Panth News
1
Tuesday, May 1, 2012
r12
ਲੱਖਵਿੰਦਰ ਸਿੰਘ
and
23 others
like this.
Ravneet Singh Rajoana
benti hai kaum nu sachai da pta laggan deo... is post nu delete na kro.......... kyu k balwant singh rajoana tn ohna de swalan de jwab de rhe han.... ate jekr swaal lokan tkk pahunchea janda hai tn jwaab vi tn pahunchna chahida hai.......
20 hours ago
·
Like
Ravneet Singh Rajoana
doosri gll k appn sbb sirf ac kamrea ch beh k galln marn joge hn.... te bhai rajoana ji ne 17 salan di kathin tappsea kiti hai...... ki ajj kaum apne sher de sangharsh nu jann na nai chaundi...... k jn kuj lok nai chaunde k kaum nu eh pta lagge k oh sikh sangharsh de naam heth gummraah ho rhe hann..........
20 hours ago
·
Like
·
1
Daljit Singh
ਭਾਈ ਸਾਹਿਬ ਅਸੀਂ ਪਹਿਲਾਂ ਵੀ ਬੇਨਤੀ ਕਰ ਚੁਕੇ ਹਾ ਕੌਮ ਵਿਚ ਦੋਫਾੜ ਪਾਉਣ ਵਾਲਿਆਂ ਪੋਸਟਾਂ ਨਾ ਪਾਓ ਇਹ ਪੋਸਟ ਤੁਸੀਂ ਆਪ ਹੀ ਹਟਾ ਦੇਵੋ ਆਪ ਜੀ ਦਾ ਧਨਵਾਦ ..ਸਾਨੂ ਕਿਸੇ ਵੀ ਸ਼੍ਘਰ੍ਸ਼ ਕਰਨ ਵਾਲੇ ਯੋਧੇ ਪ੍ਰਤੀ ਮਾੜੀ ਸ਼ਬਦਾਵਲੀ ਪਸੰਦ ਨਹੀ
19 hours ago
·
Like
Daljit Singh
ਰਵਨੀਤ ਸਿੰਘ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਇਹ ਲਿਖ ਭਾਈ ਰਾਜੋਆਣਾ ਦੀ ਹੀ ਹੈ
19 hours ago
·
Like
·
1
Ravneet Singh Rajoana
g han dasso ki saboot chahida hai
19 hours ago
·
Like
Ravneet Singh Rajoana
thuhade yodhe jo bhai rajoana te ilzaam launde hann kde ohna ton vi saboot mang kea kro veer g
19 hours ago
·
Like
Daljit Singh
ਸਾਡੇ ਵਸਤੇ ਸਾਰੇ ਹੀ ਯੋਧੇ ਹਨ ..ਪਰ ਤੁਸੀਂ ਇਕ ਦੱਸੋ ਕਿ ਤੁਸੀਂ ਭਾਈ ਰਾਜੋਆਣਾ ਦੇ ਕੀ ਲਗਦੇ ਹੋ
19 hours ago
·
Like
Daljit Singh
ਤੁੱਸੀ ਓਹਨਾ ਦੇ ਰਿਸ਼ਤੇਦਾਰ ਹੋ ਜਾ ਓਹਨਾ ਦੇ ਪਿੰਡ ਦੇ ਹੋ ?
19 hours ago
·
Like
Ravneet Singh Rajoana
main ohna da bhateeja han g
19 hours ago
·
Like
Daljit Singh
ਤੁਸੀਂ ਕਦੋਂ ਮਿਲੇ ਸੀ ਓਹਨਾ ਨੂ
19 hours ago
·
Like
Ravneet Singh Rajoana
ji main ohna da ska bhateeja hn te asin bhua g naal har hafte ohna nu milan lyi jande hn.........
19 hours ago
·
Like
Daljit Singh
ਜੇਕਰ ਤੁਸੀਂ ਹਰ ਹਫਤੇ ਮਿਲਦੇ ਹੋ ਤਾ ਫੇਰ ਇਸਦਾ ਮਤਲਬ ਹੈ ਜੋ ਚਿਠੀ ਆ ਰਹੀ ਹੈ ਓਹ ਸੋ ਦਿਨ ਲਿਖ ਕੇ ਦਿੰਦੇ ਹੋਣਗੇ ਤੁਹਾਨੂ
19 hours ago
·
Like
Ravneet Singh Rajoana
tuc ehna gallan nu shaddo te eh dasso k jdd tare huni haware huni resham huni chacha g te ilzaam lgaunde hnn tusin kde ohna nu vi pushea hai k thuhade kol ki saboot hai iss gll da
19 hours ago
·
Like
Daljit Singh
ਮੇਰੀਆਂ ਗੱਲਾਂ ਦਾ ਜਵਾਬ ਦੇਵੋ
19 hours ago
·
Like
Daljit Singh
ਜੇਕਰ ਤੁਸੀਂ ਹਫਤੇ ਬਾਹਦ ਮਿਲਦੇ ਹੋ ਇਸਦਾ ਮਤਲਬ ਹੈ ਚਿਠੀ ਵੀ ਉਦੋਂ ਹੀ ਲਿਖਦੇ ਹੋਣਗੇ ?
19 hours ago
·
Like
·
1
Ravneet Singh Rajoana
ji hn hn thuhanu koi shakk hai k eh lettrrs ohna diyan nahi likhiyan hoyian nahi hann
19 hours ago
·
Like
Harpreet Singh
daljit singh vire hware ne fansi di szaa lai maafi kyu mangi maafi mangna matlv menu kite te pchtaava tuhanu eh gal shi lgdi a ki sach te pchatava hona chahida
19 hours ago
·
Like
·
1
Daljit Singh
ਜੇਕਰ ਤੁਸੀਂ ਹਫਤੇ ਬਾਹਦ ਮਿਲਦੇ ਹੋ ਤੇ ਚਿਠੀ ਹਰ ਰੋਜ ਆ ਰਹੀ ਹੈ ਫੇਰ ਬਾਕੀ ਚਿਠੀਆਂ ਕੌਣ ਲਿਖ ਰਿਹਾ
19 hours ago
·
Like
·
1
Daljit Singh
ਹਰਪ੍ਰੀਤ ਇਕ ਮਿਨਟ ਪਹਿਲਾਂ ਸਾਡੀ ਗੱਲ ਖਤਮ ਹੋ ਜਾਨ ਦੇਵੋ ਕਿਰਪਾ ਕਰਕੇ
19 hours ago
·
Like
Daljit Singh
ਜਵਾਬ ਦੇਵੋ ਰਾਜੋਆਣਾ ਸਾਹਿਬ ਤੁਸੀਂ ਤੇ ਤੁਹਾਡੀ ਭੂਆ ਜਦੋਂ ਹਫਤੇ ਬਾਹਦ ਮਿਲਦੇ ਹੋ ਫੇਰ ਚਿਠੀ ਹਰ ਰੋਜ ਕਿਥੋ ਆ ਰਹੀ ਹੈ ?
18 hours ago
·
Like
·
1
Ravneet Singh Rajoana
harpreet veer teri eho gll tn lokan nu samjhaun di kosish karr rhe an k eh jo lokan nu eh hero bnayi firde ne... oh lok tn shreaam sikhi kadran keemtan nu dehli de pairan wich maaafiyan mang mang k rol rhe ne......
18 hours ago
·
Like
Ravneet Singh Rajoana
ki gl jwaab sunea ni k ohna di letter har hafte baad aundi hai
18 hours ago
·
Like
Ravneet Singh Rajoana
dasso kehdi lettr roj ayi hai
18 hours ago
·
Like
Ravneet Singh Rajoana
awn hwa ch teer na shaddo . harpreet singh wali gll da jwab deo
18 hours ago
·
Like
Harpreet Singh
menu vire ehi gallan smz ni lagdia apa khne a asi shi a ta eh kita c fer tu c maafi kis gal di mngde o je shi o maafi ta galti lai kri jandi a agge to ni hou looking funny koi kise da kita kive apna bna lenda .
18 hours ago
·
Like
Daljit Singh
ਮੈਂ ਤੇਰੇ ਨਾਲ ਗੱਲ ਕਰ ਰਿਹਾ ਇਕ ਗੱਲ ਦਾ ਜਵਾਬ ਦੇ ਕਿਸੇ ਵੀ ਕੈਦੀ ਦੀ ਦਾ ਜਦੋਂ ਵੀ ਕੁਸ਼ ਅੰਦਰ ਜਾਂਦਾ ਹੋਵੇ ਜਾ ਬਾਹਰ ਆਉਂਦਾ ਹੋਵੇ ਤਾ ਓਸਦੀ ਚਰਚ ਹੁੰਦੀ ਹੈ ..ਫੇਰ ਜਿਹੜੇ ਲੈਟਰ ਸਰਕਾਰ ਵਿਰੋਧੀ ਹੋਣ ਓਹ ਕਿਵੇ ਬਾਹਰ ਆ ਸਕਦੇ ਹਨ ..ਤੁਸੀਂ ਹਰ ਹਫਤੇ ਮਿਲ ਰਹੇ ਹੋ ਜਦੋਂ ਕਿ ਹਵਾਰਾ ਦੀ ਮਾ ਨੂ ਮਿਲਣ ਨਹੀ ਦਿੱਤਾ ਜਾ ਰਿਹਾ
18 hours ago
·
Like
·
1
Sukhjinder Singh
ਵੇਰੋ ਬੇਨਤੀ ਹੇ ਆਪਸੀ ਵਾਦ ਵਿਵਾਦ ਵਿਚ ਨਾ ਪਵੋ.
18 hours ago
·
Like
Ravneet Singh Rajoana
jekr thuhada hawara sachmuch edda yodha hai tn hun tkk ehna lokan ne bhai dilawer nu saheed kyu nahi mannea........... kyu ossdi kurbani ton munkar hoye khalsa g.......
18 hours ago
·
Like
Daljit Singh
ਜੇਕਰ ਹਵਾਰਾ ਨਾ ਹੁੰਦਾ ਤਾ ਰਾਜੋਆਣਾ ਨੇ ਵੀ ਕੁਸ਼ ਨਹੀ ਕਰ ਸਕਣਾ ਸੀ
18 hours ago
·
Like
·
1
Daljit Singh
ਰਵਨੀਤ ਸਿੰਘ ਜੀ ਇਮ ਗੱਲ ਦਾ ਜਵਾਬ ਦੇਵੋ ਜਿਹੜੀ ਕਵਲਜੀਤ ਕੌਰ ਹੈ ਕੀ ਇਹ ਭਾਈ ਰਾਜੋਆਣਾ ਦੀ ਸਕੀ ਭੈਣ ਹੈ ?
18 hours ago
·
Like
Rinku Chauhan
daljit singh g veer balwant singh g di iss week d letter padho jawab mil jayega k kinne kinnu banaya
18 hours ago
·
Like
Rinku Chauhan
nd bhen ....bhen hundi hai sakki jan matreyi nahi
18 hours ago
·
Like
Ravneet Singh Rajoana
oh kidda samjha sakde ho..... sanu vi tn pta lagge k dehli agge jindgi di bheekh manngan wala haware ton bina kidda dehli nu lalkar k maut di sza di mang karn wale yodhe di koi haesti na hundi
18 hours ago
·
Like
Ravneet Singh Rajoana
ji han ski bhen hai koi shakk
18 hours ago
·
Like
Harpreet Singh
daljit vire tu c ohna de parivar vare jada jankari ohnade ghr jake le skde o u will be confidnt there more pind alea to v puch leo kuch aand guand vare v
18 hours ago
·
Like
Daljit Singh
ਇਥੇ ਤੁਸੀਂ ਝੂਠ ਬੋਲ ਰਹੀ ਹੋ
18 hours ago
·
Like
Ravneet Singh Rajoana
ki gll thuhanu eddan laggda k koi bhen apne bhra lyi eddi kurbaani kiwn de sakdi hai
18 hours ago
·
Like
Daljit Singh
ਕਵਲਜੀਤ ਕੌਰ ਦਾ ਅਸਲੀ ਪਿੰਡ ਮਹਿਰਾਜ ਹੈ ਓਹ ਗੋਲਡੀ ਦੀ ਭੈਣ ਹੈ
18 hours ago
·
Like
ਸੋਨੀ ਬਲ
If this is true why daljit Singh you want to remove this post.i gees u don't know the truth. U came from Punjab right. Is any body write this post most of true.
18 hours ago
via
mobile
·
Like
Ravneet Singh Rajoana
daljeet singha awn gallan na maar....... mere swalan de jwaab deh
18 hours ago
·
Like
Daljit Singh
ਕੀ ਕੁਰਬਾਨੀ ਕੀਤੀ ਹੈ ਕਵਲਜੀਤ ਕੌਰ ਨੇ
18 hours ago
·
Like
Daljit Singh
ਤੂ ਝੂਠ ਕਿਓਂ ਬੋਲ ਰਿਹਾ ਮੇਰੀ ਗੱਲ ਦਾ ਜਵਾਬ ਦੇ ਕਿ ਕੀ ਕਵਲਜੀਤ ਕੌਰ ਭਾਈ ਰਾਜੋਆਣੇ ਦੀ ਅਸਲੀ ਭੈਣ ਹੈ ?
18 hours ago
·
Like
Rinku Chauhan
galan te 2 hi pushiyan ne veer g ne k bhai dilawar singh noo eh sare shaheed kion nahi mande nd ravi kat naal resham de sambandhan bare daso baki galan da te koi matlab hi nahi hai ....baki sabh te khalsa panth noo patta lag hi gya
18 hours ago
·
Like
Ravneet Singh Rajoana
17 saal tkk kamaljeet kaur ne bhai sahib de sangharsh de sach nu bahr leaun lyi jo sangharsh kita hai ki oh sangharsh thuhadi asli bhen jisnu tuc asli mannde howo oh kar sakdi hai ???
18 hours ago
·
Like
Daljit Singh
ਕੀ ਕੀਤਾ ਕੋਈ ਵਕੀਲ ਕੀਤਾ ਹੈ ?
18 hours ago
·
Like
Daljit Singh
ਫੇਰ ਤੂ ਝੂਠ ਕਿਓਂ ਬੋਲਦਾ ਹੈ ਕਿ ਇਹ ਓਸਦੀ ਅਸਲੀ ਭੈਣ ਹੈ
18 hours ago
·
Like
Daljit Singh
ਹਵਾਰੇ ਦੀ ਸਕੀ ਮਾ ਨੂ ਮਿਲਣ ਨਹੀ ਦਿਤਾ ਜਾ ਰਿਹਾ ..ਅਤੇ ਭਾਈ ਰਾਜੋਆਣੇ ਦੀ ਮਤਰੇਈ ਭੈਣ ਹਰ ਸਨੀਵਾਰ ਮੁਲਾਕਾਤਾਂ ਕਰ ਰਹੀ ਹੈ
18 hours ago
·
Like
Ravneet Singh Rajoana
oe daljeet singh jaa k bhai rajoane da byan padd k duniya te jekr koi mera khoon da rista hai tn oh hai meri bhen............
18 hours ago
·
Like
Ravneet Singh Rajoana
hun tu awn sma na khrrab kar te mere swaal da jwaab deh
18 hours ago
·
Like
Ravneet Singh Rajoana
k tera hawara kyu bhai dilawer singh di kurbani ton munkar hoea
18 hours ago
·
Like
Daljit Singh
ਮੈਂ ਭਾਈ ਰਾਜੋਆਣਾ ਦੀ ਇਜਤ ਕਰਦਾ ਹਾ ਪਰ ਜਿਹੜੀ ਤੂ ਅਤੇ ਤੇਰੀ ਭੈਣ ਰਲ ਕੇ ਗੇਮ ਖੇਡ ਰਹੀ ਹੋ ਕੌਮ ਨਾਲ ਓਸਨੂ ਕੌਮ ਦੇ ਸਾਹਮਣੇ ਲੈਕੇ ਆਉਣ ਦੀ ਕੋਸ਼ਿਸ਼ ਕਰ ਰਿਹਾ ਹਾ
18 hours ago
·
Like
Rinku Chauhan
daljit singh g ajj je sarkar bhenji noo veer g naal milan ton rokdi hai tan ohda anjaam sakar noo patta ki honna hai
18 hours ago
·
Like
Harpreet Singh
shutup daljit vire plz...
18 hours ago
·
Like
Ravneet Singh Rajoana
aja kar kosish ..............te asin vi tere resham kat te tara te haware di asliyat nu lokan wich ghar ghar tkk pahuncha k rahage .....
18 hours ago
·
Like
Daljit Singh
ਹਰਪ੍ਰੀਤ ਮੈਂ ਕੁਝ ਗਲਤ ਬੋਲਿਆ ਹੈ ? ਸਾਡੇ ਇਹੋ ਨੁਕਸ ਹੈ ਅਸੀਂ ਤੇਹ ਤਕ ਨਹੀ ਜਾਂਦੇ ਜਜਬਾਤੀ ਹੋਕੇ ਮਗਰ ਲੱਗ ਜਾਂਦੇ ਹਾ
18 hours ago
·
Like
Rinku Chauhan
sannu ajj soorme d soch noo salaam karni chahidi hai jinne sara khalsa panth ikk kar ditta
18 hours ago
·
Like
·
1
Ravneet Singh Rajoana
bai g menu eh dasso k haware di kaum nu ki prapti hai ..
18 hours ago
·
Like
Daljit Singh
ਅਸੀਂ ਓਸ ਸੂਰਮੇ ਭਾਈ ਰਾਜੋਆਣਾ ਨੂ ਸਲਾਮ ਕਰਦੀ ਹਾ ਪਰ ਇਹ ਲੋਕ ਭਾਈ ਸਾਹਿਬ ਦਾ ਨਾਮ ਵਰਤਕੇ ਕੌਮ ਵਿਚ ਦੁਬਿਧਾ ਪਾ ਰਹੇ ਹਨ
18 hours ago
·
Like
Daljit Singh
ਮੈਨੂ ਇਕ ਗੱਲ ਦ ਜਵਾਬ ਦੇਵੋ ਬੀਬੀ ਕਵਲਦੀਪ ਕੌਰ ਦਾ ਪਤੀ ਸਾਹਿਬ ਕੀ ਕਰਦੇ ਨੇ
18 hours ago
·
Like
Ravneet Singh Rajoana
dubhidha wich paa nahi rhe bhai saab dhubidha wiccho kadd rhe hn....
18 hours ago
·
Like
Daljit Singh
ਫੇਰ ਲੜੀਵਾਰ ਮੇਰੀਆਂ ਗੱਲਾਂ ਦਾ ਜਵਾਬ ਦੇਵੋ
18 hours ago
·
Like
Ravneet Singh Rajoana
accontant ne...... hor dasso
18 hours ago
·
Like
Ravneet Singh Rajoana
kyu tu pehlan meri gll da jwaab deh..
18 hours ago
·
Like
Daljit Singh
ਕੀ ਨਾਮ ਹੈ ਓਹਨਾ ਦਾ ਕਿਥੇ ਰਹਿੰਦੇ ਨੇ
18 hours ago
·
Like
Ravneet Singh Rajoana
main teriyan bahut gallan da jwab de chekkea
18 hours ago
·
Like
Daljit Singh
ਜਿਹੜੇ ਭਾਈ ਰਾਜੋਆਣੇ ਦੀ ਪਿੰਡ ਵਾਲੀ ਜਮੀਨ ਸੀ ਓਹ ਕਿਸ ਕੋਲ ਹੈ ਹੁਣ ?
18 hours ago
·
Like
Ravneet Singh Rajoana
tere swalan da jwab jrroor dewanga. par hun je saccha hai tn hun mere pucche swaal te aja
18 hours ago
·
Like
Ravneet Singh Rajoana
ha ha ha ...... ki gll bhai saab sunnea nai main keha k main thuhade sare swalan de jwaab dewanga par ki tuc mere ikk swaal da jwaab de sakde ho k himmat nai hai
18 hours ago
·
Like
Daljit Singh
ਪੋਸਟ ਤੂ ਪਾਈ ਹੈ ਮੈਂ ਨਹੀ
18 hours ago
·
Like
Daljit Singh
ਭਾਈ ਰਾਜੋਆਣਾ ਦੇ ਪਿੰਡ ਵਾਲੀ ਜਮੀਨ ਕਿਸ ਕੋਲ ਹੈ ਹੁਣ ?
18 hours ago
·
Like
Ravneet Singh Rajoana
kyu tu mamla laina
18 hours ago
·
Like
Ravneet Singh Rajoana
jo main pusshea ohda jwaab deh waddea philospher saab
18 hours ago
·
Like
Daljit Singh
ਕੀ ਪੁਛਿਆ ਤੂ ?
18 hours ago
·
Like
Ravneet Singh Rajoana
tera hawara bhai dilawer di kurbaani ton kyu munkar hoea
18 hours ago
·
Like
Rinku Chauhan
sannu ikk gal te samaj laini chahidi hai k kuch te kirpa hai dasam pitta d veer te jo thore dinna ch panth noo ikk kitta ....jo 17 saal ton shupa ke rakeya hoya c ohna noo ...jo ajj de kisse leader jan sant samaaj ton v nahi hoyeya .....baki jameen ton tusi ki laina
18 hours ago
·
Like
·
2
Ravneet Singh Rajoana
menu laggda veer ji ehna ne shayad mamla laina
18 hours ago
·
Like
Daljit Singh
ਰਿੰਕੂ ਜੀ ਸਾਨੂ ਭਾਈ ਰਾਜੋਆਣਾ ਤੇ ਕੋਈ ਸਵਾਲ ਨਹੀ ਇਹ ਜਿਹੜੇ ਬਾਹਰਲੇ ਲੋਕ ਨੇ ਇਹ ਕਿਸੇ ਦੀ ਇਸ਼ਾਰਿਆਂ ਤੇ ਕੌਮ ਨੂ ਦੋਫਾੜ ਕਰ ਰਹੇ ਹਨ .ਇਹ ਜਿਹੜੇ ਲੈਟਰ ਨੇ ਇਹ ਅੰਦਰੋ ਨਹੀ ਆ ਰਹੇ ਇਹ ਸਾਡੀ ਕੌਮ ਨਾਲ ਬਹੁਤ ਵੱਡੀ ਖੇਡ ਖੇੜੀ ਜਾ ਰਹੀ ਹੈ ..ਤੁਸੀਂ ਥੋੜਾ ਇੰਤ੍ਜ਼ਰਰ ਕਰੋ ਥੋੜੇ ਦਿਨਾ ਵਿਚ ਅਸਲੀਅਤ ਤੁਹਾਡੇ ਸਾਹਮਣੇ ਹੋਵਗੀ
18 hours ago
·
Like
·
1
Ravneet Singh Rajoana
bhai dilawer singh sikh kaum da pehla manukhi bamb c........ osdi iss sahadat nu ehna 17 saal kyu rolea..........
18 hours ago
·
Like
Sukhjit Singh
ਵੀਰ ਜੀ ਅੱਸੀਂ ਜਿਨਾ ਭਾਈ ਰਾਜੋਆਣੇ ਦਾ ਸਤਕਾਰ ਕਰਦੇ ਓਨਾ ਹੀ ਹਵਾਰੇ ਦਾ ..ਹਰ ਕੋਈ ਆਪਣੇ ਥਾਂ ਠੀਕ ਹੈ ..ਭਾਈ ਦਿਲਾਵਰ ਦੀ ਸ਼ਹੀਦੀ ਵੀ ਭੁਲਾਈ ਨਹੀ ਜਾ ਸਕਦੀ ..ਪਰ ਬਿਨਾ ਵਜਾ ਫਾਲਤੂ ਬਿਆਨਬਾਜੀ ਕਰਕੇ ਅਸੀਂ ਆਪਣੇ ਆਪ ਨੂ ਕਮਜੋਰ ਕਰ ਰਹੇ ਹਾ
18 hours ago
·
Like
Daljit Singh
ਕਿਸੇ ਨੇ ਨਹੀ ਰੋਲਿਆ ਪਹਿਲਾਂ ਇਹ ਦੱਸੋ ਤੁਹਾਨੂ ਇਸ ਬਕਵਾਸ ਕਰਨੀ ਵਾਸਤੇ ਸੁਖਬੀਰ ਤੋ ਕਿਨੇ ਪੈਸੇ ਮਿਲੇ ਹਨ
18 hours ago
·
Like
·
1
Sukhjit Singh
ਬੇਸ਼ਕ ਓਹ ਬਿਆਨਬਾਜੀ ਭਾਈ ਰਾਜੋਆਣੇ ਦੀ ਜਾ ਭਾਈ ਹਵਾਰੇ ਦੀ ਜਾ ਭਾਈ ਤਾਰੇ ਨੇ ਕੀਤੀ ਹੋਵੇ
18 hours ago
·
Like
Ravneet Singh Rajoana
hun jekr letters da sach bardast nahi hunda tn bss fr ikko tareeeka k eh lettr ohna diyan nahi hnn ehda parchaar kar deo... hor maaro hanere ch teer.....
18 hours ago
·
Like
Bharamtor Singh
ravneet baee rinku chauhan di foto vich rajoana sabb de nere mona bacha konn hai?
18 hours ago
·
Like
Sukhjit Singh
ਨਾਲੇ ਵੀਰ ਰਵਨੀਤ ਦਲਜੀਤ ਭਾਜੀ ਤੇਰੇ ਤੋ ਉਮੇਰ ਚ ਬਹੁਤ ਵੱਡੇ ਹਨ ਇਸ ਲਈ ਇਜ੍ਜ਼ਤ ਨਾਲ ਗਲ ਕਰੋ
18 hours ago
·
Like
Harpreet Singh
daljit vire main es area da ha jitho de rajoana han te ah gnde ilzaam es parivar te na lao thk a k ni eve jvaka alia gallna kri jana thodi bhuti matt dkhao...
18 hours ago
·
Like
Ravneet Singh Rajoana
pehlan tusin menu eh dasso k thuhanu mere naal behsan lyi jn net uppar jai hawara jai hawara karn lyi kehde gurduware di jatthedari mili hai......
18 hours ago
·
Like
Daljit Singh
ਸੁਖਜੀਤ ਸਿੰਘ ਜੀ ਇਹ ਲੈਟਰ ਨਾ ਰਾਜੋਆਣਾ ਦੇ ਲਿਖੇ ਹਨ ਨਾ ਹਵਾਰੇ ਦੇ ਨਾ ਤਾਰੇ ਦੇ ..ਇਹ ਲੋਕ ਸਰਕਾਰੀ ਇਸ਼ਾਰਿਆਂ ਤੇ ਆਪਣੇ ਕੋਲੋਂ ਹੀ ਲਿਖ ਰਹੇ ਹਨ ਤਾ ਕਿ ਇਹਨਾ ਦੀ ਕੁਰਬਾਨੀ ਰੋਲੀ ਜਾ ਸਕੇ
18 hours ago
·
Like
Vikramjit Singh
is post da ethe koi kam nhi.....
18 hours ago
·
Like
Daljit Singh
ਰਵਨੀਤ ਤੈਨੂ ਕਿਨੇ ਵਾਰ ਕਿਹਾ ਕੌਮ ਵਿਚ ਦੋਫਾੜ ਪਾਉਣ ਵਾਲਿਆਂ ਪੋਸਟਾਂ ਨਾ ਪਾ ਪਰ ਤੂ ਨਹੀ ਹਟਿਆ ਇਸ ਕਰਕੇ ਤੇਰੀ ਅਸਲੀਅਤ ਦਸਣ ਅਲ੍ਗ੍ਗੇ ਹਾ ਲੋਕਾਂ ਨੂ
18 hours ago
·
Like
Rinku Chauhan
veer g but jo resham singh de byan aye c ohna bare ki kahoge
18 hours ago
·
Like
Harpreet Singh
sukhjit vir jis hisav nal daljit gal kr reha vire pese lye honge ye wo es soch nu kol e rkho apne tu c je tu c es gruop de admin ho ya koi hr v a phla eh dekho ki galt ki a shi ki a kise te pesea da ilzaam kive koi la reha funny jvaka alia galan ne eh vir vadda koi umar ni hona soch nal hona soch tu c dekhlo ehna di
18 hours ago
·
Like
·
1
ਵਰਲਡ ਸਿਖ ਫੈਡਰੇਸ਼ਨ
ਇਹ ਪੋਸਟ ਅਤੇ ਇਹ ਲੈਟਰ ਕੋਮ ਨੂ ਦੋਫਾੜ ਕਰਨ ਵਾਸਤੇ ਹਨ ਜੋ ਕੇ ਆਪਣਾ ਕਮ ਬੇਖੂਬੀ ਕਰ ਰਹੇ ਹਨ ....ਜਾਗੋ
18 hours ago
·
Like
·
1
Daljit Singh
ਰਵਨੀਤ ਸਿੰਘ ਇਕ ਗੱਲ ਦਾ ਜਵਾਬ ਨਹੀ ਮਿਲਿਆ ਕਿ ਭਾਈ ਰਾਜੋਆਣਾ ਦੀ ਮਾ ਕੋਲ ਕਿਨੀ ਜਮੀਨ ਹੈ >? ਭਾਈ ਰਾਜੋਆਣਾ ਦੀ ਜਮੀਨ ਕੌਣ ਵੇਚ ਕੇ ਖਾ ਗਿਆ ?
18 hours ago
·
Like
Rinku Chauhan
jjdde ch resham singh ne veer g d soch noo gangu d soch keha c
18 hours ago
·
Like
Sukhjit Singh
ਜਦੋ ਕਿਸੇ ਚੀਜ ਦੀ ਕੀਮਤ ਘਾਟ ਹੋਵੇ ਤਾ ਓਸ ਨੂ ਕੋਈ ਨਹੀ ਪੁਸ਼ਦਾ ਪਰ ਜਦੋ ਕੀਮਤ ਵਧ ਜਾਵੇ ਤਾ ਫਿਰ ਹਰ ਕੋਈ ਉਸ ਉੱਤੇ ਕਬਜਾ ਕਰਨ ਨੂ ਫਿਰਦਾ ,,,ਬੇਅੰਤ ਕਤਲ ਕਾਂਡ ਚ ਵੀ ਏਹੀ ਕੁਝ ਹੈ ......ਪਹਲਾ ਨਾ ਕਿਸੇ ਨੇ ਇਕ੍ਦੁਜੇ ਨੂ ਮਾੜਾ ਕਿਹਾ ਨਾ ਆਪਣੇ ਆਪ ਨੂ ਚੰਗਾ ਜਦੋ ਹੁਣ ਗਲ ਫੈਲੀ ਤਾ ਹਰ ਕੋਈ ਕ੍ਰੇਡਿਟ ਲੇਣਾ ਚਾਹੁੰਦਾ
18 hours ago
·
Like
Daljit Singh
ਭਾਈ ਰਾਜੋਆਣਾ ਜੇਲ ਵਿਚ ਹੈ ਓਸਨੂ ਕੋਈ ਨਹੀ ਪਤਾ ਕਿ ਮੇਰਾ ਨਾਮ ਵਰਤ ਕੇ ਕੌਣ ਮੁੱਲ ਵੱਟ ਰਹੇ ਹਨ
18 hours ago
·
Like
Ravneet Singh Rajoana
daljeet singh g main aaap nu bde satkaar naaal dubara apne swaal da jwaab den di benti karda hn.... ki jwaab de sakde ho k awn eddar oddar diyan gallan marnia ne
18 hours ago
·
Like
Daljit Singh
ਮੇਰੀ ਗੱਲ ਦਾ ਜਵਾਬ ਦੇ ਭਾਈ ਰਾਜੋਆਣਾ ਦੀ ਜਮੀਨ ਕੌਣ ਖਾ ਗਿਆ ਵੇਚ ਕੇ ?
18 hours ago
·
Like
Daljit Singh
ਕਵਲਜੀਤ ਕੌਰ ਤਾ ਸਿਮਰਨਜੀਤ ਸਿੰਘ ਮਾਨ ਨੂ ਗਦ੍ਦਾਰ ..ਦਲਜੀਤ ਸਿੰਘ ਬਿਟੂ ਨੂ ਕੈਟ ਆਖ ਰਹੀ ਕਵਲਜੀਤ ਕੌਰ ਕੌਮ ਦੇ ਹੀਰਿਆਂ ਤੇ ਚਿਕੜ ਕਿਸ ਦੇ ਇਸ਼ਾਰੇ ਤੇ ਉਛਾਲ ਰਹੀ ਹੈ
18 hours ago
·
Like
Daljit Singh
ਰਵਨੀਤ ਸਿੰਘ ਹੁਣ ਤਕ ਤੁਹਾਡੇ ਕੋਲ ਵਿਦੇਸ਼ਾਂ ਤੋ ਕਿਨਾ ਪੈਸਾ ਆਇਆ ਹੈ ?
18 hours ago
·
Like
Ravneet Singh Rajoana
na tu khreed k deni aaa........ pehlan meri ekk gll da jwaab tn de de.. jehdi main tenu kdo da pussi jana.. tere jwaab tn main bahut de ditte.. eh vi de deu... pehla mere swaaal te aje
18 hours ago
·
Like
Ravneet Singh Rajoana
k jwaaab hai ni is gll da jhoootheo........
18 hours ago
·
Like
Ravneet Singh Rajoana
sara paisa sangharsh da sach . com te pea hai check kar lwo.......
18 hours ago
·
Like
Daljit Singh
ਕੀ ਓਸ ਪੈਸੇ ਵਿਚੋਂ ਕੁਝ ਹਿਸਾ ਤੁਸੀਂ ਭਾਈ ਰਾਜੋਆਣਾ ਦੀ ਮਾ ਨੂ ਵੀ ਦਿਤਾ ਹੈ ਜਾ ਤੂ ਅਤੇ ਤੇਰੀ ਨਵੀਂ ਬਣੀ ਭੂਆ ਨੇ ਹੀ ਹਜਮ ਕਰ ਲੇ ਹਨ
18 hours ago
·
Like
Harpreet Singh
daljit singh i will say vire tu c kde eh gallan te pchtavonge mind you vir kise bnde nu galt smzna tuhadi v glti ho skdi a kise da bhalla krde hoye paap na kmaleo ohi tu c kr rhe o hope jaldi eh gal feel hoje tuhanu vire...
18 hours ago
·
Like
Ravneet Singh Rajoana
ki gll tu kdo da hawara hawara kri jana tu aje tkk othe koi rupiya ditta e ni... awn raula payi jana
18 hours ago
·
Like
Ravneet Singh Rajoana
hun awn swalan wich na paaa...
18 hours ago
·
Like
Ravneet Singh Rajoana
te meri gll da jwaab de deh..........
18 hours ago
·
Like
Rinku Chauhan
veer g videshan ton paise jinne marji aaye hon ....ess family noo te hun aye ne but enne saal te kisse noo patta hi nahi c k bhai rajoana kon hai...eh paisa sara ishtiharan vich v lag reha hai...but baki singhan noo paise tan udhon ton aa rahe ne....jo assin galat v nahi kehnde
18 hours ago
·
Like
·
1
Sukhjit Singh
ਵੀਰ ਜੀ ਪਲੀਸ ਇਕ੍ਦੁਜੇ ਨੂ ਸਮਜੋ ...ਇਕ ਗਲ ਤਾ ਪੱਕੀ ਹੈ ਕੇ ਇਹਨਾ ਲੇਟਰਸ ਦਾ ਕਮ ਕੌਮ ਨੂ ਦੋਫਾੜ ਕਰਨਾ ਸੀ ਜੋ ਕਰ ਦਿੱਤਾ ਗਿਆ
18 hours ago
·
Like
·
1
Daljit Singh
ਵੀਰ ਹਰਪ੍ਰੀਤ ਸਿੰਘ ਜੀ ਮੈਂ ਸਚ ਤੁਹਾਡੇ ਸਾਹਮਣੇ ਲੈਕੇ ਆਉਣਾ ਹੈ ..ਮੈਂ ਭਾਈ ਰਾਜੋਆਣਾ ਵਾਰੇ ਨਹੀ ਆਖ ਰਿਹਾ ..ਓਹ ਤੇ ੧੭ ਸਾਲਾਂ ਤੋ ਕਾਲ ਕੋਠੀ ਵਿਚ ਹੈ ..ਓਸ ਨੂ ਕੁਝ ਨਹੀ ਪਤਾ ਬਾਹਰ ਕੀ ਹੋ ਰਿਹਾ ਹੈ ..ਇਹ ਲੋਕ ਭਾਈ ਰਾਜੋਆਣਾ ਦੇ ਨਾਮ ਤੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ
18 hours ago
·
Like
·
2
Ravneet Singh Rajoana
naale gl sun kutte dea putta........ menu jo marji bol... par mere bhua g bare te chacha g bare respect naal gll kar......
18 hours ago
·
Like
·
1
Rinku Chauhan
eh paiseyan diyan galan karke assin ajj apne app noo shota kar rahe han
18 hours ago
·
Like
Vikramjit Singh
bahi rajoana dei patijeh di jubaan sun lavo????????
18 hours ago
·
Like
Sukhjit Singh
ਪਹਲਾ ਇਹ ਪਤਾ ਕਰੋ ਕੀ ਲੇਟਰਸ ਸ਼ੀ ਹਨ ਜਾ ਸਿਰਫ ਸ਼ਰਾਰਤ ਫਿਰ ਅਗੇ ਗਲ ਕਰੋ
18 hours ago
·
Like
Daljit Singh
ਰਵਨੀਤ ਸਿੰਘ ਮੈਂ ਤੇਰੇ ਨਾਲੋ ਉਮਰ ਵਿਚ ਵੱਡਾ ਹਾ ਮੈਂ ਤੁਹਾਡੇ ਨਾਲ ਆਦਰ ਨਾਲ ਗੱਲ ਕਰ ਰਿਹਾ ਤੂ ਗਾਲਾਂ ਕਢ ਰਿਹਾ ..ਗਾਲਾਂ ਕਢਣ ਨਾਲ ਸਚ ਲੁਕਦਾ ਨਹੀ
18 hours ago
·
Like
·
1
Sukhjit Singh
ਓਨੀ ਦੀਰ ਇਹ ਪੋਸਟ ਕਡ ਦੇਓ
18 hours ago
·
Like
·
1
Harpreet Singh
ravneet vire gal suno pyar nal kro gal koi bolda boli java ethe sare pyar nal kro gal ..hun gal eh a ehna nu lgda eh letters bhai sahib dia nhi han ok tu c kive mnonge vire kuch dso camera andr ja ni skda kive mnonge tu c
18 hours ago
·
Like
Ravneet Singh Rajoana
pehlan tu mere bhua g bare satkaar naal boll ........
18 hours ago
·
Like
Sukhjit Singh
ਜੇ ਭਾਈ ਰਾਜੋਆਣੇ ਨੇ ੧੭ ਸਾਲ ਸਬਰ ਕੀਤਾ ਤੇ ਫਾਂਸੀ ਵੀ ਹਸ ਕੇ ਚੁਮੀ ਫਿਰ ਓਹਨਾ ਨੂ ਕਿਸੇ ਉਪ੍ਪਰ ਬਿਆਨਬਾਜੀ ਕਰਨ ਦੀ ਕੀ ਲੋੜ ਪੈ ਗਈ ਸੀ
18 hours ago
·
Like
·
1
Ravneet Singh Rajoana
ehna jhoothe lokan ton mere ekk swaal da jwaab nai de hoea jo main kdo da push reha hn k tera hawara bhai dilawer di kurbani ton munkar kyu hoea
18 hours ago
·
Like
Daljit Singh
ਮੈਨੂ ਇਕ ਗੱਲ ਦਾ ਜਵਾਬ ਦੇ ਜਿਹੜੇ ਤੁਹਾਨੂ ਪੈਸੇ ਆਏ ਹਨ ਓਸ ਵਿਚੋਂ ਕਿਨੇ ਪੈਸੇ ਤੁਸੀਂ ਭਾਈ ਰਾਜੋਆਣਾ ਦੀ ਮਾ ਨੂ ਦਿਤੇ ਹਨ ?
18 hours ago
·
Like
Rinku Chauhan
veer g eh letter sach ne bcoz ehde bare kirpal singh bathinda jo saturday noo veer g noo mil k aaye ne parivaar de naal ohna v apni report ch jikar kitta hai iss bare
18 hours ago
·
Like
Sukhjit Singh
ਜਾ ਤਾ ਇਹ ਬਿਆਨਬਾਜੀ ਵਾਰੇ ਭਾਈ ਸਾਹਬ ਨੂ ਪਤਾ ਨਹੀ ਜਾ ਓਹਨਾ ਨੂ ਗਲਤ ਗਾਈਡ ਕੀਤਾ ਜਾ ਰਿਹਾ
18 hours ago
·
Like
·
1
Ravneet Singh Rajoana
bhai saab byanbaazi nahi kar rhe.... eh lok swaal push rhe han oh jwaabb de rhe han...
18 hours ago
·
Like
Daljit Singh
ਰਵਨੀਤ ਸਿੰਘ ਅਸੀਂ ਆਪਣੇ ਬੰਦੇ ਭੇਜ ਤੇ ਤੇਰ ਪਿੰਡ ਤੋ ਸਾਰੀ ਅਸਲੀਅਤ ਪ੍ਰਾਪਤ ਕਰ ਲਈ ਹੈ ਜੇਕਰ ਆਪਣਾ ਪਰਦਾ ਚੁਣਦਾ ਹੈ ਹੈ ਤੇ ਆਪਣੀ ਪੋਸਟ ਚੂਕ ਕੇ ਭੱਜ ਜਾ ਫੇਰ ਕਦੇ ਵੀ ਕਪੋਈ ਪੋਸਟ ਕੌਮ ਵਿਚ ਵੰਡੀਆਂ ਪਾਉਣ ਵਾਲੀ ਨਾ ਪਾਈ ,,,,ਤੁਹਾਡਾ ਤੋਰੀ ਫੁਲਕਾ ਚਲ ਰਿਹਾ ਚਲਾਈ ਜਾਵੋ ਕੌਮ ਦੇ ਹੀਰਿਆ ਤੇ ਕਿਓਂ ਚਿਕੜ ਉਛਾਲਦੇ ਹੋ
18 hours ago
·
Like
·
1
Ravneet Singh Rajoana
gll suno daljeet g kinniyan murkha wangu gallan kar rhe ho... bhai rajoane di mata mere dadi g laggde ne.. asin ikk ghar wich rehne an..
18 hours ago
·
Like
ਵਰਲਡ ਸਿਖ ਫੈਡਰੇਸ਼ਨ
ਹੁਣ ਇਕ ਦਮ ਨਾਲ ਹਰ ਰੋਜ਼ ਲੈਟਰ ਲਿਖਣ ਦੀ ਭਾਈ ਰਾਜੋਆਣੇ ਨੂ ਕੀ ਲੋੜ ਪੈ ਗਈ ਤੇ ਮੋਹਤਬਰ ਵੋ ਕੌਣ ਇਕ ਬਦਤਮੀਜ਼ ਭਤੀਜਾ ਤੇ ਇਕ ਆਪੇ ਬਣੀ ਭੈਣ
18 hours ago
·
Like
·
1
Harpreet Singh
vire 17 saala to eh v sabr kri vaithe c eh v din katt rhe c hun ktti jande a tuhadi soch di gal tu c jidr nu mrzi lejo ehnu u wnat evidence v eh letrs ohna de hege a k ni hna gal suno fer meri ik vadde vidvaano bhai rajoana ne keha ohna da ik relation a sifr bhen ohna di te oh bnda kamla ni thode nalo mere nalo siana koi hr rista ni keha bhen te visvas a ta keha te tu c pese de ilzaam hr ki ki khta oh sharam kro vire tu c soch nu bdlo apni nu kuch eni galt soch yr ..
18 hours ago
·
Like
Ravneet Singh Rajoana
fr bhai rajoiane di mata ni kinne paise ditte eh ki swaal hoea..
18 hours ago
·
Like
Rinku Chauhan
eh byanbazi nahi hai g sach noo samne laiona sab da haq hai g ... assin bhai haware d v respect karde han but gal eh hai k ohna noo 27 march noo bhai rajoana de naal vicharak matpedh de byan nahi dene chahide san ....jadon sari kaom veer g de naal khari c ....eh sara kam shuru hi othon hoya
18 hours ago
·
Like
·
1
Daljit Singh
ਇਹ ਸਵਾਲ ਹੈ ਤੁਹਾਨੂ ਕਰੋੜਾ ਰੁਪਿਆ ਆਇਆ ਹੈ ਤੁਸੀਂ ਕਿਨਾ ਪੈਸਾ ਭਾਈ ਰਾਜੋਆਣਾ ਦੀ ਮਾਤਾ ਜੀ ਨੂ ਦਿਤਾ ਹੈ
18 hours ago
·
Like
Harpreet Singh
daljit vire crore kitho pta lagea tuhanu koi saboot?
18 hours ago
·
Like
Daljit Singh
ਸਾਰੇ ਜਵਾਬ ਦੇਵੋ ਓਸਦੀ ਮਤਰੇਈ ਬਹਿਨ ਨੇੜੇ ਕਿ ਸਕੀ ਮਾ
18 hours ago
·
Like
Daljit Singh
ਸਭ ਕੁਝ ਦੇਵਾਂਗੇ ਪਹਿਲਾਂ ਮੇਰੀਆਂ ਗੱਲਾਂ ਦਾ ਜਵਾਬ ਤਾ ਆ ਜਾਣ ਦੇਵੋ
18 hours ago
·
Like
ਪੋਸਟ ਮਾਸਟਰ
daljit singh aap cash de k aaye aa paise
18 hours ago
·
Like
·
1
Daljit Singh
ਜਿਸ ਨੇ ਗੱਲ ਕਰਨੀ ਹੈ ਅਸਲੀ ਆਈਡੀ ਤੋ ਆਓ
18 hours ago
·
Like
Sukhjit Singh
ਭਾਈ ਹਵਾਰਾ ਨੇ ਆਪਣੇ ਆਪ ਨੂ ਕਾਨੂਨ ਤੋ ਸਜਾ ਤੋ ਬਚਾਉਣ ਲਈ ਕਿਹਾ ਹੋਵੇਗਾ ਕੀ ਇਹ ਕਮ ਅਸੀਂ ਨਹੀ ਕੀਤਾ ਜਾ ਜੋ ਵੀ ਓਹਨਾ ਦਾ ਬਿਆਨ ਹੋਵੇਗਾ ਪਰ ਓਹਨਾ ਨੇ ਸਜਾ ਤੋ ਬਚ ਕੇ ਹੋਰ ਕਈ ਕਮ ਕਰ ਦੇਣੇ ਸੀ ਜਰੂਰੀ ਨਹੀ ਕੀ ਸੰਘਰਸ਼ ਫਾਂਸੀ ਲਈ ਕੇ ਹੀ ਪੂਰਾ ਕੀਤਾ ਜਾ ਸਕਦਾ ..ਹਸ ਕੇ ਮੌਤ ਨੂ ਗਲੇ ਲਾਉਣਾ ਵੀ ਬਹੁਤ ਵਾਦੀ ਕੁਰਬਾਨੀ ਹੈ ਤੇ ਸੰਘਰਸ਼ ਲਈ ਬਹੁਤ ਜਰੂਰੀ ਹੈ ਪਰ ਜੇ ਸਾਰੇ ਇਦਾ ਕਰਨਗੇ ਤਾ ਸਾਡੇ ਕੋਲ ਅਗੇ ਕੀ ਬਚੇਗਾ ...ਇਸ ਲਈ ਕਈ ਵਾਰ ਆਪਣੇ ਆਪ ਨੂ ਸੰਘਰਸ਼ ਲਈ ਬਚਾ ਕੇ ਰਖਣ ਲਈ ਕਈ ਵਾਰ ਝੂਠ ਦਾ ਸਹਾਰਾ ਵੀ ਲੈਣਾ ਪੈਂਦਾ ....ਇਕ ਪਾਸੇ ਭਾਈ ਹਵਾਰਾ ਅਦਾਲਤ ਚ ਇਹ ਕਹ ਰਿਹਾ ਹੋਵੇਗਾ ਕੀ ਇਹ ਮਨੁਖੀ ਬਮਬ ਨਹੀ ਹੈ ਤੇ ਦੂਜੇ ਪਾਸੇ ਓਹ ਅਖਬਾਰਾ ਚ ਕਿਦਾ ਬਿਆਨ ਦੇ ਸਕਦਾ ਕੀ ਇਹ ਦਿਲਾਵਰ ਸਿੰਘ ਨੇ ਹੀ ਕਮ ਪੂਰਾ ਕੀਤਾ ....ਇਸ ਲਈ ਭਾਈ ਹਵਾਰਾ ਆਪਣੇ ਥਾਂ ਠੀਕ ਹੈ ਤੇ ਭਾਈ ਰਾਜੋਆਣਾ ਆਪਣੇ ਥਾਂ
18 hours ago
·
Like
·
1
Harpreet Singh
vire os bnde nu pta v odi bhen nede k odi maa ohne dsta tu c apni soch es gal te barbaad na kro ..
18 hours ago
·
Like
Ravneet Singh Rajoana
menu samj ni aa rhi k ethe ldayi kaum prasthi di chall rhi hai jn notan di........
18 hours ago
·
Like
Rinku Chauhan
veer g gal matreyi bhen jan sakki bhen d nahi gal hai khalsa panth ikk hon ...govt noo patta hai je na milan ditta te lok fer sarkan te aa sakde ...bcoz kaom noo govt d neeyat te pehlann hi shak hai
18 hours ago
·
Like
Daljit Singh
ਜਿਹੜੀ ਭਾਈ ਰਾਜੋਆਣਾ ਦੇ ਹਿਸੀ ਦੀ ਚਾਰ ਕਿਲੇ ਜਮੀਨ ਸੀ ਓਹ ਕਿਸਨੇ ਵੇਚੀ ਹੈ .ਜਿਹੜੇ ਕਿਨੇ ਕਰੋੜ ਦੀ ਹੋਈ
18 hours ago
·
Like
Ravneet Singh Rajoana
menu sukhjeet singh ji eh dasso k jd hawara pehlan bhajjea c tn odo ohne kyi kyi wiah karwaun ton ilawa hor kaum da ki suwaae ditta
18 hours ago
·
Like
Ravneet Singh Rajoana
menu eh dasso k ki thuhadi ski bhen thuhade lyi oh kuj karr sakdi hai jo kamaldeep kaur ne bhai rajoana lyi kita hai...........
18 hours ago
·
Like
Daljit Singh
ਪੋਸਟ ਮਾਸਟਰ ਜੀ ਕਿਓਂ ਕਿ ਦੁਸ਼ਨ ਬਾਜੀ ਹੁਣ ਸ਼ੁਰੂ ਹੋਈ ਹੈ
18 hours ago
·
Like
ਅਮਨਜੀਤ ਸਿੰਘ ਗਿੱਲ
ਓ ਭਰਾਵੋ !! ਇਹਨਾਂ ਚਿੱਠੀਆਂ-ਚੁੱਠੀਆਂ ਤੇ ਬਹੁਤਾ ਯਕੀਨ ਕਰਨ ਦੀ ਲੋੜ ਨਹੀਂ । ਸਾਡੇ ਲਈ ਭਾਈ ਰਾਜੋਆਣਾ, ਭਾਈ ਹਵਾਰਾ, ਭਾਈ ਤਾਰਾ ਸਾਰੇ ਹੀ ਕੌਮੀ ਸ਼ੇਰ ਹਨ ।
ਸਰਕਾਰ ਇਸ ਚਾਲ ਨਾਲ ਜਿਹੜਾ ਤੀਰ ਮਾਰਨਾ ਚਾਹੁੰਦੀ ਆ ਉਹ ਸਾਫ ਸਾਫ ਝਲਕਣ ਲੱਗ ਪਿਆ ਹੈ, ਬਚ ਜਾਓ ਜੇ ਬਚਿਆ ਜਾਂਦਾ ।
18 hours ago
·
Like
·
2
Daljit Singh
ਕੀ ਕੀਤਾ ਭਾਈ ਰਾਜੋਆਣਾ ਵਾਸਤੇ ?ਸਿਰਫ ਗੁਮਰਾਹ ਕੀਤਾ ਬਹਿ ਰਾਜੋਆਣਾ ਨੂ
18 hours ago
·
Like
Rinku Chauhan
bas ikk gal da jawab je kisse kol hai tan devo plz ke 17 saal tak bhai rajona g da jikar kaom ch kion nahi hon ditta gya kion ohna noo sikh kaom tonn shupa ke rakheya gya
18 hours ago
·
Like
Daljit Singh
ਸਾਰੀ ਕੌਮ ਨੇ ਭਾਈ ਰਾਜੋਆਣਾ ਵਾਸਤੇ ਸਭ ਕੁਝ ਕੀਤਾ ਹੈ
18 hours ago
·
Like
·
1
ਅਮਨਜੀਤ ਸਿੰਘ ਗਿੱਲ
ਇੱਕ ਗਾਲ ਸਾਫ ਸਾਫ ਦੱਸੋ ਕਿ ਇਹਨਾਂ ਚਿੱਠੀਆਂ ਨਾਲ ਫਾਇਦਾ ਕਿਸਨੂੰ ਹੋ ਰਿਹਾ ???
ਜਾਂ ਦੂਜੇ ਲਫਜ਼ਾਂ ਵਿੱਚ ਇਹ ਦੱਸੋ ਕਿ ਇਹਨਾਂ ਚਿੱਠੀਆਂ ਨਾਲ ਕੌਮ ਦਾ ਨੁਕਸਾਨ ਹੋ ਰਿਹਾ ਜਾਂ ਫਾਇਦਾ ??
18 hours ago
·
Like
Rinku Chauhan
hanji oh te assin mande han k kaom ne bhai saab layee jo ho sakeya kitta hai but pishle 17 saal tak kion nahi patta lagan ditta gya bhai saab da kaom noo ki reason c iss d
18 hours ago
·
Like
ਅਮਨਜੀਤ ਸਿੰਘ ਗਿੱਲ
ਰਿੰਕੂ ਬਾਈ ਇਹ ਤਾਂ ਸਰਕਾਰਾਂ ਤੋਂ ਪੁੱਛੋ ਜਾਂ ਆਪਣੇ ਆਪ ਤੋਂ।
18 hours ago
·
Like
·
1
Sukhjit Singh
ਵੀਰ ਜੀ ਕਿਸੇ ਨੂ ਲੁਕੋ ਕੇ ਨਹੀ ਰਖਿਆ ਗਿਆ ਮੇਨੂ ਅੱਜ ਵੀ ਯਾਦ ਹੈ ਮੈ ਪੰਜਾਬੀ ਜਲੰਧਰ ਤੋ ਪਹਲੀ ਵਾਰ ਸ਼ਾਯਦ ੨੦੦੭ ਚ ਨਿਓਸ ਸੁਨ ਰਿਹਾ ਸੀ ਜਦੋ ਇਹ ਖਬਰ ਆਈ ਸੀ ਕੀ ਭਾਈ ਰਾਜੋਆਣੇ ਨੂ ਫਾਂਸੀ ਹੋਈ ਹੈ ਤੇ ਓਹਨਾ ਅਪੀਲ ਕਰਨ ਤੋ ਮਨਾ ਕਰ ਦਿੱਤਾ ਪਰ ਹਵਾਰੇ ਹੋਰੀ ਅਪੀਲ ਕਰਨਗੇ ..ਪਰ ਆਪਣੀ ਕੌਮ ਉਦੋ ਸੁਤੀ ਸੀ ...ਕਿਸੇ ਨੇ ਕਿਸੇ ਦੀ ਸ਼ਹਾਦਤ ਨਾ ਰੋਲੀ ਹੈ ਨਾ ਲੁਕੋਈ ਹੈ
18 hours ago
·
Like
·
1
ਅਮਨਜੀਤ ਸਿੰਘ ਗਿੱਲ
ਇਹਦੇ ਵਿੱਚ ਰਾਜੋਆਣੇ ਦਾ ਜਾਂ ਹਵਾਰੇ ਦਾ ਕੀ ਕਸੂਰ ??
18 hours ago
·
Like
·
1
Daljit Singh
ਕਿਸੇ ਨੂ ਭਾਵੇ ਪਤਾ ਨਾ ਹੋਵੇ ਸਾਨੂ ਤੇ ਪਤਾ ਸੀ ਪਰ ਜਿਹੜੇ ਬਰਸਾਤੀ ਰਿਸ਼ਤੇਦਾਰ ਨਿਕਲੇ ਹਨ ਇਹ ਸਭ ਜਿਵੇ ਮਖੀਆਂ ਗੁੜ ਦੁਵਾਲੇ ਘੁਮ੍ਦੀਆਂ ਹਨ .ਜਦੋਂ ਪੈਸੇ ਆਉਣ ਲੱਗ ਗਏ ਕੋਈ ਭੀਤਾਜ ਬਨ ਗਿਆ ਹੈ
18 hours ago
·
Like
·
3
SinghSabha Canada
ਸਿਖ ਕੌਮ ਬਸ ਅਕਲ ਖੁਣੋਂ ਮਾਰ ਖਾ ਰਹੀ ਹੈ ।
18 hours ago
·
Like
Daljit Singh
ਕੀ ਭਾਈ ਰਾਜੋਆਣਾ ਜਿਸ ਨੇ ਕੌਮ ਵਾਸਤੇ ਆਪਣਾ ਜੀਵਨ ਵਾਰ ਦਿਤਾ ਓਹ ਅਖੀਰਲੇ ਦਿਨਾ ਵਿਚ ਇਹੋ ਜਿਹੜੇ ਬਿਆਨ ਦੇਵੇਗਾ ਜਿਸ ਨਾਲ ਕੌਮ ਦੋਫਾੜ ਹੋ ਜਾਵੇ ਕਦੇ ਨਹੀ ..ਇਹ ਸਭ ਸਰਕਾਰਾਂ ਦੀਆਂ ਚਾਲਾਂ ਹਨ ਭਾਈ ਰਾਜੋਆਣਾ ਨੂ ਡੀ ਗ੍ਰੇਡ ਕਰਨ ਵਾਸਤੇ
18 hours ago
·
Like
·
1
ਅਮਨਜੀਤ ਸਿੰਘ ਗਿੱਲ
ਭਾਈ ਰਾਜੋਆਣਾ ਤੇ ਭਾਈ ਹਵਾਰਾ ਅੱਜ ਪੂਰੀ ਕੌਮ ਦੇ ਨਾਇਕ ਬਣ ਚੁੱਕੇ ਹਨ, ਇਹ ਸਭ ਚਾਲਾਂ ਹਨ ਇਹਨਾਂ ਦੋਹਾਂ ਦੀ ਕੁਰਬਾਨੀ ਨੂੰ ਰੋਲਣ ਦੀਆਂ ।
18 hours ago
·
Like
ਅਮਨਜੀਤ ਸਿੰਘ ਗਿੱਲ
ਬਚ ਜਾਓ ਜੇ ਬਚਿਆ ਜਾਂਦਾ =, ਬਚ ਜਾਓ ਬਚ ਜਾਓ ਬਚ ਜਾਓ ......
18 hours ago
·
Like
·
1
Sukhjit Singh
ਵੈਸੇ ਇਕ ਗਲ ਵੀਰ ਰਵਨੀਤ ਅੱਜ ਤੁਸੀਂ ਝਾਤ ਲੇਟਰਸ ਪਾ ਰਹੇ ਹੋ ਫਾਂਸੀ ਦੀ ਤਰੀਕ ਆਉਣ ਤੋ ਪਹਲਾ ਤੁਸੀਂ ਕਿਨਾ ਕੁ ਪ੍ਰਚਾਰ ਕੀਤਾ ਭਾਈ ਸਾਹਿਬ ਦੀ ਸ਼ਹਾਦਤ ਵਾਰੇ ,,ਤੁਸੀਂ ਕੀਨਿਆ ਕੁ ਪੋਸਟਾਂ ਪਾਈਆਂ ਜਾ ਕੁਝ ਹੋਰ ਕੀਤਾ
18 hours ago
·
Like
·
1
ਅਮਨਜੀਤ ਸਿੰਘ ਗਿੱਲ
ਮਰਨੀ ਮਰ ਜੂ ਭਾਈ ਰਾਜੋਆਣਾ ਪਰ ਕਦੇ ਵੀ ਕੌੰ ਨੂੰ ਦੋਫਾੜ ਕਰਨ ਵਾਲਾ ਕੰਮ ਨਹੀਂ ਕਰ ਸਕਦਾ।
18 hours ago
·
Like
·
3
Sukhjit Singh
ਮੈ ਇਹ ਨਹੀ ਕਹੰਦਾ ਕੀ ਭਾਈ ਸਾਹਿਬ ਦੀ ਭੈਣ ਗਲਤ ਹੈ ..ਬਸ ਵੀਰੋ ਹਰ ਕੋਈ ਆਪਣੇ ਹਿਸਾਬ ਨਾਲ ਚਲ ਰਿਹਾ ਤੇ ਠੀਕ ਚਲ ਰਿਹਾ ਬਸ ਆਹ ਤੇਰਸ ਨੇ ਪੰਗਾ ਪਾ ਦਿੱਤਾ
18 hours ago
·
Like
Sukhjit Singh
ਤੇਰਸ ////ਲੇਟਰਸ
18 hours ago
·
Like
Daljit Singh
ਇਹ ਜਿਹੜੇ ਭਤੀਜਾ ਅਤੀ ਭਾਈ ਰਾਜੋਆਣਾ ਡੀ ਆਪੇ ਬਣੀ ਭੈਣ ਹੈ ਇਹ ਵਿਕੇ ਹੋਏ ਹਨ .ਇਹ ਸਭ ਲੈਟਰ ਜੇਲ ਦੇ ਬਾਹਰੋਂ ਹੀ ਲਿਖ ਕੇ ਭਾਈ ਰਾਜੋਆਣਾ ਦੇ ਨਾਮ ਤੇ ਰਲੀਜ ਕਰਕੇ ਭਾਈ ਰਾਜੋਆਣਾ ਸਮੇਤ ਸਘਰਸ਼ ਦੇ ਸਾਰੇ ਹੀਰਿਆਂ ਨੂ ਬਦਨਾਮ ਕਰ ਰਹੇ ਹਨ ..ਇਹ ਇਜ ਦੀ ਗੱਲ ਲਿਖ ਲਵੋ ਇਹ ਬਹੁਤ ਵੱਡੀ ਗੇਮ ਹੈ
18 hours ago
·
Like
·
1
Sukhjit Singh
ਬਸ ਹੁਣੇ ਰੁਕ ਜਾਓ ਪੋਸਟ ਜਾ ਇਸਤੇ ਕੋਮ੍ਮੇੰਟ ਕਰਨੇ ਪਲੀਸ
17 hours ago
·
Like
Sukhjit Singh
STOOOOOOOOOOOOOOOOP PLEAASSSSSSSSSSSSSEEEEEEE
17 hours ago
·
Like
Daljit Singh
ਵੀਰੇ ਸ਼ੁਰੁਆਤ ਦੇਖੋ ਕਿਸ ਨੇ ਕੀਤੀ ਹੈ ਅਸੀਂ ਇਸ ਤਰਾਂ ਦੀ ਪੋਸਟ ਪਾਕੇ ਕੌਮ ਨੂ ਦੋਫਾੜ ਨਹੀ ਕਰਨਾ ਚਾਉਂਦੇ ਪਰ ਇਹ ਭੀਜਾ ਨਹੀ ਹਟਦਾ ਹਾਰ ਕੇ ਅਜ ਇਸਦੇ ਜਵਾਬ ਦੇਣ ਲੱਗੇ ਹਾ
17 hours ago
·
Like
·
1
Sukhjit Singh
IS POST NU KD DEOOOOOOOOOOO
17 hours ago
·
Like
·
1
Vikramjit Singh
is post nu delete kar deo veerji
17 hours ago
·
Like
Sukhjit Singh
VEER JI IS POST JA IDA DIA HOR POSTS NU NA PAIN DEOOOO
17 hours ago
·
Like
·
1
Rinku Chauhan
veer g ikk gal dasso je tohanoo lagda eh game hai fer ehna letters de jawab ch bhai hawara te resham singh ne galat byanbazi kion kitti ....jo nahi honni chahidi c ....bas resham singh noo chahida c k ohde ravi kat naal sambandh je nahi han te uss galafehmi noo door karan layee 17 saal san clear karan noo kion nahi kitta gya edhan ......uthon bhai saab d soch noo gangu naal compare kar ditta
17 hours ago
·
Like
·
1
Daljit Singh
ਰਿੰਕੂ ਜੀ ਓਹਨਾ ਡੀ ਲੈਟਰ ਵੀ ਅਸਲੀ ਨਹੀ ਹਨ ਓਹ ਦੋਨੋ ਪਾਸੇ ਦੀ ਗੇਮ ਹੈ
17 hours ago
·
Like
·
1
ਅਮਨਜੀਤ ਸਿੰਘ ਗਿੱਲ
ਯਾਰ ਭੋਰਾ ਭਰ ਜਵਾਕ ਵੀ ਇਹ ਗੱਲ ਸਮਝਦਾ ਕਿ ਜੇਲ੍ਹ ਵਿੱਚੋਂ ਕੈਦੀਆਂ ਦਾ ਤਾਂ 'ਸਾਹ' ਵੀ 'ਪੁਣ' ਕੇ ਅੰਦਰ ਬਾਹਰ ਆਉਣ-ਜਾਣ ਦਿੱਤਾ ਜਾਂਦਾ, ਫਿਰ ਆਹ ਕੁਝ ਜਿਓਂ ਦਾ ਤਿਓਂ ਕਿਵੇਂ ਚੱਲ ਸਕਦਾ ??
17 hours ago
·
Like
·
2
ਅਮਨਜੀਤ ਸਿੰਘ ਗਿੱਲ
ਤੇ ਖਾਸ ਕਰ ਉਹ ਕੈਦੀ ਜਿਹੜੇ ਭਾਰਤ ਲਈ ਅੱਤਵਾਦੀ ਹੋਣ
17 hours ago
·
Like
·
2
Lachhman Singh
es Ravneet naal mai phone te gal kiti si eh sire da chlaak banda hai ehna da maksad pese ikadhe karna hai meri sare veeran nu benti hai bacho ehna ton........
17 hours ago
·
Like
Rinku Chauhan
but resham singh te germany ch hai ohne kion nahi kuchh clear karan d try kitti
17 hours ago
·
Like
·
1
Jagmel Singh
ਓਸਨੇ ਕਿਸੇ ਅਖਬਾਰ ਵਿਚ ਲਿਖਿਆ ਹੈ...ਤੇ ਓਸ ਚਿਠੀ ਦਾ ਜਵਾਬ ਦਿੱਤਾ ਹੈ..
17 hours ago
·
Like
Jagmel Singh
ਛੋਟੀ ਜਿਹੀ ਗੱਲ ਸਮਝ ਜਾਵੋ..ਜੇ ਭਾਈ ਹਵਾਰਾ ਤੇ ਭਾਈ ਰਾਜੋਆਣਾ ਨੇ ਕੁਝ ਕੀਤਾ ਤੇ ਜੇਲ ਵਿਚ ਨੇ..ਨਹੀਂ ਤੇ ਸਾਡੇ ਤੁਹਾਡੇ ਵਾਂਗੂੰ ਬਾਹਰ ਹੁੰਦੇ...
17 hours ago
·
Like
·
2
Lachhman Singh
Kamaldeep Kaur nu eh Rajoane di saki bhen das riha si...
17 hours ago
·
Like
ਅਮਨਜੀਤ ਸਿੰਘ ਗਿੱਲ
ਨਾ ਤਾਂ ਭਾਈ ਰਾਜੋਆਣਾ ਆਵਦੀ ਜਮੀਨ ਦੇ ਝਗੜੇ ਚ ਜੇਲ ਚ ਬੈਠਾ ਤੇ ਨਾ ਹੀ ਭਾਈ ਹਵਾਰਾ ਆਵਦੀ ਜਮੀਨ ਦੇ ਕਬਜੇ ਦੀ ਲੜਾਈ ਚ
17 hours ago
·
Like
Rinku Chauhan
saki bhen nahi hai but bhai saab te bhen mann de ne fer ohde naal ki farak painda bcoz bhen te bhen hi hundi hai
17 hours ago
·
Like
ਅਮਨਜੀਤ ਸਿੰਘ ਗਿੱਲ
ਆਹ ਜਗਮੇਲ ਸਿੰਘ ਦੀ ਗੱਲ ਵੱਲ ਧਿਆਨ ਦੇਵੋ ਸਾਰੇ
17 hours ago
·
Like
ਅਮਨਜੀਤ ਸਿੰਘ ਗਿੱਲ
ਜਿਹੜੇ ਗੱਦਾਰ ਹੁੰਦੇ ਆ ਜਾਂ ਕੈਟ ਹੁੰਦੇ ਆ ਉਹ ਜੇਲਾਂ ਵਿੱਚ ਨੀ ਰੁਲਦੇ।
17 hours ago
·
Like
Rinku Chauhan
fer sannu chahida hai k enna galan ton uppar uth ke ohna noo reha karan layee ikk honna chahida hai... na k eh fajool d behasbaji
17 hours ago
·
Like
·
1
ਅਮਨਜੀਤ ਸਿੰਘ ਗਿੱਲ
ਇਹੀ ਤਾਂ ਰੌਲਾ ਪਾ ਰਹੇ ਆਂ ਕਿ ਇਹਨਾਂ ਗੱਲਾਂ ਵੱਲ ਧਿਆਨ ਨਾ ਦੇਵੋ
17 hours ago
·
Like
·
1
Lachhman Singh
ravneet kome te sabaal karn wala koun hunda hai????????
17 hours ago
·
Like
·
1
Jagmel Singh
ਆਪਣੇ ਆਪ ਨੂੰ ਭਤੀਜਾ ਦੱਸ ਦਾ ਹੈ...ਓੰਝ ਭਾਈ ਸਾਹਿਬ ਨੇ ਕਿਹਾ ਕੇ ਮੇਰਾ ਕੋਈ ਰਿਸ਼ਤੇਦਾਰ ਨਹੀਂ ਹੈ.....ਫਿਰ ਇਸ ਨੂੰ ਕੀ ਮੰਨੀਏ???
17 hours ago
·
Like
·
1
Ravneet Singh Rajoana
tusin jo marji manno bhai saab... pehlan tusin menu eh dasso k main thuhanu ki manna
17 hours ago
·
Like
Daljit Singh
ਅਜ ਤਕ ਕੋਈ ਨਹੀ ਬੋਲਿਆ .ਇਹ ਸਭ ਜਦੋ ਸਰਕਾਰ ਨੂ ਲਗਿਆ ਕਿ ਸਾਰੀ ਕੌਮ ਭਾਈ ਰਾਜੋਆਣਾ ਦੇ ਪਿਛੇ ਆ ਗਈ ਹੈ ..ਤਾ ਸਰਕਾਰ ਡੀ ਦਿਮਾਗ ਵਿਚ ਇਹ ਆਇਆ ਕਿ ਜੇਕਰ ਭਾਈ ਰਾਜੋਆਣਾ ਨੂ ਅਜ ਫਾਂਸੀ ਦਿਤੀ ਤਾ ਹਲਾਤ ਖਰਾਬ ਹੋ ਜਾਣਗੇ .ਓਹਨਾ ਨੇ ਇਕ ਸਕੀਮ ਖੇਡੀ ਅਤੇ ਬਿਆਨ ਸ਼ੁਰੂ ਕਰ ਦਿਤੇ ਭਾਈ ਰਾਜੋਂਅਨਾ ਦੇ ਨਾਮ ਥੱਲੇ ...ਤਾ ਭਾਈ ਰਾਜੋਆਣਾ ਨੂ ਡੀ ਗ੍ਰੇਡ ਕੀਤਾ ਜਾ ਸਕੇ ..ਫੇਰ ਜਦੋਂ ਅਸੀਂ ਭਾਈ ਰਾਜੋਆਣਾ ਨੂ ਫਾਂਸੀ ਦਿਤੀ ਜਾਵੇ ਤਾ ਲੋਕ ਵਿਰੋਧ ਨਾ ਕਰਨ ..ਤੁਸੀਂ ਇਕ ਗੱਲ ਨੋਟ ਕਰੋ ਇਹਨਾ ਲੈਟਰ ਵਿਚ ਕਦੇ ਵੀ ਬਾਦਲ ਦੇ ਖਿਆਲ੍ਫ਼ ਨਹੀ ਲਿਖਿਆ ਜਾਂਦਾ .ਇਸ ਵਿਚ ਅਸਲੀਅਤ ਦਾ ਕਿਸੇ ਨੂ ਪਤਾ ਨਹੀ ਕਿਓਂ ਕਿ ਭਾਈ ਰਾਜੋਆਣਾ ਨੂ ਇਹਨਾ ਤੋ ਬਿਨਾ ਕੋਈ ਨਹੀ ਮਿਲਦਾ ਇਹ ਜਿਹੜੇ ਭਾਈ ਰਾਜੋਆਣਾ ਨੂ ਮਿਲਦੇ ਹਨ ਇਹ ਸਭ ਸ਼ਕੀ ਨੇ .ਇਕ ਗੱਲ ਦੇਖੋ ਭਾਈ ਹਵਾਰੇ ਅਤੇ ਭਿਓਰੇ ਦੇ ਪਰਿਵਾਰ ਨੂ ਮਿਲਣ ਵੀ ਨਹੀ ਦਿਤਾ ਜਾਂਦਾ ..ਇਹ ਹਰ ਹਫਤੇ ਮਿਲਦੇ ਹਨ ਕਿਓਂ ? ਕੀ ਇਹਨਾ ਵਾਸਤੇ ਕਨੂਨ ਹੋਰ ਹੈ ? ਮਿਲਦੇ ਇਹ ਹਫਤੇ ਬਾਹਦ ਹਨ ਜੋੜਨ ਕਿ ਲੈਟਰ ਹਫਤੇ ਵਿਚ ਤਿਨ ਤਿਨ ਆ ਰਹੇ ਹਨ ..ਇਨਾ ਕਿ ਦਿਮਾਗ ਤਾ ਹਰ ਇਕ ਹੈ ..ਜੇਕਰ ਇਹਨਾ ਲੈਟਰ ਤੋ ਸਰਕਾਰ ਨੂ ਖਤਰਾ ਹੋਵੇ ਫੇਰ ਸਰਕਾਰ ਇਹੋ ਜਿਹੜੇ ਲੈਟਰ ਬਾਹਰ ਹੀ ਨਹੀ ਆਉਣ ਦਿੰਦੀ .ਇਹ ਸਭ ਡਰਾਮਾ ਹੋ ਰਿਆ ਭਾਈ ਸਾਹਿਬ ਨੂ ਬਦਨਾਮ ਕਰਨ ਵਸਤੀ ..ਜਦੋਂ ਚੋਣਾ ਵੇਲੇ ਭਾਈ ਰਾਜੋਆਣਾ ਨੇ ਅਕਾਲੀ ਦਲ ਨੂ ਵੋਟਾਂ ਪਾਉਣ ਵਾਸਤੇ ਕਿਹਾ ਸੀ ਮੈਨੂ ਇਹ ਗੱਲ ਹਜਮ ਨਹੀ ਸੀ ਆਈ ..ਮਿਲ ਵੀ ਭਾਈ ਸਭਿ ਨੂ ਸਰਕਾਰੀ ਬੰਦੇ ਧੁਮਾ .ਪਰਮਜੀਤ ਖਾਲਸੇ ਵਰਗੀ ਹਨ ..ਕੀ ਬਾਈ ਰਾਜੋਂ ਨੂ ਇਹਨਾ ਤੋ ਬਿਨਾ ਸਾਰੇ ਗਦਾਰ ਲਗਦੇ ਹਨ ..ਨਹੀ ਵੀਰੋ ਸਚਾਈ ਕੁਝ ਹਰੋ ਹੈ ਜੋ ਥੋੜੀ ਸਮੀ ਵਿਚ ਸਾਡੇ ਸਾਹਮਣੇ ਆ ਜਾਵੇਗ੍ਗੀ ..ਜਜਬਾਤੀ ਹੋਣ ਦੀ ਲੋੜ ਨਹੀ ...ਅਸੀਂ ਭਾਈ ਰਾਜੋਆਣਾ ਦੇ ਹਮਦਰਦ ਹਾ ਪਰ ਜਿਹੜੇ ਲੋਕ ਭਾਈ ਸਾਹਿਬ ਦਾ ਨਾਮ ਵਰਤਕੇ ਕੌਮ ਵਿਚ ਵੰਡੀਆਂ ਪਾ ਰਹੀ ਹਨ ਓਹਨਾ ਨੂ ਜਰੂਰ ਨੰਗਾ ਕਰਾਂਗੇ ..
17 hours ago
·
Like
·
1
Rinku Chauhan
sannu veer g d soch da sanmaan kar k chahida hai k ajj sari kaom ikk ho k singhan d rehai layee kadam chukke ....nd jo chtihian d gal chal rahi c asli jan nakli d ... but jo sandesh vaisakhi te aaya veer g da oh koi amm insaan nahi likh sakda te nahi amm insaan da likhya lokan de dilan te enna asar kar sakda
17 hours ago
·
Like
ਵਰਿੰਦਰ ਸਿੰਘ ਗੋਲਡੀ
ਰਵਨੀਤ ਸਿੰਘ ਜਿਹੜਾ ਪੈਸੇ ਅਸੀਂ ਐਥੋਂ ਕਠੇ ਕਰ ਕੇ ਭੇਜੇ ਸੀ ਉਸ ਵਿਚੋਂ ਤੈਨੂ ਕਿਨਾ ਮਿਲਿਆ ਤੇ ਮਾਤਾ ਜੀ ਨੂ ਕਿਨਾ
17 hours ago
·
Like
Daljit Singh
ਤੇਰੇ ਮੰਨਨ ਨਾਲ ਸਾਨੂ ਕੋਈ ਫਰਕ ਨਹੀ ਪੈਂਦਾ
17 hours ago
·
Like
Ravneet Singh Rajoana
tuc sanu keh rhe ho pehlan meri ekk gll da jwaab deo k thuhada haeara bhai saab di saheedi ton kyui munkar hoea....
17 hours ago
·
Like
Ravneet Singh Rajoana
fr main thuhade saaare swaalan de jwaab dewanga
17 hours ago
·
Like
ਵਰਿੰਦਰ ਸਿੰਘ ਗੋਲਡੀ
ਰਵਨੀਤ ਤੂੰ ਤਾਂ ਹਾਲੇ ਜਮਿਆ ਵੀ ਨਹੀਂ ਹੋਣਾ ਜਦੋਂ ਇਹ ਸਭ ਕੁਝ ਹੋਇਆ ਤੈਨੂ ਬੜਾ ਪੱਤਾ ਸਭ ਕੁਝ ਬਾਰੇ
17 hours ago
·
Like
Ravneet Singh Rajoana
jo v paise aye ne oh saadi site te pye ne.. jisnu vi pta karna howe othe jaa k dekh sakda hai...
17 hours ago
·
Like
ਪੋਸਟ ਮਾਸਟਰ
daljit singh j aap nu ravneet di post nahi like nu block kardo pls eive swal jwab wala kam na karo pls ethe kuch ni hona
17 hours ago
·
Like
ਅਮਨਜੀਤ ਸਿੰਘ ਗਿੱਲ
ਕਾਨੂੰਨੀ ਦਾਅ-ਪੇਚ ਨੇ ਕਾਕਾ ਰਵਨੀਤ ਸਿਆਂ, ਕਾਨੂੰਨੀ ਦਾਅ-ਪੇਚ
17 hours ago
·
Like
Daljit Singh
ਇਕ ਵੀ ਇਕ ਯੁਧ ਨੀਤੀ ਹੁੰਦੀ ਹੈ ਜੇਕਰ ਸਾਰੇ ਜਰਨੈਲ ਹੀ ਸ਼ਹੀਦ ਹੋ ਜਾਣਗੇ ਫੇਰ ਕੌਮ ਦੀ ਆਗਵਾਈ ਕੌਣ ਕਰੇਗਾ
17 hours ago
·
Like
Ravneet Singh Rajoana
ji kyu ki main chacha ji de jiwan nu thuhade ton bahut jeada nede ho k takkea..... asin pariwaar oss wicchon gujre hn
17 hours ago
·
Like
ਵਰਿੰਦਰ ਸਿੰਘ ਗੋਲਡੀ
ਪਰ ੨-੩ ਮਹੇਨੇ ਤੱਕ ਤਾਂ ਤੇਰਾ ਕਿਸੇ ਨੂ ਪੱਤਾ ਵੀ ਨਹੀਂ ਸੀ ਹੁਣ ਕੀ ਹੋ ਗਿਆ ?
17 hours ago
·
Like
Ravneet Singh Rajoana
nale daljeet singh ji bda bol rhe ne ohna ne aje takk meri ikk gll da jwaab ni ditta... ki gl koi jwaab hai ni thuhade kol...
17 hours ago
·
Like
Daljit Singh
ਮੈਨੂ ਇਕ ਗੱਲ ਦਸ ਜਦੋਂ ਭਾਈ ਰਾਜੋਆਣਾ ਨੇ ਕਿਹਾ ਮੇਰਾ ਕੋਈ ਰਿਸ਼ਤੇਦਾਰ ਨਹੀ ਇਕ ਚਿਠੀ ਵਿਚ ਫੇਰ ਭੇਤਿਜਾ ਕਿਥੋ ਆ ਗਿਆ
17 hours ago
·
Like
Jagmel Singh
ਜੇਲ ਵਿਚ ਤਸੀ ਸਿਰਫ ਇਕ ਵਾਰੀ ਗਏ ਹੋ ਮਿਲਣ...ਫੋਟੋ ਦੱਸਦੀ ਹੈ..ਉਮਰ ਤੁਹਾਡੀ ਵੀਹਾਂ ਦੀ ਮਸੀ ਹੋਣੀ ..ਸਤਾਰਾਂ ਸਾਲ ਜੇਲ ਤੇ ਪਾ ਲਵੋ ਬਾਕੀ ਬਚੇ ਤਿੰਨ ਸਾਲ...ਓਸ ਤਿੰਨ ਸਾਲ ਵਿਚ ਤੁਹਾਨੂੰ ਪਤਾ ਲੱਗਾ ਕੇ ਚਾਚਾ ਜੀ ਨੇ ਕੀ ਕੀਤਾ..
17 hours ago
·
Like
Lachhman Singh
apne chche nu (cash cow) na banao.........
17 hours ago
·
Like
Daljit Singh
ਮੇਰੇ ਸਵਾਲ ਓਥੇ ਦੇ ਓਥੇ ਹੀ ਹਨ
17 hours ago
·
Like
Ravneet Singh Rajoana
tuc jo baaaki panth dardi baithe ho tuc jwaab deo mere swaal da... k haware ne hunn takk sikkhi kadran keemtan rolan ton ilawa hor kita ki hai............
17 hours ago
·
Like
Daljit Singh
ਭਾਈ ਰਾਜੋਆਣਾ ਦੀ ਜਮੀਨ ਕੌਣ ਖਾ ਗਿਆ ਜਦੋਂ ਕੇਸ ਲੜਿਆ ਹੀ ਨਹੀ ਗਿਆ ਕੋਈ ਵਕੀਲ ਨਹੀ ਕੀਤਾ ਫੇਰ ਇਨੇ ਪੈਸੇ ਕਿਥੇ ਗਿਆ ? ਜਦੋਂ ਕਿ ਭਾਈ ਰਾਜੋਆਣਾ ਦਾ ਘਰ ਦਸਦਾ ਹੈ ਕਿ ਓਹ ਬਹੁਤ ਗਰੀਬੀ ਵਿਚ ਹਨ
17 hours ago
·
Like
ਅਮਨਜੀਤ ਸਿੰਘ ਗਿੱਲ
ਵਾਹ ਬਈ ਵਾਹ ਰਵਨੀਤ ਸਿਆਂ ਤੂੰ ਤਾਂ ਸਿਰੇ ਈ ਲਾਈ ਜਾਨਾਂ, ਭਾਈ ਹਵਾਰਾ ਕਿਸੇ ਚੋਰੀ ਦੇ ਕੇਸ ਚ ਜੇਲ ਨੀ ਗਿਆ, ਕੌਮ ਦੀਆਂ ਕਦਰਾਂ ਕੀਮਤਾਂ ਦੀ ਰਾਖੀ ਕਰਦਾ ਈ ਗਿਆ ।
17 hours ago
·
Like
Jagmel Singh
ਰਵਨੀਤ ਸਿੰਘ ਜੀ ਤੁਸੀਂ ਆਰਾਮ ਕਰੋ ਹੁਣ ਪੰਜਾਬ ਵਿਚ ਹੁਣ ਤਿੰਨ ਵੱਜ ਕੇ ਦਸ ਮਿੰਟ ਹੋਏ..ਫਿਰ ਸਵੇਰੇ ਤੁਸੀਂ ਕਾਲਜ ਵੀ ਜਾਣਾ ਪੜਨ..ਸਾਰੀ ਰਾਤ ਜਾਗਦੇ ਰਹੇ ਹੋ..ਕੱਲ ਨੂੰ ਕ੍ਲਾਸ੍ ਕਿੰਝ ਲਾਵੋਗੇ..??
17 hours ago
·
Like
ਅਮਨਜੀਤ ਸਿੰਘ ਗਿੱਲ
ਅਸੀਂ ਕਹੀ ਜਾਨੇ ਕਿ ਸਾਡੇ ਲਈ ਦੋਵੇਂ ਹੀ ਸ਼ੇਰ ਹਨ, ਸਾਡੇ ਲਈ ਹੀ ਨਹੀਂ ਪੂਰੀ ਕੌਮ ਲਈ ਦੋਨੋਂ ਸਿੰਘ ਸ਼ੇਰ ਹਨ
17 hours ago
·
Like
·
1
Ravneet Singh Rajoana
jagmel singh menu hairani hai k thuhadi umar mere nalon kinni jeada hai te fr vi tuc bhai balwant singh nu nai samj ske........
17 hours ago
·
Like
Rinku Chauhan
ehi gal daljit singh g samaj ke sannu ess behas ton upar uth ke singhan noo reha karvaon layee yatansheel honna chahida hai tan k sanubhai saab jeha sahi leader mil sake jo kaom noo sahi sdh de sakke te kaom noo ikk karke rakh sakke
17 hours ago
·
Like
ਅਮਨਜੀਤ ਸਿੰਘ ਗਿੱਲ
ਫਿਰ ਤੂੰ ਕਿਓਂ ਵੰਡੀਆਂ ਪਵਾਉਣੀਆਂ ਚਾਹੁੰਨਾਂ ??
17 hours ago
·
Like
Daljit Singh
ਅਸੀਂ ਇਨੇ ਦਿਨ ਬੋਲੇ ਨਹੀ ਇਸਦਾ ਮਤਲਬ ਇਹ ਨਹੀ ਸਾਨੂ ਕੁਝ ਪਤਾ ਨਹੀ ..ਪਰ ਅਸੀਂ ਖਿਲਾਰਾ ਨਹੀ ਪਾਉਣਾ ਚਾਉਂਦੇ ਸੀ ..ਪਰ ਤੂ ਹਟਿਆ ਨਹੀ ਅਖੀਰ ਸਾਨੂ ਮੁਹ ਖੋਲਨਾ ਪਿਆ
17 hours ago
·
Like
Ravneet Singh Rajoana
asin wandiyan ni sach ate jhoot da nitara karna chaune hn...........
17 hours ago
·
Like
ਅਮਨਜੀਤ ਸਿੰਘ ਗਿੱਲ
ਨਾ ਕੌਮ ਭਾਈ ਰਾਜੋਆਣੇ ਦਾ ਕਰਜ਼ ਚੁਕਾ ਸਕਦੀ ਆ ਤੇ ਨਾ ਹੀ ਭਾਈ ਹਵਾਰੇ ਦਾ
17 hours ago
·
Like
·
1
Daljit Singh
ਰਵਨੀਤ ਸਿੰਘ ਇਹ ਚਿਠੀਆਂ ਵਾਲਾ ਡਰਾਮਾ ਹੁਣ ਸਭ ਨੂ ਸਮਝ ਆ ਗਿਆ ਹੈ ..ਸੋ ਹੁਣ ਕੋਈ ਨਵਾਂ ਤਰੀਕਾ ਲਭੋ
17 hours ago
·
Like
·
1
Ravneet Singh Rajoana
thk hai khol muh par mere ekk swaal da jwaab tn de deh.. main tn tere kinne swalan de jwab de chukkea............
17 hours ago
·
Like
ਅਮਨਜੀਤ ਸਿੰਘ ਗਿੱਲ
ਇਹ ਕਿਹੋ ਜਿਹਾ ਸੱਚ ਝੂਠ ਦਾ ਨਿਤਾਰਾ ਜਿਹੜਾ ਕੌਮੀ ਸਿੰਘਾਂ ਦਾ ਜਲੂਸ ਕੱਢ ਰਿਹਾ ??
17 hours ago
·
Like
Jagmel Singh
ਕੋਈ ਵੀ ਕਾਰਜ, ਫਿਰ ਏਡਾ ਵੱਡਾ ਕਾਰਜ ...ਕੱਲੇ ਕਾਰੇ ਦਾ ਕੰਮ ਨਹੀਂ ਹੁੰਦਾ..ਇਸ ਵਿਚ ਹੋਰ ਵੀ ਸ਼ਾਮਿਲ ਸਨ..ਗੁਰਮੀਤ ਸਿੰਘ , ਲਖਵਿੰਦਰ ਸਿੰਘ..ਫਿਰ ਤੁਸੀਂ ਓਹਨਾਂ ਦੋਨਾ ਦਾ ਨਾਮ ਤੱਕ ਨਹੀਂ ਲਿਆ..??
17 hours ago
·
Like
Ravneet Singh Rajoana
acha daljeet singh drama tn tu kar reha...... meri sirf ekk gll da jwaab hai thuhade kol........
17 hours ago
·
Like
Jagmel Singh
ਕੀ ਡ੍ਰਾਮਾ ਕੀਤਾ ਦਲਜੀਤ ਸਿੰਘ ਨੇ..??
17 hours ago
·
Like
Daljit Singh
ਮੈਂ ੧੦੦ ਤੋ ਉਪਰ ਗੱਲਾ ਲਿਖ ਦਿਤੀਆ ਤੈਨੂ ਕੀ ਜਵਾਬ ਚਾਹੀਦਾ
17 hours ago
·
Like
ਅਮਨਜੀਤ ਸਿੰਘ ਗਿੱਲ
ਅਸਲ ਵਿੱਚ ਦਲਜੀਤ ਸਿੰਘ ਤੇ ਹੋਰ ਵੀਰੋ, ਇਹ ਸੱਜਣ (ਰਵਨੀਤ ਹੁਣੀਂ) ਜਾਣੇ ਜਾਂ ਅਣਜਾਣੇ ਸਰਕਾਰ ਦੇ ਮੋਹਰੇ ਬਣ ਚੁੱਕੇ ਹਨ ।
17 hours ago
·
Like
·
1
Daljit Singh
ਸਾਨੂ ਤਾ ਓਸਦਾ ਦਿਨ ਦਾ ਪਤਾ ਜਦੋਂ ਅਸੀਂ ਆਪਣੇ ਬੰਦੇ ਇਹਨਾ ਦੇ ਪਿੰਡ ਭੇਜੇ ਸੀ ..ਪਰ ਅਸੀਂ ਚੁਪ ਸੀ ..ਪਰ ਇਹ ਹਟਿਆ ਨਹੀ
17 hours ago
·
Like
Ravneet Singh Rajoana
asin sbb de sehyog da samman karde hn........ bt eh behis jiss gll ton shuru hoyi hai othe wapis aa jao... te saaaare jaaaane mill k hi menu eh dass deo k hawara bhai dilawer di kurbaani ton munkar ho k kyu dehli agge jaann di bheekh mang reha ...???????? hai koi jwaaab......
17 hours ago
·
Like
ਅਮਨਜੀਤ ਸਿੰਘ ਗਿੱਲ
ਮੈਨੂੰ ਲਗਦਾ ਕਾਕਾ ਜੀ ਨੂੰ ਇਹ ਨੀ ਪਤਾ ਕਿ ਜਿਸ ਜੇਲ੍ਹ ਵਿੱਚ ਭਾਈ ਹਵਾਰਾ ਬੰਦ ਆ ਉੱਥੇ ਦਿੱਲੀ ਦਾ ਹੀ ਕਾਨੂੰਨ ਚਲਦਾ।
17 hours ago
·
Like
Ravneet Singh Rajoana
han han dasso/............. thuhadiyan sabb gallan da jawab hai .. par ki thuhade kol meri gll da jwaab hai.........
17 hours ago
·
Like
Jagjeet Singh Ghuman
ਸਿੱਖਾਂ ਦੀ ਆਪਸੀ ਦੂਸ਼ਣਬਾਜ਼ੀ , ਇਹ ਕੋਈ ਨਵੀਂ ਗੱਲ ਨਹੀ, ਖਾੜਕੂ ਲਹਿਰ ਦੇ ਮੂਧੇ ਮੂੰਹ ਡਿੱਗਣ ਦਾ ਸਭ ਤੋਂ ਵੱਡਾ ਕਾਰਨ ਵੀ ਇਹੀ ਸੀ , ਜਥੇਬੰਦੀਆਂ ਵਿੱਚ ਪਟੋਧਾੜ, ਚੌਧਰ ਤੇ ਹੰਕਾਰ ਤੇ ਇੱਕ ਦੂਜੇ ਤੇ ਇਲਜ਼ਾਮ ਲਾਉਣ ਕਰਕੇ ਹਿੰਦ ਸਰਕਾਰ ਲਈ ਅਸੀਂ ਆਪ ਹੀ ਕੰਮ ਸੌਖਾ ਕਰ ਦਿੱਤਾ ਸੀ । ਆਪਸ ਵਿੱਚ ਭਰਾ-ਮਾਰੂ ਜੰਗ ਵੀ ਹੁੰਦੀ ਰਹੀ । ਦੁੱਖ ਇਹ ਹੈ ਕਿ ਅਸੀਂ ਆਪਣੇ ਇਤਿਹਾਸ ਤੇ ਮਾਣ ਤਾਂ ਕਰਦੇ ਹਾਂ ਪਰ ਉਸਤੋਂ ਸਿੱਖਣ ਦੀ ਲੋੜ ਨਹੀਂ ਸਮਝੀ ।
17 hours ago
·
Like
Ravneet Singh Rajoana
MAIN THUHANU CHALLANGE KARDA K MERI GLL DA JWAAAAB DEO.......................
.... HAI KISE KOL JWAAAB. BAHUTIYAN GALLAN NA MARO...........
17 hours ago
·
Like
ਅਮਨਜੀਤ ਸਿੰਘ ਗਿੱਲ
ਘੁਮਾਣ ਬਾਈ ਅਸੀਂ ਇਹੀ ਕਹਿ ਰਹੇ ਹਾਂ ਕਿ ਇਹਨਾਂ ਚਿੱਠੀਆਂ ਨੂੰ ਜਿਆਦਾ ਵਧਾ-ਚੜ੍ਹਾ ਕੇ ਨਾ ਪੇਸ਼ ਕੀਤਾ ਜਾਵੇ ਜਿਹੜੀਆਂ ਕੌਮ ਦੀ ਦੁਫਾੜ ਦਾ ਕਾਰਣ ਬਣ ਰਹੀਆਂ ਹਨ।
17 hours ago
·
Like
·
1
Iqbal Singh Hothi
sab drama ha sikh kome nu kes tara 2faad karn da, panth ikmut hon naal ,india de kute dar gai ne , a dar ta os din gay c jad veer ji ne sap samaj nu miln tu naa kar ditti c, a os dtime tu hi chaala chn dai ne
17 hours ago
·
Like
·
1
Rinku Chauhan
veer g koi bhai dilawar singh d shaheedi noo manne jan na manne but kaom uss shaheed noo hamesha parnam karedi hai te rahegi
17 hours ago
·
Like
·
1
Ravneet Singh Rajoana
MERI GALL SUNI NAHI THUHANU.......... MAIN KEHA MAIN THUHANU CHALLANGE KARDA K MERI GLL DA JWAAAB DEWO........
17 hours ago
·
Like
·
1
Ravneet Singh Rajoana
BAHUTIYAN GALLAN NA MARO...........
17 hours ago
·
Like
Ravneet Singh Rajoana
KAUM TN PARNAAM KARDI HAI SIS........... BT AH LOKAN TON MAIN PUSSHNA CHAUNA.... BDIYAN GALLAN KAR RHE NE.........
17 hours ago
·
Like
Baaz Singh
Sare member sahebaan ton mafi chohna hai Mai Ravneet singh di bakbaas sun sun ke akk giya ha JA TA ravneet sare members ton mafi mag ke apde ghar jave Nahi tan galan fir hor bi hongiyan (akhoti bhen bare ate!!!!!!!!!!!!!!)
17 hours ago
·
Like
Daljit Singh
ਜਿਹੜੇ ਪਾਰਖੁ ਵੀਰ ਹਨ ਸਾਰੀਆਂ ਚਿਠੀਆਂ ਇਕਠੀਆਂ ਕਰਕੇ ਪੜੋ ..ਤੁਹਾਨੂ ਪਤਾ ਲੱਗ ਜਾਵੇਗਾ ਇਹਨਾ ਦੀ ਲਿਖਣ ਕਾਰਜਸ਼ੈਲੀ ਤੋ ਕਿ ਇਹ ਚਿਠੀਆਂ ਇਕ ਬੰਦੇ ਦੀਆਂ ਲਿਖੀਆ ਹੋਈਆਂ
17 hours ago
·
Like
Ravneet Singh Rajoana
MAIN THUHANU CHALLANGE KITA BESHARMO.. KI GLL ANAKH MAR GYI THUHADI . MERI GLL DA JWAAB KYU NAHI DE RAHE
17 hours ago
·
Like
Ravneet Singh Rajoana
NALE JISS NE JO GALLAN KARNI9AN NE.. AJO MILL K HI KAR LAINE HN........
17 hours ago
·
Like
Daljit Singh
ਭਾਈ ਰੋਡੇ ਹੁਰਾਂ ਨੇ ਬਾਬਾ ਜਰਨੈਲ ਸਿੰਘ ਜੀ ਦੀ ਸ਼ਹੀਦੀ ਰੋਲੀ ਸੀ ਇੱਕੀ ਸਾਲ ਤੇ ਵਿਕੇ ਸੀ ਲੱਗਭਗ ਦੋ ਸੌ ਕਰੋੜ ਵਿਚ..ਇੱਕ ਓਹ ਭਤੀਜਾ ਤੇ ਇੱਕ ਤੂੰ ਭਤੀਜਾ...ਦੱਸ ਕਿੰਨੇ ਵਿਚ ਵਿਕਿਆ..??
17 hours ago
·
Like
·
1
Ravneet Singh Rajoana
9463746147...... AH MERA NO. HAI... PHN KAR LAINA.......... K KITHE BAITHIYE..
17 hours ago
·
Like
Daljit Singh
ਤੂ ਇਥੇ ਕਰ ਜੋ ਕਰ ਇਹੀ ਗੱਲ ਮਿਲਕੇ ਹੋਣੀ ਹੈ .
17 hours ago
·
Like
·
3
Daljit Singh
ਅਸੀਂ ਸਰਕਾਰੀ ਬੰਦਿਆ ਨੂ ਫੋਨ ਨਹੀ ਕਰਦੇ
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment