੈ ਇਸ ਗੱਲ ਨੂੰ ਪੁਛਣ ਦਾ ਕਿ ਦੱਸੋ ਭਾਈ ਜਗਤਾਰ ਸਿੰਘ ਜੀ , ਭਾਈ ਬਲਵੰਤ ਸਿੰਘ ਜੀ , ਭਾਈ ਜਗਤਾਰ ਸਿੰਘ ਤਾਰਾ ਜੀ , ਜੋ ਇਹ ਬਹਿੰਸ ਚਲ ਰਹੀ ਹੈ | ਉਸ ਬਾਰੇ ਤੁਸੀਂ ਵੀ ਆਪਣੇ ਕੇਸਾਂ ਨੂੰ ਜਨਤਕ ਕਰੋ ਲੋਕਾਂ ਨੂੰ ਦੱਸੋ ਕਿ ਅਸੀਂ ਕੀ ਕੀ ਕੀਤਾ ਹੈ ਇਸ ਕੇਸ ਵਿਚ ਭਾਈ ਹਵਾਰੇ ਨੂੰ ਬਚਾਉਣ ਲਈ , , ,,, , , , ,ਯਾਂ ਹੋਰ ਸਚਾਈਆਂ , ,, , ਭੁੱਲ ਚੁਕ ਦੀ ਖਿਮਾ ਦੇਣਾ ਜੀਬਾਕੀ ਇਕ ਗੱਲ ਇਹ ਵੀ ਸਾਫ਼ ਹੈ ਕਿ ਚਾਚਾ ਵਧਾਵਾ ਸਿੰਘ ਕਿਸੇ ਐਮਬੈੱਸੀ ਵਿਚ ਨਹੀਂ ਲੱਗਾ ,, ਮਗਰ ਜਦੋਂ ਕਿਸੇ ਨੂੰ ''ਓਧਰ''( ਜਾਣਕਾਰ ਬੰਦੇ ਇਹ ਸਮਝ ਲੈਣ ਕਿ ਕਿਧਰ) ਬੁਲਾਉਣਾ ਹੁੰਦਾ ਸੀ | ਓਦੋਂ ਥਾਈਲੈੰਡ ਵਿਚ ਦੀ ਸਵਾ ਕੁ ਲਖ ਲਗਦਾ ਹੁੰਦਾ ਸੀ ਇਹ ਖਰਚਾ ਅੱਜ ਤੋ ੫-੬ ਸਾਲ ਪਹਿਲਾਂ ਦਾ ਹੈ ਹੁਣ ਦਾ ਨੀ ਪਤਾ ! ਫਿਰ ਕੋਈ ਖਾਸ ਵੱਡੀ ਗੱਲ ਨੀਂ ਉਨ੍ਹਾਂ ਦੇ ਲਈ ਕਿਸੇ ਰਿਸ਼ਤੇਦਾਰ ਨੂੰ ਬਾਹਰ ਸੈੱਟ ਕਰਨ ਦੀ ਦੋ ਨੰਬਰ ਵਿਚ ਵੀ ਲਿਜਾ ਕੇ ਸੈੱਟ ਕਰ ਸਕਦੇ ਸੀ | ਕਿੰਨੇ ਬੰਦੇ ਤੁਸੀਂ ਬਾਹਰ ਕੈਨੇਡਾ ਅਮਰੀਕਾ ਵਿਚ ਹੋ ਕਿੰਨੇ ਹੀ ਬੰਦਿਆਂ ਨੇੰ ਉਥੇ ਪੁਲੀਟੀਕਲ ਸਟੇਅ ਲਈ ਕੇ ਪੱਕੇ ਹੋਏ ਆ | ਉਹ ਵੀ ਦੱਸਣ ਉਨ੍ਹਾਂ ਨੇੰ ਕੀ ਕੀਤਾ ਕੌਮ ਲਈ , , ,,, , , ਜੇ ਇਕ ਭਾਈ ਰਾਜੋਆਣੇ ਦੇ ਕਿਸੇ ਰਿਸ਼ਤੇਦਾਰ ਨੂੰ ਬਾਹਰ ਸੈੱਟ ਕਰਵਾਉਣ ਵਿਚ ਕੀ ਦੋਸ਼ ? ਬਾਕੀ ਹੋਰ ਵੀ ਕਈ ਜੁਝਾਰੂਆਂ ਦੇ ਪਰਿਵਾਰ ਵੀ ਹੈ ਹੀ ਨੇੰ ਫੌਰਨ ਵਿਚ ,, ਇਹ ਗੱਲ ਭਾਈ ਰਾਜੋਆਣੇ ਨੂੰ ਪੁਛੋ ਕਿ ਤੁਸੀਂ ਆਪਣੇ ਕਿਸ ਰਿਸ਼ਤੇਦਾਰ ਨੂੰ ਬਾਹਰ ਸੈੱਟ ਕਰਵਾਉਣ ਲਈ ਇਸ ਕੇਸ ਵਿਚ ਦਿਲਾਵਰ ਸਿੰਘ ਦਾ ਸਾਥ ਦਿਤਾ ??
      9 hours ago ·

No comments:

Post a Comment