1

Tuesday, May 1, 2012

r6


  • 300 of 994
    • Lachhman Singh reham di apeel koyi nahi
      12 hours ago ·
    • Balraj Singh Spokane ਨਾਲੇ ਆਹ ਪੰਜਾਬੀ ਵਾਲੇ ਕੋਮੇਂਟ ਕਿਦਰੋ ਆ ਰਹੇ ਹਨ ?
      12 hours ago ·
    • HarPreet Singh BaRnala ਚਾਚਾ ਜੀ ਤਾ ਜੇਲ ਚ ਨੇ ...ਪੈਸਾ ਕੀ ਘਰ ਬਣ ਰਹੀ ਨਵੀ ਕੋਠੀ ਲਈ ਹੀ ਚਾਹੀਦਾ ਹੈ ????
      12 hours ago ·
    • Daljit Singh ਰਵਨੀਤ ਸਿੰਘ ਤੂ ਕੀ ਕੀਤਾ ਕੌਮ ਵਾਸਤੇ ਕੀ ਇਸ ਤੋ ਪਹਿਲਾਂ ਵੀ ਤੂ ਆਪਣੇ ਨਾਮ ਨਾਲ ਰਾਜੋਆਣਾ ਲਿਖਦਾ ਸੀ ? ਕਿ ਜਦੋਂ ਦੁਕਾਨਦਾਰੀ ਚੱਲੀ ਹੈ ਉਸ ਤੋ ਬਾਹਦ ਲਾਇਆ ਹੈ
      12 hours ago ·
    • Lachhman Singh He is not alone there!!!!!!!!
      12 hours ago · · 1
    • HarPreet Singh BaRnala ਇਹ ਪੰਜਾਬੀ ਵਾਲੇ ਕਮੇੰਟ ਕੀਤੋ ਹੋਰ ਆ ਰਹੇ ਨੇ .... ਮਤਲਬ ਦਾਲ ਪੂਰੀ ਹੀ ਕਾਲੀ ਹੈ
      12 hours ago ·
    • ਵਰਿੰਦਰ ਸਿੰਘ ਗੋਲਡੀ ਆਹ ਕੋਣ ਟਾਈਪ ਕਰ ਕੇ ਭੇਜ ਰਿਹਾ ਬੋਲੀ ਦਾ ਜਮੀਨ ਅਸਮਾਨ ਦਾ ਫਰਕ ਆ
      12 hours ago · · 1
    • Daljit Singh ਇਹ ਲਗਦਾ ਚਿਠੀਆਂ ਦੀ ਤਰਾਂ ਹੋਰ ਕੋਈ ਲਿਖ ਰਿਹਾ ਕੋਮ੍ਨੇਟ
      12 hours ago · · 1
    • Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
      12 hours ago ·
    • Balraj Singh Spokane ਸ਼ਾਇਦ ਭੂਆ ਜੀ
      12 hours ago ·
    • Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
      12 hours ago ·
    • Daljit Singh ਇਹ ਸੇਮ ਆਈਡੀ ਤੋ ਹੋਰ ਬੰਦਾ ਹੈ ਕਿਓਂ ਕਿ ਬੋਲਬਾਣੀ ਵਿਚ ਫਰਕ ਹੈ
      12 hours ago ·
    • HarPreet Singh BaRnala Ravneet Singh Rajoana ਬਿਲਕੁਲ ਪਤਾ ਹੈ .... ਕਿਓਂ ਕੇ ਉਸਦੇ ਸਿਧਾਂਤ ਤੇ ਤੇ ਉਸਦਾ ਭਤੀਜਾ ਤਾ ਨਹੀ ਚੱਲ ਸਕਦਾ
      12 hours ago ·
    • Balraj Singh Spokane ਕੀ ਰਾਜੋਆਣਾ ਪਰਮਾਤਮਾ ਨਾਲੋ ਬੜਾ ਹੈ ?ਜੋ ਪਰਮਾਤਮਾ ਓਨਾ ਡੇ ਨਾਲ ਚੱਲ ਰਿਹਾ ਹੈ ?
      12 hours ago · · 1
    • ਵਰਿੰਦਰ ਸਿੰਘ ਗੋਲਡੀ ਇਕ ਫੋਨ ਤੋਂ ਹੈ ਤੇ ਇਕ ਕਮ੍ਪੁਟਰ ਤੋਂ ....
      12 hours ago ·
    • HarPreet Singh BaRnala ਫਰਕ ਦੇਖੋ ਜੀ

      Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
      about a minute ago · Like

      Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
      about a minute ago · Like
      12 hours ago ·
    • HarPreet Singh BaRnala ਦੋ ਜਣੇ ...ਮਤਲਬ ਇੱਕ ਡਾਕਟਰ ਸਾਹਬ ਵੀ ਹੋ ਸਕਦੇ ਨੇ
      12 hours ago ·
    • Daljit Singh ਬਾਬਾ ਜਰਨੈਲ ਸਿੰਘ ਦੇ ਪਰਿਵਾਰ ਦਾ ਇਕ ਵੀ ਮੈਬਰ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗਾ ਨਹੀ ਨਿਕਲਿਆ ..ਇਸ ਤਰਾਂ ਭਾਈ ਰਾਜੋਆਣਾ ਵਰਗਾ ਓਹਨਾ ਦਾ ਕੋਈ ਜੀ ਨਹੀ ਹੋ ਸਕਦਾ
      12 hours ago · · 1
    • Balraj Singh Spokane ਚੋਰਾਂ ਦੀ ਚੋਰੀ ਫੜੀ ਗਈ |ਸਭ ਕੁਝ ਸਾਹਮਣੇ ਆ ਗਿਆ |
      12 hours ago ·
    • ਨਰਿੰਦਰ ਸਿੰਘ Ah hor sap niklea doohre comments eh tan bhai kai rale lagdea ...
      12 hours ago via mobile · · 1
    • Daljit Singh ਇਹਨਾ ਦੀ ਦੁਕਾਨਦਾਰੀ ਬੰਦ ਹੋਣ ਕਿਨਾਰੇ ਪਹੁਚ ਗਈ ਹੈ
      12 hours ago ·
    • Cool Singh Thanda chupppp kar jooo rab de vaste kio ous saheeed de kurbani rolll rahe ooo
      12 hours ago ·
    • Daljit Singh ਕਹੰਦੇ ਹੁੰਦੇ ਹਨ ਕਈ ਓਵਰ ਐਕਟਿੰਗ ਵੀ ਬੰਦੇ ਨੂ ਫਸਾ ਦਿੰਦੀ ਹੈ
      12 hours ago ·
    • Lachhman Singh ajj ehna di jhooth di dukaan da shater band karna hi karna
      12 hours ago ·
    • Cool Singh Thanda computer de pise luk ke sab bol sakhde a ,,tuahde cho koi ve bai rajoana nu milan tak ne gia hega te hun eithe beth ke bole ja rahe ne
      12 hours ago ·
    • HarPreet Singh BaRnala ਦਲਜੀਤ ਸਿੰਘ ਜੀ ਸਾਰੀ ਪੋਸਟ ਪ੍ਰਿੰਟ ਸਕ੍ਰੀਨ ਕਰ ਦਵੋ ਜੀ ..
      12 hours ago · · 1
    • Sukhdeep Singh eh dono comment same tym te post hoye han .. jo ikk banda nahi kar sakda...
      Ravneet Singh Rajoana harpret singh barnala tu befikar reh ... s balwant singh rajoan naal tn parmatma khud chal reha..... tuc ohna da kujj nu vigaad sakde... tusin 17 saal takk apni poori wah lga ditti . jd odo ni kuj vigad payye tn hun vi ki kar lawoge......
      about a minute ago · Like

      Ravneet Singh Rajoana ਹਰਪ੍ਰੀਤ ਸਿੰਘ ਬਰਨਾਲਾ ਤੂੰ ਸਵਾਲ ਕਰ ਰਿਹਾ ਕੀ ਤੈਨੂੰ ਰਾਜੋਆਣੇ ਦੇ ਸਿਧਾਂਤ ਦਾ ਪਤਾ ਹੈ ।ਇਹ ਸਵਾਲ ਪਹਿਲਾਂ ਤੂੰ ਆਪਣੇ ਆਪ ਨੂੰ ਕਰ
      about a minute ago · Like
      12 hours ago · · 2
    • HarPreet Singh BaRnala ਏਹੋ ਜੇਹੇ ਬੰਦੇ ਮੁਕਰ ਵੀ ਜਾਂਦੇ ਹੁੰਦੇ ਆ ..ਕਿਓਕੇ ਰਾਜੋਆਨੇ ਦੇ ਸਿਧਾਤ ਤੇ ਚਲ ਰਿਹਾ ਨਾ ..???
      12 hours ago ·
    • Ravneet Singh Rajoana ki gall hun darr vi bdi cheti gye......
      12 hours ago ·
    • Lachhman Singh Thanda ji tusi rojana milde rehne ho
      12 hours ago ·
    • Cool Singh Thanda sikh kom kio ne apne land bna sakhe ,,coz apne ch unity ne hege
      12 hours ago ·
    • Daljit Singh ਕੂਲ ਸਿੰਘ ਜੀ ਓਹਨਾ ਨੂ ਕੋਈ ਨਹੀ ਮਿਲ ਸਕਦਾ ਇਹਨਾ ਦੀ ਇਜਾਜ਼ਤ ਤੋ ਬਿਨਾ ਇਕ ਦਿਨ ਅਤਿੰਦਰ ਸਿੰਘ ਖਾਲਸਤਾਨੀ ਨੇ ਮਿਲਣ ਦੀ ਕੋਸ਼ਿਸ਼ ਕੀਤੀ ਸੀ ਕਵਲਜੀਤ ਕੌਰ ਨੇ ਗਾਲਾਂ ਕਢੀਆਂ ਅਤਿੰਦਰ ਸਿੰਘ ..ਇਹਨਾ ਨੂ ਪਤਾ ਹੈ ਜੇਕਰ ਇਹਨਾ ਤੋ ਬਿਨਾ ਕੋਈ ਹੋਰ ਭਾਈ ਰਾਜੋਆਣਾ ਨੂ ਮਿਲੇਗਾ ਤਾ ਇਹਨਾ ਦਾ ਪਰਦਾ ਫਾਸ ਹੋ ਜਾਵੇਗਾ
      12 hours ago · · 4
    • Daljit Singh ਇਹਨਾ ਭੂਆ ਭਤੀਜੇ ਦਾ ਜੋਰ ਲਗਿਆ ਹੋਇਆ ਹੈ ਕਿ ਭਾਈ ਰਾਜੋਆਣਾ ਜਲਦੀ ਫਾਂਸੀ ਚੜੇ ਤਾ ਕਿ ਸਾਡਾ ਡਰਾਮਾ ਲੁਕਿਆ ਰਹੇ ਜੇਕਰ ਭਾਈ ਰਾਜੋਆਣਾ ਬਾਹਰ ਆ ਗਿਆ ਤੇ ਇਹਨਾ ਦਾ ਪਰਦਾ ਚੁਕਿਆ ਜਾਵੇਗਾ ਤੇ ਸਿਖ ਕੌਮ ਇਹਨਾ ਦੇ ਜੁਤੀਆਂ ਮਾਰੇਗੀ
      12 hours ago ·
    • Satnam Singh Rajoana bai ji sare khat asli han ...sardar kirpal singh bathinda ne apne lekh wich likhia hai k ......eh khat bhai rajoana ji ne apne hathin pariwaar nu fadaaia...
      12 hours ago ·
    • ਨਰਿੰਦਰ ਸਿੰਘ Cool singh ji bhai saab naal hamesa khade rhange par uhna di kurbani te rotia karn Arkansas valea da pardafas kardie
      12 hours ago via mobile · · 1
    • HarPreet Singh BaRnala ਵੀਰ ਦਲਜੀਤ ਸਿੰਘ ਜੀ ਇਹਨਾ ਨੂੰ ਪੈਸੇ ਤਕ ਮਤਲਬ ਹੈ ..ਇਹਨਾ ਦੀ ਹਰ ਗੱਲ ਪੈਸੇ ਤੇ ਆ ਕੇ ਖੜਦੀ ਹੈ .. ਜਿਸ ਤੋਂ ਇਹਨਾ ਦਾ ਆਪਣੇ ਚਾਚਾ ਜੀ ਪ੍ਰਤੀ ਪਿਆਰ ਸਾਫ਼ ਝਲਕਦਾ ਹੈ ..ਕੀ ਪੈਸਾ ਕਮਾਉਣਾ ਹੀ ਰਾਜੋਆਣੇ ਦਾ ਸਿਧਾਤ ਹੈ ?????
      11 hours ago · · 1
    • Lachhman Singh Satnaam singh ji apni asli photo lao fir gal karni
      11 hours ago · · 1
    • Daljit Singh ਕਿਹੜੇ ਪਰਿਵਾਰ ਨੂ ਫੜਾਏ ਹਨ ?
      11 hours ago ·
    • Satnam Singh Rajoana ik mint bai ji ...lagauna...
      11 hours ago ·
    • Daljit Singh ਸਤਨਾਮ ਸਿੰਘ ਜੀ ਕਿਨੀਆ ਚਿਠੀਆਂ ਆ ਰਹੀਆਂ ਹਨ ਇਕ ਹਫਤੇ ਵਿਚ ?
      11 hours ago ·
    • Satnam Singh Rajoana bai ji hun kr skda gal?
      11 hours ago ·
    • Satnam Singh Rajoana main lga ditti hai foto
      11 hours ago ·
    • Daljit Singh ਸਤਨਾਮ ਸਿੰਘ ਜੀ ਤੁਸੀਂ ਕੀ ਲਗਦੇ ਹੋ ਭਾਈ ਰਾਜੋਆਣਾ ਜੀ ਦੇ ?
      11 hours ago ·
    • Satnam Singh Rajoana main uhna de pind ton haan
      11 hours ago ·
    • Satnam Singh Rajoana bai daljeet singh ji har shnitcherwaar nu ik chithi aundi hai jd pariwaar uhna nu miln janda hai
      11 hours ago ·
    • Lachhman Singh punjab vich asli packet vich nakli chheej pai sakdi hai tan letter kive nhi bdle ja sakde
      11 hours ago ·
    • Balraj Singh Spokane ਕਈ ਵਾਰ ਤਾਂ ਇਕ ਅਫਤੇ ਵਿਚ ਦੋ ਦੋ ਤਿਨ ਵੀ ਆ ਜਾਂਦੀਆ ਹਨ
      11 hours ago ·
    • Ravneet Singh Rajoana ਦਲਜੀਤ ਸਿੰਘ ਤੈਨੂੰ ਪਤਾ ਹੋਣਾ ਚਾਹੀਦਾ ਸ.ਬਲਵੰਤ ਸਿੰਘ ਰਾਜੋਆਣਾ 15 ਜਨਵਰੀ 2010 ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ ਤੇ ਢਾਈ ਸਾਲ ਪਟਿਆਲਾ ਕਚਹਿਰੀਆ ਵਿੱਚ ਤਰੀਕਾ ਤੇ ਜਾਂਦੇ ਰਹੇ । ਤੁਹਾਡੇ ਪਿਆਰੇ ਅਤਿੰਦਰ ਅਖੌਤੀ (ਦਿੱਲੀ ਸਰਕਾਰ ਦਾ ਖਾਲਿਸਤਾਨੀ) ਪਟਿਆਲਾ ਹੀ ਰਹਿੰਦਾ ਸੀ । ਕੀ ਉਹਨੂੰ ਦਿੱਲੀ ਤੋਂ ਹੁਕਮ ਨਹੀ ਸੀ ਆਇਆ । ਅਚਾਨਕ ਮਲਾਕਾਤ ਦਾ ਖਿਆਲ ( ਢਿੱਡੀ ਮਰੋੜ )ਕਿਉਂ ਆਇਆ ਜਦੋਂ ਸਾਰੇ ਖਾਲਸਾ ਪੰਥ ਦੀ ਜਿੱਤ ਹੋਈ ।
      11 hours ago ·
    • Daljit Singh ਇਹ ਲਿਖਤ ਤੇਰੀ ਨਹੀ ਹੈ
      11 hours ago ·
    • Balraj Singh Spokane ਰਵਨੀਤ ਸਿੰਘ ਜੀ ਡਾ ਸੁਖਪ੍ਰੀਤ ਸਿੰਘ ਵਾਰੇ ਤੁਸੀਂ ਕੁਝ ਨਹੀ ਕਿਹਾ ਹਾਲੇ ਤਕ |
      11 hours ago ·
    • Satnam Singh Rajoana nhi bai ji hr hafte ikk hi chithi aundi hai ....jd di fansi tali hai...us ton baad har chithi sundey nu akhbaar wich aundi hai ,,,tuc kd di gal kr rhe ho....?
      11 hours ago ·
    • Balraj Singh Spokane ਕੀ ਡਾ ਸੁਖਪ੍ਰੀਤ ਵੀ ਕੈਟ ਹੈ ?
      11 hours ago ·
    • Daljit Singh ਸਤਨਾਮ ਸਿੰਘ ਜੀ ਕੀ ਤੁਸੀਂ ਵੀ ਨਾਲ ਜਾਂਦੇ ਹੋ ਮਿਲਣ ਵਾਸਤੇ
      11 hours ago ·
    • ਸਤਿੰਦਰਜੀਤ ਸਿੰਘ ‎17 ਸਾਲ ਬਾਅਦ 'ਅਚਾਨਕ' ਹੀ ਭਤੀਜਾ ਵੀ ਸਰਗਰਮ ਹੋ ਗਿਆ, ਪਹਿਲਾਂ ਕਿਉਂ ਨਹੀਂ...?
      11 hours ago ·
    • Satnam Singh Rajoana bai ji main ikk waar mulakaat krk aia haan 2 ku saal pehlan
      11 hours ago ·
    • Lachhman Singh pela kihre paise milde si...
      11 hours ago ·
    • HarPreet Singh BaRnala ਸਾਰੇ ਜਾਣੇ ਧਿਆਨ ਨਾਲ ਦੇਖੋ ਕੇ Ravneet Singh Rajoana ਜੋ ਇਨਗਲਿਸ ਵਿਚ ਲਿਖ ਰਿਹਾ ਸੀ ਓਹੀ ਹੁਣ Satnam Singh Rajoana ਬਣ ਕੇ ਕੁਮੈਂਟ ਕਰ ਰਿਹਾ ਹੈ ...
      11 hours ago ·
    • Satnam Singh Rajoana bai satindrjit singh ji pariwaar taan pehlan da hi srgarm hai ..hun tk kise ne awaaj bahr ni aun ditti....
      11 hours ago ·
    • Sukhdeep Singh Satnam Singh Rajoana ji... bhaji tusi te pehla vi ess grp vich hazri lavande rahe ho... tusi tan jande ho ess group ne bhai rajoana de haq vich stand lia ... hun eh Ravneet Singh Rajoana varge aa ke... jihna ne madad kitti ohna de thale agg balan lagg paye ne...
      11 hours ago ·
    • ਸਤਿੰਦਰਜੀਤ ਸਿੰਘ ਆਵਾਜ਼ ਬਾਹਰ ਕਿਸੇਨ ਆਉਣ ਦੇਣੀ ਸੀ...☬ 'ਤੇ ਹੁਣ ਕਿਵੇਂ ਆਉਣ ਦੇ ਦਿੱਤੀ...?
      11 hours ago ·
    • Satnam Singh Rajoana bai ji main iss waqt newzealand wich haan te ...itho gal kr riha haan .....
      11 hours ago ·
    • Balraj Singh Spokane ਹੁਣ ਤਾਂ ਹਰ ਇਟ ਚਕਿਓ ਰਾਜੋਆਣਾ ਨਾਮ ਨਿਕਲਦਾ ਹੈ | ਓਸ ਅਸਲੀ ਯੋਧੇ ਨੂੰ ਨੀਵਾਂ ਦਖਾਉਣ ਲਈ|
      11 hours ago ·
    • Ravneet Singh Rajoana ਦਲਜੀਤ ਸਿੰਘ ਜੀ ਕੇਸਰੀ ਨਿਸ਼ਾਨ ਦੀ ਇੱਕ ਹੀ ਫੌਜ ਹੈ ਉਸਦੀ ਇੱਕ ਹੀ ਪਹਿਚਾਨ ਹੈ ।
      11 hours ago ·
    • Balraj Singh Spokane ਇਸ ਦਾ ਮਤਲਬ ਤੁਸੀਂ ਵੀ ਸੁਨੀ ਸੁਣਾਈ ਗੱਲ ਹੀ ਕਰਦੇ ਹੋ |
      11 hours ago ·
    • Satnam Singh Rajoana bai balraj singh ji mainu keh rhe ho?
      11 hours ago ·
    • Balraj Singh Spokane ਰਵਨੀਤ ਸਿੰਘ ਜੀ ਓਹ ਕਹਿੜੀ ਫੋਜ ਹੈ ਜਰਾ ਸਾਨੂ ਵੀ ਦਸਿਓ
      11 hours ago ·
    • Balraj Singh Spokane ਹਾਂਜੀ ਸਤਨਾਮ ਸਿੰਘ ਵੀਰ ਜੀ
      11 hours ago ·
    • ਸਤਿੰਦਰਜੀਤ ਸਿੰਘ ਜੇਲ੍ਹ ਵਿੱਚ ਬੰਦ ਉਸ ਸੂਰਮੇ ਦੀ ਸ਼ਹਾਦਤ ਅਤੇ ਕੁਰਬਾਨੀ ਨੂੰ 'ਸਵਾਰਥ' ਹੇਠ ਦਫਨ ਕਰਨ ਦੀ ਕਾਰਵਾਈ ਚੱਲ ਰਹੀ ਹੈ, ਸਾਰੀ ਕੌਮ ਸੁਚੇਤ ਹੋਵੇ...!
      11 hours ago · · 1
    • Daljit Singh ਸਤਨਾਮ ਸਿੰਘ ਜੀ ਜਿਹੜੇ ਖਤ ਹਨ ਇਹ ਤਾ ਹੁਣ ਆ ਰਹੇ ਹਨ ਤੁਸੀਂ ਦੋ ਸਾਲ ਪਹਿਲਾਂ ਮਿਲੇ ਸੀ .ਸੋ ਤੁਸੀਂ ਕਿਵੇ ਅਖ ਸ੍ਕੇਦੇ ਹੋ ਕਿ ਇਹ ਚਿਠੀਆਂ ਅੰਦਰੋ ਆ ਰਹੀਆਂ ਹਨ
      11 hours ago · · 2
    • Satnam Singh Rajoana bai ji main rajoana bhai rajoana ji de naam krk hi lgaia hai aj ton kujh 7-8 ku mahine pehlan
      11 hours ago ·
    • Balraj Singh Spokane ਠੀਕ ਹੈ ਵੀਰ ਜੀ ਫਿਰ ਦਸੋ ਰਾਜੋਆਣਾ ਦੀ ਜਮੀਨ ਕਿਸ ਨੇ ਵਿਕਵਾਈ ?
      11 hours ago · · 1
    • Satnam Singh Rajoana bai ji kyun k main bhai sahb naal lagbhag 2 ku ghnte gallan kitian.....te ehna chithian wichle wichar uhna dian gallan naal mel khande han.....
      11 hours ago ·
    • ਸਤਿੰਦਰਜੀਤ ਸਿੰਘ ਆਮ ਲੋਕਾਂ ਤੱਕ ਤਾਂ ਉਹੀ ਗੱਲ ਪਹੁੰਚਦੀ ਹੈ ਜੋ 'ਪਹੁੰਚਾਈ' ਜਾ ਰਹੀ ਹੈ, ਸਤਨਾਮ ਸਿੰਘ ਜੀ ਆਪਾਂ ਨੂੰ ਤਾਂ ਇਹੀ ਦਰਸਾਇਆ ਜਾ ਰਿਹਾ ਕਿ ਚਿੱਠੀਆਂ ਸ.ਬਲਵੰਤ ਸਿੰਘ ਨੇ ਲਿਖੀਆਂ ਪਰ ....!
      11 hours ago · · 1
    • ਸਤਿੰਦਰਜੀਤ ਸਿੰਘ ‎17 ਸਾਲ ਜਿਹੜਾ ਬੰਦਾ ਜੇਲ੍ਹ ਵਿੱਚ ਬੰਦ ਹੋਵੇ 'ਤੇ ਉਸ ਨਾਲ ਮੁਲਾਕਾਤ ਵੀ 'ਮਰਜ਼ੀ' ਦੇ ਲੋਕਾਂ ਦੀ ਹੋਵੇ, ਉਸ ਇਨਸਾਨ ਨੂੰ ਬਾਹਰ ਦੇ ਹਲਾਤਾਂ ਦਾ ਪੂਰੀ ਤਰ੍ਹਾਂ ਜਾਣੂ ਹੋਣਾ ਔਖਾ ਹੁੰਦਾ...!
      11 hours ago · · 1
    • Daljit Singh ਤੁਸੀਂ ਦੋ ਘੰਟੇ ਵਿਚ ਦੋ ਮਹੀਨਿਆ ਦੀਆਂ ਚਿਠੀਆਂ ਦਾ ਕਿਵੇ ਅੰਦਾਜਾ ਲਾ ਲਿਆ
      11 hours ago · · 1
    • Daljit Singh ਸਤਨਾਮ ਸਿੰਘ ਫੇਰ ਤੁਹਾਨੂ ਤਾ ਪਤਾ ਹੋਊ ਕਿ ਰਾਜੋਆਣਾ ਦੀ ਜਮੀਨ ਕਿਨੀ ਸੀ ਤੇ ਓਹ ਕਿਸ ਨ ਵੇਚੀ ਹੈ ?
      11 hours ago · · 1
    • Gurmukh Singh satnam singh te ravneet singh ikk gal dasso ki bhai rajoana di mata ajkal kithey hei ?
      11 hours ago · · 1
    • Satnam Singh Rajoana bai ji jd 1995-96 wich bhai sahb de bhra kulwant singh nu police ne chk lia c taan us sme saari fasal ate kujh jmeen wech k uhna nu chhadaia gya c.....fer hun tk uh bimaar rehnde han .....fer 3 kille hun 2 ku saal pehlan wechi hai
      11 hours ago ·
    • Ravneet Singh Rajoana ਸਤਿੰਦਰਜੀਤ ਸਿੰਘ ਤੇਰੀ ਜਾਣਕਾਰੀ ਵਿੱਚ ਵਾਧਾ ਕਰ ਦੇਈਏ ਸ.ਬਲਵੰਤ ਸਿੰਘ ਰਾਜੋਆਣਾ ਦਾ ਮੁਕਾਬਲਾ ਜਿੱਥੇ 17 ਸਾਲ ਦਿੱਲੀ ਦਰਬਾਰ ਨਾਲ ਚੱਲਿਆ ਤੇ ਚਲ ਰਿਹਾ ਹੈ ਉਥੇ ਦੂਸਰੇ ਪਾਸੇ ਦਿੱਲੀ ਦਰਬਾਰ ਦੇ ਪਾਲੇ ਹੋਏ ਟੁੱਕੜਬੋਚਾਂ ਨਾਲ ਵੀ ਚੱਲਿਆ । ਪਹਿਲਾਂ ਵੀ ਘਰ ਫੂਕ ਕੇ ਜਿੰਨੀ ਆਵਾਜ ਬਾਹਰ ਆ ਸਕਦੀ ਸੀ ਅਸੀਂ ਕੱਢੀ । ਹੁਣ ਖਾਲਸਾ ਪੰਥ ਨੇ ਸ਼ਕਤੀ ਦਿੱਤੀ ਤਾਂ ਫਿਰ ਅਸੀਂ ਉਸ ਆਵਾਜ਼ ਨੂੰ ਹਵਾ ਵਿੱਚ ਲਹਿਰਾ ਦਿੱਤਾ । ਖਾਲਸਾ ਪੰਥ ਦਾ ਸੜਕਾਂ ਤੇ ਕੇਸਰੀ ਨਿਸ਼ਾਨ ਲੈਕੇ ਨਿਕਲਣਾ ਸ਼ਾਇਦ ਸ਼ਹੀਦਾਂ ਦੀਆਂ ਲਾਸਾਂ ਤੇ ਤਵੀ ਰੱਖ ਕੇ ਰੋਟੀ ਸੇਕਣ ਵਾਲਿਆ ਨੂੰ ਰਾਸ ਨਹੀਂ ਆ ਰਿਹਾ।
      11 hours ago ·
    • ਨਰਿੰਦਰ ਸਿੰਘ Satnam singh ji tusi bhai rajona nu mile ho sache man naal dasna jo sabdawli hun letters ch a rehi a ki uhojaho bhai saab likh sakde a...
      11 hours ago via mobile ·
    • ਸਤਿੰਦਰਜੀਤ ਸਿੰਘ ਜਿਹੜਾ ਇਨਸਾਨ ਕੌੰ ਲਈ ਜਾਨ ਵਾਰਨ ਨੂੰ ਤਿਆਰ ਹੈ, ਉਹ ਕੌਮੀ ਨੁਕਸਾਨ ਕਰਦੀਆਂ ਚਿੱਠੀਆਂ ਕਦੇ ਨਹੀਂ ਲਿਖ ਕੇ ਅਖਬਾਰਾਂ ਨੂੰ ਭੇਜੇਗਾ ਭਾਵੇਂ ਜਿੰਨਾਂ ਮਰਜ਼ੀ 'ਸਾਥੀਆਂ' ਨਾਲ ਵਿਰੋਧ ਹੋਵੇ...!
      11 hours ago · · 1
    • Gurmukh Singh bhai Rajoana sirf 2 saal da si jad usdi mata chadayi kar gayi si
      11 hours ago ·
    • ਸਤਿੰਦਰਜੀਤ ਸਿੰਘ ਖਾਲਸਾ ਪੰਥ ਤਾਂ ਹਮੇਸ਼ਾ ਤਿਆਰ ਸੀ ਵੀਰ ਪਰ ਕੋਈ ਅੱਗੇ ਤਾਂ ਆਉਂਦਾ...!
      11 hours ago ·
    • Satnam Singh Rajoana bai narindr singh ji bhai sahb dian chithian je apan dhyan naal nal padhiea ta koi galat sbdawali nhi hai ....oh sirf sikhi ate kurbaanni di paribhasa .jo ac bdl ditti hai uh smjhauna chaunhde han
      11 hours ago ·
    • Balraj Singh Spokane ਜਿਹੜੇ ਤਿਨ ਕਿਲੇ ਹੁਣ ਵੇਚੇ ਹਨ ਓਹ ਕਿਸ ਨੇ ਵੇਚੇ ?
      11 hours ago ·
    • Gurmukh Singh kise nu pata ki isdi bhua bahuti aukhi kion hei ajkal khadku singhan te ?
      11 hours ago ·
    • Daljit Singh ਗੁਰਮਖ ਸਿੰਘ ਜੀ ਤੁਸੀਂ ਪਾਓ ਚਾਨਣਾ
      11 hours ago ·
    • ਨਰਿੰਦਰ ਸਿੰਘ Chithi dhian naal pado likhea vdhava singh babar tuhada dady ...
      11 hours ago via mobile ·
    • Gurmukh Singh kionki jad action hona si ihna ne shart rakhi si ki isdi bhua ne sharat rakhvayi si havarey huran di jathebandi kol ki is karj badley menu bahar set kareyo jo kise karan karkey nahi ho sakiya hun chacha vadhava singh embassy vich te nahi lagga , bas is gal ton raula pe giya
      11 hours ago · · 1
    • Gurmukh Singh bhua bahar nahi a saki te hun sab nu ander karna chahundi a
      11 hours ago · · 1
    • Satnam Singh Rajoana bai balraj singh ji police ne bhai sahb de bhra te enna tasaddad kita c ki koi km krn laik nhi chhaddia taan krk ghr wich koi aamdan da sadhn nhi c ..ate 2 bachia di pdhai da khrch ate hor ghrelu kharchian karn bauht krja pariwaar te chdh gya c......
      11 hours ago ·
    • Daljit Singh ੭੧੧ ਕੋਮ੍ਨੇਟ ਹੋਏ ਹ ਇਸ ਪੋਸਟ ਤੇ ਸਭ ਕਾਪੀ ਕਰ ਲਵੋ ..ਇਸ ਪੋਸਟ ਨੂ ਹਜਰਾਂ ਸਿਖ ਪੜ ਰਹੇ ਹਨ ਜਿਹਨਾ ਨੂ ਅਜ ਇਹਨਾ ਫਰੇਬੀਆਂ ਦਾ ਫਰੇਬ ਸਾਹਮਣੇ ਆ ਗਿਆ ਹੈ ..ਸੋ ਸਭ ਕੁਝ ਸੰਗਤ ਦੇ ਸਾਹਮਣੇ ਹੈ ..ਫੈਸਲਾ ਸੰਗਤ ਕਰੇ ਕੀ ਸਚ ਕੀ ਹੈ ?
      11 hours ago · · 2
    • Ravneet Singh Rajoana ਨਰਿੰਦਰ ਸਿੰਘ ਤੇ ਸਤਿੰਦਰਜੀਤ ਸਿੰਘ ਇੱਕ ਵਾਰ ਤੁਹਾਨੂੰ ਫਿਰ ਤੋਂ ਸ.ਰਾਜੋਆਣਾ ਦੀਆ ਚਿੱਠੀਆ ਪੜਣੀਆਂ ਪੈਣਗੀਆਂ ਜੇਕਰ ਇੱਕ ਵਾਰ ਸਮਝ ਨਾ ਆਵੇ ਤਾਂ 10 ਵਾਰ ਪੜ੍ਹੋ । ਤੇ ਪਹਿਲਾ ਵਾਲੀਆਂ ਵੀ ਚਿੱਠੀਆਂ ਪੜਣੀਆਂ ਹਾਈਕੋਰਟ ਦਾ ਬਿਆਨ ਪੜਣਾ । ਜਿਸਨੂੰ ਹਾਈਕੋਰਟ ਦੇ ਫੈਸਲੇ ਵਿੱਚ ਵੀ ਉਸੇ ਤਰ੍ਹਾਂ ਦਰਜ ਹਨ ।
      11 hours ago ·
    • ਸਤਿੰਦਰਜੀਤ ਸਿੰਘ ਵੀਰ ਰਵਨੀਤ ਸਿੰਘ ਜੀ ਕਿਸੇ ਦੀ ਨਕਲ ਕਰ 'ਸ਼ਬਦਾਂ ਦਾ ਜਾਲ' ਬੁਣਨਾ ਔਖਾ ਨ੍ਹੀਂ ਹੁੰਦਾ ਨਾਲੇ ਕੌਮ ਨੂੰ ਟਪਲਾ ਦੇਣ ਲੱਗੇ ਤਾਂ 'ਕਾਰੀਗਰਾਂ' ਵਾਂਗ ਬਾਰੀਕੀ ਨਾਲ ਸਿੱਖ ਕੇ ਹੀ ਕੋਈ ਕੰਮ ਕੀਤਾ ਜਾਵੇਗਾ...!
      11 hours ago ·
    • Daljit Singh ਤੁਸੀਂ ਜਰ ਇਹਨਾ ਚਿਠੀਆਂ ਦੀ ਕਿਤਾਬ ਛਪਵਾਓ ਕਾਫੀ ਪੈਸੇ ਮਿਲ ਜਾਣਗੇ
      11 hours ago ·
    • Satnam Singh Rajoana bai daljit singh ji tuc sare guru granth sahib ji naal jude hoye ho ......mainu koi bauhta gyan nhi hai ....par bai ji bhai rajoana ji ehi gal keh rhe ne k wagdi hwa de naal chlna chhddo singho ......sach de naal chllna sikho.........
      11 hours ago ·
    • ਸਤਿੰਦਰਜੀਤ ਸਿੰਘ ਗੱਲ ਨਾਲੇ ਬੀਬੀ ਕਮਲਦੀਪ ਕੌਰ ਨੇ ਆਪਣੀ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ 'ਐਕਸ਼ਨ' ਤੱਕ ਇਹਨਾਂ (ਦਿਲਾਵਰ ਸਿੰਘ ਅਤੇ ਬਲਵੰਤ ਸਿੰਘ) ਦਾ ਕਿਸੇ ਜਥੇਬੰਦੀ ਨਾਲ ਕੋਈ ਸੰਬੰਧ ਨਹੀਂ ਸੀ ਫਿਰ ਤਾਰਾ, ਹਵਾਰਾ, ਰੇਸ਼ਮ ਕਿੱਥੋਂ ਆ ਗਏ ਇਸ ਖਿੱਚੋ-ਤਾਣ ਵਿੱਚ....?
      11 hours ago · · 1
    • Daljit Singh ਅਸੀਂ ਭਾਈ ਰਾਜੋਆਣਾ ਵਾਰੇ ਕੋਈ ਗੱਲ ਨਹੀ ਕਰ ਰਹੇ ਅਸੀਂ ਗੱਲ ਕਰ ਰਹੇ ਹਾ ਜੋ ਓਹਨਾ ਦਾ ਨਾਮ ਵਰਤਕੇ ਓਹਨਾ ਦਾ ਅਕਸ ਖਰਾਬ ਕਰ ਰਹੇ ਹਨ
      11 hours ago · · 2
    • Balraj Singh Spokane ਵੀਰ ਸਤਨਾਮ ਸਿੰਘ ਜੀ ਤੁਹਾਡੇ ਵਿਚਾਰ ਭੂਆ ਜੀ ਨਾਲ ਨਹੀ ਮਿਲਦੇ |ਓਹ ਤਾਂ ਕਹ ਰਹੀ ਹੈ ਕੇ ਜਮੀਨ ਵੇਚ ਕੇ ਰਾਜੋਆਣਾ ਡੇ ਕੇਸ ਤੇ ਲਾਈ ਹੈ |
      11 hours ago ·
    • Daljit Singh ਤਿਨ ਕਿਲੇ ਜਮੀਨ ਕੇਸ ਤੇ ਕਿਵੇ ਲੱਗ ਗਏ ਵਕੀਲ ਤਾ ਕੀਤਾ ਹੀ ਨਹੀ
      11 hours ago ·
    • Daljit Singh ਕੀ ਭਾਈ ਰਾਜੋਆਣਾ ਬਾਦਲ ਵਰਗੀਆਂ ਨੂ ਵੋਟਾਂ ਵਾਸਤੇ ਕਹੇਗਾ ਨਹੀ ..ਇਹ ਸਭ ਇਹਨਾ ਸਰਕਾਰੀਆ ਬੰਦਿਆਂ ਦੀ ਕਾਢ ਜਿਹੜੇ ਓਸਦੇ ਆਸੇ ਪਾਸੇ ਘੇਰਾ ਪਾਈ ਫਿਰਦੇ ਹਨ
      11 hours ago ·
    • Satnam Singh Rajoana bai ji je appan har ikk gal nu shakk de ghre wich lia k sochange taan sab kujh galt lgda hai ......main sirf apne wichaar sanjhe kr riha haan ld nhi riha
      11 hours ago ·
    • Balraj Singh Spokane ਸਾਡੇ ਲਾਈ ਭਾਈ ਰਾਜੋਆਣਾ ,ਤਾਰਾ .ਹਵਾਰਾ ਹਰ ਯੋਧਾ ਸਤਕਾਰ ਦਾ ਪਾਤਰ ਹੈ ,ਪਰ ਕੁਝ ਮੋਕਾ ਪ੍ਰਸਤ ਲੋਕ ਨਹੀ |
      11 hours ago ·
    • ਸਤਿੰਦਰਜੀਤ ਸਿੰਘ ਰਵਨੀਤ ਸਿੰਘ ਹੁਣਾਂ ਦੱਸਿਆ ਕਿ 2 ਕੁ ਸਾਲ ਪਟਿਆਲੇ ਕਚਹਿਰਆਂ ਵਿੱਚ ਤਰੀਕ 'ਤੇ ਆਉਣਾ ਪੈਂਦਾ ਸੀ ਪਰ ਲੈ ਕੇ ਤਾਂ ਸਰਕਾਰੀ ਬੱਸ ਆਉਂਦੀ ਸੀ ਭਾਈ ਸਾਹਿਬ ਨੂੰ ਕਿਉਂਕਿ ਉਹ ਤਾਂ ਸ਼ੁਰੂ ਤੋਂ ਹੀ ਬਿਨਾਂ ਵਕੀਲ ਦੇ 'ਕੀਤੇ ਨੂੰ ਮੰਨ' ਕੇ ਚੱਲ ਰਹੇ ਹਨ, ਫਿਰ ਜੇ ਕਿਸੇ ਨੂੰ ਜ਼ਰੂਰਤ ਹੈ ਤਾਂ ਲਿਆਵੇ ਉਹਨਾਂ ਨੂੰ ਜਿੱਥੇ ਮਰਜ਼ੀ ਪ ਰ ਉਹਨਾਂ ਦਾ ਵਕੀਲ ਤਾਂ ਕੋਈ ਨਹੀਂ...!
      11 hours ago · · 2
    • Satnam Singh Rajoana bai ji main pehlan ikk waar sardar parmeshr singh berkalan di post te apna wichar dssia c ke..bhai sahib ne baadlan nu vote di gal kyun kahi...
      11 hours ago ·
    • Sukhdeep Singh ‎@daljit singh ... main le riha screen shot har jankari bharpoor comments di... hor veer vi screen shot lain ess post de... agar windows7 vart rahe ho tan oss vich SNIPPING TOOL future nu vart ke screen shot le sakde ho...
      11 hours ago ·
    • Ravneet Singh Rajoana ਗੁਰਮੁਖ ਸਿੰਘ ,ਦਲਜੀਤ ਸਿੰਘ , ਨਰਿੰਦਰ ਸਿੰਘ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਸ. ਬਲਵੰਤ ਸਿੰਘ ਰਾਜੋਆਣਾ ਦੀਆਂ ਆਪਣੀ ਭੈਣ ਦੇ ਨਾਮ ਤੇ ਪਾਈਆ ਗਈਆ ਚਿੱਠੀਆ ਹਨ । ਤੁਹਾਡੀ ਮੁਸਕਲ ਇਹ ਹੈ ਕਿ ਤੁਸੀ ਤਾਂ ਕਦੇ ਆਪਣੀ ਭੈਣ ਦੀ ਇੱਜਤ ਨਹੀ ਕੀਤੀ ਹੋਣੀ । ਇਸ ਲਈ ਸ. ਬਲਵੰਤ ਸਿੰਘ ਰਾਜੋਆਣਾ ਦੀ ਉੱਚੀ ਸੋਚ ਨੂੰ ਸਲਾਮ ਕਰਨ ਦੀ ਬਜਾਏ ਆਪਣੇ ਸਾੜੇ ਦਾ ਚਿੱਕੜ ਸੁੱਟਣ ਤੁਰ ਪਏ । ਤੁਸੀ ਕਿਹੜੀ ਖਾੜਕੂ ਜਥੇਬੰਦੀ ਦਾ ਹਿੱਸਾ ਹੋ। ਕੌਮ ਨੂੰ ਇਸ ਬਾਰੇ ਜ਼ਰੂਰ ਚਾਨਣਾ ਪਾਓ।
      11 hours ago ·
    • Daljit Singh ਉਪਰ ਲੇ ਕੋਮੇਟ ਪੜ ਸਾਨੂ ਤੇਰੇ ਵਾਂਗੂ ਢੋਲ ਪਾਉਣ ਦੀ ਆਦਤ ਨਹੀ
      11 hours ago ·
    • Satnam Singh Rajoana mere khyal wich bhai rajoana ne badlan nu vote paun di gal iss lai kahi c kyun k cangress taan shuru ton hi panth virodhi party hai ,,,,p.p.p. wargia partian de jittn di koi umeed nhi c....te iss krk 2 annia chon kaana chun na pia....k shaid panthk kahaun krk badl shrmo-shrmi panth da kujh kr jave...
      11 hours ago ·
    • Daljit Singh ਨਾਲੇ ਅਸੀਂ ਕਿਸੇ ਦੇ ਰਿਸ਼ਤੇ ਤੇ ਸ਼ੱਕ ਨਹੀ ਕਰ ਰਹੇ ਅਸੀਂ ਇਹ ਅਖ ਰਹੇ ਹਾ ਕਿ ਇਹ ਚਿਠੀਆਂ ਭਾਈ ਰਾਜੋਆਣਾ ਦੀਆਂ ਨਹੀ ਸਭ ਧੋਖਾ ਹਿਆ ਕੌਮ ਨਾਲ ..ਕੌਣ ਕਰ ਰਿਹਾ ਸੰਗਤ ਸਿਆਣੀ ਹੈ ਅੰਦਾਜਾ ਲਾ ਰਹਿਆ ਹੈ
      11 hours ago ·
    • Balraj Singh Spokane ਇਸ ਵਖਤ ਤਾਂ ਬਾਦਲ ਕਾਗਰਸ ਨਾਲੋ ਜਿਆਦਾ ਨੁਕਸਾਨ ਕਰ ਰਿਹਾ ਹੈ
      11 hours ago ·
    • ਸਤਿੰਦਰਜੀਤ ਸਿੰਘ ਇਹ ਚਿੱਠੀਆਂ ਦੀ ਰਾਜਨੀਤੀ ਕੌਮੀ ਏਕਤਾ ਨੂੰ ਤਾਰ-ਤਾਰ ਕਰਨ ਵਿੱਚ 'ਅਹਿਮ' ਭੂਮਿਕਾ ਨਿਭਾਏਗੀ...!
      11 hours ago ·
    • Daljit Singh ਸਤਨਾਮ ਸਿੰਘ ਫੇਰ ਅਕਾਲੀਆਂ ਦੀ ਭਾਈਵਾਲੀ ਪਾਰਟੀ ਭਾਜਪਾ ਵੀ ਕਾਂਗਰਸ ਜਿਨੀ ਦੋਸ਼ੀ ਹੈ .ਭਾਈ ਰਾਜੋਂਅਨਾ ਇਹੋ ਜਿਹੀ ਅਪੀਲ ਕਦੇ ਕਰ ਸਕਦੇ ..ਇਹ ਦਲਾਲਾਂ ਦੀ ਕਾਢ ਹੈ
      11 hours ago ·
    • Satnam Singh Rajoana bai ji ohi taan hai k kursi yaar taan kursi de rehnde han.....
      11 hours ago ·
    • Balraj Singh Spokane ਵੀਰ ਸਤਨਾਮ ਸਿੰਘ ਜੀ ਮੇਰੇ ਇਕ ਸਵਾਲ ਦਾ ਜਵਾਬ ਨਹੀ ਦਿੱਤਾ ਤੁਸੀਂ ਹਾਲੇ ਤਕ |
      11 hours ago ·
    • Satnam Singh Rajoana bai ji bhai rajoana ji ne taahin taan hun bhajpa naal rishta rkhn vale lokan nu gaddar ghosht krn di benti kiti hai...
      11 hours ago ·
    • Satnam Singh Rajoana bai balraj singh ji kehde gal da?
      11 hours ago ·
    • Satnam Singh Rajoana bai daljeet singh ji main tuhade naal ikk wichaar snjhi krni chauhnda haan .....chlo fer kl shi
      11 hours ago ·
    • ਵਰਿੰਦਰ ਸਿੰਘ ਗੋਲਡੀ ਮੇਰੇ ਨਾਲ ਕਰ ਲਵੋ
      11 hours ago ·
    • Naginder Singh ਭਾਈ ਦਲਜੀਤ ਸਿੰਘ ਜੀ ? ਕੀ ਕਮਲਜੀਤ ਕੌਰ ਯਾਂ ਹੋਰ ਆਲੇ ਦੁਆਲੇ ਦੇ ਲੋਗ ਇਹ ਸਭ ਕਰ ਰਹੇ ਨੇੰ ? ਅਗਰ ਇੰਝ ਹੈ ਤਾਂ ਦੱਸੋ ਜੀ ਇੰਨੀਆਂ ਚਿਠੀਆਂ ਬਾਹਰ ਆ ਗਈਆਂ ਨੇੰ ਕਿਸੇ ਇਕ ਚਿਠੀ ਬਾਰੇ ਵੀ ਭਾਈ ਰਾਜੋਆਣਾ ਨਹੀਂ ਜਾਣਦਾ ? ਯਾਰ ਹੈਰਾਨੀ ਦੀ ਗੱਲ ਹੈ | ਕੋਈ ਇਕ ਅਧਾ ਪੁਲਿਸ ਮੁਲਾਜਮ ਯਾਂ ਕੋਈ ਨੇੜੇ ਰਹਿਣ ਵਾਲਾ ਯਾਂ ਜੋ ਖਬਰਾਂ ਜੇਲ ਵਿਚ ਵੀ ਪਹੁੰਚਦੀਆਂ ਹੋਣਗੀਆਂ ਇਕ ਅਧੀ ਚਿਠੀ ਦਾ ਤੇ ਜਰੂਰ ਪਤਾ ਲਗਨਾ ਚਾਹਿਦਾ ਹੈ | ਇਸ ਬਾਰੇ ਸਾਫ਼ ਹੋਣਾ ਚਾਹਿਦਾ ਹੈ | ਅਸੀਂ ਵੀ ਕਈ ਸਿੰਘ ਇਸ ਬਾਰੇ ਵਿਚਾਰ ਕਰ ਰਹੇ ਸਾਂ ਕਿ ਭਾਈ ਰਾਜੋਆਣਾ ਆਪਣਾ ਅਕਸ ਖਰਾਬ ਕਰ ਰਹੇ ਨੇ ਮਗਰ ਥੋੜੀ ਜਿਹੀ ਗੱਲ ਅੰਡਰ ਗਰਾਊਂਡ ਤੋ ਆਈ ਹੈ ਕਿ ਭਾਈ ਰਾਜੋਆਣਾ ਅਤੇ ਬ੍ਬਰਾਂ ਵਿਚ ਖਿਚੋਤਾਣ ਹੈ ? ਕੀ ਇਹ ਸਚ ਹੈ ਸਾਹਮਣੇ ਆਉਣਾ ਚਾਹਿਦਾ ਹੈ ਯਾਂ ਫਿਰ ਝੂਠੀਆਂ ਚਿਠੀਆਂ ਬਾਰੇ ਰਾਜੋਆਣਾ ਸਾਬ ਨੂੰ ਸਾਫ਼ ਕਰਨਾ ਚਾਹਿਦਾ ਹੈ |
      11 hours ago · · 1
    • ਵਰਿੰਦਰ ਸਿੰਘ ਗੋਲਡੀ ਜੇ ਗਲ ਸਿਰਫ ਬ੍ਬਰਾਂ ਦੇ ਨਾਲ ਖਿਚੋਤਾਣ ਦੀ ਹੈ ਤਾਂ ਕੋਈ ਵਡੀ ਗਲ ਨਹੀਂ ਪਰ ਲੋਕਾਂ ਸਾਹਮਣੇ ਜਰੂਰ ਆਉਣੀ ਚਾਹੀਦੀ ਹੈ ਇਸ ਤਰਾਂ ਇਕ ਦੂਜੇ ਉਤੇ ਚਿੱਕੜਸੁਟਣ ਨਾਲ ਕੋਮ ਦਾ ਬਹੁਤ ਨੁਕਸਾਨ ਹੋ ਜਾਵੇਗਾ
      10 hours ago ·
    • Ravneet Singh Rajoana ਦਲਜੀਤ ਸਿੰਘ ਇਹ ਸ. ਬਲਵੰਤ ਸਿੰਘ ਰਾਜੋਆਣਾ ਦੀਆ ਇਹ ਚਿੱਠੀਆ ਖਾਲਸਾ ਪੰਥ ਨੂੰ ਤਾਂ ਸੱਚੀਆ ਲੱਗਦੀਆਂ ਹਨ ਪਰ ਸਾਡੇ ਸ਼ਹੀਦ ਹੋਏ ਵੀਰਾਂ ਦੇ ਸਿਰਾਂ ਦੀ ਦਿੱਲੀ ਨਾਲ ਦਲਾਲੀ ਕਰਨ ਵਾਲੇ ਲੋਕਾਂ ਨੂੰ ਸੱਚੀਆ ਨਹੀ ਲੱਗਦੀਆ।
      10 hours ago · · 1
    • Gurmukh Singh kash kite babbar america di embassy vich lagge hundey 1995 vich te bibi da visa lava dendey tan raula nahi si pena
      10 hours ago · · 1
    • Balraj Singh Spokane ਇਨ੍ਹਾ ਚਿਠੀਆਂ ਤੋ ਤਾਂ ਇਸ ਤਰਾਂ ਲੱਗ ਰਿਹਾ ਹੈ ਜਿਵੇਂ ੧੯੯੫ ਤੋ ਪਹਿਲਾ ਕੋਈ ਸੰਗਰਸ਼ ਨਾਮ ਦੀ ਚੀਜ ਨਹੀ ਸੀ ਸਿਰਫ ੧੯੯੫ ਤੋ ਬਾਹਦ ਹੀ ਸੰਗਰਸ਼ ਸੁਰੂ ਹੋਇਆ |
      10 hours ago · · 1
    • Balraj Singh Spokane ਵੀਰ ਸਤਨਾਮ ਸਿੰਘ ਜੀ ਉਪਰ ਵਾਲੇ ਕੋਮੇਂਟ ਪੜ ਲਵੋ |
      10 hours ago ·
    • Naginder Singh gurmukh sijngh ji kis bibi di gall kar rahe ho ji naam dssn di kirpalta krni ji ....
      10 hours ago ·
    • ਵਰਿੰਦਰ ਸਿੰਘ ਗੋਲਡੀ ਚੰਗਾ ਮਿਤਰੋ ਸਵੇਰੇ ਮਿਲਾਂਗੇ
      10 hours ago ·
    • Naginder Singh ਚੰਗਾ ਜੀ
      10 hours ago ·
    • Satnam Singh Rajoana gurmukh singh kis di gal kr rhe ho?
      10 hours ago ·
    • Satnam Singh Rajoana sangharsh taan pehlan hi chl riha c,,,,par 1995 ton baad kujh lokan ne sikhi ate kurbaani di paribhasha bdl k rakh ditti
      10 hours ago ·
    • Harjeevanjot Singh Rajoana gl ethe babbran nal khiccho taan di nahi blki sach ate dehli de agge maut nu vekh k jhukk jan wale darpok lokan ate bhai dilawer singh saheed nu sikh naujwani da role modl banan ton rokna c..........
      10 hours ago ·
    • Ravneet Singh Rajoana ਗੁਰਮੁੱਖ ਸਿੰਘ ਜੀ ਇਹ ਸਲਾਹ ਤੁਸੀ ਸ਼ਹੀਦਾਂ ਦੀ ਜਥੇਬੰਦੀ ਬੱਬਰ ਖਾਲਸਾ ਵਿੱਚ ਘੁਸਪੈਠ ਕੀਤੇ ਹੋਏ ਕਾਂਗਰਸ ਦੇ ਏਜੰਟਾਂ ਨੂੰ ਦੇ ਰਹੇ ਹੋ। ਜਿਸ ਨੂੰ ਤੁਸੀ ਰੌਲੇ ਦਾ ਨਾਮ ਦੇ ਰਹੇ ਹੋ ਇਹ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਦਾ ਸੱਚ ਹੈ । ਇਹ ਸ. ਬਲਵੰਤ ਸਿੰਘ ਵੱਲੋ ਲੜੇ 17 ਸਾਲਾਂ ਦੇ ਸੰਘਰਸ਼ ਦਾ ਸੱਚ ਹੈ । ਜਿਸ ਨਾਲ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੌਮੀ ਸ਼ਹੀਦ ਐਲਾਨ ਹੋ ਜਾਣਾ ਖਾਲਸਾ ਪੰਥ ਦੀ ਕਚਹਿਰੀ ਵਿੱਚ ਸ਼ਹਾਦਤ ਨੂੰ ਰੋਲਣ ਵਾਲਿਆ ਦੇ ਮੂੰਹ ਤੇ ਕਰਾਰੀ ਚਪੇੜ ਹੈ ।
      10 hours ago ·
    • Kamaljit Kaur jinda ,sukha and satwant singh sarai jhuthai see jina nai case lrhe hun
      10 hours ago ·
    • Harjeevanjot Singh Rajoana balwant singh rajoan kise de case ladn te aitraaz nahi kar rhe... ohna nu aitraaz hai tn iss gll da k eh lok case eh keh k ladd rhe ne k eh case manukhi bamb da case hi nahi hai...... edda kehna oss saheed bhai dilawer singh di kurbani nu mitti wich rolna c..... oh case eh keh k vi tn ladd sakde c k asin shamil hi nahi c........ bass simple... ohna ne eh kyu keha k eh case manukhiu bamb da case nahi hai......
      10 hours ago ·
    • Balraj Singh Spokane ਜੇ ਕਾਂਗਰਸ ਦੇ ਏਜੇਂਟ ਬਬਰ ਖਾਲਸਾ ਵਿਚ ਹਨ ਤਾਂ ਆਹ ਚਿਠੀਆਂ ਵੀ ਕਾਂਗਰਸ ਦੇ ਏਜੰਟ ਹੀ ਲਿਖ ਰਹੇ ਹਨ ਅਤੇ ਭਾਈ ਰਾਜੋਆਣਾ ਦਾ ਨਾਮ ਬਰਤ ਰਹੇ ਹਨ
      10 hours ago ·
    • Harjeevanjot Singh Rajoana tuc lokan nu eddan keh k sacchai te parda nahi pa sankde....... sacchai ehi hai jo bhai balwant singh rajoan ne apnia chitthia wich keha hai............
      10 hours ago ·
    • Ravneet Singh Rajoana ਭੈਣ ਕਮਲਜੀਤ ਕੌਰ ਇਹ ਵਿਚਾਰ ਤੁਸੀ ਆਪਣੇ ਮਨ ਨਾਲ ਕਰੋ ਕਿ ਕੀ ਇੱਕ ਸ਼ੰਘਰਸੀ ਯੋਧੇ ਨੂੰ ਦੁਸ਼ਮਣ ਦੀ ਅਦਾਲਤ ਵਿੱਚ ਰਹਿਮ ਮੰਗਣਾ ਚਾਹੀਦਾ ਜਾਂ ਨਹੀਂ । ਅਸੀਂ ਛੋਟੇ ਸਾਹਿਬਯਾਦਿਆਂ ਨੂੰ ਅੱਜ ਤੱਕ ਇਸੇ ਲਈ ਸਿਰ ਝੁਕਾ ਕੇ ਸਲਾਮ ਕਰਦੇ ਹਾਂ ਕਿ ਉਹਨਾਂ ਬੱਚੇ ਹੋਣ ਦੇ ਬਾਵਯੂਦ ਵੀ ਦੁਸ਼ਮਣ ਦੇ ਅੱਗੇ ਝੁਕੇ ਨਹੀਂ । ਇੱਕ ਸੂਬਾ ਸਰਹਿੰਦ ਦੀ ਅਦਾਲਤ ਸੀ ਅਤੇ ਇਹ ਦਿੱਲੀ ਦਰਬਾਰ ਦੀ ਅਦਾਲਤ ਹੈ ।
      10 hours ago ·
    • Satnam Singh Rajoana congress de agent oh lok han jo bhai rajoana ji di soch nu lokan tak pauhchan ton rok rhe han
      10 hours ago ·
    • Balraj Singh Spokane ਵੀਰ ਸਤਨਾਮ ਸਿੰਘ ਤੁਸੀਂ ਹਾਲੇ ਤਕ ਇਕ ਸਵਾਲ ਦਾ ਜਵਾਬ ਨਹੀ ਦਿੱਤਾ |
      10 hours ago ·
    • Satnam Singh Rajoana bai ji 834 cmnt ho gye....ehi gal ravneet singh puch riha hai.....usda kise ne jwaab kyun nhi ditta?
      10 hours ago ·
    • Kamaljit Kaur tuhada sangharsh viah kee jogdan hai
      10 hours ago ·
    • Balraj Singh Spokane ਕੀ ਭਾਈ ਰਾਜੋਆਣਾ ਤੋ ਪਹਿਲਾ ਕੋਈ ਸੰਘਰਸੀ ਯੋਧਾ ਨਹੀ ਹੋਇਆ ?
      10 hours ago · · 1
    • Harjeevanjot Singh Rajoana gll tn satte teri thik hai veer ehna ne aje takk ravneet de oss swaal da jwaab nai ditta.........
      10 hours ago ·
    • Satnam Singh Rajoana bauht yodhe hoye ne.........
      10 hours ago ·
    • Harjeevanjot Singh Rajoana ki gll thuhanu pta nahi...........
      10 hours ago ·
    • Balraj Singh Spokane ਭਾਈ ਜੀ ਮੇਰੇ ਸਵਾਲ ਜਵਾਬ ਤੁਹਾਡੇ ਨਾਲ ਹੋ ਰਹੇ ਸੀ ਰਵਨੀਤ ਨਾਲ ਨਹੀ
      10 hours ago ·
    • Kamaljit Kaur tinsi veer rajoana dee soch te kinna k chal rahai ho
      10 hours ago ·
    • Harjeevanjot Singh Rajoana bai g sach aje vi owe hi khda hai........
      10 hours ago ·
    • Satnam Singh Rajoana bauht sare yodhe hoye ne jihna di soch te bhai rajoana ji pehra de rhe ne......ate sir nhi jhuka rhe ....
      10 hours ago ·
    • Ravneet Singh Rajoana ਬਲਰਾਜ ਸਿੰਘ ਸਪੋਕਨੇ ਸ. ਬਲਵੰਤ ਸਿੰਘ ਰਾਜੋਆਣਾ ਦੀਆ ਸਾਰੇ ਅਦਾਲਤੀ ਬਿਆਨ ਕਾਂਗਰਸ ਦੇ ਜ਼ੁਲਮਾਂ ਦੀ ਕਹਾਣੀ ਬਿਆਨ ਕਰਦੇ ਹਨ । ਇਹਨਾਂ ਚਿੱਠੀਆਂ ਨੂੰ ਕਾਂਗਰਸੀ ਏਜੰਟਾ ਲਿਖੀਆ ਕਹਿਣਾ ਤੁਸੀ ਸਿੱਖ ਕੌਮ ਦੇ ਸਾਹਮਣੇ ਆਪਣੀ ਘੱਟ ਅਕਲੀ ਦੇ ਕਾਰਣ ਸਾਰੀ ਸੰਗਤ ਦੇ ਸਾਹਮਣੇ ਖੁਦ ਹੀ ਆਪਣੇ ਮੂੰਹ ਤੇ ਚਪੇੜ ਮਾਰ ਰਹੇ ਹੋ।
      10 hours ago · · 1
    • Harjeevanjot Singh Rajoana tuc sade challan di fikkar na kro bhain g sada challna tn waheguru de charna wich parwan ho chukka hai.........
      10 hours ago ·
    • Satnam Singh Rajoana kamaljit kaur ji .....ac bhai rajoana ji di soch te chaln di koshish kr rhe haan ,,,,par kujh lokan ne akhan te parde paye hoye han....ekta di gal kr k sachai nu bahr aun ton rok rhe ne...
      10 hours ago · · 1
    • Harjeevanjot Singh Rajoana sanu mann hai k bhai balwant singh rajoana ne saari kaum nu ikk jhande thalle ikk akaal takhat thalle ikktha kar ditta........ jo k hor koi nai c kar sakea...... ajj ohi lok akaal takhat de wirudh kufar tol rhe ne jinna nu kaum da ikk akaal takhat thalle ikktha hona hajam nahi ho reha........
      10 hours ago ·
    • Balraj Singh Spokane ਸਾਨੂ ਭਾਈ ਰਾਜੋਆਣਾ ਤੇ ਫਕਰ ਹੈ ਓਹ ਸਾਡੀ ਕੋਮ ਦੇ ਹੀਰੇ ਹਨ ,ਗੱਲ ਚਿਠੀਆਂ ਦੀ ਅਤੇ ਓਨ੍ਹਾ ਦੇ ਨਾਮ ਤੇ ਇਕਠੇ ਹੋ ਰਹੇ ਪੈਸੇ ਦੀ ਹੋ ਰਹੀ ਹੈ ,ਜਿਸ ਵਿਚ ਭਾਈ ਰਾਜੋਆਣਾ ਦਾ ਨਾਮ ਵਰਤਿਆ ਜਾ ਰਿਹਾ ਹੈ | ਵੀਰ ਜੀ ਹੁਣ ਸਾਰੀ ਕੋਮ ਤੁਹਾਡੀ ਸੋਚ ਤੋ ਜਾਣੁ ਹੋ ਚੁਕੀ ਹੈ ਕੇ ਆਖਰ ਤੁਹਾਡਾ ਨਿਸ਼ਾਨਾਂ ਕੀ ਹੈ |
      10 hours ago ·
    • Satnam Singh Rajoana balraj singh ji jad resham singh babbr ne bhai rajoana te ungli chukki c taan kise ne us nu swaal kion nhi kita ....?jd bhai taare ne bhai rajoana te badlan nal jude hon di toohmt lai c taan kise ne koi swaal kion nhi kita?>jd k bhai rajoana ji ne badlan nu ainia lhnta paian han ?
      10 hours ago ·
    • Ravneet Singh Rajoana ਭੈਣ ਕਮਲਜੀਤ ਕੌਰ ਜੀ ਕੇਸਰੀ ਵਰਤਾਰੇ ਨੇ ਤੁਹਾਨੂੰ ਦੱਸਿਆ ਨਹੀਂ ਕਿ ਸ.ਬਲਵੰਤ ਸਿੰਘ ਰਾਜੋਆਣੇ ਦਾ ਸੰਘਰਸ਼ ਵਿੱਚ ਕੀ ਯੋਗਦਾਨ ਹੈ ।ਸਾਇਦ ਤੁਸੀ ਉਹਨਾਂ ਦਿਨਾਂ ਵਿੱਚ ਸੁੱਤੇ ਪਏ ਸੀ ।
      10 hours ago ·
    • ਸਤਿੰਦਰਜੀਤ ਸਿੰਘ ਜੇ ਕਾਂਗਰਸ ਦੀ ਆਲੋਚਨਾ ਭਾਈ ਰਾਜੋਆਣਾ ਪੰਥ ਦੋਖੀ ਹੋਣ ਕਰਕੇ ਕਰਦੇ ਆ ਤਾਂ ਬਾਦਲ ਦਲ 'ਤੇ ਉਹਦੀ ਭਾਈਵਾਲ ਪਾਰਟੀ ਦਾ ਸਿੱਖਾਂ ਦੀ ਚੜ੍ਹਦੀ ਕਲਾ ਲਈ ਕੀਤਾ ਕਿਹੜਾ ਕੰਮ ਆ ਜਿਸ ਕਾਰਨ ਉਹਨਾਂ ਦੀ ਤਰਫਦਾਰੀ ਦਿਆਂ ਚਿੱਠੀਆਂ ਆਈਆਂ...?

      ਅਸੀਂ ਭਾਈ ਰਾਜੋਆਣਾ ਦੀ ਕੁਰਬਾਨੀ ਨੂੰ ਛੁਟਿਆਉਣਾ ਨਹੀਂ ਚਾਹੁੰਦੇ, ਇਸ ਤਰ੍ਹਾਂ ਕਰਨਾ ਬੇਵਕੂਫੀ ਹੋਵੇਗੀ...ਪਰ ਵੀਰੋ ਅੱਜ ਦੇ ਸਮੈਂ ਜਿਸ ਤਰ੍ਹਾਂ ਇਹਨਾਂ ਚਿੱਠੀਆਂ ਨੂੰ ਕੌੰ-ਮਾਰੂ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਸੋਚਣ ਵਾਲਾ ਵਿਸ਼ਾ ਹੈ...ਜਦੋਂ ਸਾਰੀ ਕੌਮ 'ਇੱਕ' ਹੋ ਕੇ ਵਧੀ, ਉਦੋਂ ਹੀ ਕਿਉਂ ਇਹਨਾਂ ਇਲਜ਼ਾਮਾਂ ਦਾ ਹੜ੍ਹ ਆਇਆ...? ਕੀ ਭਾਈ ਰਾਜੋਆਣਾ ਵਰਗਾ ਯੋਧਾ 'ਸਿੱਖੀ ਲਈੌ ਮਾਰੂ' ਕੋਈ ਕੰਮ ਕਰ ਸਕਦਾ ਹੈ...? ਬਿਨਾਂ ਸ਼ੱਕ ਨਹੀਂ ਫਿਰ ਇਹ ਚਿੱਠੀਆਂ ਉਹ ਅਜਿਹੇ ਨਾਜ਼ੁਕ ਮੋੜ 'ਤੇ ਕਿਉਂ ਭੇਜਣਗੇ...? ਪਤਾ ਨਹੀਂ...!
      10 hours ago · · 1
    • Balraj Singh Spokane ਸਤਨਾਮ ਸਿੰਘ ਜੀ ਅਸੀਂ ਸਿਰਫ ਅਕਾਲ ਪੁਰਖ ਦੀ ਸੋਚ ਨਾਲ ਹੀ ਚਲ ਸਕਦੇ ਹਾਂ ਕਿਸੇ ਇਨਸਾਨ ਦੀ ਨਹੀ |
      10 hours ago · · 1
    • Balraj Singh Spokane ਸਿਰਫ ਗੁਰੂ ਗ੍ਰੰਥ ਸਾਹਿਬ ਦੀ ਸੋਚ
      10 hours ago · · 1
    • Balraj Singh Spokane ਭਾਈ ਰਵਨੀਤ ਸਿੰਘ ਜੀ ਕੇਸਰੀ ਨਿਸ਼ਾਨ ਆਰ ਐਸ ਐਸ ਦਾ ਹੈ ਸਿਖਾ ਦਾ ਨਹੀ ,ਜਰਾ ਸਿਖ ਰਹਤ ਮਰਯਾਦਾ ਪੜ ਕੇ ਵੇਖੋ |
      10 hours ago ·
    • Kamaljit Kaur manoolgda tunsi hun jagai ho
      10 hours ago ·
    • Harjeevanjot Singh Rajoana satinderjeet tusin dass sakde ho k kehdi chitthi ohna di tarafdari wich ayi hai...... bhai rajoana ne ajj ton 8 mahine pehlan resham jarmani ton ravi kat bare sambhdan bare ate dilawer singh di saheedi bare ossda stand pucchea c.....
      10 hours ago ·
    • Satnam Singh Rajoana balraj singh ji bilkul sehmat haan ...bhai rajoana v guru granth sahib naal hi chl rhe han....
      10 hours ago ·
    • ਸਤਿੰਦਰਜੀਤ ਸਿੰਘ ਕੀ ਭਾਈ ਰਾਜੋਆਣਾ ਨੇ ਬਾਦਲ ਦਲ ਦੀ ਹਮਾਇਤ ਲਈ ਨਹੀਂ ਕਿਹਾ ਕਦੇ...?

      ਕੀ ਰੇਸ਼ਮ ਕੈਟ ਨੂੰ ਲਿਖੀ ਚਿੱਠੀ ਸਾਰੇ ਅਖਬਾਰਾਂ ਵਿੱਚ ਛਪੀ ਸੀ...?
      10 hours ago ·
    • Satnam Singh Rajoana par 2006 wich bhai haware ne bhai rajoana nu police da bnda kiha hai ....ohda ki sach hai...
      10 hours ago ·
    • Harjeevanjot Singh Rajoana bhai saaaab jra dassonge k nishaan saaab uppar kis rang de chola sahib hunda hai
      10 hours ago ·
    • Balraj Singh Spokane ਭਾਈ ਜੀ ਤੁਸੀਂ ਤਾਂ ਉਪਰ ਕਹ ਰਹੇ ਸੀ ਭਾਈ ਰਾਜੋਆਣਾ ਦੀ ਸੋਚ ਨਾਲ ਖੜੇ ਹਾਂ
      10 hours ago ·
    • Khalsa Sarkar Ravneet Singh Rajoana ji jadoo atinderpal singh ji milan ge ona noo milan kyoo nahi dita gaya.....jo atinderpal apne chitthe vich keh riya tusi ode ta koi jawab dita nahi......
      10 hours ago ·
    • Ravneet Singh Rajoana ਬਲਰਾਜ ਸਿੰਘ ਸਪੋਕਨੇ ਇਹ ਪੈਸੇ ਤੁਹਾਡੀਆਂ ਝੂਠ ਤੇ ਧੋਖੇ ਦੀਆਂ ਦੁਕਾਨਾਂ ਬੰਦ ਕਰਾਉਣ ਲਈ ਹੀ ਵਰਤੇ ਜਾਣਗੇ । ਤੁਸੀ ਚਿੰਤਾ ਨਾ ਕਰੋ। ਇਹ ਪੈਸੇ ਸ਼ਹੀਦਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੀ ਵਰਤੇ ਜਾਣਗੇ ।
      9 hours ago ·
    • Kamaljit Kaur hun tunsi kurbani da mull laina lgda hai
      9 hours ago ·
    • Harjeevanjot Singh Rajoana nale jra itihaas frol k vekhna k bghail singh warge singhan ne dehli uppar kehde rang da nishaan saab jhulea c.......
      9 hours ago ·
    • Satnam Singh Rajoana balraj singh ji apan sare eh kyun keh rhe saan k RAJOANA TERI SOCH TE,PEHRA DIANGE THOK KE......kyun k bhai rajoana ji guru granth sahib ji naal hi chal erhe han ,,,taan krk ...
      9 hours ago ·
    • ਸਤਿੰਦਰਜੀਤ ਸਿੰਘ ਆਪਾਂ ਕਿਉਂ ਕਿਸੇ ਉਸਾਰੂ ਪਹੁੰਚ ਤਹਿਤ ਸਾਰੇ ਪੱਖਾਂ ਦੇ ਵਿਸ਼ਲੇਸ਼ਣ ਨੂੰ ਤਰਜੀਹ ਨਹੀਂ ਦਿੰਦੇ...?

      ਭਾਈ ਰਾਜੋਆਣਾ ਦੀ ਕੁਰਬਾਨੀ ਬਹੁਤ ਵੱਡੀ ਹੈ, ਉਹਨਾਂ ਦੇ ਰੇਸ਼ਮ ਹੁਣਾਂ ਨਾਲ ਮੱਤਭੇਦ ਹੋ ਸਕਦੇ ਨੇ, ਸਾਰੇ ਕੇਸ ਦੀਆਂ ਅੰਦਰਲੀਆਂ ਗੱਲਾਂ ਆਮ ਲੋਕਾਂ ਨੂੰ ਨਹੀਂ ਪਤਾ ਪਰ ਇਹ ਤਾਂ ਸਾਰੇ ਸਮਝ ਸਕਦੇ ਆ ਕਿ ਅਚਾਨਕ ਚਿੱਠੀ-ਪੱਤਰ ਰਾਹੀਂ ਸੱਚ-ਝੂਠ ਦਾ ਹੜ੍ਹ ਕਿਉਂ ਆ ਗਿਆ...! ਅਸੀਂ ਤਾਂ ਆਮ ਲੋਕ ਸਾਰੀ ਕੌਮ ਨੂੰ ਇੱਕ ਦੇਖਣ ਦੇ ਚਾਹਵਾਨ ਹਾਂ, ਨਿੱਜੀ ਰੂਪ ਵਿੱਚ ਕਿਸੇ ਨਾਲ ਕੋਈ ਵਿਰੋਧ ਨਹੀਂ ਜੇ ਅਸੀਂ ਇਹ ਸੋਚ ਸਕਦੇ ਹਾਂ ਤਾਂ ਭਾਈ ਰਾਜੋਆਣਾ ਤਾਂ ਸਾਡੇ ਨਾਲੋਂ ਕਿਤੇ ਉੱਚੀ ਥਾਂ 'ਤੇ ਹੈ...!
      9 hours ago ·
    • Balraj Singh Spokane ਸਿਖ ਰਹਤ ਮਰਯਾਦਾ ਪੜੋ ਜੀ ਪਹਿਲਾ
  • No comments:

    Post a Comment