Harpreet Singh LO
LA LE PHOTO KR LAVO JEHTO KUJ HUNDA BADE SOORMIYA TO , AKAL BADAM KHAN
NAAL NAHI DHAKE KHAN NAAL AUNDI AE , ATHE GALA KARAN WALE BATHERE NE
VICHAR KARO GURBANI DE AVE ES VISHE UTE DEBATE KE NAAL KEHRA FAIDA HINA
KOM DA , JODNA SIKHO TODNA NAHI
· · · 7 hours ago
- Jatinder Singh bilkul theek kita Harpal veer jee. Eho jahe bande he sikhan which bhamlbhuse paida karde hun.7 hours ago · ·
1
- Kulwinder Kaur Gill thanks veer ji, smj ni c aa riha k ki ho riha, bahut confuse ho gye c. changa kita jo gumrah krn waleya nu bahr kad dita
- Kulwant Kaur ਵੀਰ ਹਰਪਾਲ ਸਿੰਘ ਜੀ ਕੁਝ ਤਾਂ ਸ਼ਰਮ ਕਰੋ ....ਰਵਨੀਤ ਸਿੰਘ ਨੇ ਕੀ ਗ੍ਨਾਹ ਕੀਤਾ ...ਸਚ ਹੀ ਤਾਂ ਬੋਲਿਆ ...ਕੀ ਫਰਕ ਹੈ ਤੁਹਾਡੇ ਤੇ ਅਖੋਤੀ ਸਾਧਾਂ ਵਿਚ ..
- Azad Singh Bhullar vir ji me ik khatt likhia c, jo ki itho katt ditta gia, je glt likhia hove ta dass dena, osdi copi vi atach kar reha, ਇਕ ਖੱਤ ਭਾਈ ਰਾਜੋਆਣਾ ਦੇ ਨਾਂ, ( ਪਤਾ ਨਈ ਇਹ ਖੱਤ ਤੁਹਾਡੇ ਤੱਕ ਪਹੁੰਚੇਗਾ ਕੇ ਨਈ, )
ਭਾਈ ਜੀ, ਬਿਨਾ ਸ਼ਕ ਕੋਮ ਤੁਹਾਡਾ ਦਿੱਲੋਂ ਸਤਿਕਾਰ ਕਰਦੀ ਹੇ, ਕਰਦੀ ਰਹੇਗੀ, ਫਾਂਸੀ ਦਾ ਹੁਕਮ ਕੀ ਹੋਇਆ ਜਿਵੇ ਕੋਮ ਨੂੰ ਗਵਾਚਾ ਹੀਰਾ ਲੱਭ ਗਿਆ ਹੋਵੇ, ਤੁਹਾਡੇ ਮੁੜ ਖੋ ਜਾਨ ਦੇ ਡਰ ਨੇ ਕੋਮ ਨੂੰ ਇਕ ਲੜੀ ਚ ਪਰੋ ਦਿੱਤਾ, ਜਿਵੇ ਸੁੱਤੀ ਕੋਮ ਫੇਰ ਜਾਗ ਪਈ ਹੋਵੇ, ਤੇਰੇ ਤੋਂ ਕੋਹਾ ਦੂਰ ਬੇਠੇ ਨੂੰ ਮੇਨੂ ਚਾਅ ਜਿਹਾ ਚੜ ਗਿਆ, ਹਰ ਰੋਜ਼ ਜਦ ਮੈ ਬਨੇਰੇਆ ਤੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਦੇਖਦਾ ਤਾਂ ਮੇਰੀਆ ਅਖਾ ਨਮ ਹੋ ਜਾਂਦੀਆ, ਘੋਨੇ ਮੋਨੇ ਸਿਰਾਂ ਤੇ ਵੀ ਜਿਵੇ ਕੇਸਰੀ ਹੜ ਜਿਹਾ ਆ ਗਿਆ ਹੋਵੇ, ਏਸ ਵਿਚ ਕੋਈ ਸ਼ਕ ਨਈ ਕੇ ਸ਼ੇਰਾ ਤੇਰੇ ਇਕ ਲਲਕਾਰੇ ਨੇ ਦੁਸ਼ਮਣਾ ਨੂੰ ਭਾਜੜਾ ਪਵਾ ਦਿੱਤੀਆ, ਦੇਸ਼ਾ ਵਦੇਸ਼ਾ ਵਿਚ ਮੇਰੇ ਵਰਗੇ ਘੋਨੇ ਮੋਨੇਆ ਨੂੰ ਫੇਰ ਇਕ ਪੇਹਚਾਨ ਦੇ ਦਿੱਤੀ, ਦੁਨੀਆ ਨੂੰ ਫੇਰ ਸਿਖੀ ਦੇ ਮੁਢਲੇ ਅਸੂਲਾਂ ਤੋਂ ਜਾਣੁ ਕਰਵਾ ਦਿੱਤਾ,
ਤੇਰੇ ਦਰਸਾਏ ਰਾਹ ਤੇ ਚਲਣ ਵਾਲੇਆ ਦਾ ਘਾਟਾ ਨਈ ਸੀ, ਤੇ ਤੇਰੀ ਸ਼ਹੀਦੀ ਦਾ ਮੁੱਲ ਵੱਟਣ ਵਾਲੇਆ ਦਾ ਵੀ ਬਜਾਰ ਗਰਮ ਰਿਹਾ, ਪਰ ਪੂਰੇ ਮਾਣ ਨਾਲ ਦੱਸ ਰਿਹਾ ਕਿ ਏਸ ਵਾਰ ਕੋਮ ਨੇ ਇਨਾ ਮੋਕਾਪ੍ਰਸਤਾ ਨੂੰ ਮੁਹ ਨਈ ਲਾਇਆ, ਹਰ ਕੋਈ ਦੇਸਾ ਵਦੇਸ਼ਾ ਵਿਚ ਆਪਣੀ ਦੋੜ ਨਾਲ ਕੇਸਰੀ ਨਿਸਾਨ ਸਾਹਿਬ ਹਥੀ ਫੜੀ ਅਗੇ ਵਧ ਰਿਹਾ ਸੀ, ਪਰ ਜਿਓ ਹੀ ਤੇਰੀ ਫਾਂਸੀ ਦੀ ਰੋਕ ਦੀ ਖਬਰ ਆਈ, ਕੋਮ ਖੁਸ਼ ਵੀ ਬਹੁਤ ਹੋਈ ਤੇ ਅਵੇਸਲੀ ਵੀ ਹੱਦੋ ਵੱਦ ਹੋ ਗਈ, ਇੰਜ ਲੱਗਾ ਜਿਵੇ ਕੋਮ ਆਪਣੇ ਕੋਮੀ ਹੀਰੇ ਨੂ ਗਵਾ ਕੇ ਹੀ ਓਹਦਾ ਮੁੱਲ ਪਾਉਂਦੀ ਹੇ, ਜਿਉਂਦੇ ਜੀ ਇਹ ਦੋਗਲੇ ਲੋਕ ਬੱਸ ਸਵਾਲ ਹੀ ਕਰ ਸਕਦੇ ਹਨ, ਦਸਣ ਵੇਲੇ ਦੁਖ ਵੀ ਹੁੰਦਾ ਹੇ, ਪਰ ਇਹ ਸਚ ਵੀ ਹੇ ਕੇ ਕੋਮ ਦੀ ਆਦਤ ਤਮਾਸ਼ਬੀਨਾ ਵਰਗੀ ਬਣਦੀ ਜਾ ਰਹੀ ਹੇ ਜਿਓ ਹੀ ਤਮਾਸ਼ਾ ਖਤਮ ਹੋਇਆ ਤਮਾਸ਼ਬੀਨ ਘਰੋਂ ਘਰੀਂ ਚਲੇ ਗਏ, ਓਨਾ ਵਿਚ ਮੈ ਵੀ ਹਾਂ, ਹਰ ਰੋਜ਼ ਅਰਦਾਸ ਕਰਦਾ ਹਾਂ ਕੇ ਵਾਹੇਗੁਰੁ ਤੇਰੇ ਵਰਗੇ ਹੋਂਸਲੇ ਦਾ ਇਕ ਕਤਰਾ, ਵਾਹੇਗੁਰੁ ਕਿਤੇ ਮੇਨੂ ਵੀ ਬਕਸ਼ ਦੇਵੇ, ਤੇਰੀ ਤਸਵੀਰ ਅਗੇ ਆਪਣੇ ਆਪ ਨੂੰ ਬਹੁਤ ਬੋਣਾ ਜਿਹਾ ਮੇਹ੍ਸੁਸ ਕਰਦਾ ਹਾਂ,
ਭਾਈ ਜੀ ਤੁਹਾਡਾ ਦਿਲ ਸਾਫ਼ ਹੇ, ਤੁਹਾਡੇ ਖੱਤ ਦੇ ਇਕ ਇਕ ਅਖਰ ਚ ਕੋਮੀ ਦਰਦ ਝਲਕਦਾ ਹੇ, ਪਰ ਇਹ ਪਰ ਲਫਜ਼ ਲਿਖਣ ਵੇਲੇ ਪੇਹ੍ਲਾਂ ਮਾਫ਼ੀ ਦਾ ਜਾਚਕ ਹਾਂ, ਕੁਜ ਮੋਕਾਪ੍ਰਸਤ ਤੇ ਝੂਠੇ ਲੀਡਰ ਜਦ ਤਹਾਨੂੰ ਮਿਲਦੇ ਹਨ, ਤਾਂ ਇਹ ਕਮੀਨੇ ਜਾਨ੍ਬੁਝ ਕੇ ਤੁਹਾਡੀ ਇਮਾਨਦਾਰੀ ਤੇ ਸਵਾਲੀਆ ਚਿਨ ਲਾਉਂਦੇ ਹਨ, ਪਰ ਫੇਰ ਵੀ ਕੋਮ ਤੁਹਾਡੀ ਕੁਰਬਾਨੀ ਤੋਂ ਭਲੀਭਾਂਤ ਜਾਣੁ ਹੇ, ਕੋਮ ਤਾਂ ਸੁਪਨੇ ਦੇਖਦੀ ਹੇ ਕੇ ਤੁਸੀਂ ਕੋਮ ਦੀ ਅਗਵਾਈ ਕਰੋ, ਤੇ ਕੋਮ ਨੂ ਓਸਦੀ ਮੰਜਿਲ ਤਕ ਪੁਹਚਾਓੰ, ਤੇ ਨਾਲ ਹੀ ਇਹ ਕੁਜ ਕੋਮੀ ਕੰਜਰਾ ਤੋਂ ਸਾਨੂ ਸਦਾ ਲਈ ਛੁਟਕਾਰਾ ਪਵਾਓ, ਬਾਕੀ ਫੇਰ ਅਗਲੇ ਖੱਤ ਚ ਲਿਖਾਂਗਾ, ਜੇ ਤੁਹਾਡੇ ਛੋਟੇ ਵੀਰ ਤੋਂ ਲਿਖਣ ਵੇਲੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰ ਦੇਣਾ,
ਤੁਹਾਡਾ ਛੋਟਾ ਵੀਰ
ਅਜਾਦ ਸਿੰਘ ਭੁੱਲਰ6 hours ago · ·2
- Harpal Singh @Kulwant Kaur ,ਨਕਲੀ ਆਈਡੀਆਂ ਪਿਛੇ ਲੁਕੇ ਬੀਬਿਆਂ ਤੋਂ ਬੀਬੀਆਂ ਬਣੇ ਕਾਇਰ ਅਤੇ ਡਰਪੋਕ ਲੋਕੋ ,ਸਾਹਮਣੇ ਆਕੇ ਗੱਲ ਕਰੋ6 hours ago · ·
9
- Harpreet Singh " SHERA DE LADAYE VCH BANDRA NU FAIDA HO JANDA ". AH KAHANI TUHADE SARIA UTE THEEK BAITH DE HAI , AHI MAIN KARAN HAI KE ASI KHALISTAN NAHI LE SAKDE OHNA BANDRA KOLO ......... SHAME TO U ALL, TAHIO AAJ DA YOUTH KHALISTAN DE SUPPORT NAHI KARDA KYU KE TUHADA AAPAS DA KALESH NE MUKDA
- NavKiran Singh Matwani ਬੀਬੀ ਕੁਲਵੰਤ ਕੋਰ ਦੇ ਵਿਚ ਲੁਕਿਆ ਵਿੱਚ ਲੁਕਿਆ ਬੀਬਾ ਜੀ ਸਾਹਮਣੇ ਆਓ ..6 hours ago · ·
2
- Harpal Singh @Harpreet Singh, ਜਦੋਂ ਕੋਈ ਜਿਮੇਵਾਰ ਵਿਚਾਰ ਚਰਚਾਂ ਹੁੰਦੀ ਹੋਵੇ ਤਾਂ ਓਹ ਇਨਸਾਨਾ ਵਿੱਚ ਹੁੰਦੀ ਹੈ ਰੋਬਟਾਂ ਵਿੱਚ ਨਹੀਂ ,ਤੂੰ ਕੌਣ ਹੈਂ ਰੋਬੋਟ ਭਾਈ ਜਿਸਦੇ ਵਿੱਚ ਆਪਣੀ ਫੋਟੋ ਵਿਖਾਉਣ ਡੀ ਵੀ ਹਿਮੰਤ ਨਹੀਂ6 hours ago · ·
4
- ਦਲਜੀਤ ਸਿੰਘ waise is maamle group de admin team ne saaf saaf kiha see ki koi vee RAJOANA sambhandhit VIVADIT Jail-Chhithian naa paaun jad tak Bhai Rajoana walon clearify naa hove.. phir vee aakhe nahin lagde loki
- Jatinder Singh Harpreet Menu taan samaj nahin lagdi ke asni Pade likhe ho ke vee anpada waliya galan karde haan. Tuhanu lagda es taran KHALISTAN mil jana hai tuhanu.
- Prabhjot Singh oh yaar tussi saare enne soojvaan lagde o,,,eh bache a vich saare jo comment ker rehe 22-22 saal de,,,ohna naal tussi behsi jaane o ohna di gall da koi jawaab ta de davvo,,,bolan lagge maara motta dekh lavvo,,,tuhade vicho kon bhai balwant singh ji nu kinna ku janda???bhai hawara nu kinna ku janda???bhai resham singh hunna nu kinna ku janda???ohna di bhen nu????kisse nu kush pta ni bass ethe jawaka naal matha maari jaane o....j kisse ne v khul k koi gall baat krni,,,,mainu sidda message ker le o,,,main tuhanu aapna phn number te address de dayyu,,,jo v milna cahve a mill layyeo,,facebook te vehle beh k jawaka naal behs vaaji na kro,,,,aap te aapa kaum lai kujh kitta nahi na hi sangharsh da kush pta kivve hoyea kivve nai,,,harpal singh ji ethe photo dikhaon naal ki himmat aundi????eh daseo mainu ????tuhanu pta harpal singh ji badal galat a???oh k.p.s gill jeonda jihne enne lokk maare c???tussi ta kaafi soojwaan te daler lagde,,facebook tau niklo te ja k daleri dikhao te jehre lokk galat a ohna da khaatma kro
- Vikramjit Singh bilkul sahi kitta g...jehreh panth di chardi kala di ardass karde hun oh chahe eh letters sachi vi hoan una nu disclosed nhi karde panth vich dofard paun laye...
- Vikramjit Singh prabjot ji ehi gal asi us bache nu samja rahe c ki tusi eh sawal sanu kyu kar rahe ho direct jail ja kai veere haware nu karo ....tuhanu jawab mil jave ga.....asi kehre veere hawere nu miley haa....paar oh manan nu teyaar thori c...???????????
- Vikramjit Singh par jo aya hi is maksad naal hove ki kive vivaad khara kitta jave us ki karo gaye......is waste jo admin neh kitta sahi kitta...
- Prabhjot Singh vikramjit veer ji ,,,tussi ta syeane c bolan naalo post hi remove ker dinde te ohnu v
- Vikramjit Singh veerji parmain admin nhi agar hunda jaroor kar denda waise admin neh us nu request kitti c........
- Jatinder Singh We have requested so many times here that no one can post any material which will confused the panth. But these guys never stops at all.5 hours ago · ·
1
- Prabhjot Singh main upper v parea kai syeane syeane lokk oh id waale munde nu vaar vaar befaltu swaal ker rehe c
- Prabhjot Singh hanji sahi keha jatinder singh ji,,,pehla ik gurbinder singh naam da banda te sardara singh naam da banda kaafi galt bol reha c5 hours ago · ·
1
- Vikramjit Singh veerji una da sawal jayaaz hai agar kise neh apni koi gal rakhni hai teh proper id toh gal karni chahidi hai.......chup chup kai gal koan karda hai??????????/
- Prabhjot Singh veer vikramjit singh ji shyed tussi parrea ni eh meri proper id hi a,,,j koi gall baat kerni tussi mainu message ker sakde,,mera phn number v lai sakde te main ghar da address v de dinna
- Prabhjot Singh veer ji maaf kerna sabh de swaal jayej oddo hunde ,,,jdo aapa panth lai kush kerri eh,,vehlea ne aapa kujh kerna ni te swaal vaadu de kri jaane
- Vikramjit Singh veerji tusi mera comment teyaan naal nhi pareya lagda ...main srf ekale tuhanu point out nhi kitta??/
- Prabhjot Singh veer ji benti hai bass pehla aap kujh kro panth lai ferr kisse nu ja k swwal jawaab kro5 hours ago · ·
1
- Prabhjot Singh vikramjit singh ji baaki j meri id te v shaq hovve tussi mainu phn ker sakde,,message ker sakde ,,j koi v swaal hoyea main tuhanu ohda jawaab v dayyu,,te avda sahi pind v dassu
- Prabhjot Singh baaki veer ji thorra jeha eho jehe post te comment na hi kitta jaave ta vadia5 hours ago · ·
1
- Naginder Singh parbhjot singh ji :@:@:@ jdon koi kuch kaum lyi krda hai odon sade vrge jo ghrraan vich reh ke apna gujara kar rahe hunde ne ohna nu kiha janda hai ki aah kmm tuhade lyi faalaane singh ne kita hai aah kurbani tuhade lyi es singh ne kiti hai ,, guru gobind sijngh ji ne tuhade lyi privaar vaaria hai asin oh singh haan jo kaum lyi kuch nahi krde magar sade lyi jo kuch krda hai sanu swaal kran da te janan da hakk hai ,, sanu vi pata lgge us hakikat da sade lyi kise ne ki kita hai kivein kita hai ,, sanu vi us bhua da pata lgge jis da eh bhatija hai
- Prabhjot Singh veer naginder singh ji tussi soojbaan lagde o...main keha te hai j aapa kujh kitta hi nai ta pushn da haqq kehri gallo mangde a???eh hisaab naal jivve tussi keha tuhanu guru gobind singh ji te v shaq lagda ???vai ohne kitte k kujh nai
- Prabhjot Singh bhua te bhatije tau ki lenna???kaafi saare singhan da ekath kro te bhai rajoana ji nu milan di benti kro sach aapne aap sahmne a jaave ga5 hours ago · ·
1
- Prabhjot Singh jehri tussi eh id paayi hai block kern lai...ki ptta eh fake hovve,,,koi bhai rajoana de parivaar nu badnaam kern lai kerda hovve5 hours ago · ·
1
- Harjeevanjot Singh Rajoana ਭਾਈ ਰਾਜੋਆਣਾ ਦੇ ਕੁਝ ਕੀਮਤੀ ਵਿਚਾਰ
ਮੈਂ ਪੰਥ ਦੇ ਬੁੱਧੀਜੀਵੀਆਂ ਅਤੇ ਨੇਤਾਵਾਂ ਤੋਂ ਜਿਹੜੇ ਸਟੇਜਾਂ ਤੇ ਚੜ ਕੇ ਹਮੇਸ਼ਾ ਹੀ ਸਾਨੂੰ ਸ਼ਹੀਦਾਂ ਮਾਰਗ ਤੇ ਚੱਲਣ ਦਾ ਉਪਦੇਸ਼ ਦਿੰਦੇ ਰਹਿੰਦੇ ਹਨ, ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਹ ਸਪੱਸ਼ਟ ਕਰਨ ਕਿ ਆਖਿਰ ਸ਼ਹੀਦਾਂ ਦਾ ਮਾਰਗ ਕੀ ਹੈ ? ਕੀ ਸ਼ਹੀਦੀ ਸਮਾਗਮ ਕਰਨੇ , ਲੱਡੂ ਜਲੇਬੀਆਂ ਦੇ ਲੰਗਰ ਛਕਣੇ ਹੀ ਸ਼ਹੀਦਾਂ ਦਾ ਮਾਰਗ ਹੈ, ਜਾਂ ਫਿਰ ਸੱਚ ਬੋਲਣਾ , ਸੱਚ ਅਤੇ ਆਪਣੇ ਹੱਕਾਂ ਲਈ ਲੜਨਾ , ਸੱਚ ਦੇ ਮਾਰਗ ਤੇ ਚੱਲਣਾ , ਸ਼ਹੀਦਾਂ ਦਾ ਮਾਰਗ ਹੈ।
ਖਾਲਸਾ ਜੀਓ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਕਿਸੇ ਵੀ ਸ਼ੰਘਰਸ਼ ਨੂੰ ਮੰਜ਼ਲ ਤੱਦ ਹੀ ਮਿਲ ਸਕਦੀ ਹੈ, ਜਦ ਉਸ ਸ਼ੰਘਰਸ਼ ਨੂੰ ਕਰਨ ਵਾਲੇ ਲੋਕਾਂ ਦੀ ਸੋਚ ਅਤੇ ਵਿਚਾਰਧਾਰਾ ਸਪੱਸਟ ਅਤੇ ਪਾਰਦਰਸ਼ੀ ਹੋਵੇ, ਉਨ੍ਹਾਂ ਦੀ ਕਹਿਣੀ ਅਤੇ ਕਰਨੀ ਇੱਕ ਹੋਵੇ। ਅਜਿਹੀ ਸੋਚ ਹੀ ਲੋਕਾਂ ਲਈ ਪ੍ਰਰਣਾ ਦਾ ਸਰੋਤ ਬਣਦੀ ਹੈ। ਗੁੰਮਰਾਮਕੁੰਨ ਸੋਚ ਹਮੇਸ਼ਾਂ ਹੀ ਸ਼ੰਘਰਸ਼ ਅਤੇ ਕੌਮ ਦਾ ਨੁਕਸਾਨ ਕਰਦੀ ਹੈ। ਮੈਂ ਇਥੇ ਇੱਕ ਗੱਲ ਹੋਰ ਸਪੱਸਟ ਕਰਨੀ ਚਾਹੁੰਦਾ ਹਾਂ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਮੇਰੇ ਵਲੋਂ ਕੀਤਾ ਹੋਇਆ ਕੰਮ ਦੋ ਦੋਸਤਾਂ ਦੀ ਕਹਾਣੀ ਹੀ ਨਹੀਂ , ਸਗੋਂ ਦੋ ਦੋਸਤਾਂ ਵਲੋਂ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਹਜ਼ਾਰਾਂ ਦੋਸਤਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਅਜ਼ਾਦੀ ਦੇ ਸ਼ੰਘਰਸ਼ ਵਿੱਚ ਪਾਏ ਯੋਗਦਾਨ ਦੀ ਕਹਾਣੀ ਹੈ।
ਬਲਵੰਤ ਸਿੰਘ ਰਾਜੋਆਣਾ, - Harpreet Singh MAI VE AHI KEHA C KE SHERA DE LADAYE VCH BANDRA NU FAIYDA HUNDA PR EK SAJJAN VE MAINU KEHDA ROBERT HAHAHAHA
- Harpreet Singh LO LA LE PHOTO KR LAVO JEHTO KUJ HUNDA BADE SOORMIYA TO , AKAL BADAM KHAN NAAL NAHI DHAKE KHAN NAAL AUNDI AE , ATHE GALA KARAN WALE BATHERE NE VICHAR KARO GURBANI DE AVE ES VISHE UTE DEBATE KE NAAL KEHRA FAIDA HINA KOM DA , JODNA SIKHO TODNA NAHI
No comments:
Post a Comment