- ਵਰਿੰਦਰ ਸਿੰਘ ਗੋਲਡੀ · LYALPUR KHALSA COLLEGE JALANDHARਬਹੁਤ ਵਧੀਆ ਗੁਰਦੇਵ ਸਿੰਘ ਜੀ ਸ਼ਾਇਦ ਤੁਹਾਡੇ ਕਹੇ ਦਾ ਹੀ ਕੋਈ ਫਰਕ ਪੈ ਜਾਵੇ......ਓਹੀ ਬੰਦੇ ਜੋ ਕਲ ਤੱਕ ਪ੍ਰੋ ਧੂੰਦੇ ਨੂ ਸਿਰ ਤੇ ਚੁੱਕੀ ਫਿਰਦੇ ਸੀ ਅੱਜ ਉਸੇ ਨੂ ਮਾੜਾ ਚੰਗਾ ਬੋਲ ਰਹੇ ਨੇ ਤੇ ਆਪਣੇ ਆਪ ਨੂ ਸਕਾਲਰ ਦੱਸ ਰਹੇ ਨੇ..ਠੀਕ ਹੈ ਭਾਈ ਤੁਸੀਂ ਬਹੁਤ ਪੜੇ ਲਿਖੇ ਹੋ ਜਿਥੇ ਲੋੜ ਹੈ ਓਥੇ ਵਰਤੋ ਆਪਣੀ ਪੜਾਈ ਦੂਜੇ ਨੂ ਮਤਾਂ ਕਿਉਂ ਦੇਂਦੇ ਹੋ..
- Daljit Singhਭਾਈ ਗੁਰਦੇਵ ਸਿੰਘ ਜੀ ਦਾ ਇਹ ਲੇਖ ਬਹੁਤ ਵਧੀਆ ਹੈ..ਅਜ ਕਲ ਕੁਝ ਹੋਛੇ ਲੋਕ ਆਪਣੇ ਆਪ ਨੂ ਅਕਾਲ ਤਖ਼ਤ ਤੋ ਉਪਰ ਸਮਝਣ ਲੱਗ ਪਏ ਹਨ.
- Daljit Singhਅਜ ਕਲ ਜਿਹੜਾ ਇਹਨਾ ਵਿਦਵਾਨਾ ਨੂ ਪਠੇ ਨਾ ਪਾਵੇ ਓਹੀ ਗਦਾਰ.
- Harjinder Singh Dilgeer · Subscribed · Top Commenter · Works at Teacher/Editor · 400 subscribersਬਾਦਲ ਤੇ ਧੁੰਮਾ ਦੇ ਟਾਊਟ ਧੂੰਦਾ ਨੂੰ ਨੀਚ ਪੁਜਾਰੀਆਂ ਕੋਲ ਪੇਸ਼ ਕਰਵਾਉਣਾ ਚਾਹੁੰਦੇ ਹਨਅਤੇ ਜੋ ਇਸ ਦੀ ਮੁਖ਼ਲਾਫ਼ਤ ਕਰਦੇ ਹਨ ਉਨ੍ਹਾਂ ਦੇ ਖ਼ਿਲਾਫ਼ ਨੀਚ ਪਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇੰਞ ਉਹ ਪੰਥ ਵਿਚ ਫ਼ੁਟ ਵੀ ਪਾ ਰਹੇ ਹਨ ਅਤੇ ਦੁਸ਼ਮਣ ਦੇ ਹਥੌੜੇ ਦਾ ਦਸਤਾ ਵੀ ਬਣ ਰਹੇ ਹਨ। ਮੈਨੂੰ ਇਸ ਬਾਦਲ-ਧੁੰਮਾ-ਪੁਜਾਰੀ ਮਾਫ਼ੀਆ ਦੀ ਨਵੀਂ ਬਣੀ ਇਸ ਬੀ ਟੀਮ ਦੇ ਲੀਡਰਾਂ ਦਾ ਪਤਾ ਹੈ ਤੇ ਮੈਂ ਉਨ੍ਹਾ ਨੂੰ 25 ਤੋਂ ਪਹਿਲਾਂ ਨੰਗਾ ਵੀ ਕਰਨਾ ਹੈ।.
- Harnek Singh New Zealand · Top Commenter · 43 years oldਦਿਲਗੀਰ ਜੀ, ਤੁਸੀਂ ਤਾਅਨੇ-ਮੇਹਣੇ ਦੇ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ? ਵਿਦਵਾਨ ਹੋ ਤਾਂ ਦੂਰ-ਅੰਦੇਸ਼ ਹੋਣ ਦਾ ਸਬੂਤ ਦਿਓ | ਭਲਾ ਦੱਸੋ , ਜੇ ਧੂੰਦਾ ਜੀ ਨੇ ਉੱਥੇ ਜਾ ਕੇ ਆਪਣੀ ਗੱਲ ਕਰਨ ਦਾ ਫੈਸਲਾ ਕੀਤਾ ਹੈ ਤਾਂ ਤੁਸੀਂ ਇੰਨੇ ਤਿਲ-ਮਿਲਾ ਕਿਉਂ ਰਹੇ ਹੋ ? ਕਿਤੇ ਕੋਈ ਹੋਰ ਏਜੰਡਾ ਤੇ ਨਹੀਂ ਲੈ ਕੇ ਬੈਠੇ ?......ਕਿਤੇ ਤੁਹਾਨੂੰ ਵੀ, ਧੂੰਦਾ ਜੀ ਦੇ ਛੇਕੇ ਜਾਣ ਤੋਂ ਬਚ ਜਾਣ ਨਾਲ ਆਪਣਾ ਕੋਈ ਨੁਕਸਾਨ ਤਾਂ ਨਜਰ ਨਹੀਂ ਆ ਰਿਹਾ ?....ਧੂੰਦਾ ਜੀ ਨੂੰ ਜਾ ਕੇ ਆ ਲੈਣ ਦਿਓ, ਜੋ ਵੀ ਨਫਾ-ਨੁਕਸਾਨ ਹੋਇਆ ਉਸ ਦਾ ਵਿਚਾਰ ਕਰਕੇ ਫਿਰ ਫਤਵੇ ਦਿਓ "ਦਲਾਲ" ਅਤੇ ਕਿਸੇ ਦੀ "ਬੀ-ਟੀਮ" ਹੋਣ ਦੇ.........ਅਜੇ ਆਪਣੀ ਲਿਖਣ ਸ਼ਕਤੀ ਨੂੰ ਬਚਾ ਕੇ ਰੱਖੋ.........
- KawalPal Singh · Top Commenter · Kanpur, Uttar PradeshVeer Harnek Singh ji, beshak jaan Prof Sarabjeet Singh ji Akal Takhat te Haazar ho jaan, koi harz nahi par jaan Akaal Takhat te, naa k kisse kamre wich nahi taa menu jawaab de den k Guru Sahib da kehra sidhaant ohna nu band kamre wich jaun di izaazat dinda hai ? Kee tussi juwaab de sakde ho ?
- Raghbir Singh Nanda · Top Commenter · Jammu UniversityKawalPal Singh ji tohanu ki Dhunda Sahib da phone aaya he ja koi khat aaya he ke oh AKAL TAKHAT te jange ke PUJARIAN DE BAND KAMARE vich jaan ge.Vir ji aasi sare hi chauhnde ha ke DHUNDA SAHIB AKAL TAKHAT te hi jan,band kamare vich nahi.Kioke sare gursikha di eh hi umid he.Waheguru kirpa kare DHUNDA Sahib ji upar ate sanu sabar bakhse
- Harjinder Singh Dilgeer · Subscribed · Top Commenter · Works at Teacher/Editor · 400 subscribersਕਾਲੀਆਂ ਭੇਡਾਂ ਦਾ ਸਾਡੇ ਖ਼ਿਲਾਫ਼ ਪ੍ਰਾਪੇਗੰਡੇ ਅਤੇ ਸਾਜ਼ਸ਼ਾਂ/ਪੋਸਟਾਂ ਦਾ ਤਰੀਕਾ ਉਹੀ ਹੈ ਜੋ ਦਸਮ ਗ੍ਰੰਥ ਮਾਫ਼ੀਆ ਦਾ ਸੀ/ਹੈ.
ਇਹ ਦੋਵੇਂ ਕਿਤੇ ਅੰਦਰੋਂ ਇਕ ਤਾਂ ਨਹੀਂ ਸਨ/ਹਨ।. - Harjinder Singh Dilgeer · Subscribed · Top Commenter · Works at Teacher/Editor · 400 subscribersਪੁਜਾਰੀਆਂ ਦੇ ਨਵੇਂ ਦਲਾਲ ਸਰਬਜੀਤ ਸਿੰਘ ਧੂੰਦਾ ਨੂੰ ਪੁਜਾਰੀਆਂ ਦੇ ਥੱਲੇ ਲਾਉਣ ਵਾਸਤੇ ਪੰਥ ਵਿਚ ਨਵੀਂ ਫੁੱਟ ਦੇ ਜ਼ਿੰਮੇਵਾਰ ਹਨ ਤੇ ਇੰਞ ਉਹ ਚੌਕ ਮਹਿਤਾ ਡੇਰਾ, ਬਾਦਲ ਤੇ ਠੱਗ ਸਮਾਜ (ਸੰਤ ਸਮਾਜ ਨਹੀਂ) ਦੀ ਬੀ ਟੀਮ ਬਣ ਰਹੇ ਹਨ (ਡਾ ਹਰਜਿੰਦਰ ਸਿੰਘ ਦਿਲਗੀਰ).
- Harnek Singh New Zealand · Top Commenter · 43 years oldDilgeer ji ! Tuhade varge Historian nu is tran de FATVE dena shobhda nahi hai.....Pehli gall tan ih hai ki Dhunda ji aap bahut Soojhvaan han, oh jaande han ki kee Phaisla karna hai......Te Dooji gall ki je kise ne Dhunda ji nu koey Salaah detti hai tan tusi is tran osnu DOSHEE hon da FATVA de ke inna NEECHA kion dikha rahe ho .......
- Harnek Singh New Zealand · Top Commenter · 43 years old
- Raghbir Singh Nanda · Top Commenter · Jammu UniversityDilgeer Sahib.tohade warge siane insan tu eh umid nahi si,tusi ta besharmi dia hadan par kar ke DHUNDA SAHIB nu DALAL da khitab de ditahe .Tohade vich jara bhi sabar nahi,kioke hali ta DHUNDA SAHIB ne AKAL TAKHAT te pesh hona he tuhanu ted pirh pehele hi shuru ho gei.SIANE THIK HI KEHNDE NE JAD KOI BANDA JEADA PAR LIKH JANDA HE TA OH PAGAL HO JANDA HE:WAHE GURU AAP NU SUMAT BAKHSE
- ਵਰਲਡ ਸਿਖ ਫੈਡਰੇਸ਼ਨਬਹੁਤ ਵਧੀਆ ਲਿਖਿਆ ਵੀਰ ਮੇਰੇ....ਇਹ ਦਲਗੀਰ ਵਰਗੇ ਬੰਦਿਆਂ ਦਾ ਕੀ ਆ ਥਾਲੀ ਦਾ ਬੈਂਗਣ ਆ ਕਦੇ ਐਧਰ ਤੇ ਕਦੇ ਓਧਰ..ਕਦੇ ਜਥੇਦਾਰਾਂ ਨਾਲ ਜਫੀਆਂ ਤੇ ਕਦੇ ਓਹਨਾ ਨੂ ਗਾਲਾਂ...ਏਹਦਾ ਮਕਸਦ ਸਿਰਫ ਤੇ ਸਿਰਫ ਆਪਣੀ ਕਿਤਾਬ ਵੇਚਣਾ ਆ ਤੇ ਓਹ ਲੋਕਾਂ ਨੂ ਦੋਫਾੜ ਕਰਕੇ ਹੀ ਵਿਕਦੀ ਹੈ...
- Harjinder Singh Dilgeer · Subscribed · Top Commenter · Works at Teacher/Editor · 400 subscribersਜਿਹੜਾ ਸਰਬਜੀਤ ਸਿੰਘ ਧੂੰਦਾ ਦੇ ਨੀਚ ਪੁਜਾਰੀਆਂ ਕੋਲ ਪੇਸ਼ ਹੋਣ ਦਾ ਹਿਮਾਇਤੀ ਹੈ ਉਹ ਫੇਸਬੁਕ ਤੋਂ ਮੇਰੇ ਤੋਂ ਨਾਤਾ ਤੋੜ ਲਵੇ। ਮੈਂ ਦੋਸਤੀ ਅਸੂਲ ਦੀ ਰੱਖਣੀ ਚਾਹੁੰਦਾ ਹਾਂ ਨਾ ਕਿ ਵਕਤ ਟਪਾਉਣ ਵਾਸਤੇ।.
ਇਸੇ ਕਰ ਕੇ ਮੈਂ ਨਿਊਜ਼ੀਲੈਂਡ ਅਵੇਅਰਨੈਸ ਗਰੁਪ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਅਖੌਤੀ ਸੰਤਾਂ ਦੇ ਕੌਤਕ, ਤਿੰਨਾਂ ਦੀ ਮੈਂਬਰਸ਼ਿਪ ਵੀ ਛੱਡ ਦਿੱਤੀ ਹੈ।. - Harjinder Singh Dilgeer · Subscribed · Top Commenter · Works at Teacher/Editor · 400 subscribersRaghbir Singh Nanda te Lakhbir Singh de neech comments the jawab nahin devanga. Pujarian de touts naal vichar ssanjhe nahin karda.
- Harjinder Singh Dilgeer · Subscribed · Top Commenter · Works at Teacher/Editor · 400 subscribersRaghbir Singh Nanda te Lakhwinder Singh is kabil nahin han ke unhan di gall the jawab ditta javay.
- Raghbir Singh Nanda · Top Commenter · Jammu UniversityKHALSA JI Das tush jehi budhi da nimana jeha banda he,Islei main aap ji di kabliet te shak nahi kar reha.Baki je kite jiwan de vich aap ji de Darshan karan da moka milea ta aap ji tu kush kabliet dia vicharan zaroor sikhan ga.Agar Das di kise gal nal aap ji nu thes puji howe ta Das khima da jachak hai
- Lakhwinder Singh · Subscribe · Top Commenter · Works at Agriculturebaapu dilgeer g asi kehda gunaah kita hai ki asi is kabil nhi ki tusi sanu jawab na de sko..asi sab gurmat te pahra den waale vidwana di tah dilo izat karde ha..jede shabd tusa prof dhunda waste varte han j koi hor tuhaade layi vartda ta..asi usnu v ihi kahina c k ih changa nhi kita..par tuhadde varge vidwaan jive de coment kar rahe ne..shayad iho jihi umeed te kadi nhi c kiti..
- ਅਮਨਜੀਤ ਸਿੰਘ ਗਿੱਲ · Top Commenter · ਟਰੱਕ ਡਰਾਇਵਰ at TRANSLOGIC EXPRESSਸਹੀ ਗੱਲ ਆ 'ਸੱਧੇਵਾਲੀਆ' ਸਾਬ੍ਹ, ਦੇਖੋ ਜੇ ਥੋਡੇ ਸਮਝਾਇਆਂ ਈ ਸਮਝ ਜਾਣ । ਓ ਭਰਾਵੋ! ਜਿਹੜੀਆਂ ਡਿਗਰੀਆਂ ਤੁਸੀਂ 'ਧੂੰਦੇ' ਨੂੰ ਵੰਡਣ ਲੱਗੇ ਓ, ਥੋੜ੍ਹਾ ਸਬਰ ਰੱਖੋ ਇਹ ਕਿਧਰੇ EXPIRE ਨੀ ਹੋਣ ਲੱਗੀਆਂ ।.
- Harnek Singh New Zealand · Top Commenter · 43 years oldTusi dekhio , inah HOSHE-LOKAN nu akheer te aapne keete te SHARMINDA hona pavega....Kehnde ne , KAAHLEE CH KEETE GAEY KAMM NU DOBAARA KARNA PAINDA HAI.....
- Navdeep Singh · Top Commenter · Works at Paramount Pallets inc

- Harbaksh Singh · Subscribeਵੀਰ ਗੁਰਦੇਵ ਸਿੰਘ ਜੀ ਹੁਣ ਕਲ ਨੂ ਪੜ ਲਿਓ ਸ੍ਧੇਵਾਲੀਆ ਵੀ ਡਰ ਗਿਆ....................ਗੋਡ
ੇ ਟੇਕ ਗਿਆ..............ਅਸੀਂ ਤਾਂ ਕਹਿ ਹੀ ਦੇਣਾ..................ਨਾਲੇ ਕਿਹੜਾ ਜੋਰ ਲਗਦਾ...................... ..ਦੋ ਚਾਰ ਬਟਨ ਹੀ ਦਬਨੇ ਆ ਕੀ ਬੋਰਡ ਦੇ. - ਬਾਗੀ ਸਿੰਘਕੋਮ ਚ ਜੋ ਸਰਬਜੀਤ ਸਿੰਘ ਧੂੰਦਾ ਜੀ ਨੂੰ ਲੇਕੇ ਦੁਬਿਦਾ ਹੈ ,ਉਸ ਬਾਰੇ ਕੁਝ ਸਮਝ ਨੀ ਆ ਰਹੀ ,ਕੁਝ ਵਿਦਵਾਨ ਸ਼ਾਇਦ ਇਹ ਸੋਚ ਦੇ ਨੇ ਧੂੰਦਾ ਜੀ ਦੇ ਪੇਸ਼ ਹੋਣ ਨਾਲ ,ਸਿਖੀ ਦੀ ਸਿਧਾਂਤਕ ਮੋਤ ਹੋ ਜਾਵੇ ਗੀ ,ਜਦ ਮੱਸੇ ਰੰਗੜ ਤੇ ਨਿਰਮਲੇ ,ਮਹੰਤ ਦਰਬਾਰ ਸਾਹਿਬ ਤੇ ਕਾਬਜ ਸਨ ,ਕੀ ਉਸ ਵੇਲੇ ਸਿਖਾ ਨੇ ਅਕਾਲ ਤਖ਼ਤ ਦੇ ਸਿਧਾਂਤ ਨੂੰ ਮੰਨਨਾ ਸ਼ੱਡ ਦਿਤਾ ਸੀ ,ਫਿਰ ਕਿ ਹੋਇਆ ਜੇ ਅੱਜ ਅਖੋਤੀ ਸਿਖ ਜਥੇਦਾਰ ਕਾਬਜ ਨੇ , ਵੀਰ ਜੀਓ ਜਾਲਮ ਚਾਹੇ ਜਿੰਨਾ ਮਰਜੀ ਬੜਾ ਇਲਜਾਮ ਜਾ ਫਤਵਾ ਜਾਰੀ ਕਰੇ ,ਪਰ ਹਰ ਇਕ ਨੂੰ ਆਪਣੀ ਸਫਾਈ ਦੇਣ ਦਾ ਹੱਕ ਹੈ ਤੇ ਆਪਣੀ ਗੱਲ ਕਹਿਣ ਦੀ ਅਜਾਦੀ ਹੈ.
- Kuldip Singh · Punjabi University PatialaI Think so Sh. Gurdev Singh Sandhewalia is absolute right why we start making a big mess that if he is going to those jathedars or akal takhat on Feb 25? Jathedars have to listen their employers not guru ji or sangat but due to these employees we should not loose these kinds of intlectuals, but we have to fight against the system which is being adopted by these employees ( so called Jathedars).
- Harjinder Singh Dilgeer · Subscribed · Top Commenter · Works at Teacher/Editor · 400 subscribersਕੁਝ ਬੇਸਮਝ (ਜਾਂ ਸਾਜ਼ਸ਼ੀ) ਲੋਕ ਇਹ ਸਮਝਦੇ ਹਨ ਕਿ ਜੇ ਸਰਬਜੀਤ ਸਿੰਘ ਧੂੰਦਾ ਦੀ ਕਥਾ 'ਤੇ ਰੋਕ ਲਗ ਗਈ ਤਾਂ ਗੁਰਮਤਿ ਪ੍ਰਚਾਰ ਬੰਦ/ਖ਼ਤਮ ਹੋ ਜਾਣਾ ਹੈ; ਸ਼ਾਇਦ ਇਸੇ ਕਰ ਕੇ ਉਹ ਉਸ ਨੂੰ ਨੀਚ ਪੁਜਾਰੀਆਂ ਅੱਗੇ ਲੰਮਾ ਪਾ ਕੇ ਉਸ ਤੋਂ ਲਕੀਰਾਂ ਕਢਵਾੳੇਣਾ ਚਾਹੁੰਦੇ ਹਨ। ਪਰ ਖਾਲਸਾ ਜੀ ਜ਼ਮੀਰ ਮਾਰ ਕੇ, ਅਸੂਲ ਛੱਡ ਕੇ, ਗ੍ਰੰਥੀ ਮਾਫ਼ੀਆ ਦੇ 'ਹੁਕਮ' ਮੰਨ ਕੇ ਇਨ੍ਹਾਂ ਧਾਰਮਿਕ ਵੇਸਵਾਵਾਂ ਕੋਲ ਪੇਸ਼ ਹੋ ਕੇ ਜੇ ਉਹ ਕਥਾ ਕਰੇਗਾ ਤਾਂ ਲੋਕ ਉਸ ਨੂੰ ਸੁਣ ਕੇ ਕੀ ਸੋਚਣਗੇ? - ਇਹ ਉਹੀ ਹੈ ਜੋ ਸਿਧਾਂਤ ਦੀ ਗੱਲ ਕਰਦਾ ਸੀ; ਦੋਗਲਾ, ਦੁਬਾਜਰਾ, ਬੇਦੀਨਾ...
- ਅਮਨਜੀਤ ਸਿੰਘ ਗਿੱਲ · Top Commenter · ਟਰੱਕ ਡਰਾਇਵਰ at TRANSLOGIC EXPRESS
- Baldev Singhਬਹੁਤ ਹੀ ਨੇਕ ਸਲਾਹ ਦਿੱਤੀ ਹੈ ਸ੍ਧੇਵਾਲੀਆ ਜੀ.ਆਪ ਜੀ ਦਾ ਬਹੁਤ -ਬਹੁਤ ਧਨਵਾਦ.
- Inder Jeet Singh · Top Commenter
- Balraj Singh Spokane · Top Commenter · Govt college hoshiarpur punjabਬਹੁਤ ਵਧੀਆ ਲਿਖਿਆ ਵੀਰ ਜੀ ਨੇ ,ਕਾਸ਼ ਅੱਜ ਦੇ ਵਿਦਵਾਨ ਅਪਣੀ ਵਿਦਵਤਾ ਦੇ ਨਾਲ ਨਾਲ ਸਿਆਣਪ ਤੋ ਵੀ ਕਮ ਲੈਣ |.
- Amandeep Kang · Operations Manager at Ranger Trucklines Incvery good article Gurdev Singh ji. Prof. Dilgeer just needs a table, chair and a pen to write his books, but a parcharak needs the stages of a Gurudwara to spread the Guru's message.80 percent of Sikhs don't know even their own history, and how are they going to tell the difference between the Akal Takhat and office. He did nothing wrong, so why should he be afraid of anything? If after going there he changes the way he preaches the Gurmat, then we need to worry. Also I don't understand why we're making this such an issue. Each business, establishment and even Gurudwaras have an office room, where day to day business is attended. If the so-called Jathedar has an office, why are we scared of it? I will tell you that once these so-called Jathedar's excommunicate someone, we lose majority of the Gurudwara stages. Is this what we want?
- Sukhdev Singh SekhonDhanvad gurdev Singh Ji, vakaie sade lokan noo kaali baut pai hoi aa, sade veean ate bhaina vichar jaroor kani chahi dee aa! Pinddaan ch sikhi vikas ruk jai ga, jo apaan pindaan ch murd sikhi jalao liana chahonde an, sanoo sa sabar ton, soch samaj ke kadam chukna chahida, ehi benti hai, appan ik line te hondian vee vande ja rahe han. vardi there vaad ik changa parcharak, jis noo sun ke lokaan de man gur dee mat naal juued rahe ne, is noo chaloo rakhia jae ehi benti hai.
- ਇੰਦਰਜੀਤ ਸਿੰਘ ਜੱਬੋਵਾਲੀਆਸੱਧੇਵਾਲੀਆ ਜੀ ਇਸਤੋਂ ਪਰੇ ਕੁਛ ਨਹੀ ਕਹਿਣ ਨੂੰ |..
- Gurtek Singh · Brampton, OntarioKamaal kar ditti veer Sadhewalia ji,
mere warga ik aam aadmi te hosha painda theek hai par kayi PROF., HISTORIAN te bahut VIDWAAN lok kise gall wapre bina hoshapan dikhaun te lagda ki andron sab khali hi ne... Apne naam naal waddian upaadhian laun naal te bahut aukhi wording vich (ghuma-fira ke) article likhan naal nahi, asal zindagi vich koi kis tara vichrda hai os ton pata lagda hai kaun ki hai...
Veer Sadhewalia ji, keep it up. - Nanak Singh · Auckland, New ZealandSannu eh samajhna chahida je 1 sahi jawaab chunan lai kai jawaba the galat hona jaroori hai ja keh lao swabhavik hai... J gall koum de bhale di hai taan sahi nu chunan ch sannu koi gurez nahi honi chahidi bhavein saddi pehlaan kahi gall galat hi kyo naa sabit hundi hove....
- Nanak Singh · Auckland, New ZealandKamal Kitti Hai Bhaisahab Ji....Sadde kai prasidh vidwaan jinha to margdarshan di umeed c aaj kal facebook te FATVE jari kar rahe ne "je dhunda ji gye taan mein eh kar deyanga",....Bund vich sagar hon wali gall hai...........
- Navdeep Singh · Top Commenter · Works at Paramount Pallets incsatikar yog vidvana noo fatve jari nahi karne chahide......sanu veer dhunde lai ardas karni chahidi hai ke oh sach the palla kade na chadan te kaum di ese tran sewa karde rehan.
- Gurpreet Singh · Auckland, New Zealandbahut khub likhya ha ji.sanu sareya nu vichar karni chide ha.taki aan valeyaa nasla nu kurr-khachra nahi balki saaf suthra mahul de ke jiye.
- Rajbir Singh Dicky · Brijindera Cllege Faridkotsahi gall aa veer ji, baki Dhoonda sahib ne ohna Sikhan nu vee samjhauna jihna laee Akal Takhat the pujari hee rabb aa.
- Inder Jeet Singh · Top Commenterਮੈਨੂੰ ਤੇ ਬਹੁਤ ਹੈਰਾਨਗੀ ਹੂੰਦੀ ਹੈ ਇਹ ਵੇਖ ਕੇ ਕਿ ਸਾਡੀ ਸਿੱਖਾਂ ਦੀ ਸੋਚ ਕਿਨੀ ਕੁ ਕੱਚੀ ਤੇ ਅਨਭੋਲ ਹੈ। ਇਹ ਸੋਚ ਉਨਾਂ ਭੇਡਾਂ ਨਾਲ ਕਾਫੀ ਕੁ ਮਿਲਦੀ ਜੁਲਦੀ ਹੈ ।ਜਿਧਰ ਇਕ ਭੇਡ ਤੁਰਦੀ ਹੈ , ਉਧਰ ਹੀ ਸਾਰੀਆਂ ਭੇਡਾ ਤੁਰਨ ਲਗ ਪੈਂਦੀਆਂ ਹਨ।.
ਜਿਸ ਦਿਨ ਇਹ ਕੂੜਨਾਮਾਂ ਧੂੰਦਾ ਸਾਹਿਬ ਵਾਲਾ ਆਇਆ ਸੀ, ਲਗਭਗ 70% ਸਿੱਖਾਂ ਨੇ ਅਪਣੀ ਪ੍ਰੋਫਾਈਲ ਤੇ ਧੂੰਦਾ ਸਾਹਿਬ ਦੀ ਫੋਟੋ ਲਾ ਲਈ ਸਿ। ਹਰਨੇਕ ਸਿੰਘ ਨਿਉਜੀਲੈਂਡ ਜੋ ਸਭ ਤੋਂ ਵਡਾ ਹਿਮਾਈਤੀ ਬਣਿਆ ਹੋਇਆ ਸੀ ਧੂਦਾ ਸਾਹਿਬ ਨੂੰ ਸਕਤਰੇਤ ਵਿੱਚ ਭੇਜਣ ਲਈ,ਉਸ ਨੇ ਅਪਣੀ ਪ੍ਰੋਫਾਈਲ ਫੋਟੋ ਨਹੀ ਸੀ ਬਦਲੀ।.
ਇਕ ਵੀਰ ਨੇ ਮੈਨੂੰ ਕਹਿਆ ਕਿ ਤੁਸੀ ਵੀ ਬਦਲ ਲਵੋ ਮੈਂ ਆਖਿਆ ਸੀ ਕਿ "ਹਲੀ ਕਾਲ੍ਹੇ ਨਾਂ ਪਵੋ , ਮੈਂ ਸਭ ਤੋਂ ਪਹਿਲਾ ਬੰਦਾ ਹੋਵਾਂ ਗਾ ਜੋ ਧੂੰਦਾ ਸਾਹਿਬ ਤੇ ਪ੍ਰੋਫੇਸਰ ਦਰਸ਼ਨ ਸਿੰਘ ਹੋਰਾਂ ਦੀ ਇਕੱਠੀ ਪੋਟੋ ਅਪਣੇ ਡ੍ਰਾਂਈਗ ਰੂਮ ਵਿੱਚ ਲਾਵਾਗਾ, ਸ਼ਰਤ ਇਕ ਹੈ ਕਿ ਧੂੰਦਾ ਸਾਹਿਬ ਸਕਤਰੇਤ ਵਿੱਚ ਨਾਂ ਗਏ ।ਅੱਜ ਇਕ ਵੀ ਪ੍ਰੋਫਾਈਲ ਫੋਟੋ ਨਹੀ ਦਿਕ ਰਹੀ। ਕੀਧੂੰਦਾ ਸਾਹਿਬ ਤੇ ਉਨਾਂ ਨੂੰ ਹਾਈਜੇਕ ਕਰਨ ਵਾਲੇ ਉਨਾਂ ਦੇ ਸਲਾਹਕਾਰਾਂ ਨੂਮ ਇਸ ਗਲ ਵਿੱਚ ਕੋਈ ਸੱਚਾਈ ਨਹੀ ਦਿਖ ਰਹੀ, ਕੋਈ ਸੰਦੇਸ਼ ਨਹੀ ਮਿਲ ਰਿਹਾ?
...See More - Harmeet Singh · Top Commenter੧. ਇਹਨਾ ਵਿਦਵਾਨਾ ਨੂੰ ਕੋਈ ਪੁਛਦਾ ਨਹੀ ੨੨ ਜੀ ਹੁਣ ਤੇ ਇਹਨਾ ਨੂੰ ਮਸਾਂ ੨ ਦਿਨ ਖਬਰਾਂ ਚ ਰਹਿਣ ਦਾ ਮੌਕਾ ਮਿਲਿਆ.
੨. ਕੁਜ ਬੰਦਿਆਂ ਦਾ ਤੋਰੀ ਫੁਲਕਾ ਹੀ ਇਸ ਨਾਲ ਚਲਦਾ ਏ ਜਿਹਨਾ ਨੇ ਅਖਬਾਰਾਂ ਵੇਚਣੀਆਂ ਨੇ ਓਹ ਬੰਦੇ ਕਿਸੇ ਵੀ ਮਸਲੇ ਦੇ ਹਾਲ ਹੋਣ ਦੇ ਹੱਕ ਵਿਚ ਨਹੀ ਜੇ ਮਸਲੇ ਹੀ ਹਾਲ ਹੋਗੇ ਫਿਰ ਇਹਨਾ ਨੂੰ ਕਿੰਨੇ ਪੂਛਨਾ.
੩. ਪ੍ਰੋਫ਼. ਦਰਸ਼ਨ ਸਿੰਘ ਵੇਲੇ ਤੇ ਨਾਨਕਸ਼ਾਹੀ ਕਲੰਡਰਵੇਲੇ ਵੀ ਇਸ ਦਿਲਗੀਰ ਤੇ ਜੋਗਿੰਦਰ ਸਪੋਕਸਮੈਨ ਨੇ ਕੌਮ ਨੂੰ ਬਹੁਤ ਗੁਮਰਾਹ ਕੀਤਾ ਸੀ.
੪. ਇਸੇ ਦਿਲਗੀਰ ਨੇ ਆਵਦੀਆਂ ਕਿਤਾਬਾਂ ਚ ਸ. ਗੁਰਬਖਸ਼ ਸਿੰਘ ਕਲਾ ਅਫਗਾਨਾ ਬਾਰੇ ਵੀ ਬਹੁਤ ਕੂੜ ਕਬਾੜ ਲਿਖਿਆ. - Harmeet Singh · Top Commenterਖਬਰਦਾਰ............. ਕੁਜ......ਅਖੌਤੀ ਟੈਪ ਦੇ ਵਿਦਵਾਨਾ ਤੋਂ.......................
...... ਜਿਸ ਤਰਾਂ ਦੁਸ਼ਮਨ ਨੇ ਘੁਸਪੈਠ ਕਰਕੇ ਖਾੜਕੂ ਲਹਿਰ ਨੂੰ ਖਤਮ ਕੀਤਾ ਸੀ ਠੀਕ ਉਸੇ ਤਰਾਂ ਹੀ ਦੁਸ਼ਮਨ ਇਸ ਜਾਗਰੂਕਤਾ ਲਹਿਰ ਚ ਵੀ ਦੁਸ਼ਮਨ ਖੁਸਪੈਠ ਕਰ ਚੁੱਕਾ ਹੈ ਤੇ ਦੁਸ਼ਮਨ ਹੁਣ ਗੁਰਮਤ ਗਿਆਨ ਕਾਲੇਜ ਦੁਆਰਾ ਪਿੰਡਾ ਚ ਖੋਲੇ ਗਏ ਪਰਚਾਰ ਸੇੰਟਰਾਂ ਨੂੰ ਕਿਸੇ ਵੀ ਹੀਲੇ ਬੰਦ ਕਰਾਉਣ ਚਾਹੁੰਦਾ ਹੈ ਤੇ ਇਸ ਸਾਜਿਸ਼ ਚ ਕੁਜ ਪੇਡ ਬੰਦੇ ਨੇ ਤੇ ਕੁਜ ਸਾਡੇ ਵੀਰ ਜਜਬਾਤੀ ਹੋ ਕੇ ਸ਼ਾਮਿਲ ਹੋ ਚੁੱਕੇ ਨੇ. - Inder Jeet Singh · Top Commenterਸਾਡਾ ਦੁਖਾਂਤ ਹੀ ਇਹ ਹੈ ਕਿ ਹਰ ਮਸਲੇ ਤੇ ਪੰਥ ਦੇ "ਦੋ ਫਾੜ" ਹੋ ਜਾਂਦੇ ਨੇ ।ਅਸੀ ਕਿਨੇ ਫਾੜ ਹੋਵਾਂਗੇ? ਫਾੜ ਹੋ ਜਾਂਣ ਜੋਗੇ ਵੀ ਰਹਿ ਜਾਵਾਂਗੇ ਕਿ ਨਹੀ ਇਹ ਤਾ ਉਹ ਕਰਤਾਰ ਹੀ ਜਾਣੇ? ਇਕ ਗੁਰੂ , ਇਕ ਸਿਧਾਂਤ ਤੋਂ ਟੁਟ ਕੇ ਇਹੀ ਹੋਣਾਂ ਹੈ!
- Gurbani Sidhant · Top Commenter · Dps bilaspurVeer Jio, tusi sarey shi kah rhey ho. Sadi kaum nu Pro. dhundey di sakht jrrort hai. oos laee spni haumey nu mar k kaum the bhall sochna chahida hai. umeed hai pro.dhunda shi faisla laingey.I want him on the stage soon with full honor from both sides. if he does not, this is what taksaliay, babay and sadhs want to him.
J kisey nu cd tey itraj hai ta shabdan di galt fahmi nu durust krna koi jurm nhi hai.Apni haumey kr k kaum the nuksaan nhi hona chahida.I know jathedars are wrong and corrupt.At the moment this is the system Sikh kaum to deal with.Unless there is a huge reveluation inthe system.If we loose our missionaries do not axpect any change for centuries.
Bhul chuk maf veero.- ਵਰਿੰਦਰ ਸਿੰਘ ਗੋਲਡੀ · LYALPUR KHALSA COLLEGE JALANDHARਬਹੁਤ ਵਧੀਆ ਗੁਰਦੇਵ ਸਿੰਘ ਜੀ ਸ਼ਾਇਦ ਤੁਹਾਡੇ ਕਹੇ ਦਾ ਹੀ ਕੋਈ ਫਰਕ ਪੈ ਜਾਵੇ......ਓਹੀ ਬੰਦੇ ਜੋ ਕਲ ਤੱਕ ਪ੍ਰੋ ਧੂੰਦੇ ਨੂ ਸਿਰ ਤੇ ਚੁੱਕੀ ਫਿਰਦੇ ਸੀ ਅੱਜ ਉਸੇ ਨੂ ਮਾੜਾ ਚੰਗਾ ਬੋਲ ਰਹੇ ਨੇ ਤੇ ਆਪਣੇ ਆਪ ਨੂ ਸਕਾਲਰ ਦੱਸ ਰਹੇ ਨੇ..ਠੀਕ ਹੈ ਭਾਈ ਤੁਸੀਂ ਬਹੁਤ ਪੜੇ ਲਿਖੇ ਹੋ ਜਿਥੇ ਲੋੜ ਹੈ ਓਥੇ ਵਰਤੋ ਆਪਣੀ ਪੜਾਈ ਦੂਜੇ ਨੂ ਮਤਾਂ ਕਿਉਂ ਦੇਂਦੇ ਹੋ..

Bhul chuk maf veero. - Jasmel Singh · Subscribe · Top CommenterKee jo khabran akhbaran vich parhde rahe han ki Prof. Dhunda pujarian de pesh ho ke apna spashtikara denge galat san; jaan lokan ne jo aapnian bhavnavan pargat karde hoye kiha ki nahin jaana chahida oh galat san jaan jihde poojarian de chelian ne kiha si ki Prof. dhoonda noo pesh hona chahida hai; jaan bahut achha faisla hai pesh hon da; ehna vichon kihri girl galat si ate kihri theek; ate kihri hoshe-pan vali si; kirpa kar ke khol ke likho ji.
- Khushwant Singh · Top Commenter · KanpurApni apni soch vichar nu apne tak hi seemat rakhan the yatan kariye, jide naal panth ch kadi dufaad nahi pawega,, par jadon asi apni vidvata di girl karde duje ton v apni vichaar manaun the yatan karange odon bakhede khadey honge.. so wait & watch,, everyone has his own choice & understanding what to do...
- Gurbani Sidhant · Top Commenter · Dps bilaspurJ pro Dhunda Akal Takht jandey hn ya Saktrete/office, Jathedars ta uhi hn dono jgha.
Akal Takht dey sahmney uhna hi Jathedara ney sant nhi bn jana. Panth nu jis to lahb hovey uh hi krna chahida hai.
Gurmat dey Sidhantan nall smjhauta nhi hona chahida, jagha chahey koee ve hovey. - Ajmer Singh · Works at Wilco precast papakuradhoonda ji is still the he has not been to akal thakat yet and we already start putting him down we should wait n see what happen on 25 feb waheguru chardi kala bakhshan.
- Ajmer Singh · Works at Wilco precast papakurabohut vadia veer ji sade vidvaanan nu kahli v hai aapa dhapi v hai socde han kee jo asi keeta hai oh he theek hun sare sanu follow karo beshak oh galat he hove.
- Nanak Singh · Auckland, New ZealandGurdev singh Ji Sadewaliya ji Je vidwaan akhun wale aapji di eh gall samajh len taan koum har mushkil to najithan de kabil ho javegi.........
- Singh Amrinder · Works at 3GI (GIGG Express)bilkul sahi keha ji..........
ethe hoshe kuz jiada ee ho gye ne.
jo apni rai thopan to gurez nahi karde.. - Gurmukh Singh Bath · Subscribe · Toronto School of Businessਡਾ; ਦ੍ਲਗੀਰ ਜੀ ਵੀ ਠੀਕ ਹਨ ਜਦੋ ਦ੍ਲਗੀਰ ਜੀ ਟ੍ਤਰਾਟੋ ਆਏ ਸੀ ਤਾ 100/150 ਲੋਕ ਸੁਣ ਲਈ ਆਏ ਸੀ ਭਾਈ ਧੂਦੇ ਨੂ ਸੁਣ ਵਾਲਿਆ ਦਾ ਹ੍ੜ ਆ ਗਿਆ ਸੀ ਏਈਸੇ ਕਰਕੇ ਦ੍ਲਗੀਰ ਜੀ.
ਨੂ ਮਿਰਚਾ ਲਗ ਦੀਆ. - ਸਤਿੰਦਰਜੀਤ ਸਿੰਘ'ਕਿੰਨੇ ਡੇਰੇ ਬੰਦ' ਕਰਵਾ ਦਿੱਤੇ' ਦਾ ਹਿਸਾਬ ਪੁੱਛਣ ਵਾਲੇ ਕੀ ਇਹ ਵੀ ਦੱਸਣਗੇ ਕਿ ਉਹਨਾਂ ਕਿਹੜੀ ਖ੍ਰਾਂਤੀ ਲਿਆ ਤੀ ਜਿਸ ਨਾਲ ਕੌਮ ਵਿੱਚ ਜਾਗਰਤੀ ਆ ਗਈ..
ਕੀ ਸਮੇਂ ਤੋਂ ਪਹਿਲਾਂ ਹੀ ਕਿਸੇ ਦੇ ਅਕਸ ਨੂੰ 'ਵੇਸਵਾ' ਦੇ ਕਿਰਦਾਰ ਨਾਲ ਤੁਲਨਾ ਕਰਨਾ 'ਤੇ ਉਹ ਵੀ ਪੰਥ ਪ੍ਰਚਾਰਕ ਦੀ, ਕਿਸੇ ਸੂਝਵਾਨ ਸੋਚ ਦੀ ਉਪਜ ਹੋ ਸਕ.
ਦਾ.. - Karandeep Singh · Top CommenterSADE SIKH DHARAM DA DUKHANT EH HAI KE ASI NIJI MASLEYAN NU PANTHAK MASLEYAN TON UPPAR RAKHAN LAG PAAINDE HAAN...jO BAHUT HI gHATAK HAI SIKHI LAYI.
ETHE HAR KOI PRINCIPAL TA BANNA CHAHUNDA HAI.
PAR STUDENT BANNA KISE NU PASAND NAHI.
sANU APNI SOCH NU vADHA kARNA PAVEGA te SIKHI dE SCHOOL DE STUDENT BANNA PAVEGA.
tAAN HI SIKHI NU VADHAN DA MAUKA MILEGA.
MERE VEERO SAMBHALO APNE AAP NU LADAYIAN JHAGREYAN NU CHADD KE SIKHI BARE SOCHIYE. - ਸਤਿੰਦਰਜੀਤ ਸਿੰਘਨਕਲੀ ਫੋਟੋਆਂ ਵਾਲੇ ਕਿਸ ਦੇ ਜ਼ਿਆਦਾ ਨੇੜੇ ਨੇ ਇਹ ਵੀ ਸਾਰੇ ਜਾਣਦੇ ਆ..
- Gurbani Sidhant · Top Commenter · Dps bilaspurSarey Veeran nu benti hai k Guru the bhai rkh k comments denay bandh kr devo ji tey 25 the intjar kro veero.
- Devinder Singh Bains · Top Commenter · DemonstrationSaanu Sabar di lor he ji........ Jaldi de Faisle ate Kamm hamesha nuksan wale hunde ne.
1
Tuesday, May 1, 2012
ਅਸੀਂ ਹੋਸ਼ੇ ਨਾ ਪਈਏ
Subscribe to:
Post Comments (Atom)
No comments:
Post a Comment